MS Dhon Archives - Daily Post Punjabi

MS Dhoni ਨੇ ਮਸਤੀ-ਮਸਤੀ ‘ਚ ਮਾਰੀ ਪਤਨੀ ਨੂੰ ਗੇਂਦ ਤਾਂ…….. ਦੇਖੋ ਵੀਡੀਓ
MS Dhoni Viral Video: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਜਿੱਥੇ ਲੋਕ ਬੋਰੀਅਤ ਤੋਂ ਬਚਣ ਲਈ ਬਹਾਨਾ ਲੱਭ ਰਹੇ ਹਨ। ਉੱਥੇ ਹੀ ਸਟਾਰਸ ਹਮੇਸ਼ਾ ਦੀ ਤਰ੍ਹਾਂ ਲੋਕਾਂ ਦਾ ਮਨੋਰੰਜਨ ਕਰਨ ‘ਚ ਲੱਗੇ ਹੋਏ ਹਨ। ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਮਹੇਂਦਰ ਸਿੰਘ ਧੋਨੀ  ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਨਹੀਂ ਰਹਿੰਦੇ ਹਨ, ਪਰ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਧੋਨੀ ਦੀਆਂ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਹ Instagram ‘ਤੇ ਲਾਈਵ ਆਈ।

MS Dhoni Viral Video

ਜਿੱਥੇ ਧੋਨੀ ਕੁੱਤਿਆ ਨਾਲ ਬੇਟੀ ਜੀਵਾ ਨੂੰ ਕੈਚ ਪ੍ਰੈਕਟਸ ਕਰਵਾ ਰਹੇ ਸਨ। ਲਾਈਵ ਵੀਡੀਓ ਵਿੱਚ ਧੋਨੀ ਨੇ ਪਤਨੀ ਸਾਕਸ਼ੀ ਨਾਲ ਅਜਿਹਾ ਮਜ਼ਾਕ ਕੀਤਾ, ਜੋ ਤੁਹਾਡੇ ਚਿਹਰੇ ‘ਤੇ ਵੀ ਮੁਸਕਰਾਹਟ ਲਿਆ ਦੇਵੇਗਾ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਧੋਨੀ ਕੈਚ ਪ੍ਰੈਕਟਸ ਕਰਵਾਉਣ ਤੋ ਬਾਅਦ ਕਿਸੇ ਨਾਲ ਗੱਲ ਕਰ ਰਹੇ ਹਨ ਤਾਂ ਸਾਕਸ਼ੀ ਗੇਂਦ ਨੂੰ ਧੋਨੀ ਵੱਲ ਸੁੱਟਦੀ ਹੈ। ਧੋਨੀ ਗੇਂਦ ਨੂੰ ਫੜ ਕੇ ਉਹਨਾਂ ਵੱਲ ਤੇਜ਼ੀ ਨਾਲ ਸੁੱਟਦੇ ਹਨ। ਜਿਸ ਨੂੰ ਦੇਖ ਕੇ ਸਾਕਸ਼ੀ ਘਬਰਾਂ ਜਾਦੀ ਹੈ ਅਤੇ ੳਏ…. ਕਹਿੰਦੀ ਹੈ। ਪਿੱਛੇ ਤੋਂ ਗੇਂਦ ਉਹਨਾਂ ਦਾ ਕੁੱਤਾ ਚੁੱਕ ਲੈਦਾ ਹੈ। ਕਾਫੀ ਦਿਨਾਂ ਬਾਅਦ, ਫੈਨਜ਼ ਨੇ ਧੋਨੀ ਨੂੰ ਦੇਖਿਆ ਅਤੇ ਉਹ ਚਿੱਟੀ ਦਾੜ੍ਹੀ ਵਿੱਚ ਨਜ਼ਰ ਆ ਰਹੇ ਹਨ।

MS Dhoni Throw Ball To Wife Sakshi, See Reaction Of Her#MSDhoni #Dhoni #TeamIndia #coronavirusinindia #Lockdown3 pic.twitter.com/mTsp5FlWxZ
— mohit chaturvedi (@MohitMohit114) May 5, 2020

#Thala @msdhoni's back…quite literally so!  #WhistlePodu VC: @SaakshiSRawat pic.twitter.com/UmZmb9A9uf
— Chennai Super Kings (@ChennaiIPL) May 5, 2020

ਇਸ ਵੀਡੀਓ ਨੂੰ ਸ਼ੇਅਰ ਕੀਤੇ ਕੁਝ ਹੀ ਸਮਾਂ ਹੋਇਆ ਹੈ ਤੇ ਹੁਣ ਤੱਕ ਵੱਡੀ ਗਿਣਤੀ ‘ਚ ਇਸ ਵੀਡੀਓ ਤੇ ਲਾਇਕਜ਼ ਅਤੇ ਕੁਮੈਟ ਵੀ ਆ ਚੁੱਕੇ ਹਨ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਧੋਨੀ ਨੂੰ ਕ੍ਰਿਕੇਟ ਦੇ ਮੈਦਾਨ ਤੋਂ ਬਾਅਦ ਬਾਈਕਸ ਦੇ ਨਾਲ ਕਾਫੀ ਪਿਆਰ ਹੈ । ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਵੀਡਿੳ ਸ਼ੇਅਰ ਕੀਤਾ ਸੀ ਜਿਸ ਵਿੱਚ ਧੋਨੀ ਆਪਣੇ ਘਰ ‘ਚ ਹੀ ਬਾਈਕ ਚਲਾਉਂਦੇ ਹੋਏ ਨਜ਼ਰ ਆਏ ਸਨ। ਧੋਨੀ ਨੂੰ ਬਾਈਕ ਚਲਾਉਣ ਦਾ ਬਹੁਤ ਸ਼ੌਕੀਨ ਹੈ ਤੇ ਉਹ ਅਕਸਰ ਰਾਂਚੀ ਦੀਆਂ ਸੜਕਾਂ ‘ਤੇ ਗੇੜੀ ਲਗਾਉਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ । ਪਰ ਕੋਰੋਨਾ ਵਾਇਰਸ ਦੇ ਕਾਰਨ ਸਰਕਾਰ ਵੱਲੋਂ ਦੱਸੇ ਨਿਯਮਾਂ ਦਾ ਪਾਲਣ ਕਰਦੇ ਹੋਏ ਆਪਣੇ ਘਰ ‘ਚ ਹੀ ਬਾਈਕ ਚਲਾਉਂਦੇ ਹੋਏ ਨਜ਼ਰ ਆਏ । ਵੀਡੀਓ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

The post MS Dhoni ਨੇ ਮਸਤੀ-ਮਸਤੀ ‘ਚ ਮਾਰੀ ਪਤਨੀ ਨੂੰ ਗੇਂਦ ਤਾਂ…….. ਦੇਖੋ ਵੀਡੀਓ appeared first on Daily Post Punjabi.