MS Dhoni Received Gift Archives - Daily Post Punjabi

MS ਧੋਨੀ ਨੂੰ ਫੈਨ ‘ਤੋਂ ਮਿਲਿਆ ਸ਼ਾਨਦਾਰ ਗਿਫਟ, ਤੋਹਫ਼ਾ ਦੇਖ ਮਾਹੀ ਵੀ ਰਹਿ ਗਏ ਦੰਗ
ਚੇਨਈ ਸੁਪਰ ਕਿੰਗਜ਼ (CSK) ਦੇ ਕਪਤਾਨ MS ਧੋਨੀ ਨੂੰ ਉਨ੍ਹਾਂ ਦੇ ਇੱਕ ਫੈਨ ਨੇ ਚੇਪੌਕ ਸਟੇਡੀਅਮ ਦਾ ਇੱਕ ਛੋਟਾ ਮਾਡਲ ਤੋਹਫ਼ਾ ਵਿੱਚ ਦਿੱਤਾ ਹੈ। ਇਸ ਮਾਡਲ ਨੂੰ ‘ਮਿਨੀਏਚਰ ਵਰਲਡ ਮਾਡਲ ਮੇਕਰਸ’ ਨਾਂ ਦੇ ਇੰਸਟਾਗ੍ਰਾਮ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਸ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਫੈਨ ਧੋਨੀ ਨੂੰ ਚੇਪੌਕ ਸਟੇਡੀਅਮ ਦਾ ਛੋਟਾ ਮਾਡਲ ਗਿਫਟ ਕਰਦੇ ਹੋਏ ਨਜ਼ਰ ਆ ਰਿਹਾ ਹੈ।

MS Dhoni Received Wonderful Gift

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਚੇਪੌਕ ਸਟੇਡੀਅਮ ਦੇ ਮਾਡਲ ਨੂੰ ਮੇਜ਼ ਦੇ ਉੱਪਰ ਰੱਖਿਆ ਗਿਆ ਹੈ ਅਤੇ ਧੋਨੀ ਇਸ ਦੇ ਕੋਲ ਖੜੇ ਹੋ ਕੇ ਮੁਸਕਰਾਉਂਦੇ ਹੋਏ ਦੇਖ ਰਹੇ ਹਨ। ਧੋਨੀ ਨੇ ਉਸ ਫੈਨ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ ਹਨ। ਦੱਸ ਦੇਈਏ ਕਿ ਧੋਨੀ ਦੀ ਕਪਤਾਨੀ ‘ਚ CSK ਚਾਰ ਵਾਰ ਚੈਂਪੀਅਨ ਬਣ ਚੁੱਕੀ ਹੈ। ਧੋਨੀ ਦੀ CSK ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੌਜੂਦਾ ਸੈਸ਼ਨ ‘ਚ ਪਲੇਆਫ ‘ਚ ਪ੍ਰਵੇਸ਼ ਕਰ ਲਿਆ ਹੈ। ਟੀਮ ਨੇ ਸ਼ਨੀਵਾਰ ਨੂੰ ਦਿੱਲੀ ਕੈਪੀਟਲਸ ਨੂੰ ਉਸਦੇ ਘਰੇਲੂ ਮੈਦਾਨ ‘ਤੇ 77 ਦੌੜਾਂ ਨਾਲ ਹਰਾਇਆ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਕਟੜਾ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, ਇਕ ਦੀ ਮੌ.ਤ ਤੇ 14 ਗੰਭੀਰ ਜ਼ਖਮੀ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਧੋਨੀ ਨੇ 14 ਮਈ ਨੂੰ ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਇਸ IPL ਸੀਜ਼ਨ ਦੇ ਆਖਰੀ ਲੀਗ ਪੜਾਅ ਦੇ ਮੈਚ ਤੋਂ ਬਾਅਦ ਦਰਸ਼ਕਾਂ ਨੂੰ ਜਰਸੀ ਅਤੇ ਟੈਨਿਸ ਬਾਲ ਵੰਡਿਆ ਸੀ ਅਤੇ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਸੀ। ਇਸ ਦੌਰਾਨ ਕੁਮੈਂਟੇਟਰ ਅਤੇ ਸਾਬਕਾ ਖਿਡਾਰੀ ਸੁਨੀਲ ਗਾਵਸਕਰ ਨੇ ਵੀ ਆਪਣੀ ਕਮੀਜ਼ ‘ਤੇ ਧੋਨੀ ਦਾ ਆਟੋਗ੍ਰਾਫ ਲਿਆ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post MS ਧੋਨੀ ਨੂੰ ਫੈਨ ‘ਤੋਂ ਮਿਲਿਆ ਸ਼ਾਨਦਾਰ ਗਿਫਟ, ਤੋਹਫ਼ਾ ਦੇਖ ਮਾਹੀ ਵੀ ਰਹਿ ਗਏ ਦੰਗ appeared first on Daily Post Punjabi.