Muhammad Sadiq Archives - Daily Post Punjabi

ਪੰਜਾਬੀ ਗਾਇਕ ਬੱਬੂ ਮਾਨ ‘ਤੇ ਮੁੰਹਮਦ ਸਦੀਕ ਮਿਲ ਕੇ ਕਰਨ ਜਾ ਰਹੇ ਕਮਾਲ
Babbu Maan Muhammad Sadiq: ਪੰਜਾਬ ਦੇ ਮਸ਼ਹੂਰ ਸਿੰਗਰ ਬੱਬੂ ਮਾਨ ‘ਤੇ ਮੁੰਹਮਦ ਸਦੀਕ ਇਨੀਂ ਦਿਨੀਂ ਕਾਫੀ ਚਰਚਾ ਵਿੱਚ ਬਣੇ ਹੋਏ ਹਨ। ਦਰਅਸਲ ਖਬਰ ਹੈ ਕਿ ਬੱਬੂ ਮਾਨ ਤੇ ਮੁੰਹਮਦ ਸਦੀਕ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋਣ ਜਾ ਰਹੇ ਨੇ। ਇਸ ਦੀ ਜਾਣਕਾਰੀ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਰੀਅਲ ਉਸਤਾਦ ਆਫ ਡਿਊਟ’ ਬਾਬਾ ਬੋਹੜ ਸਤਿਕਾਰ ਸਹਿਤ ਮੁਹੰਮਦ ਸਦੀਕ ਸਾਹਿਬ।

Babbu Maan Muhammad Sadiq

ਉਨ੍ਹਾ ਕਿਹਾ ਕਿ ਮੈਂ ਆਪਣੇ ਇਲਾਕੇ ‘ਚ ਮੁਹੰਮਦ ਸਦੀਕ ਦਾ ਹਰ ਅਖਾੜਾ ਵੇਖਿਆ। ਸਾਦੀਕ ਸਾਬ ‘ਤੇ ਰਣਜੀਤ ਕੌਰ ਭੈਣ ਜੀ ਜਦੋਂ ਅਖਾੜਾ ਲਾ ਕੇ ਨਿਕਲਦੇ ਸੀ ਤਾਂ ਕਾਰ ਦੇ ਪਿੱਛੇ ਅਸੀਂ ਦੂਰ ਤੱਕ ਭੱਜੀ ਜਾਂਦੇ ਸੀ । ਗਰਦ ਫੱਕ ਕੇ ਸਵਾਦ ਆਉਂਦਾ ਸੀ । ਇਹੀ ਉਹ ਸਦੀਕ ਸਾਬ ਆ। ਓਦਾਂ ਵੀ ਇਨਾਂ ਲਈ ਰਿਗਾਰਡ ਸੀ ਤੇ ਅੱਜ ਵੀ ਉਹ ਉੱਚੀ ਥਾਂ ‘ਤੇ ਸਾਡੇ ਲਈ ਤੇ ਹਮੇਸ਼ਾ ਹੀ ਰਹਿਣਗੇ ।ਅਮਰ ਗਾਇਕੀ ਸਦੀਕ ਸਾਬ ਦੀ । ਮੈਂ ਉਨ੍ਹਾਂ ਨਾਲ ਇੱਕ ਗਾਣਾ ਕੀਤਾ ਹੈ ਅਤੇ ਇੱਕ ਗਾਣਾ ਮੈਂ ਭੈਣ ਜੀ ਰਣਜੀਤ ਕੌਰ ਨਾਲ ਕਰਨਾ ਹੈ ਹਾਲੇ ਉਹ ਬਾਹਰ ਨੇ ਜਦੋਂ ਆਏ ਤਾਂ ਕਰੂੰ’।

ਜਾਣਕਾਰੀ ਲਈ ਦੱਸ ਦੇਈਏ ਕਿ ਬੱਬੂ ਮਾਨ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਉਨ੍ਹਾਂ ਦਾ ਮੁੰਹਮਦ ਸਦੀਕ ਦੇ ਨਾਲ ਕੀਤਾ ਗਾਣਾ ਸਰੋਤਿਆਂ ਨੂੰ ਕਿੰਨਾ ਪਸੰਦ ਆਉਂਦਾ ਹੈ ਇਹ ਤਾਂ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ ਫ਼ਿਲਹਾਲ ਬੱਬੂ ਮਾਨ ਨੇ ਇੱਕ ਛੋਟਾ ਜਿਹਾ ਕਲਿੱਪ ਸਾਂਝਾ ਕੀਤਾ ਹੈ। ਬੱਬੂ ਮਾਨ ਨੇ ਇੰਡਸਟਰੀ ਨੂੰ ਬਹੁਤ ਸੋਹਣ ਸੋਹਣੇ ਗੀਤ ਦਿੱਤੇ ਹਨ ਜੋ ਫੈਨਜ਼ ਵੱਲੋ ਕਾਫੀ ਪੰਸਦ ਕੀਤੇ ਜਾਂਦੇ ਹਨ।

The post ਪੰਜਾਬੀ ਗਾਇਕ ਬੱਬੂ ਮਾਨ ‘ਤੇ ਮੁੰਹਮਦ ਸਦੀਕ ਮਿਲ ਕੇ ਕਰਨ ਜਾ ਰਹੇ ਕਮਾਲ appeared first on Daily Post Punjabi.