Mukesh Ambani At Number 13 Archives - Daily Post Punjabi

ਐਲੋਨ ਮਸਕ ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਅਰਨੌਲਟ ਨੂੰ ਵੀ ਛੱਡਿਆ ਪਿੱਛੇ
ਟੇਸਲਾ ਇੰਕ ਦੇ CEO ਐਲੋਨ ਮਸਕ ਇੱਕ ਵਾਰ ਫਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਐਲੋਨ ਮਸਕ ਨੇ ਲਗਜ਼ਰੀ ਬ੍ਰਾਂਡ ਟਾਈਕੂਨ ਬਰਨਾਰਡ ਅਰਨੌਲਟ ਨੂੰ ਵੀ ਪਛਾੜ ਦਿੱਤਾ ਹੈ। ਬਰਨਾਰਡ ਅਰਨੌਲਟ ਦੀ ਕੰਪਨੀ LVMH ਦੇ ਸ਼ੇਅਰਾਂ ‘ਚ ਬੁੱਧਵਾਰ ਨੂੰ 2.6 ਫੀਸਦੀ ਦੀ ਗਿਰਾਵਟ ਆਈ ਹੈ। ਜਿਸ ਕਾਰਨ ਅਰਨੌਲਟ ਨੂੰ ਨੁਕਸਾਨ ਝੱਲਣਾ ਪਿਆ। ਨਾਲ ਹੀ ਇਸ ਲਿਸਟ ਵਿੱਚ ਮੁਕੇਸ਼ ਅੰਬਾਨੀ 13ਵੇਂ ਨੰਬਰ ‘ਤੇ ਖਿਸਕ ਗਏ ਹਨ।

Elon Musk Again Became Richest

ਬਲੂਮਬਰਗ ਅਰਬਪਤੀ ਸੂਚਕਾਂਕ ਦੇ ਸਿਖਰਲੇ 10 ਵਿੱਚ ਇੱਕ ਵੀ ਭਾਰਤੀ ਨਹੀਂ ਹੈ। ਇਸ ਸੂਚੀ ‘ਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ 84.7 ਅਰਬ ਡਾਲਰ (6.99 ਲੱਖ ਕਰੋੜ ਰੁਪਏ) ਦੀ ਸੰਪਤੀ ਨਾਲ 13ਵੇਂ ਨੰਬਰ ‘ਤੇ ਹਨ। ਦੂਜੇ ਪਾਸੇ ਗੌਤਮ ਅਡਾਨੀ 61.3 ਅਰਬ ਡਾਲਰ (ਕਰੀਬ 5.05 ਲੱਖ ਕਰੋੜ ਰੁਪਏ) ਦੀ ਸੰਪਤੀ ਨਾਲ 19ਵੇਂ ਨੰਬਰ ‘ਤੇ ਹੈ।

ਬਲੂਮਬਰਗ ਬਿਲੀਅਨੇਅਰ ਇੰਡੈਕਸ ਵਿੱਚ ਸਭ ਤੋਂ ਅਮੀਰ ਵਿਅਕਤੀ ਬਣਨ ਲਈ ਇਸ ਸਾਲ ਐਲੋਨ ਮਸਕ ਅਤੇ ਬਰਨਾਰਡ ਅਰਨੌਲਟ ਵਿਚਕਾਰ ਸਖ਼ਤ ਟੱਕਰ ਸੀ ਅਤੇ ਦੋਵਾਂ ਦੀ ਦੌਲਤ ਵਿੱਚ ਬਹੁਤਾ ਅੰਤਰ ਨਹੀਂ ਹੈ। ਪਿਛਲੇ ਸਾਲ ਦਸੰਬਰ ਵਿੱਚ, ਜਦੋਂ ਤਕਨੀਕੀ ਉਦਯੋਗ ਮੁਸ਼ਕਲਾਂ ਵਿੱਚੋਂ ਲੰਘ ਰਿਹਾ ਸੀ, ਮਸਕ ਦੀ ਦੌਲਤ ਵਿੱਚ ਗਿਰਾਵਟ ਆਈ। ਜਿਸ ਦਾ ਫਾਇਦਾ ਅਰਨੌਲਟ ਦੀ ਕੰਪਨੀ LVMH ਨੂੰ ਮਿਲਿਆ। ਪਰ ਮਸਕ ਇਸ ਸਾਲ ਵਾਰ ਸਭ ਤੋਂ ਅਮੀਰ ਵਿਅਕਤੀ ਬਣ ਗਏ।

ਇਹ ਵੀ ਪੜ੍ਹੋ : CM ਮਾਨ ਨਹੀਂ ਲੈਣਗੇ Z+ ਸਿਕਿਓਰਿਟੀ, ਕਿਹਾ- ਮੇਰੀ ਸੁਰੱਖਿਆ ਲਈ ਪੰਜਾਬ ਪੁਲਿਸ ਹੀ ਕਾਫੀ

ਮਸਕ ਨੇ ਇਸ ਸਾਲ ਆਪਣੀ ਜਾਇਦਾਦ ‘ਚ ਕਰੀਬ 53 ਅਰਬ ਡਾਲਰ ਦਾ ਵਾਧਾ ਕੀਤਾ ਹੈ। ਟੇਸਲਾ ਕੋਲ ਮਸਕ ਦੀ ਦੌਲਤ ਦਾ ਸਭ ਤੋਂ ਵੱਡਾ ਹਿੱਸਾ ਹੈ, ਜੋ ਕਿ 71 ਪ੍ਰਤੀਸ਼ਤ ਹੈ। ਮਸਕ ਦੀ ਮੌਜੂਦਾ ਜਾਇਦਾਦ 192 ਬਿਲੀਅਨ ਡਾਲਰ ਹੈ। ਜਦੋਂ ਕਿ ਅਰਨੌਲਟ ਦੀ ਕੁੱਲ ਜਾਇਦਾਦ $186 ਬਿਲੀਅਨ ਹੈ। 5 ਨਵੰਬਰ 2021 ਨੂੰ ਮਸਕ ਦੀ ਕੁੱਲ ਜਾਇਦਾਦ ਲਗਭਗ 27.95 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਉਦੋਂ ਟੇਸਲਾ ਦੇ ਇੱਕ ਸ਼ੇਅਰ ਦੀ ਕੀਮਤ 400 ਡਾਲਰ ਤੋਂ ਵੱਧ ਸੀ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਐਲੋਨ ਮਸਕ ਫਿਰ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਅਰਨੌਲਟ ਨੂੰ ਵੀ ਛੱਡਿਆ ਪਿੱਛੇ appeared first on Daily Post Punjabi.