mukesh ambani threat Archives - Daily Post Punjabi

ਮੁਕੇਸ਼ ਅੰਬਾਨੀ ਨੂੰ ਜਾਨੋਂ ਮਾ.ਰਨ ਦੀ ਧ.ਮਕੀ ਦੇਣ ਦੇ ਦੋਸ਼ ‘ਚ ਮੁੰਬਈ ਪੁਲਿਸ ਨੇ 2 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
ਮੁੰਬਈ ਪੁਲਿਸ ਨੇ ਪਿਛਲੇ ਹਫ਼ਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਫਿਰੌਤੀ ਵਸੂਲਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੀਆਂ ਈਮੇਲ ਭੇਜਣ ਦੇ ਦੋਸ਼ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਇੱਕ ਗੁਜਰਾਤ ਅਤੇ ਦੂਜਾ ਤੇਲੰਗਾਨਾ ਦਾ ਰਹਿਣ ਵਾਲਾ ਹੈ।

Mukesh Ambani Death Threat

ਮੁਲਜ਼ਮਾਂ ਦੀ ਪਛਾਣ ਸ਼ਾਦਾਬ ਖਾਨ  ਵਾਸੀ ਗੁਜਰਾਤ ਵਜੋਂ ਹੋਈ ਹੈ। ਖਾਨ ਨੂੰ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਸੀ। ਜਦਕਿ ਗਣੇਸ਼ ਵਨਪਾਰਥੀ  ਵਾਸੀ ਤੇਲੰਗਾਨਾ ਨੂੰ ਗਾਮਦੇਵੀ ਥਾਣਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ।  ਦੋਹਾਂ ਦੋਸ਼ੀਆਂ ‘ਤੇ ਪਿਛਲੇ ਇਕ ਹਫਤੇ ‘ਚ ਘੱਟੋ-ਘੱਟ 5 ਈਮੇਲ ਭੇਜਣ ਦਾ ਦੋਸ਼ ਹੈ । ਜਿਸ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਨਾਲ 20 ਕਰੋੜ ਤੋਂ ਲੈ ਕੇ 200 ਕਰੋੜ ਰੁਪਏ, 400 ਕਰੋੜ ਰੁਪਏ ਅਤੇ 500 ਕਰੋੜ ਰੁਪਏ ਤੱਕ ਦੀ ਫਿਰੌਤੀ ਮੰਗੀ ਗਈ ਸੀ।  ਜੇਕਰ ਭੁਗਤਾਨ ਨਾ ਕੀਤਾ ਗਿਆ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ, ਜਿਸ ਨਾਲ ਕਾਰਪੋਰੇਟ ਅਤੇ ਸਿਆਸੀ ਹਲਕਿਆਂ ‘ਚ ਚਿੰਤਾ ਵਧ ਗਈ ਹੈ। ਟੈਕਨਾਲੋਜੀ ਦੀ ਮਦਦ ਨਾਲ, ਗਾਮਦੇਵੀ ਪੁਲਿਸ ਨੇ ਵਨਪਾਰਤੀ ਨੂੰ ਉਸਦੇ ਕੰਪਿਊਟਰ ਦੇ ਆਈ.ਪੀ. ਵਾਰੰਗਲ ਵਿਚ ਇਕ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ, ਜਿੱਥੇ ਪੁਲਿਸ ਨੂੰ ਉਸ ਉਦਯੋਗਪਤੀ ਨੂੰ ਭੇਜੀ ਗਈ ਈਮੇਲ ਦੇ ਸਬੂਤ ਮਿਲਣ ਤੋਂ ਬਾਅਦ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਗੁਜਰਾਤ ਦੇ ਨੌਜਵਾਨ ਜਿਨ੍ਹਾਂ ਨੇ ਪਹਿਲਾਂ 20 ਕਰੋੜ ਰੁਪਏ ਦੀ ਮੰਗ ਕੀਤੀ ਸੀ, ਉਨ੍ਹਾਂ ਨੇ ਅੰਬਾਨੀ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਇਹ ਰਕਮ ਅਦਾ ਕਰਨ ਵਿੱਚ ਅਸਫ਼ਲ ਰਹੇ ਤਾਂ ਉਨ੍ਹਾਂ ਨੂੰ ਦੇਸ਼ ਦੇ ਬਿਹਤਰੀਨ ਨਿਸ਼ਾਨੇਬਾਜ਼ਾਂ ਵੱਲੋਂ ਮਾਰ ਦਿੱਤਾ ਜਾਵੇਗਾ। ਉਨ੍ਹਾਂ ਨੇ ਪਿਛਲੇ ਇੱਕ ਹਫ਼ਤੇ ਵਿੱਚ ਘੱਟੋ-ਘੱਟ 3 ਹੋਰ ਈਮੇਲ ਭੇਜੇ। ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਜਬਰੀ ਵਸੂਲੀ ਦੀ ਕੋਸ਼ਿਸ਼, ਜਾਨੋਂ ਮਾਰਨ ਦੀ ਧਮਕੀ, ਅਪਰਾਧਿਕ ਧਮਕੀ ਅਤੇ ਹੋਰਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

The post ਮੁਕੇਸ਼ ਅੰਬਾਨੀ ਨੂੰ ਜਾਨੋਂ ਮਾ.ਰਨ ਦੀ ਧ.ਮਕੀ ਦੇਣ ਦੇ ਦੋਸ਼ ‘ਚ ਮੁੰਬਈ ਪੁਲਿਸ ਨੇ 2 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ appeared first on Daily Post Punjabi.

ਮੁਕੇਸ਼ ਅੰਬਾਨੀ ਨੂੰ ਦੂਜੇ ਦਿਨ ਫਿਰ ਮਿਲੀ ਜਾ.ਨੋਂ ਮਾ.ਰਨ ਦੀ ਧ.ਮਕੀ, 20 ਕਰੋੜ ਤੋਂ ਵਧਾ ਕੇ 200 ਕਰੋੜ ਦੀ ਮੰਗੀ ਫਿਰੌਤੀ
ਮੁਕੇਸ਼ ਅੰਬਾਨੀ ਨੂੰ ਲਗਾਤਾਰ ਦੂਜੇ ਦਿਨ ਜਾਨ ਤੋਂ ਮਾਰਨ ਦੀ ਧਮਕੀ ਮਿਲ ਹੈ।ਇਸ ਵਾਰ ਵੀ ਉੁਨ੍ਹਾਂ ਨੂੰ ਧਮਕੀ ਭਰਿਆ ਈ-ਮੇਲ ਆਇਆ ਹੈ। ਪਿਛਲੀ ਵਾਰ ਵੀ ਉਨ੍ਹਾਂ ਨੂੰ ਈ-ਮੇਲ ਆਈਡੀ ਭੇਜਿਆ ਗਿਆ ਸੀ। ਜਾਨ ਬਖਸ਼ਣ ਬਦਲੇ ਮੁਕੇਸ਼ ਅੰਬਾਨੀ ਤੋਂ ਇਸ ਵਾਰ 200 ਕਰੋੜ ਦੀ ਵਸੂਲੀ ਮੰਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਿਛਲੀ ਵਾਰ ਮੁਕੇਸ਼ ਅੰਬਾਨੀ ਨੂੰ ਸ਼ਾਰਪ ਸ਼ੂਟਰ ਤੋਂ ਸ਼ੂਟ ਕਰਾਉਣ ਦੀ ਧਮਕੀ ਮਿਲੀ ਸੀ। ਇਸ ਲਈ ਉਨ੍ਹਾਂ ਤੋਂ 20 ਕਰੋੜ ਦੀ ਵਸੂਲੀ ਮੰਗੀ ਗਈ ਸੀ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਜਾਂਚ ਦੇ ਹੁਕਮ ਦਿੱਤੇ ਸਨ। ਹੁਣ ਉਸੇ ਈ-ਮੇਲ ਆਈਡੀ ਤੋਂ ਉਨ੍ਹਾਂ ਨੂੰ ਦੁਬਾਰਾ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: SC ਪਹੁੰਚੀ ਪੰਜਾਬ ਸਰਕਾਰ ਤਾਂ ਰਾਜਪਾਲ ਪੁਰੋਹਿਤ ਦੇ ਤੇਵਰ ਪਏ ਨਰਮ, CM ਮਾਨ ਨੂੰ ਲਿਖੀ ਚਿੱਠੀ

ਦੱਸ ਦੇਈਏ ਕਿ ਮੁਕੇਸ਼ ਅੰਬਾਨੀ ਧਮਕੀ ਭਰਿਆ ਪਹਿਲਾ ਈ-ਮੇਲ 27 ਅਕਤੂਬਰ ਨੂੰ ਆਇਆ ਸੀ। ਈ-ਮੇਲ ਵਿਚ ਲਿਖਿਆ ਗਿਆ ਸੀ ਕਿ ਉਸ ਕੋਲ ਦੇਸ਼ ਦੇ ਸਭ ਤੋਂ ਖਾਸ ਸ਼ਾਰਪ ਸ਼ੂਟਰਸ ਸਨ। ਜੇਕਰ ਜਾਨ ਬਚਾਉਣੀ ਹੈ ਤਾਂ 20 ਕਰੋੜ ਰੁਪਏ ਦੀ ਵਸੂਲੀ ਦੇਣੀ ਹੋਵੇਗੀ। ਸ਼ਿਕਾਇਤ ਮਿਲਣ ‘ਤੇ ਮੁੰਬਈ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਆਈਪੀਸੀ ਦੀ ਧਾਰਾ 387 ਤੇ 506 (2) ਤਹਿਤ ਮਾਮਲਾ ਦਰਜ ਕੀਤਾ ਸੀ। ਮੁਕੇਸ਼ ਅੰਬਾਨੀ ਨੂੰ ਇਹ ਧਮਕੀ ਉਸ ਦਿਨ ਮਿਲੀ ਜਦੋਂ ਉਨ੍ਹਾਂ ਦੇ ਤਿੰਨੋਂ ਬੱਚਿਆਂ ਨੂੰ ਰਿਲਾਇਸ ਇੰਡਸਟਰੀਜ਼ ਦੇ ਬੋਰਡ ਵਿਚ ਸ਼ਾਮਲ ਕੀਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਮੁਕੇਸ਼ ਅੰਬਾਨੀ ਨੂੰ ਦੂਜੇ ਦਿਨ ਫਿਰ ਮਿਲੀ ਜਾ.ਨੋਂ ਮਾ.ਰਨ ਦੀ ਧ.ਮਕੀ, 20 ਕਰੋੜ ਤੋਂ ਵਧਾ ਕੇ  200 ਕਰੋੜ ਦੀ ਮੰਗੀ ਫਿਰੌਤੀ appeared first on Daily Post Punjabi.