mukesh bhatt Archives - Daily Post Punjabi

ਕੀ ਮਹੇਸ਼ ਨਾਲ ਰਿਆ ਦਾ ਚਲ ਰਿਹਾ ਸੀ ਅਫੇਅਰ? ਪੁਰਾਣੀਆਂ ਤਸਵੀਰਾਂ ਹੋੋਈਆਂ ਵਾਇਰਲ, ਵੇਖ ਸੋਸ਼ਲ ਮੀਡੀਆ ਯੂਜਰਜ਼ ਨੇ ਲਗਾ ਦਿੱਤੀ ਕਲਾਸ
mahesh ria photos troll:ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਸੁਸਾਈਡ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਟਕਲਾਂ ਲਗਾਈ ਜਾ ਰਹੀਆਂ ਹਨ। ਸੁਸ਼ਾਂਤ ਦੀ ਮੌਤ ਦੇ ਲਈ ਬਾਲੀਵੁਡ ਕੈਂਪ, ਨੈਪੋਟਿਜਮ ਤੇ ਸਾਰਾ ਠੀਕਰਾ ਫੋੜਿਆ ਜਾ ਰਿਹਾ ਹੈ।ਪੁਲਿਸ ਕਈ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੈ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ਸੁਸ਼ਾਂਤ ਦੇ ਫੈਨਜ਼ ਅਦਾਕਾਰ ਦੇ ਲਈ ਨਿਆ ਮੰਗ ਰਹੇ ਹਨ। ਕਈ ਸਿਤਾਰਿਆਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।ਕਰਣ ਜੌਹਰ, ਆਲਿਆ ਭੱਟ, ਸਲਮਾਨ ਖਾਨ ਤੋਂ ਬਾਅਦ ਡਾਇਰੈਕਟਰ ਮਹੇਸ਼ ਭੱਟ ਦੀ ਵੀ ਆਲੋਚਨਾ ਹੋ ਰਹੀ ਹੈ।

ਟ੍ਰੋਲ ਹੋ ਰਹੇ ਮਹੇਸ਼ ਭੱਟ:ਸਾਰਾ ਮਾਮਲਾ ਉਦੋਂ ਰਿਆ ਸ਼ੁਰੂ ਹੋਇਆ ਜਦੋਂ ਮਹੇਸ਼ ਭੱਟ ਦੀ ਸੁਸ਼ਾਂਤ ਸਿੰਘ ਰਾਜਪੂਤ ਦੀ ਕਰੀਬੀ ਦੋਸਤ ਰਿਆ ਚਕਰਬਰਤੀ ਦੇ ਨਾਲ ਤਸਵੀਰਾਂ ਵਾਇਰਲ ਹੋਈਆਂ।ਇਨ੍ਹਾਂ ਤਸਵੀਰਾਂ ਵਿੱਚ ਮਹੇਸ਼ ਭੱਟ ਰਿਆ ਦੇ ਮੋਢੇ ਤੇ ਸਿਰ ਰੱਖੇ ਹੋਏ ਹਨ। ਉੱਥੇ ਦੂਜੇ ਤਸਵੀਰ ਵਿੱਚ ਰਿਆ ਨੇ ਵੀ ਮਹੇਸ਼ ਭੱਟ ਨੂੰ ਗਲੇ ਲਗਾ ਰੱਖਿਆ ਹੈ।ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਲੋਕ ਮਹੇਸ਼ ਭੱਟ ਦੀ ਕਾਫੀ ਆਲੋਚਨਾ ਵੀ ਕਰ ਰਹੇ ਹਨ।ਕੁੱਝ ਫੈਨਜ਼ ਨੇ ਮਹੇਸ਼ ਦੇ ਨਾਲ-ਨਾਲ ਰਿਆ ਨਾਲ ਅਜਿਹੀ ਨਜ਼ਦੀਕੀਆਂ ਬਲਕੁਲ ਵੀ ਪਸੰਦ ਨਹੀਂ ਆ ਰਹੀਆਂ ਹਨ।ਮਹੇਸ਼ ਭੱਟ ਨੂੰ ਬਾਇਕੋਟ ਕਰਨ ਦੀ ਮੰਗ ਹੋ ਰਹੀ ਹੈ।

ਲੋਕਾਂ ਦਾ ਇਹ ਵੀ ਇਲਜਾਮ ਹੈ ਕਿ ਮਹੇਸ਼ ਭੱਟ ਨੇ ਵੀ ਕਰਨ ਜੌਹਰ ਦੀ ਤਰ੍ਹਾਂ ਨੈਪੋਟਿਜਮ ਨੂੰ ਪ੍ਰਮੋਟ ਕੀਤਾ ਹੈ।ਕਈ ਯੂਜਰਜ਼ ਨੇ ਮਹੇਸ਼ ਭੱਟ ਦੇ ਉਸ ਬਿਆਨ ਤੇ ਫਟਕਾਰ ਲਗਾਈ ਹੈ।ਜਿੱਥੇ ਉਨ੍ਹਾਂ ਨੇ ਸੁਸ਼ਾਂਤ ਦੀ ਤੁਲਨਾ ਪਰਵੀਨ ਬਾਬੀ ਨਾਲ ਕੀਤੀ ਸੀ।

ਇੱਕ ਯੂਜਰ ਨੇ ਮਹੇਸ਼ ਭੱਟ ਤੇ ਕਮੈਂਟ ਕਰਦੇ ਹੋਏ ਲਿਖਿਆ  ‘ਚੀਪ ਪਬਲਿਸਿਟੀ, ਦੂਜੇ ਇੱਕ ਸ਼ਖਸ ਨੇ ਮਹੇਸ਼ ਭੱਟ ਨੂੰ ਮਿੱਠਾ ਜਹਿਰ ਦੱਸਿਆ। ਇੱਕ ਯੂਜਰ ਨੇ ਲਿਖਿਆ ‘ ਕਰਨ ਜੌਹਰ, ਮਹੇਸ਼ ਭੱਟ ਨੇ ਸੁਸ਼ਾਂਤ ਤੇ ਬਾਲੀਵੁਡ ਤੋਂ ਬਾਹਰ ਜਾਣ ਦੇ ਲਈ ਪਰੈਸ਼ਰ ਪਾਇਆ।ਸੁਸ਼ਾਂਤ ਦੀ ਦਿਮਾਗੀ ਤੌਰ ਤੇ ਬੀਮਾਰ ਦੱਸਣ ਤੇ ਵੀ ਮਹੇਸ਼ ਭੱਟ ਦੀ ਟ੍ਰੋਲਿੰਗ ਹੋ ਰਹੀ ਹੈ।ਮਹੇਸ਼ ਭੱਟ ਦੇ ਵਲੋਂ ਹੁਣ ਤੱਕ ਇਸ ਟ੍ਰੋਲਿੰਗ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

The post ਕੀ ਮਹੇਸ਼ ਨਾਲ ਰਿਆ ਦਾ ਚਲ ਰਿਹਾ ਸੀ ਅਫੇਅਰ? ਪੁਰਾਣੀਆਂ ਤਸਵੀਰਾਂ ਹੋੋਈਆਂ ਵਾਇਰਲ, ਵੇਖ ਸੋਸ਼ਲ ਮੀਡੀਆ ਯੂਜਰਜ਼ ਨੇ ਲਗਾ ਦਿੱਤੀ ਕਲਾਸ appeared first on Daily Post Punjabi.