Mullanpur Mohali Archives - Daily Post Punjabi

ਪੰਜਾਬ ‘ਚ ਬਣਿਆ ਨਵਾਂ ਕ੍ਰਿਕਟ ਸਟੇਡੀਅਮ, ਹੁਣ ਮੋਹਾਲੀ ‘ਚ ਨਹੀਂ, ਇੱਥੇ ਹੀ ਹੋਣਗੇ IPL ਦੇ ਮੈਚ
2024 ਵਿੱਚ ਹੋਣ ਵਾਲੇ IPL ਦਾ 17ਵਾਂ ਸੀਜ਼ਨ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ। ਮੋਹਾਲੀ ਦੇ PCA ਸਟੇਡੀਅਮ ਵਿੱਚ ਕੋਈ ਵੀ IPL ਮੈਚ ਨਹੀਂ ਹੋਵੇਗਾ। ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਦੀ ਉਸਾਰੀ ਦਾ ਕੰਮ 2017 ਵਿੱਚ ਸ਼ੁਰੂ ਹੋਇਆ ਸੀ ਪਰ ਪਿਛਲੇ ਕੁਝ ਸਮੇਂ ਤੋਂ ਇਸ ਦੀ ਉਸਾਰੀ ਦਾ ਕੰਮ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਸੀ।

New cricket stadium built

ਹਾਲ ਹੀ ਵਿੱਚ PCA ਦੇ ਸਮੂਹ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ ਹੈ। ਸਟੇਡੀਅਮ ਦੇ ਉਸਾਰੀ ਦੇ ਕੰਮ ਵਿਚ ਤੇਜ਼ੀ ਲਿਆਂਦੀ ਗਈ ਹੈ। ਹੁਣ ਇਸ ਦੀ ਉਸਾਰੀ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਸਟੇਡੀਅਮ ਦੇ ਨਿਰਮਾਣ ਕਾਰਜ ‘ਤੇ ਹੁਣ ਤੱਕ ਕਰੀਬ 100 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਅਮਰਜੀਤ ਮਹਿਤਾ ਨੇ ਦੱਸਿਆ ਕਿ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਵਿੱਚ ਤਿਆਰ ਵਿਕਟਾਂ ਦੀ ਟੈਸਟਿੰਗ ਸ਼ੁਰੂ ਹੋ ਗਈ ਹੈ। ਇਸ ਪਿੱਚ ‘ਤੇ ਜ਼ਿਲ੍ਹਾ ਅਤੇ ਘਰੇਲੂ ਮੈਚ ਹੋਣਗੇ।

ਇਹ ਵੀ ਪੜ੍ਹੋ : ਮਸਕਟ ‘ਚ ਫਸੀਆਂ ਦੋ ਪੰਜਾਬੀ ਔਰਤਾਂ ਦੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੋਈ ਵਤਨ ਵਾਪਸੀ

ਪਿੱਚ ਕਿਊਰੇਟਰ ਨੇ ਸਟੇਡੀਅਮ ‘ਚ ਵਿਕਟ ਬਣਾਉਣ ‘ਚ ਕਾਫੀ ਮਿਹਨਤ ਕੀਤੀ ਗਈ। ਅਗਲੇ ਸਾਲ ਇਸ ਪਿੱਚ ‘ਤੇ IPL ਮੈਚ ਖੇਡੇ ਜਾਣਗੇ। BCCI ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੈਚਾਂ ਦੀ ਸੂਚੀ ਜਾਰੀ ਕੀਤੀ। ਇਸ ਦੇ ਤਹਿਤ PCA ਨੂੰ ਇੱਕ ਵਨਡੇ ਅਤੇ ਟੀ-20 ਮੈਚ ਦੀ ਮੇਜ਼ਬਾਨੀ ਦਿੱਤੀ ਗਈ ਹੈ। PCA ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਇਸ ’ਤੇ BCCI ਸਕੱਤਰ ਜੈ ਸ਼ਾਹ ਦਾ ਧੰਨਵਾਦ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਪੰਜਾਬ ‘ਚ ਬਣਿਆ ਨਵਾਂ ਕ੍ਰਿਕਟ ਸਟੇਡੀਅਮ, ਹੁਣ ਮੋਹਾਲੀ ‘ਚ ਨਹੀਂ, ਇੱਥੇ ਹੀ ਹੋਣਗੇ IPL ਦੇ ਮੈਚ appeared first on Daily Post Punjabi.