Multigrain Atta benefits Archives - Daily Post Punjabi

ਕਣਕ ਛੱਡ ਖਾਓ ਇਸ ਆਟੇ ਦੀ ਰੋਟੀ, ਮਿਲਣਗੇ ਕਈ ਜ਼ਬਰਦਸਤ ਫ਼ਾਇਦੇ
Multigrain Atta benefits: ਸਿਹਤਮੰਦ ਰਹਿਣ ਲਈ ਪਾਚਨ ਤੰਤਰ ਨੂੰ ਮਜ਼ਬੂਤ ​​ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਭੋਜਨ ਚੰਗੀ ਤਰ੍ਹਾਂ ਹਜ਼ਮ ਹੋਣ ਦੇ ਨਾਲ ਵਧੀਆ ਵਿਕਾਸ ‘ਚ ਸਹਾਇਤਾ ਮਿਲਦੀ ਹੈ। ਇਸਦੇ ਲਈ ਤੁਸੀਂ ਆਪਣੇ ਰੋਜ਼ਾਨਾ ਦੇ ਆਟੇ ਨੂੰ ਮਲਟੀਗਰੇਨ ਆਟੇ ‘ਚ ਬਦਲ ਸਕਦੇ ਹੋ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਤਿਆਰ ਰੋਟੀ ਦਾ ਸੇਵਨ ਕਰਨ ਨਾਲ ਇਮਿਊਨਟੀ ਵਧਦੀ ਹੈ। ਇਸ ਨਾਲ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਤਾਂ ਆਓ ਅੱਜ ਤੁਹਾਨੂੰ ਇਸ ਲੇਖ ‘ਚ ਮਲਟੀਗ੍ਰੇਨ ਆਟੇ ਦੇ ਫਾਇਦੇ ਦੱਸਦੇ ਹਾਂ। ਪਰ ਉਸ ਤੋਂ ਪਹਿਲਾਂ ਜਾਣੋ ਇਸ ਨੂੰ ਬਣਾਉਣ ਦਾ ਤਰੀਕਾ…

Multigrain Atta benefits

ਮਲਟੀਗਰੇਨ ਆਟਾ ਬਣਾਉਣ ਦਾ ਤਰੀਕਾ-

ਜ਼ਰੂਰੀ ਸਮੱਗਰੀ –

ਤੇਲ – 03 ਛੋਟੇ ਚੱਮਚ

ਕਣਕ – 1 ਕਿੱਲੋਗ੍ਰਾਮ

ਜਵਾਰ – 250 ਗ੍ਰਾਮ

ਬਾਜਰਾ – 250 ਗ੍ਰਾਮ

ਮੱਕੀ – 250 ਗ੍ਰਾਮ

ਛੋਲੇ – 250 ਗ੍ਰਾਮ

ਨਮਕ – ਸੁਆਦ ਦੇ ਅਨੁਸਾਰ

Multigrain Atta benefits

ਬਣਾਉਣ ਦੀ ਵਿਧੀ

ਸਭ ਤੋਂ ਪਹਿਲਾਂ ਪਾਣੀ ‘ਚ ਛੋਲੇ, ਜਵਾਰ, ਬਾਜਰਾ, ਮੱਕੀ ਅਤੇ ਕਣਕ ਨੂੰ 30 ਮਿੰਟ ਲਈ ਭਿਓ ਦਿਓ।

ਨਿਸ਼ਚਤ ਸਮੇਂ ਤੋਂ ਬਾਅਦ ਇਸ ਨੂੰ ਧੋ ਕੇ ਧੁੱਪ ‘ਚ ਸੁੱਕਾ ਲਓ।

ਇਸ ਦੇ ਪੋਸ਼ਕ ਤੱਤ ਵਧਾਉਣ ਲਈ ਤੁਸੀਂ ਇਸ ‘ਚ ਮੂੰਗੀ ਦੀ ਦਾਲ, ਰਾਗੀ ਅਤੇ ਸੋਇਆਬੀਨ ਮਿਲਾ ਸਕਦੇ ਹੋ।

ਫਿਰ ਇਸ ਮਿਕਸਚਰ ਨੂੰ ਚੱਕੀ ‘ਚ ਪੀਸ ਲਓ।

ਤੁਸੀਂ ਆਪਣੀ ਪਸੰਦ ਦੇ ਅਨੁਸਾਰ ਆਟਾ ਪਿਸਵਾਓ ਤਾਂ ਕਿ ਇਸਦਾ ਸਵਾਦ ਸਹੀ ਰਹੇ।

ਹੁਣ ਇਸ ‘ਚ ਲੋੜ ਅਨੁਸਾਰ ਤੇਲ, ਨਮਕ ਅਤੇ ਪਾਣੀ ਮਿਲਾ ਕੇ ਆਟੇ ਨੂੰ ਗੁੰਨ ਲਓ।

ਫਿਰ ਇਸ ਤੋਂ ਤਿਆਰ ਰੋਟੀਆਂ ਦਾ ਸੇਵਨ ਕਰੋ।

ਤਾਂ ਆਓ ਜਾਣਦੇ ਹਾਂ ਮਲਟੀਗ੍ਰੇਨ ਆਟੇ ਦੇ ਫਾਇਦਿਆਂ ਬਾਰੇ…

ਇਸ ‘ਚ ਫਾਈਬਰ ਜ਼ਿਆਦਾ ਹੋਣ ਨਾਲ ਪਾਚਨ ਸ਼ਕਤੀ ਵਧਦੀ ਹੈ। ਪੇਟ ਅਤੇ ਅੰਤੜੀਆਂ ਤੰਦਰੁਸਤ ਰਹਿਣ ਦੇ ਨਾਲ ਪੇਟ ਦੇ ਦਰਦ, ਕਬਜ਼, ਬਦਹਜ਼ਮੀ, ਐਸਿਡਿਟੀ ਆਦਿ ਤੋਂ ਛੁਟਕਾਰਾ ਮਿਲਦਾ ਹੈ।

ਮਲਟੀਗਰੇਨ ਆਟੇ ਤੋਂ ਤਿਆਰ ਰੋਟੀ ਦਾ ਸੇਵਨ ਕਰਨ ਨਾਲ ਡਾਇਬਟੀਜ਼ ਕੰਟਰੋਲ ਰਹਿੰਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਇਸ ਨੂੰ ਖਾਸ ਤੌਰ ‘ਤੇ ਆਪਣੀ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ।

ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਮਲਟੀਗਰੇਨ ਆਟੇ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵਧਣ ਅਤੇ ਘਟਣ ਦੀ ਸਮੱਸਿਆ ਦੂਰ ਹੁੰਦੀ ਹੈ।

ਇਸ ‘ਚ ਵਿਟਾਮਿਨ, ਕੈਲਸ਼ੀਅਮ, ਖਣਿਜ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਮਿਊਨਿਟੀ ਬੂਸਟ ਹੋਣ ਦੇ ਨਾਲ ਕਮਜ਼ੋਰੀ, ਥਕਾਵਟ ਆਦਿ ਸਮੱਸਿਆ ਦੂਰ ਹੁੰਦੀ ਹੈ।

ਇਸ ਦੇ ਸੇਵਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਸਰੀਰ ‘ਤੇ ਜਮਾ ਐਕਸਟ੍ਰਾ ਚਰਬੀ ਘੱਟ ਹੋ ਕੇ ਵਜ਼ਨ ਕੰਟਰੋਲ ਰਹਿੰਦਾ ਹੈ। ਅਜਿਹੇ ‘ਚ ਮੋਟਾਪੇ ਤੋਂ ਪੀੜਤ ਲੋਕਾਂ ਨੂੰ ਇਸ ਨੂੰ ਆਪਣੀ ਡਾਇਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਪੌਸ਼ਟਿਕ ਅਤੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਮਲਟੀਗਰੇਨ ਆਟੇ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ।

ਮਰਦਾਂ ਦੁਆਰਾ ਇਸ ਆਟੇ ਨਾਲ ਤਿਆਰ ਕੀਤੀ ਗਈ ਰੋਟੀ ਦਾ ਸੇਵਨ ਕਰਨ ਨਾਲ ਸਰੀਰ ਤੰਦਰੁਸਤ ਅਤੇ ਵਧੀਆ ਰਹਿੰਦਾ ਹੈ।

The post ਕਣਕ ਛੱਡ ਖਾਓ ਇਸ ਆਟੇ ਦੀ ਰੋਟੀ, ਮਿਲਣਗੇ ਕਈ ਜ਼ਬਰਦਸਤ ਫ਼ਾਇਦੇ appeared first on Daily Post Punjabi.