Multiple Blasts Rock Kabul Archives - Daily Post Punjabi

ਰਾਕੇਟ ਹਮਲਿਆਂ ਨਾਲ ਦਹਿਲਿਆ ਕਾਬੁਲ, 5 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖਮੀ
Multiple Blasts Rock Kabul: ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਸ਼ਨੀਵਾਰ ਨੂੰ ਲਗਾਤਾਰ ਹੋਏ ਧਮਾਕਿਆਂ ਨਾਲ ਹਿੱਲ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕੇ ਸ਼ਹਿਰ ਅਤੇ ਉੱਤਰੀ ਖੇਤਰ ਦੇ ਵਿਚਾਲੇ ਸੰਘਣੀ ਆਬਾਦੀ ਵਾਲੇ ਗ੍ਰੀਨ ਜ਼ੋਨ ਵਿੱਚ ਹੋਏ। ਨਿਊਜ਼ ਏਜੇਂਸੀ ਅਨੁਸਾਰ ਪਬਲਿਕ ਹੈਲਥ ਮਿਸਟ੍ਰੀ ਤੋਂ ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਨ੍ਹਾਂ ਰਾਕੇਟ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 5 ਤੱਕ ਪਹੁੰਚ ਗਈ ਹੈ ਅਤੇ 21 ਤੋਂ ਵੱਧ ਲੋਕ ਜ਼ਖਮੀ ਹੋਏ ਹਨ । ਗ੍ਰਹਿ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਬੁਲ ਵਿੱਚ ਸ਼ਨੀਵਾਰ ਯਾਨੀ ਕਿ ਅੱਜ ਸਵੇਰੇ 14 ਰਾਕੇਟ ਦਾਗੇ ਗਏ ਹਨ ।

Multiple Blasts Rock Kabul

ਦਰਅਸਲ, ਚਾਹਲ ਸੁਤੂਨ ਅਤੇ ਅਰਜਾਨ ਕੀਮਤ ਇਲਾਕਿਆਂ ਵਿੱਚ ਦੋ ਧਮਾਕਿਆਂ ਦੇ ਕੁਝ ਮਿੰਟਾਂ ਬਾਅਦ ਕਾਬੁਲ ਦੇ ਕਈ ਇਲਾਕਿਆਂ ਵਿੱਚ ਰਾਕੇਟ ਡਿੱਗੇ । ਨਿਊਜ਼ ਏਜੇਂਸੀ ਅਨੁਸਾਰ ਮੰਤਰਾਲੇ ਨੇ ਦੱਸਿਆ ਕਿ ਕਾਬੁਲ ਦੇ ਵਜ਼ੀਰ ਅਕਬਰ ਖਾਨ ਅਤੇ ਸ਼ਹਰ-ਏ-ਨਾਵ ਇਲਾਕੇ ਤੋਂ ਇਲਾਵਾ ਚਹਿਰ ਕਾਲਾ, ਪੀਡੀ 4 ਵਿੱਚ ਗੁਲ-ਏ-ਸੁਰਖ, ਸਦਾਰਤ ਗੋਲ ਰੋਡ, ਸ਼ਹਿਰ ਦੇ ਮੱਧ ਵਿੱਚ ਸਪਿੰਜਰ ਰੋਡ, ਨੈਸ਼ਨਲ ਆਰਕਾਈਵ ਰੋਡ ਨੇੜਲੇ ਪੀਡੀ 2 ਅਤੇ ਕਾਬੁਲ ਦੇ ਉੱਤਰੀ ਖੇਤਰ ਵਿੱਚ ਮੌਜੂਦ ਲੀਸੀ ਮਰੀਅਮ ਬਾਜ਼ਾਰ ਅਤੇ ਪੰਜਸਾਦ ਪਰਿਵਾਰਕ ਖੇਤਰਾਂ ਵਿੱਚ ਡਿੱਗ ਪਏ।

ਫਿਲਹਾਲ ਇਸ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਨੇ ਕੋਈ ਜਵਾਬ ਨਹੀਂ ਦਿੱਤਾ ਹੈ । ਹਾਲਾਂਕਿ, ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸ਼ਨੀਵਾਰ ਸਵੇਰੇ ਦੋ ਛੋਟੇ ‘ਸਟਿੱਕੀ ਬੰਬ’ ਨਾਲ ਧਮਾਕੇ ਹੋਏ ਸਨ । ਉਨ੍ਹਾਂ ਵਿਚੋਂ ਇੱਕ ਨੇ ਪੁਲਿਸ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਸੀ ਅਤੇ ਤਿੰਨ ਜ਼ਖਮੀ ਹੋ ਗਏ ਸਨ । ਇਸ ਧਮਾਕੇ ਨਾਲ ਜੁੜੀਆਂ ਕੁਝ ਫੋਟੋਆਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਰਾਕੇਟ ਨੇ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਹਾਲਾਂਕਿ, ਇਨ੍ਹਾਂ ਤਸਵੀਰਾਂ ਦੀ ਸੱਚਾਈ ਦੀ ਪੁਸ਼ਟੀ ਨਹੀਂ ਹੋ ਸਕੀ। ਗੌਰਤਲਬ ਹੈ ਕਿ ਇਹ ਧਮਾਕੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਅਤੇ ਤਾਲਿਬਾਨ ਅਤੇ ਕਤਰ ਦੇ ਖਾੜੀ ਰਾਜ ਦੀ ਅਫਗਾਨ ਸਰਕਾਰ ਦੀ ਬੈਠਕ ਤੋਂ ਪਹਿਲਾਂ ਹੋਏ ਹਨ । ਫਿਲਹਾਲ ਕਿਸੇ ਵੀ ਸੰਗਠਨ ਨੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਹ ਵੀ ਦੇਖੋ: ਸੱਤ ਭਰਾਵਾਂ ਦੇ ਝਗੜੇ ਨੂੰ ਖਤਮ ਕਰਨ ਲਈ ਬਣਾਇਆ ਸੀ ਇਹ ਖੂਹ, ਬੜੀ ਦਿਲਚਸਪ ਹੈ ਇਸ 300 ਸਾਲ ਪੁਰਾਣੇ ਖੂਹ ਦੀ ਕਹਾਣੀ

The post ਰਾਕੇਟ ਹਮਲਿਆਂ ਨਾਲ ਦਹਿਲਿਆ ਕਾਬੁਲ, 5 ਲੋਕਾਂ ਦੀ ਮੌਤ, 21 ਤੋਂ ਵੱਧ ਜ਼ਖਮੀ appeared first on Daily Post Punjabi.