mumbai accident Archives - Daily Post Punjabi

ਮੁੰਬਈ ‘ਚ ਵਿਆਹ ਸਮਾਗਮ ਤੋਂ ਪਰਤ ਰਹੀ ਬੱਸ ਕੰਟੇਨਰ ਨਾਲ ਟਕਰਾਈ, ਬੱਸ ਡਰਾਈਵਰ ਦੀ ਮੌਕੇ ‘ਤੇ ਮੌਤ, 10 ਜ਼ਖ਼ਮੀ
ਸਰਦੀ ਦਾ ਮੌਸਮ ਸ਼ੁਰੂ ਹੁੰਦੇ ਹੀ ਸੜਕ ਹਾਦਸੇ ਵੀ ਸ਼ੁਰੂ ਹੋ ਗਏ ਹਨ। ਤਾਜਾ ਮਾਮਲਾ ਮੁੰਬਈ ‘ਤੋਂ ਸਾਹਮਣੇ ਆਇਆ ਹੈ। ਮੁੰਬਈ ਵੱਲ ਜਾ ਰਹੀ ਲੇਨ ‘ਤੇ ਅੱਜ ਸਵੇਰੇ ਕਰੀਬ 7 ਵਜੇ ਇਕ ਬੱਸ ਅਤੇ ਕੰਟੇਨਰ ਵਿਚਕਾਰ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ 10 ਯਾਤਰੀ ਜ਼ਖਮੀ ਹੋ ਗਏ ਹਨ। ਜਖਮੀਆਂ ਨੂੰ ਇੱਥੋਂ ਦੇ MGM ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਵਿਆਹ ਸਮਾਗਮ ਤੋਂ ਬਾਅਦ ਇੱਕ ਨਿੱਜੀ ਬੱਸ ਸਿੰਧੂਦੁਰਗ ਤੋਂ ਸ਼ਾਹਪੁਰ ਪਰਤ ਰਹੀ ਸੀ। ਅਚਾਨਕ ਇੱਕ ਕੰਟੇਨਰ ਨੇ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਬੱਸ ਵਿੱਚ 35 ਯਾਤਰੀ ਸਵਾਰ ਸਨ। ਇਸ ਟੱਕਰ ਕਾਰਨ ਬੱਸ ਚਾਲਕ ਬੱਸ ਤੋਂ ਬਾਹਰ ਡਿੱਗ ਗਿਆ ਅਤੇ ਕੰਟੇਨਰ ਹੇਠ ਆ ਕੇ ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬੀ ਗਾਇਕ ਬੱਬੂ ਮਾਨ ਦੇ ਲਾਈਵ ਸ਼ੋਅ ‘ਚ ਹੋਇਆ ਭਾਰੀ ਹੰਗਾਮਾ, ਬਾਊਂਸਰਾਂ ਨੇ ਵੀ ਖੜ੍ਹੇ ਕੀਤੇ ਹੱਥ

ਇਸ ਹਾਦਸੇ ਸਬੰਧੀ ਰਾਏਗੜ੍ਹ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ, ਰਾਏਗੜ੍ਹ ਦੇ ਖੋਪਲੀ ਵਿੱਚ ਇੱਕ ਨਿੱਜੀ ਬੱਸ ਅਤੇ ਇੱਕ ਕੰਟੇਨਰ ਵਾਹਨ ਦੀ ਟੱਕਰ ਹੋਈ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹਾਦਸੇ ‘ਚ 10 ਲੋਕ ਜ਼ਖਮੀ ਹੋਏ ਹਨ। ਬੱਸ ਛੱਤੀਸਗੜ੍ਹ ਦੇ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੀ ਸੀ ਅਤੇ ਇਸ ਵਿੱਚ 35 ਸਵਾਰੀਆਂ ਸਵਾਰ ਸਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਮੁੰਬਈ ‘ਚ ਵਿਆਹ ਸਮਾਗਮ ਤੋਂ ਪਰਤ ਰਹੀ ਬੱਸ ਕੰਟੇਨਰ ਨਾਲ ਟਕਰਾਈ, ਬੱਸ ਡਰਾਈਵਰ ਦੀ ਮੌਕੇ ‘ਤੇ ਮੌਤ, 10 ਜ਼ਖ਼ਮੀ appeared first on Daily Post Punjabi.