Mumbai Car Accident Archives - Daily Post Punjabi

ਮੁੰਬਈ ‘ਚ ਭਿਆਨਕ ਸੜਕ ਹਾਦਸਾ, ਰੈਸਟੋਰੈਂਟ ‘ਚ ਵੜੀ ਤੇਜ਼ ਰਫ਼ਤਾਰ ਕਾਰ, 4 ਦੀ ਮੌਤ
Mumbai Car Accident: ਮੁੰਬਈ: ਬੀਤੀ ਦੇਰ ਰਾਤ ਦੱਖਣੀ ਮੁੰਬਈ ਵਿੱਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਇੱਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਜਨਤਾ ਕੈਫੇ ਰੈਸਟੋਰੈਂਟ ਵਿੱਚ ਵੜ ਗਈ । ਕਾਰ ਦੀ ਰਫਤਾਰ ਇੰਨੀ ਤੇਜ਼ ਸੀ ਕਿ ਕਾਰ ਰੈਸਟੋਰੈਂਟ ਦੇ ਦਰਵਾਜ਼ੇ ਤੋੜਦੇ ਹੋਏ ਅੰਦਰ ਵੜ ਗਈ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 4 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਜੇਜੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Mumbai Car Accident

ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਜਦੋਂ ਲੋਕ ਕ੍ਰਾਫੋਰਡ ਮਾਰਕੀਟ ਖੇਤਰ ਦੇ ਜਨਤਾ ਕੈਫੇ ਰੈਸਟੋਰੈਂਟ ਵਿੱਚ ਬੈਠੇ ਸਨ ਤਾਂ ਉਸੇ ਸਮੇਂ ਇੱਕ ਤੇਜ਼ ਰਫਤਾਰ ਕਾਰ ਰੈਸਟੋਰੈਂਟ ਦਾ ਦਰਵਾਜ਼ਾ ਤੋੜਦੇ ਹੋਏ ਅੰਦਰ ਵੜ ਗਈ । ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਡਰਾਈਵਰ ਕਾਰ ਨੂੰ ਕਾਬੂ ਨਹੀਂ ਕਰ ਸਕਿਆ। ਇਸ ਹਾਦਸੇ ਵਿੱਚ ਮਰਨ ਵਾਲੇ 4 ਲੋਕਾਂ ਵਿੱਚੋਂ ਤਿੰਨ ਔਰਤਾਂ ਹਨ। ਜ਼ਖਮੀਆਂ ਬਾਰੇ ਅਜੇ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਤੁਰੰਤ ਰੈਸਟੋਰੈਂਟ ਤੋਂ ਬਾਹਰ ਕੱਢਿਆ ਅਤੇ ਜੇਜੇ ਹਸਪਤਾਲ ਵਿੱਚ ਦਾਖਲ ਕਰਵਾਇਆ । ਕਾਰ ਦੀ ਹਾਲਤ ਨੂੰ ਵੇਖਦੇ ਹੋਏ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਸੀ । ਅਜੇ ਤੱਕ, ਇਸ ਬਾਰੇ ਕੋਈ ਖ਼ਬਰ ਨਹੀਂ ਹੈ ਕਿ ਕਾਰ ਕੌਣ ਚਲਾ ਰਿਹਾ ਸੀ। ਪੁਲਿਸ ਨੇ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਮੁੰਬਈ ‘ਚ ਭਿਆਨਕ ਸੜਕ ਹਾਦਸਾ, ਰੈਸਟੋਰੈਂਟ ‘ਚ ਵੜੀ ਤੇਜ਼ ਰਫ਼ਤਾਰ ਕਾਰ, 4 ਦੀ ਮੌਤ appeared first on Daily Post Punjabi.