mumbai kokilaben hospital Archives - Daily Post Punjabi

ਮਾਨਿਅਤਾ ਨੇ ਸੰਜੂ ਬਾਬਾ ਦੇ ਫੈਨਜ਼ ਦਾ ਕੀਤਾ ਧੰਨਵਾਦ, ਦੱਸਿਆ ਮੁੰਬਈ ਵਿੱਚ ਹੀ ਹਵੇਗਾ ਸ਼ੁਰੂਆਤੀ ਇਲਾਜ
sanjay wife thanks fans prayers:ਬਾਲੀਵੁਡ ਅਦਾਕਾਰ ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਨੇ ਇੱਕ ਬਿਆਨ ਜਾਰੀ ਕਰਕੇ ਸੰਜੂ ਦੇ ਫੈਨਜ਼ ਨੂੰ ਦੁਆਵਾਂ ਦੇ ਲਈ ਧੰਨਵਾਦ ਅਦਾ ਕੀਤਾ ਹੈ।ਮਾਨਿਅਤਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਾਰੇ ਸੰਜੂ ਫੈਨਜ਼ ਅਤੇ ਸ਼ੁਭਚਿੰਤਕਾਂ  ਮੈਂ ਤੁਹਾਡੇ ਸਾਰਿਆਂ ਦੇ ਪਿਆਰ ਅਤੇ ਲਗਾਅ ਦਾ ਧੰਨਵਾਦ ਅਦਾ ਨਹੀਂ ਕਰ ਸਕਦੀ ਜੋ ਤੁਸੀਂ ਇੰਨਾਂ ਸਾਲਾਂ ਵਿੱਚ ਸੰਜੂ ਨੇ ਦਿੱਤਾ ਹੈ।ਸੰਜੂ ਦੀ ਜਿੰਦਗੀ ਵਿੱਚ ਬਹੁਤ ਸਾਰੇ ਉਤਾਰ ਚੜਾਅ ਰਹੇ ਹਨ ਪਰ ਜਿਸ ਚੀਜ ਨੇ ਉਸ ਮੁਸ਼ਕਿਲ ਸਮੇਂ ਵਿੱਚ ਕਦੇ ਨਹੀਂ ਹਾਰਨ ਦਿੱਤਾ ਉਹ ਹੈ ਤੁਹਾਡਾ ਪਿਆਰ ਅਤੇ ਸਾਥ।ਅਤੇ ਇਸਦੇ ਲਈ ਅਸੀਂ ਹਮੇਸ਼ਾ ਤਹਾਡੇ ਧੰਨਵਾਦੀ ਰਹਾਂਗੇ । ਸਾਨੂੰ ਇੱਕ ਹੋਰ ਚੁਣੌਤੀ ਨਾਲ ਅਜਮਾਇਆ ਜਾ ਰਿਹਾ ਹੈ ਅਤੇ ਮੈਨੂੰ ਪਤਾ ਹੈ ਕਿ ਉਸ ਨੂੰ ਇਸ ਵਾਰ ਵੀ ਉਹ ਹੀ ਪਿਆਮਾਨਿਅਤਾ ਨੇ ਕਿਹਾ ਕਿ ਇੱਕ ਪਰਿਵਾਰ ਦੇ ਤੌਰ ਤੇ ਅਸੀਂ ਇਸ ਨੂੰ ਬਹੁਤ ਪਾਜੀਟਿਵ ਅਤੇ ਰੌਸ਼ਨੀ ਦੇ ਨਾਲ ਫੇਸ ਕਰਨ ਦਾ ਫੈਸਲਾ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਜਿੰਦਗੀ ਵਿੱਚ ਉਂਝ ਵੀ , ਓਨੇ ਹੀ ਆਮ ਤਰੀਕੇ ਨਾਲ ਬਤੀਤ ਕਰਾਂਗੇ ਜਿਸ ਨੂੰ ਬਤੀਤ ਕਰਦੇ ਸੀ, ਇੱਕ ਸਮਾਈਲ ਦੇ ਨਾਲ, ਕਿਉਂਕਿ ਇਹ ਇੱਕ ਮੁਸ਼ਕਿਲ ਲੜਾਈ ਅਤੇ ਇੱਕ ਲੰਬਾ ਸਫਰ ਹੋਣ ਵਾਲਾ ਹੈ।ਰ ਅਤੇ ਲਗਾਅ ਦੇਖਣ ਨੂੰ ਮਿਲੇਗਾ।

ਮਾਨਿਅਤਾ ਨੇ ਕਿਹਾ ਕਿ ਸਾਨੂੰ ਸੰਜੂ ਦੇ ਲਈ ਇਹ ਕਰਨ ਦੀ ਲੋੜ ਹੈ, ਬਿਨ੍ਹਾਂ ਕਿਸੇ ਵੀ ਤਰ੍ਹਾਂ ਦੀ ਨੈਗੇਟੀਵਿਟੀ ਨੂੰ ਅੰਦਰ ਆੳੇੁਣ ਦੇਈਏ। ਜਦੋਂ ਜਦੋਂ ਸਮਾਂ ਸਾਨੂੰ ਅਜਮਾ ਰਿਹਾ ਹੈ ਤਾਂ ਮੰਦਭਾਗਾ ਇਹ ਹੈ ਮੈਂ ਹਸਪਤਾਲ ਵਿੱਚ ਉਸਦੇ ਨਾਲ ਰਹਿ ਨਹੀਂ ਸਕਾਂਗੀ, ਮੇਰੇ ਹੌਮ ਕੁਆਰੰਟੀਨ ਦੇ ਚਲਦੇ ਹੋ ਕਿ ਕੁੱਝ ਹੀ ਦਿਨ ਵਿੱਚ ਖਤਮ ਹੋਣ ਵਾਲਾ ਹੈ।ਹਰ ਲੜਾਈ ਵਿੱਚ ਫਲੈਗ ਕੈਰੀਅਰ ਹੁੰਦਾ ਹੀ ਹੈ ਅਤੇ ਕੋਈ ਅਜਿਹਾ ਜੋ ਕਿਲੇ ਨੂੰ ਬਚਾ ਸਕੇ।ਪ੍ਰਿਆ ਜਿਸਨੇ ਤਕਰੀਬਨ ਦੋ ਦਹਾਕਿਆਂ ਤੱਕ ਸਾਡੇ ਪਰਿਵਾਰ ਦੇ ਨਾਲ ਕੈਂਸਰ ਫਾਊੰਡੇਸ਼ਨ ਚਲਾਉਣ ਵਿੱਚ ਮਦਦ ਕੀਤੀ ਹੈ ਅਤੇ ਜਿਨ੍ਹਾਂ ਨੇ ਖੁਦ ਆਪਣੀ ਮਾਂ ਨੂੰ ਇਸ ਬੀਮਾਰੀ ਨਾਲ ਲੜਦੇ ਵੇਖਿਆ ਹੈ, ਉਹ ਇਸ ਲੜਾਈ ਵਿੱਚ ਸਾਡੀ ਅਵਿਸ਼ਵਾਸ਼ਯੋਗ ਫਲੈਗ ਕੈਰੀਅਰ ਰਹੀ ਹੈ ਜਦੋਂ ਕਿ ਮੈਂ ਕਿਲੇ ਨੂੰ ਸੰਭਾਲ ਰਹੀ ਹਾਂ।

ਸੰਜੂ ਦੇ ਟ੍ਰੀਟਮੈਂਟ ਦੇ ਬਾਰੇ ਵਿੱਚ ਮਾਨਿਅਤਾ ਨੇ ਕਿਹਾ ਕਿ ਜੋ ਲੋਕ ਇਸ ਬਾਰੇ ਵਿੱਚ ਸਵਾਲ ਪੁੱਛ ਰਹੇ ਸਨ ਉਨ੍ਹਾਂ ਨੂੰ ਦੱਸ ਦਵਾਂ ਕਿ ਸੰਜੂ ਆਪਣਾ ਸ਼ੁਰੂਆਤੀ ਇਲਾਜ ਮੁੰਬਈ ਵਿੱਚ ਹੀ ਕਰਵਾਉਣਗੇ ਅਸੀਂ ਦੇਖਾਂਗੇ ਕਿ ਅੱਗੇ ਦਾ ਕੀ ਪਲਾਨ ਰਹਿੰਦਾ ਹੈ , ਉਹ ਇਸ ਗੱਲ ਤੇ ਤੈਅ ਕਰੇਗਾ ਕਿ ਕੋਵਿਡ ਦੀ ਸਿਚੂਏਸ਼ਨ ਕਿਸ ਤਰ੍ਹਾਂ ਦੀ ਰਹਿੰਦੀ ਹੈ।ਮਾਨਿਅਤਾ ਨੇ ਕਿਹਾ ਕਿ ਜਿੱਥੇ ਤੱਕ ਹੁਣ ਦੀ ਗੱਲ ਹੈ ਕਿ ਤਾਂ ਸੰਜੂ ਕੋਕਿਲਾਬੇਨ ਹਸਤਪਾਲ ਦੇ ਸਾਡੇ ਕੁੱਝ ਸਭ ਤੋਂ ਚੰਗੇ ਡਾਕਟਰਾਂ ਦੇ ਹੱਥ ਵਿੱਚ ਹਨ। ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦੀ ਹਾਂ ਕਿ ਉਸਦੀ ਬੀਮਾਰੀ ਦੇ ਬਾਰੇ ਵਿੱਚ ਅਟਕਲਾਂ ਲਗਾਉਣਾ ਬੰਦ ਕਰੋ ਅਤੇ ਡਾਕਟਰਾਂ ਨੂੰ ਉਨ੍ਹਾਂ ਦਾ ਕੰਮ ਕਰਨ ਦੋ।

ਉਨ੍ਹਾਂ ਨੇ ਦੱਸਿਆ ਕਿ ਅਸੀਂ ਤੁਹਾਡੇ ਨਾਲ ਉਸਦੇ ਹਾਲਾਤ ਦੇ ਬਾਰੇ ਵਿੱਚ ਅਪਡੇਟ ਕਰਦੇ ਰਹਾਂਗੇ। ਸੰਜੂ ਕੁਵਲ ਮੇਰੇ ਪਤੀ ਅਤੇ ਸਾਡੇ ਬੱਚਿਆਂ ਦੇ ਪਿਤਾ ਨਹੀਂ ਹਨ , ਉਹ ਅੰਜੂ ਅਤੇ ਪ੍ਰਿਆ ਦੇ ਆਪਣੇ ਮਾਪਿਆਂ ਨੂੰ ਖੋਹ ਦੇਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੀ ਤਰ੍ਹਾਂ ਵੀ ਰਹੇ ਹਨ।ਉਹ ਸਾਡੇ ਪਰਿਵਾਰ ਦੇ ਲਈ ਦਿਲ ਅਤੇ ਜਾਨ ਦੋਵੇਂ ਹਨ। ਕਿਉਂਕਿ ਸਾਡਾ ਪਰਿਵਾਰ ਹੁਣ ਬੁਰੀ ਤਰ੍ਹਾਂ ਟੁੱਟਿਆ ਹੋਇਆ ਹੈ, ਅਸੀਂ ਇਸ ਲੜਾਈ ਵਿੱਚ ਜਾਨ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ , ਰੱਬ ਅਤੇ ਤੁਹਾਡੀ ਸਾਡੇ ਲਈ ਕੀਤੀ ਗਈਆਂ ਦੁਆਵਾਂ ਦੇ ਨਾਲ ਅਸੀਂ ਇਕੱਠੇ ਇਸ ਨੂੰ ਜਿਤਾਂਗੇ।

The post ਮਾਨਿਅਤਾ ਨੇ ਸੰਜੂ ਬਾਬਾ ਦੇ ਫੈਨਜ਼ ਦਾ ਕੀਤਾ ਧੰਨਵਾਦ, ਦੱਸਿਆ ਮੁੰਬਈ ਵਿੱਚ ਹੀ ਹਵੇਗਾ ਸ਼ੁਰੂਆਤੀ ਇਲਾਜ appeared first on Daily Post Punjabi.