mumbai visit Archives - Daily Post Punjabi

CM ਮਾਨ ਅੱਜ ਮੁੰਬਈ ‘ਚ ਵੱਡੇ ਕਾਰੋਬਾਰੀਆਂ ਨਾਲ ਕਰਨਗੇ ਮੁਲਾਕਾਤ, ਨਿਵੇਸ਼ ਕਰਨ ਲਈ ਦੇਣਗੇ ਸੱਦਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਿਸ਼ਨ ਇਨਵੈਸਟਮੈਂਟ ਦੇ ਤਹਿਤ ਮੁੰਬਈ ਵਿੱਚ ਹਨ। ਉਹ ਇਸ ਦੌਰਾਨ ਉਹ ਵੱਡੇ ਕਾਰੋਬਾਰੀਆਂ ਤੇ ਫ਼ਿਲਮੀ ਜਗਤ ਦੀਆਂ ਹਸਤੀਆਂ ਨਾਲ ਮੁਲਾਕਾਤ ਕਰਨਗੇ। ਨਾਲ ਹੀ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦੇਣਗੇ। ਇਹ ਐਲਾਨ CM ਮਾਨ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਫਿਲਮ ਸਿਟੀ ਪ੍ਰੋਜੈਕਟ ਸਣੇ ਕੁਝ ਵੱਡੇ ਪ੍ਰੋਜੈਕਟ ਹਨ। ਜਿਨ੍ਹਾਂ ਨੂੰ ਲੈ ਕੇ ਮੀਟਿੰਗ ਵਿੱਚ ਚਰਚਾ ਕੀਤੀ ਜਾਵੇਗੀ।

CM Bhagwant Mann reaches Mumbai

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਇਕੋ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਾਟਰ ਐਡਵੈਂਚਰ ਟੂਰਿਜ਼ਮ ਪਾਲਿਸੀ ਬਣਾਈ ਗਈ ਹੈ। ਜਿਸਦਾ ਸੂਬੇ ਨੂੰ ਫਾਇਦਾ ਵੀ ਹੋਇਆ ਹੈ। ਕਈ ਵੱਡੇ ਨਾਮੀ ਹੋਟਲਾਂ ਨੇ ਹੁਸ਼ਿਆਰਪੁਰ ਤੇ ਪਠਾਨਕੋਟ ਵਿੱਚ ਆਪਣੇ ਪ੍ਰੋਜੈਕਟ ਸ਼ੁਰੂ ਕੀਤੇ ਹਨ। ਉੱਥੇ ਹੀ ਹੁਣ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪਾਲਿਸੀ ਵਿੱਚ ਸੋਧ ਕੀਤੀ ਗਈ ਹੈ। ਉਮੀਦ ਹੈ ਕਿ ਨਿਵੇਸ਼ਕ ਪੰਜਾਬ ਆਉਣਗੇ।

ਇਹ ਵੀ ਪੜ੍ਹੋ: ਪੰਜਾਬ ਦੇ ਰਾਜਪਾਲ ਨੇ ਮਾਨਸੂਨ ਸੈਸ਼ਨ ਨੂੰ ਦਿੱਤੀ ਮਨਜ਼ੂਰੀ, 2 ਸਤੰਬਰ ਤੋਂ ਸ਼ੁਰੂ ਹੋਵੇਗਾ ਤਿੰਨ ਦਿਨਾਂ ਇਜਲਾਸ

ਦੱਸ ਦੇਈਏ ਕਿ ਸੂਬੇ ਵਿੱਚ ਨਿਵੇਸ਼ਕ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਵਿੱਚ ਸਾਲ 2022 ਵਿੱਚ CM ਨੇ ਜਰਮਨੀ ਦਾ ਦੌਰਾ ਕੀਤਾ ਸੀ। ਇਸਦੇ ਬਾਅਦ ਕਈ ਕੰਪਨੀਆਂ ਨੇ ਨਿਵੇਸ਼ ਵਿੱਚ ਦਿਲਚਸਪੀ ਦਿਖਾਈ ਸੀ। ਰਾਜਪੁਰਾ ਸਣੇ ਕਈ ਕੰਪਨੀਆਂ ਨੇ ਨਿਵੇਸ਼ ਕੀਤਾ ਹੈ। ਉੱਥੇ ਹੀ ਲੁਧਿਆਣਾ ਵੀਹ ਟਾਟਾ ਵਿੱਚ ਆਪਣਾ ਪਲਾਂਟ ਲਗਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post CM ਮਾਨ ਅੱਜ ਮੁੰਬਈ ‘ਚ ਵੱਡੇ ਕਾਰੋਬਾਰੀਆਂ ਨਾਲ ਕਰਨਗੇ ਮੁਲਾਕਾਤ, ਨਿਵੇਸ਼ ਕਰਨ ਲਈ ਦੇਣਗੇ ਸੱਦਾ appeared first on Daily Post Punjabi.

ਸੁਰੱਖਿਆ ਘੇਰੇ ਵਿੱਚ ਚੰਡੀਗੜ੍ਹ ਪਹੁੰਚੀ ਕੰਗਨਾ ਰਣੌਤ, ਥੋੜੇ ਦੇਰ ਵਿੱਚ ਪਹੁੰਚੇਗੀ ਮੁੰਬਈ
kangana ranuat chandigarh to mumbai visit:ਅਦਾਕਾਰਾ ਕੰਗਨਾ ਰਨੌਤ 9 ਸਤੰਬਰ ਨੂੰ ਮੁੰਬਈ ਪਹੁੰਚਣ ਵਾਲੀ ਹੈ। ਇਸ ਦੇ ਲਈ ਉਹ ਮੰਡੀ ਵਿਖੇ ਆਪਣਾ ਜੱਦੀ ਘਰ ਛੱਡ ਗਈ ਹੈ। ਉਹ ਚੰਡੀਗੜ੍ਹ ਤੋਂ ਮੁੰਬਈ ਲਈ ਉਡਾਣ ਭਰੇਗੀ। ਦੱਸ ਦੇਈਏ ਕਿ ਕੰਗਨਾ ਦਾ ਜੱਦੀ ਘਰ ਹਿਮਾਚਲ ਦੇ ਮੰਡੀ ਵਿੱਚ ਹੈ।ਬੁੱਧਵਾਰ ਨੂੰ ਕੰਗਨਾ ਰਣੌਤ ਨੇ ਟਵੀਟ ਕਰਕੇ ਲਿਖਿਆ- ਮੈਂ ਫਿਲਮ ਦੇ ਜ਼ਰੀਏ ਰਾਣੀ ਲਕਸ਼ਮੀਬਾਈ ਦੀ ਹਿੰਮਤ, ਬਹਾਦਰੀ ਅਤੇ ਕੁਰਬਾਨੀ ਨੂੰ ਜੀਇਆ ਹੈ। ਦੁੱਖ ਦੀ ਗੱਲ ਇਹ ਹੈ ਕਿ ਮੈਨੂੰ ਮਹਾਰਾਸ਼ਟਰ ਆਉਣ ਤੋਂ ਰੋਕਿਆ ਜਾ ਰਿਹਾ ਹੈ। ਮੈਂ ਰਾਣੀ ਲਕਸ਼ਮੀਬਾਈ ਦੇ ਪੈਰਾਂ ਦੇ ਨਿਸ਼ਾਨਾਂ ਦੀ ਪਾਲਣਾ ਤੇ ਚਲਾਂਗੀ, ਨਾ ਡਰਾਂਗੀ ਅਤੇ ਨਾ ਹੀ ਮੈਂ ਮੱਥਾ ਟੇਕਾਗੀਂ। ਗਲਤ ਦੇ ਖਿਲਾਫ ਆਪਣੀ ਆਵਾਜ ਚੁੱਕਦੀ ਰਹਾਂਗੀ।  ਜੈ ਮਹਾਰਾਸ਼ਟਰ, ਜੈ ਸ਼ਿਵਾਜੀ। ਇਹ ਜਾਣਿਆ ਜਾਂਦਾ ਹੈ ਕਿ ਕੰਗਨਾ ਰਨੌਤ ਦਾ ਮੁੰਬਈ ਜਾਣ ਤੋਂ ਪਹਿਲਾਂ ਦੋ ਵਾਰ ਕੋਰੋਨਾ ਟੈਸਟ ਕੀਤਾ ਗਿਆ ਸੀ। ਕੰਗਨਾ ਦੇ ਕੋਰੋਨਾ ਟੈਸਟ ਲਈ ਲਏ ਗਏ ਪਹਿਲੇ ਸੈਂਪਲ ਨੂੰ ਸਹੀ ਨਹੀਂ ਪਾਇਆ ਗਿਆ। ਜਿਸ ਕਾਰਨ ਉਨ੍ਹਾਂ ਦੀ ਰਿਪੋਰਟ ਦੀ ਪੁਸ਼ਟੀ ਨਹੀਂ ਹੋ ਸਕੀ। ਇਸ ਲਈ ਇਹ ਟੈਸਟ ਦੁਬਾਰਾ ਕੀਤੇ ਗਏ। ਉਸ ਦੀ ਕੋਰੋਨਾ ਟੈਸਟ ਦੀ ਦੂਜੀ ਰਿਪੋਰਟ ਨੈਗੇਟਿਵ ਆਈ। ਨੈਗੇਟਿਵ ਰਿਪੋਰਟ ਆਉਣ ਨਾਲ ਕੰਗਨਾ ਦਾ ਮੁੰਬਈ ਜਾਣ ਦਾ ਰਸਤਾ ਸਾਫ ਹੋ ਗਿਆ ਹੈ। ਕੰਗਨਾ ਦੁਪਹਿਰ ਤੋਂ ਚੰਡੀਗੜ੍ਹ ਤੋਂ ਮੁੰਬਈ ਲਈ ਉਡਾਣ ਭਰੇਗੀ। ਉਨ੍ਹਾਂ ਦੀ ਫਲਾਈਟ ਦੁਪਹਿਰ 12.15 ਵਜੇ ਹੈ। ਇਹ ਉਡਾਣ ਮੁੰਬਈ ਤੋਂ ਦੁਪਹਿਰ 2 ਵਜੇ ਉਡਾਣ ਭਰੇਗੀ।

ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਕੰਗਨਾ ਅਤੇ ਸ਼ਿਵ ਸੈਨਾ ਦਰਮਿਆਨ ਸ਼ਬਦਾਂ ਦੀ ਲੜਾਈ ਚੱਲ ਰਹੀ ਹੈ। ਕੰਗਨਾ ਨੇ ਕਿਹਾ ਕਿ ਉਹ ਮੁੰਬਈ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰਦੀ ਅਤੇ ਮੁੰਬਈ ਦੇ ਪੀਓਕੇ ਵਾਂਗ ਮਹਿਸੂਸ ਕਰਦੀ ਹੈ। ਇਸ ਤੋਂ ਬਾਅਦ ਸ਼ਿਵ ਸੈਨਾ ਨੇਤਾ ਨੇ ਉਨ੍ਹਾਂ ਨੂੰ ਮੁੰਬਈ ਨਾ ਆਉਣ ਲਈ ਕਿਹਾ। ਬੱਸ ਇਥੋਂ ਹੀ ਇਹ ਮਾਮਲਾ ਵਧਦਾ ਰਿਹਾ। ਹੁਣ ਕੇਂਦਰ ਸਰਕਾਰ ਨੇ ਕੰਗਨਾ ਨੂੰ ਵਾਈ ਪਲੱਸ ਸੁਰੱਖਿਆ ਕਵਰ ਦਿੱਤਾ ਹੈ। ਅੱਜ ਸਵੇਰੇ ਉਹ ਮੰਡੀ ਜ਼ਿਲੇ ਦੇ ਆਪਣੇ ਜੱਦੀ ਘਰ ਬੰਬਾਲਾ ਤੋਂ ਹੀ ਚੰਡੀਗੜ੍ਹ ਲਈ ਰਵਾਨਾ ਹੋਈ। ਇਸ ਸਮੇਂ ਦੌਰਾਨ ਵਾਈ ਸ਼੍ਰੇਣੀ ਅਧੀਨ ਸੁਰੱਖਿਆ ਕਰਮਚਾਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

The post ਸੁਰੱਖਿਆ ਘੇਰੇ ਵਿੱਚ ਚੰਡੀਗੜ੍ਹ ਪਹੁੰਚੀ ਕੰਗਨਾ ਰਣੌਤ, ਥੋੜੇ ਦੇਰ ਵਿੱਚ ਪਹੁੰਚੇਗੀ ਮੁੰਬਈ appeared first on Daily Post Punjabi.