municipal corporation votes Archives - Daily Post Punjabi

ਪੰਜਾਬ ‘ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਾਰੀ ਹੋਇਆ ਨੋਟੀਫਿਕੇਸ਼ਨ, ਦਸੰਬਰ ਤੱਕ ਟਲ ਸਕਦੀਆਂ ਹਨ ਚੋਣਾਂ
ਪੰਜਾਬ ਵਿਚ 15 ਨਵੰਬਰ ਤੱਕ ਨਗਰ ਨਿਗਮ ਚੋਣਾਂ ਨਹੀਂ ਹੋਣਗੀਆਂ। ਵਾਰਡਬੰਦੀ ਪੂਰੀ ਨਾ ਹੋਣਕਾਰਨ ਲੋਕਲ ਬਾਡੀਜ਼ ਨੇ ਚੋਣਾਂ ਦਾ ਸਮਾਂ ਵਧਾ ਦਿੱਤਾ ਹੈ।ਨਾਲ ਹੀ ਕਿਹਾ ਹੈ ਕਿ ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ 17 ਨਵੰਬਰ ਤੱਕ ਇਸ ਨੂੰ ਜਮ੍ਹਾ ਕਰਵਾ ਸਕਦਾ ਹੈ। 17 ਨਵੰਬਰ ਨੂੰ ਜੇਕਰ ਕੋਈ ਇਤਰਾਜ਼ ਵਾਪਸ ਲੈਣਾਚਾਹੇ ਤਾਂ ਵਾਪਸ ਲੈ ਸਕਦਾ ਹੈ। 21 ਨਵੰਬਰ ਨੂੰ ਕੰਮ ਪੂਰਾ ਹੋ ਜਾਵੇਗਾ।

ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਨਗਰ ਨਿਗਮ ਚੋਣਾਂ ਅਗਲੇ ਸਾਲ ਜਨਵਰੀ ਦੇ ਪਹਿਲੇ ਹਫਤੇ ਜਾਂ ਫਿਰ ਦਸੰਬਰ ਦੇ ਆਖਰੀ ਹਫਤੇ ਤੱਕ ਕਰਵਾਏ ਜਾ ਸਕੇਦ ਹਨ। ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸਰਕਾਰ ਵਾਰਡਬੰਦੀ ਕਰਵਾਉਂਦੀ ਹੈ ਜਿਸ ਵਿਚ ਕਿਸੇ ਮਕਾਨ ਜਾਂ ਗਲੀ ਨੂੰ ਨਵੇਂ ਵਾਰਡ ਵਿਚ ਸ਼ਿਫਟ ਕਰਨਾ ਹੈ ਜਾਂ ਨਹੀਂ,ਇਹ ਤੈਅ ਕੀਤਾ ਜਾਂਦਾ ਹੈ ਤੇ ਵਾਰਡ ਨੂੰ ਅਪਗ੍ਰੇਡ ਕੀਤਾ ਜਾਂਦਾ ਹੈ। ਸਥਾਨਕ ਸਰਕਾਰ ਇਹ ਕਰਵਾਉਣ ਵਿਚ ਇਸ ਵਾਰ ਅਸਫਲ ਰਿਹਾ ਇਸ ਲਈ 15 ਨਵੰਬਰ ਤੱਕ ਇਹ ਚੋਣਾਂ ਨਹੀਂ ਹੋ ਸਕਣਗੀਆਂ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਪੰਜਾਬ ‘ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਜਾਰੀ ਹੋਇਆ ਨੋਟੀਫਿਕੇਸ਼ਨ,  ਦਸੰਬਰ ਤੱਕ ਟਲ ਸਕਦੀਆਂ ਹਨ ਚੋਣਾਂ appeared first on Daily Post Punjabi.