murder 7 year Archives - Daily Post Punjabi

ਪਿਤਾ ਵਲੋਂ ਉਧਾਰ ਲਿਆ ਕਰਜ਼ਾ ਨਾ ਦੇ ਸਕਣ ਕਾਰਨ 7 ਸਾਲ ਦੇ ਮਾਸੂਮ ਦੀ ਗਲਾ ਘੁੱਟ ਕੇ ਕੀਤੀ ਹੱਤਿਆ….
neighbor murder 7 year old boy: ਸੂਰਤ ਸ਼ਹਿਰ ਦੇ ਭਟਾਰ ਖੇਤਰ ‘ਚ ਸ਼ੁੱਕਰਵਾਰ ਤੋਂ ਲਾਪਤਾ 7 ਸਾਲ ਦੇ ਬੱਚੇ ਦੀ ਲਾਸ਼ ਸ਼ਨੀਵਾਰ ਨੂੰ ਅਲਥਾਣ ਸਾਯਣ ਰੋਡ ਸਥਿਤ ਗੰਨੇ ਦੇ ਇੱਕ ਖੇਤ ‘ਚ ਮਿਲੀ  ਸੀ।ਪੁਲਸ ਨੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਬੱਚੇ ਦੇ ਇੱਕ ਗੁਆਂਢੀ ਨੂੰ ਗ੍ਰਿਫਤਾਰ ਕਰ ਲਿਆ ਹੈ।ਜਾਂਚ ‘ਚ ਪਤਾ ਲੱਗਿਆ ਕਿ ਗੁਆਂਢੀ ਆਦਿੱਤਿਆ ਉਰਫ ਕਰਨ ਚੌਹਾਨ ਦਾ ਬੱਚੇ ਦੇ ਪਿਤਾ ਦੇ ਨਾਲ 7 ਹਜ਼ਾਰ ਰੁਪਏ ਦਾ ਲੈਣ ਦੇਣ ਸੀ।ਬੱਚੇ ਦੇ ਪਿਤਾ ਨੇ ਉਸ ਤੋਂ ਪੈਸੇ ਉਧਾਰ ਲਏ ਸੀ।ਪਰ ਵਾਪਸ ਨਹੀਂ ਦੇ ਸਕਿਆ ਸੀ।ਇਸ ਰੰਜਿਸ਼ ਦੇ ਚਲਦਿਆਂ ਕਰਨ ਨੇ ਉਸਦੇ 7 ਸਾਲ ਦੇ ਮਾਸੂਮ ਦੀ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਗੰਨੇ ਦੇ ਖੇਤ ‘ਚ ਸੁੱਟ ਦਿੱਤਾ ਸੀ।

neighbor murder 7 year old boy

ਭਟਾਰ ਦੇ ਖੋਡਿਆਰ ਨਗਰ ਨਿਵਾਸੀ ਕਿਸ਼ਨ ਸਾਹਨੀ ਨੇ ਦੱਸਿਆ ਕਿ 20 ਨਵੰਬਰ ਨੂੰ ਉਹ ਆਪਣੀ ਪਤਨੀ ਈਸ਼ਰਾਵਤੀ ਅਤੇ ਦੋਵਾਂ ਬੱਚਿਆਂ ਆਕਾਸ਼ ਅਤੇ ਪ੍ਰਿੰਸ ਦੇ ਨਾਲ ਛੱਠ ਪੂਜਾ ਮਨਾਉਣ ਲਈ ਅਲਥਾਣ ਟੇਨਾਮੈਂਟ ਦੇ ਕੋਲ ਸ਼ੰਕਰ ਭਗਵਾਨ ਦੇ ਮੰਦਰ ਗਏ ਸੀ।ਕਰੀਬ ਸ਼ਾਮ 7 ਵਜੇ ਉਥੋਂ ਸਾਰੇ ਘਰ ਵਾਪਸ ਆ ਗਏ।ਉਸਤੋਂ ਬਾਅਦ ਦੋਵਾਂ ਬੱਚਿਆਂ ਦੇ ਭਿੱਜੇ ਕੱਪੜੇ ਬਦਲ ਦਿੱਤੇ।ਉਨ੍ਹਾਂ ਨੂੰ ਭੁੱਖ ਲੱਗੀ ਸੀ।ਜਿਸਤੋਂ ਬਾਅਦ ਦੋਵਾਂ ਬੱਚਿਆਂ ਨੇ ਖਾਣਾ ਖਾਧਾ।ਇਸ ਤੋਂ ਕਰੀਬ ਅੱਧੇ ਘੰਟੇ ਬਾਅਦ ਬੇਟੇ ਆਕਾਸ਼(7) ਘਰ ਦੇ ਬਾਹਰ ਖੇਡ ਰਿਹਾ ਸੀ, ਉਥੋਂ ਹੀ ਉਹ ਲਾਪਤਾ ਹੋ ਗਿਆ।ਆਕਾਸ਼ ਨੂੰ ਲੈਣ ਦੇ ਲਈ ਉਸਦੀ ਮਾਂ ਘਰੋਂ ਬਾਹਰ ਗਈ ਉਸਨੇ ਦੇਖਿਆ ਕਿ ਉਸਦਾ ਬੇਟਾ ਉਥੋਂ ਗਾਇਬ ਸੀ।ਇਸ ਤੋਂ ਬਾਅਦ ਸੋੋਸਾਇਟੀ ਅਤੇ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਪਰ ਆਕਾਸ਼ ਦਾ ਕੋਈ ਪਤਾ ਨਹੀਂ ਲੱਗਾ।ਪੁਲਸ ਮੁਤਾਬਕ ਭਟਾਰ ਨਿਵਾਸੀ ਕਿਸ਼ਨ ਸਾਹਨੀ ਰੰਗ ਕਲਰ ਦਾ ਕੰਮ ਕਰਦਾ ਸੀ।ਸ਼ੁੱਕਰਵਾਰ ਦੇਰ ਰਾਤ ਤੱਕ ਪਰਿਵਾਰਕ ਮੈਂਬਰਾਂ ਨੇ ਭਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ।

neighbor murder 7 year old boy

ਬਾਅਦ ‘ਚ ਖਟੋਦਰਾ ਪੁਲਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ।ਜਿਸ ‘ਚ ਕਿਸ਼ਨ ਸਾਹਨੀ ਨੇ ਗੁਆਂਢੀ ਆਦਿੱਤਿਆ ਪਾਸਵਾਨ ‘ਤੇ ਸ਼ੱਕ ਜਾਹਿਰ ਕੀਤਾ ਸੀ।ਪਿਤਾ ਨੇ ਸ਼ੱਕ ਦੇ ਆਧਾਰ ‘ਤੇ ਪੁਲਸ ਨੇ ਆਦਿੱਤਿਆ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਹੈ ਤਾਂ ਉਸਨੇ ਆਕਾਸ਼ ਦਾ ਕਤਲ ਕਰਨ ਦਾ ਗੁਨਾਹ ਕਬੂਲ ਕਰ ਲਿਆ ਹੈ।ਆਦਿੱਤਿਆ ਨੇ ਪੁਲਸ ਨੂੰ ਦੱਸਿਆ ਕਿ ਉਸਨੇ ਸਾਯਣ ਰੋਡ ਨਿਵਾਸੀ ਮਿੱਤਰ ਸੋਨ ਉਰਫ ਬਰਕਤ ਅਲੀ ਦੀ ਮੱਦਦ ਨਾਲ ਆਕਾਸ਼ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਇਕ ਗੰਨੇ ਦੇ ਖੇਤ ‘ਚ ਸੁੱਟ ਦਿੱਤਾ।ਜਾਣਕਾਰੀ ਮੁਤਾਬਕ ਲਾਸ਼ ਨੂੰ ਫੋਰੇਂਸਿਕ ਪੋਸਟਮਾਰਟਮ ਦੇ ਨਿਊ ਸਿਵਿਲ ਹਸਪਤਾਲ ‘ਚ ਲਿਜਾਇਆ ਗਿਆ।ਜਾਂਚ ‘ਚ ਬੱਚੇ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਜਾਣ ਦੀ ਪੁਸ਼ਟੀ ਹੋਈ ਹੈ।

ਇਹ ਵੀ ਦੇਖੋ:ਇਸ ਹਸਪਤਾਲ ਦੀ ਨਾਲਾਇਕੀ ਕਾਰਨ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਪਿਉ ਦਾ ਸੰਸਕਾਰ ਕਰਨਾ ਵੀ ਨਾ ਹੋਇਆ ਨਸੀਬ

The post ਪਿਤਾ ਵਲੋਂ ਉਧਾਰ ਲਿਆ ਕਰਜ਼ਾ ਨਾ ਦੇ ਸਕਣ ਕਾਰਨ 7 ਸਾਲ ਦੇ ਮਾਸੂਮ ਦੀ ਗਲਾ ਘੁੱਟ ਕੇ ਕੀਤੀ ਹੱਤਿਆ…. appeared first on Daily Post Punjabi.