murder for inter caste Archives - Daily Post Punjabi

ਅੰਤਰਜਾਤੀ ‘ਚ ਲੜਕੀ ਨੇ ਕੀਤੀ ਲਵ-ਮੈਰਿਜ, ਭਰਾਵਾਂ ਨੇ ਹੱਤਿਆ ਕਰ ਕੇ ਗਾਇਬ ਕਰ ਦਿੱਤੀ ਲਾਸ਼…
girl murdered for inter caste love marriage tsts: ਅੰਤਰਜਾਤੀ ਪ੍ਰੇਮ ਵਿਆਹ ਕਰਨਾ ਇੱਕ ਲੜਕੀ ਦੀ ਜਾਨ ‘ਤੇ ਬਣ ਆਇਆ।ਪ੍ਰੇਮ ਵਿਆਹ ਤੋਂ ਬਾਅਦ ਭਰਾਵਾਂ ਨੇ ਉਸੇ ਨੂੰ ਭਰੋਸਾ ਦਿੱਤਾ ਅਤੇ ਘਰ ਬੁਲਾਇਆ ਅਤੇ ਉਸਦੀ ਹੱਤਿਆ ਕਰ ਕੇ ਲਾਸ਼ ਨੂੰ ਗਾਇਬ ਕਰ ਦਿੱਤਾ।ਇਸ ਸਨਸਨੀਖੇਜ਼

girl murdered for inter caste love marriage tsts

ਵਾਰਦਾਤ ਉੱਤਰ-ਪ੍ਰਦੇਸ਼ ਦੇ ਮੈਨਪੁਰੀ ਜ਼ਿਲੇ ਦੀ ਹੈ।ਮੈਨਪੁਰੀ ਦੀ ਇੱਕ ਲੜਕੀ ਨੂੰ ਅੰਤਰਜਾਤੀ ਪ੍ਰੇਮ ਵਿਆਹ ਕਰਨਾ ਭਾਰੀ ਪੈ ਗਿਆ।ਉਸ ਨੂੰ ਇਸਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ।ਲੜਕੀ ਦੇ ਭਰਾ ਨੇ ਭਰੋਸੇ ‘ਚ ਲੈ ਕੇ ਬਹਾਨਾ ਬਣਾ ਕੇ ਉਸ ਨੂੰ ਦਿੱਲੀ ਤੋਂ ਮੈਨਪੁਰੀ ਪਿੰਡ ਬੁਲਾਇਆ ਅਤੇ ਦੋ ਭਰਾਵਾਂ ਦੀ ਮੱਦਦ ਨਾਲ ਉਸਦੀ ਹੱਤਿਆ ਕਰ ਲਾਸ਼ ਨੂੰ ਗਾਇਬ ਕਰ ਦਿੱਤਾ।ਪ੍ਰੇਮ ਵਿਆਹ ਕਰਨ

girl murdered for inter caste love marriage tsts

ਵਾਲੇ ਨੌਜਵਾਨ ਦੇ ਬਿਆਨਾਂ ‘ਤੇ ਰਿਪੋਰਟ ਦਰਜ ਕਰ ਕੇ ਦਿੱਲੀ ਪੁਲਸ ਨੇ ਲੜਕੀ ਦੇ ਇੱਕ ਭਰਾ ਨੂੰ ਗ੍ਰਿਫਤਾਰ ਕਰ ਲਿਆ ਲਾਸ਼ ਦੀ ਤਲਾਸ਼ ‘ਚ ਦਿੱਲੀ ਪੁਲਸ ਨੇ ਮੈਨਪੁਰੀ ਪਹੁੰਚਕੇ ਸਥਾਨਕ ਪੁਲਸ ਦੀ ਮੱਦਦ ਨਾਲ ਲਾਸ਼ ਲੱਭਣ ਲਈ ਜੇਸੀਬੀ ਨਾਲ ਖੇਤ ਦੀ ਪੁੱਟਿਆ ਪਰ ਲਾਸ਼ ਅਜੇ ਤੱਕ ਵੀ ਕੋਈ ਪਤਾ ਨਹੀਂ ਲੱਗ ਸਕਿਆ।

ਇਹ ਵੀ ਦੇਖੋ:

The post ਅੰਤਰਜਾਤੀ ‘ਚ ਲੜਕੀ ਨੇ ਕੀਤੀ ਲਵ-ਮੈਰਿਜ, ਭਰਾਵਾਂ ਨੇ ਹੱਤਿਆ ਕਰ ਕੇ ਗਾਇਬ ਕਰ ਦਿੱਤੀ ਲਾਸ਼… appeared first on Daily Post Punjabi.