Murder In Sangrur vill Archives - Daily Post Punjabi

ਸਰਕਾਰਾਂ ਅਤੇ ਕੁਦਰਤ ਕਿਸਾਨਾਂ ਨੂੰ ਕਰ ਰਹੀਆਂ ਹਨ ਬਰਬਾਦ : ਕਿਸਾਨ
Sangrur Farmers: ਸੰਗਰੂਰ ਦੇ ਕਿਸਾਨਾਂ ਨੇ ਪੱਤਰਕਾਰਾਂ ਨੂੰ ਆਪਣੀ ਦਰਦਭਰੀ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਕਿਸਾਨ ਨੂੰ ਤਾਂ ਕੁਦਰਤ ਵੀ ਮਾਰ ਰਹੀ ਹੈ ਅਤੇ ਸਮੇਂ ਸਮੇਂ ਦੀਆਂ ਸਰਕਾਰਾਂ ਤਾਂ 70 ਸਾਲ ਤੋਂ ਹੀ ਕਿਸਾਨਾਂ ਨੂੰ ਬਰਬਾਦ ਕਰਨ ਤੇ ਲੱਗੀਆ ਹੋਈਆ ਹਨ।

Sangrur Farmers

ਕਿਸਾਨਾਂ ਨੇ ਡੇਲੀ ਪੋਸਟ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨ ਪਹਿਲਾਂ ਤਾਂ ਆਪਣੇ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਫਸਲ ਨੂੰ ਬੀਜਣ ਲਈ ਮੇਹਨਤ ਕਰਦਾ ਹੈ ਤੇ ਉਦੋਂ ਵੀ ਉਸ ਦੇ ਰਾਹ ਵਿੱਚ ਕਈਂ ਸਰਕਾਰੀ ਬਾਬੂ ਰੋੜਾ ਬਣ ਜਾਂਦੇ ਹਨ ਜਿਵੇ ਕਿ ਫਸਲ ਨੂੰ ਉਗਾਉਣ ਸਮੇਂ ਪਾਣੀ ਦੀ ਜਰੂਰਤ ਹੁੰਦੀ ਹੈ ਤਾਂ ਬਿਜਲੀ ਵਿਭਾਗ ਵੱਲੋਂ ਸਮੇਂ ਸਿਰ ਬਿਜਲੀ ਸਪਲਾਈ ਨਹੀਂ ਦਿੱਤੀ ਜਾਂਦੀ ਜਾਂ ਫਿਰ ਨਿਰਧਾਰਤ ਸਮੇਂ ਤੋਂ ਬਹੁਤ ਘੱਟ ਬਿਜਲੀ ਮਿਲਦੀ ਹੈ ਅਤੇ ਉਪਰੋ ਰੱਬ ਵੀ ਬਰਸਾਤ ਨਹੀਂ ਪਾਉਂਦਾ। ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਹੋਣ ਤੋਂ ਪਹਿਲਾਂ ਹੀ ਸੁੱਕ ਜਾਂਦੀਆ ਹਨ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਦ ਉਹ ਫਸਲ ਨੂੰ ਬੀਜ ਕੇ ਪਾਲ ਪੋਸ ਲੈਂਦੇ ਹਨ ਅਤੇ ਪੱਕਣ ਤੋਂ ਬਾਅਦ ਮੰਡੀਆ ਵਿੱਚ ਲਿਆਉਣ ਦਾ ਸਮਾਂ ਆਉਦਾ ਹੈ ਤਾਂ ਇੱਕ ਵਾਰ ਤਾਂ ਕਿਸਾਨਾਂ ਦੇ ਮੂੰਹ ‘ਤੇ ਰੌਣਕ ਜਹੀ ਆ ਜਾਂਦੀ ਹੈ ਪਰ ਉਧਰ ਵੀ ਸਰਕਾਰਾਂ ਅਤੇ ਕੁਦਰਤ ਨੂੰ ਕਿਸਾਨਾਂ ਦੇ ਚੇਹਰਿਆਂ ਤੇ ਆਈ ਰੌਣਕ ਠੀਕ ਨਹੀਂ ਲੱਗਦੀ। ਜਿਸ ਕਰਕੇ ਕਈਂ ਵਾਰ ਤਾਂ ਬਰਸਾਤ ਹੀ ਐਨੀ ਜਿਆਦਾ ਹੋ ਜਾਂਦੀ ਹੈ ਕਿ ਕਿਸਾਨਾਂ ਦੀਆਂ ਪੱਕੀਆਂ ਹੋਈਆਂ ਫਸਲਾਂ ਬਰਸਾਤੀ ਪਾਣੀ ਵਿੱਚ ਡੁੱਬ ਕੇ ਖ਼ਰਾਬ ਹੋ ਜਾਂਦੀਆਂ ਹਨ ਅਤੇ ਕਈਂ ਵਾਰ ਗੜੇ ਮਾਰੀ ਕਾਰਨ ਵੀ ਕਿਸਾਨ ਦੇ ਪੱਲੇ ਕੁਝ ਨਹੀਂ ਪੈਂਦਾ ਅਤੇ ਬਹੁਤ ਵਾਰ ਹਨੇਰੀ ਝੱਖੜ ਝੁੱਲੇ ਕਾਰਨ ਵੀ ਫਸਲਾ ਦਾ ਵੱਡੇ ਪੱਧਰ ‘ਤੇ ਨੁਕਸਾਨ ਹੋ ਜਾਂਦਾ ਹੈ ਜੇ ਗੱਲ ਕਰ ਲਈਏ ਸਰਕਾਰਾਂ ਦੀ ਤਾਂ ਉਹਨਾਂ ਵੱਲੋਂ ਤਾ ਖ਼ਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਵੀ ਨਹੀਂ ਮਿਲਦਾ।

Sangrur Farmers

ਵੋਟਾਂ ਮੰਗਣ ਵਾਲੇ ਲੀਡਰ ਕਿਸਾਨਾਂ ਦੇ ਖੇਤਾਂ ਵਿੱਚ ਤਾਂ ਕੀ ਮੰਡੀਆਂ ਵਿੱਚ ਵੀ ਕਦੇ ਚੱਕਰ ਨਹੀਂ ਲਗਾਉਂਦੇ ਕਿਸਾਨਾਂ ਨੇ ਕਿਹਾ ਕਿ ਇਹ ਸਭ ਕੁਝ ਹੋਣ ਤੋਂ ਬਾਅਦ ਤਾਂ ਕਿਸਾਨ ਕੋਲ ਖੁਦਕੁਸ਼ੀ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਬਚਦਾ। ਕਿਸਾਨਾਂ ਨੇ ਕਿਹਾ ਕਿ ਇਹਨਾਂ ਫਸਲਾ ਦਾ ਸਹੀ ਮੁੱਲ ਕਿਸਾਨ ਨੂੰ ਨਹੀਂ ਮਿਲਦਾ ਜਦ ਕਿ ਇਸ ਦਾ ਸਾਰਾ ਫਾਇਦਾ ਕਾਰਪੋਰੇਟ ਘਰਾਣਿਆਂ ਨੂੰ ਮਿਲਦਾ ਹੈ ਜਿਸ ਕਰਕੇ ਹੁਣ ਕਿਸਾਨ ਹਰ ਆਏ ਦਿਨ ਬਰਬਾਦੀ ਵੱਲ ਹੀ ਜਾ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਉਧਰ ਜੇਕਰ ਗੱਲ ਪ੍ਰਸ਼ਾਸਨ ਦੀ ਕਰੀਏ ਤਾਂ ਐਸ ਡੀ ਐਮ ਸਿਮਰਪ੍ਰੀਤ ਕੌਰ ਨੇ ਵੀ ਹਰ ਵਾਰ ਦੀ ਤਰ੍ਹਾਂ ਰਟਿਆ ਰਟਾਇਆ ਜਵਾਬ ਦਿੱਤਾ ਕਿ ਅਸੀਂ ਮੌਕਾ ਦੇਖ ਕੇ ਗਿਰਦਾਵਰੀ ਕਰਵਾ ਕੇ ਅੱਗੇ ਭੇਜ ਦੇਵਾਂਗੇ ਅਤੇ ਨੁਕਸਾਨ ਦੇ ਹਿਸਾਬ ਨਾਲ ਮੁਆਵਜ਼ਾ ਦੇ ਦਿੱਤਾ ਜਾਵੇਗਾ।

The post ਸਰਕਾਰਾਂ ਅਤੇ ਕੁਦਰਤ ਕਿਸਾਨਾਂ ਨੂੰ ਕਰ ਰਹੀਆਂ ਹਨ ਬਰਬਾਦ : ਕਿਸਾਨ appeared first on Daily Post Punjabi.

ਸੰਗਰੂਰ ਦੇ ਬੀਬੜੀ ਪਿੰਡ ‘ਚ ਸੈਰ ਕਰ ਰਹੇ ਇੱਕ ਨੌਜਵਾਨ ਦੀ ਤੇਜ਼ਧਾਰ ਹਥਿਆਰ ਨਾਲ ਕਤਲ
Murder In Sangrur vill: ਪਿੰਡ ਬੀਬੜੀ ਵਿਖੇ ਸੋਮਵਾਰ ਦੇਰ ਸ਼ਾਮ ਸੈਰ ਕਰਕੇ ਵਾਪਸ ਪਰਤ ਰਹੇ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਦੋਸ਼ੀ ਨਾਭਾ ਭੱਜ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਬੀਬੜੀ ਦਾ ਗੁਰਬਾਜ ਸਿੰਘ ਸੋਮਵਾਰ ਰਾਤ ਅੱਠ ਵਜੇ ਦੇ ਕਰੀਬ ਪਿੰਡ ਰਾਜਬੇਹੇ ਤੋਂ ਸੈਰ ਕਰਕੇ ਆਪਣੇ ਘਰ ਪਰਤ ਰਿਹਾ ਸੀ।

Murder In Sangrur vill

ਜਦੋਂ ਉਹ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਪਹੁੰਚਿਆ ਤਾਂ ਉਥੇ ਖੜ੍ਹੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੁਰਬਾਜ਼ ਸਿੰਘ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਸੜਕ ‘ਤੇ ਡਿੱਗ ਪਿਆ। ਪਰ ਅਰਾਪੀਥ ਪੁਸ਼ਟੀ ਕਰਨ ਲਈ ਦੁਬਾਰਾ ਮੌਕੇ ਤੇ ਪਹੁੰਚੇ ਕਿ ਉਹ ਮਰ ਗਿਆ ਹੈ। ਜਦੋਂ ਉਸਨੇ ਸੋਚਿਆ ਕਿ ਗੁਰਬਾਜ਼ ਹਾਲੇ ਵੀ ਜਿਉਂਦਾ ਹੈ, ਤਾਂ ਉਸਨੇ ਫਿਰ ਉਸ ਨੂੰ ਕੁੱਟਿਆ ਅਤੇ ਮਾਰ ਦਿੱਤਾ।

ਘਟਨਾ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਦੌਰਾਨ ਐਸਪੀ ਸੰਗਰੂਰ ਗੁਰਪ੍ਰੀਤ ਸਿੰਘ ਅਤੇ ਸੁਖਰਾਜ ਸਿੰਘ ਘੁੰਮਣ ਡੀਐਸਪੀ ਭਵਾਨੀਗੜ ਦੀ ਅਗਵਾਈ ਵਿੱਚ ਪੁਲਿਸ ਟੀਮ ਲਾਸ਼ ਨੂੰ ਮੌਕੇ ਤੇ ਲੈ ਗਈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚੋਂ ਚੈੱਕ ਕੀਤੀ। ਦੱਸ ਦੇਈਏ ਕਿ ਮ੍ਰਿਤਕ ਗੁਰਬਾਜ ਸਿੰਘ ਇਕ ਗਰੀਬ ਪਰਿਵਾਰ ਨਾਲ ਸਬੰਧਤ ਸੀ ਅਤੇ ਉਸ ਦਾ ਪਿਤਾ ਮਜ਼ਦੂਰ ਹੈ।

The post ਸੰਗਰੂਰ ਦੇ ਬੀਬੜੀ ਪਿੰਡ ‘ਚ ਸੈਰ ਕਰ ਰਹੇ ਇੱਕ ਨੌਜਵਾਨ ਦੀ ਤੇਜ਼ਧਾਰ ਹਥਿਆਰ ਨਾਲ ਕਤਲ appeared first on Daily Post Punjabi.