Murder Mubarak Release Date Archives - Daily Post Punjabi

ਕ੍ਰੇਜ਼ੀ ਕਿਰਦਾਰਾਂ ਦੀ ਕਹਾਣੀ ‘ਮ.ਰਡਰ ਮੁਬਾਰਕ’, ਇਸ ਦਿਨ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ ਫਿਲਮ
Netflix ਨੇ ਆਪਣੀ ਅਗਲੀ ਫਿਲਮ ਮ.ਰਡਰ ਮੁਬਾਰਕ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ । ਹੋਮੀ ਅਦਜਾਨੀਆ ਦੁਆਰਾ ਨਿਰਦੇਸ਼ਤ, ਇਹ ਮਲਟੀ-ਸਟਾਰਰ ਫਿਲਮ ਮੈਡੋਕ ਫਿਲਮਜ਼ ਦੁਆਰਾ ਨਿਰਮਿਤ ਹੈ। ਮਰਡਰ ਮੁਬਾਰਕ ਅਨੁਜਾ ਚੌਹਾਨ ਦੀ ਕਿਤਾਬ ਕਲੱਬ ਯੂ ਟੂ ਡੈਥ ਦਾ ਸਕ੍ਰੀਨ ਰੂਪਾਂਤਰ ਹੈ । ਇਹ ਫਿਲਮ 15 ਮਾਰਚ ਨੂੰ ਨੈੱਟਫਲਿਕਸ ‘ ਤੇ ਰਿਲੀਜ਼ ਹੋਵੇਗੀ ।

Murder Mubarak Release Date

ਕਾਮੇਡੀ ਮਰਡਰ ਮੁਬਾਰਕ ਵਿੱਚ ਪੰਕਜ ਤ੍ਰਿਪਾਠੀ , ਸਾਰਾ ਅਲੀ ਖਾਨ, ਵਿਜੇ ਵਰਮਾ, ਡਿੰਪਲ ਕਪਾਡੀਆ, ਕਰਿਸ਼ਮਾ ਕਪੂਰ, ਸੰਜੇ ਕਪੂਰ, ਟਿਸਕਾ ਚੋਪੜਾ ਅਤੇ ਸੁਹੇਲ ਨਈਅਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਜਿਵੇਂ ਹੀ ਭੇਦ ਅਤੇ ਝੂਠ ਸਤ੍ਹਾ ‘ਤੇ ਆਉਂਦੇ ਹਨ, ਕਈ ਸ਼ੱਕੀ ਵਿਅਕਤੀ ਪ੍ਰਗਟ ਹੁੰਦੇ ਹਨ ਅਤੇ ਸਟਾਰ ਕਾਸਟ ਦਾ ਖੁਲਾਸਾ ਹੁੰਦਾ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

ਫਿਲਮ ‘ਚ ਪੰਕਜ ਪੁਲਸ ਜਾਸੂਸ ਦਾ ਕਿਰਦਾਰ ਨਿਭਾਅ ਰਹੇ ਹਨ। ਹਾਲਾਂਕਿ, ਉਹ ਥੋੜ੍ਹਾ ਵੱਖਰਾ ਸੁਭਾਅ ਵਾਲਾ ਪੁਲਿਸ ਅਫਸਰ ਹੈ। ਕਹਾਣੀ ਵਿੱਚ ਇੱਕ ਕਤਲ ਦੇ ਸੱਤ ਸ਼ੱਕੀ ਹਨ ਅਤੇ ਸਾਰੇ ਪਾਤਰਾਂ ਦੀ ਰੂਪਰੇਖਾ ਇਸ ਤਰ੍ਹਾਂ ਉਲੀਕੀ ਗਈ ਹੈ ਕਿ ਉਹ ਕਹਾਣੀ ਦੇ ਸਸਪੈਂਸ ਨੂੰ ਵਧਾ ਦਿੰਦੇ ਹਨ। ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਅਤੇ ਡਾਇਲਾਗ ਸੁਪ੍ਰੋਤਿਮ ਸੇਨਗੁਪਤਾ ਅਤੇ ਗ਼ਜ਼ਲ ਧਾਲੀਵਾਲ ਦੇ ਹਨ।

The post ਕ੍ਰੇਜ਼ੀ ਕਿਰਦਾਰਾਂ ਦੀ ਕਹਾਣੀ ‘ਮ.ਰਡਰ ਮੁਬਾਰਕ’, ਇਸ ਦਿਨ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ ਫਿਲਮ appeared first on Daily Post Punjabi.