murder news Archives - Daily Post Punjabi

ਚੰਡੀਗੜ੍ਹ : ਔਰਤ ਦਾ ਖ਼ੌਫਨਾਕ ਕਾਰਾ, ਤਾਂਤਰਿਕ ਨਾਲ ਮਿਲ 6 ਸਾਲਾਂ ਬੱਚੀ ਨੂੰ ਦਿੱਤੀ ਰੂਹ ਕੰਬਾਊ ਮੌ.ਤ
ਚੰਡੀਗੜ੍ਹ ਦੇ ਰਾਮਦਰਬਾਰ ‘ਤੋਂ ਇਕ ਰੂਹ ਕੰਬਾਊ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ 6 ਸਾਲਾ ਬੱਚੀ ਮਧੂ ਦਾ ਇੱਕ ਔਰਤ ਨੇ ਤਾਂਤਰਿਕ ਨਾਲ ਮਿਲ ਕੇ ਕੀਤਾ ਕਤਲ ਕਰ ਦਿੱਤਾ ਹੈ। ਇਨ੍ਹਾਂ ਹੀ ਨਹੀਂ, ਇਸ ਮਗਰੋਂ ਦੋਵਾਂ ਨੇ ਲੜਕੀ ਨੂੰ ਟਰੇਨ ਅੱਗੇ ਸੁੱਟ ਦਿੱਤਾ। ਇਹ ਘਟਨਾ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਮਹਿਲਾ ਬੱਚੀ ਨੂੰ ਘਰ ਲੈ ਕੇ ਰੇਲਵੇ ਟ੍ਰੈਕ ਤਕ ਗਈ ਸੀ। ਦੋਸ਼ੀ ਮਹਿਲਾ ਨੇ D.S.P ਧੀਰਜ ਨੂੰ ਇਸ ਸਬੰਧੀ ਖੁਲਾਸਾ ਵੀ ਕੀਤਾ।

woman and tantric killed girl

ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਲੜਕੀ ਨੂੰ ਕੁਝ ਖਾਣ ਦੇ ਬਹਾਨੇ ਘਰ ਦੇ ਬਾਹਰੋਂ ਲੈ ਗਈ ਸੀ। ਇਸ ਦੇ ਨਾਲ ਹੀ ਔਰਤ ਨੇ ਇਹ ਵੀ ਦੱਸਿਆ ਕਿ ਉਹ ਲੜਕੀ ਨੂੰ ਰੇਲਵੇ ਟਰੈਕ ‘ਤੇ ਲੈ ਗਈ ਸੀ। ਜਿੱਥੇ ਇੱਕ ਤਾਂਤਰਿਕ ਮਿਲਿਆ ਜਿਸ ਨੇ ਲੜਕੀ ਨੂੰ ਟਰੈਕ ‘ਤੇ ਮਾਰਿਆ ਅਤੇ ਉਸ ਨੂੰ ਟਰੇਨ ਅੱਗੇ ਸੁੱਟ ਦਿੱਤਾ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ BJP ਨੇ ਮਾਰੀ ਬਾਜ਼ੀ, ‘ਆਪ’ ਉਮੀਦਵਾਰ ਨੂੰ ਹਰਾ ਕੇ ਅਨੂਪ ਗੁਪਤਾ ਬਣੇ ਨਵੇਂ ਮੇਅਰ

ਪੁਲਿਸ ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਔਰਤ ਨੇ ਮੰਨਿਆ ਕਿ ਉਸ ਦਾ ਮ੍ਰਿਤਕ ਲੜਕੀ ਦੇ ਪਿਤਾ ਨਾਲ ਪ੍ਰੇਮ ਸਬੰਧ ਸੀ। ਦੋਸ਼ੀ ਮਹਿਲਾ ਦੀ 4 ਮਹੀਨੇ ਦੀ ਬੱਚੀ ਹੈ, ਮਹਿਲਾ ਦਾ ਕਹਿਣਾ ਹੈ ਕਿ ਇਹ ਬੱਚੀ ਮ੍ਰਿਤਕ ਲੜਕੀ ਦੇ ਪਿਤਾ ਦੀ ਹੈ।GRP ਵੱਲੋਂ ਦੋਸ਼ੀ ਮਹਿਲਾ ਨੂੰ ਹਿਰਾਸਤ ‘ਚ ਲੈ ਕੇ ਉਸ ਤੋਂ ਪੁੱਛਗਿੱਛ ਸ਼ੁਰੂ ਕੀਤੀ ਜਾ ਰਹੀ ਹੈ। ਪੁਲਿਸ ਤਾਂਤਰਿਕ ਦੀ ਭਾਲ ‘ਚ ਔਰਤ ਦੇ ਮੌਕੇ ‘ਤੇ ਛਾਪੇਮਾਰੀ ਕਰ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਦੋਸ਼ੀ ਮਹਿਲਾ ‘ਤੋਂ ਪੁੱਛਗਿੱਛ ਦੌਰਾਨ DSP ਧੀਰਜ ਤੋਂ ਇਲਾਵਾ ਸਮਾਜ ਸੇਵੀ ਗੁਰਚਰਨ ਸਿੰਘ ਅਤੇ ਭਾਜਪਾ ਆਗੂ ਸ਼ਸ਼ੀ ਸ਼ੰਕਰ ਤਿਵਾੜੀ ਵੀ ਹਾਜ਼ਰ ਸਨ। GRP ਵੱਲੋਂ ਮ੍ਰਿਤਕ ਬੱਚੀ ਦੇ ਪਿਤਾ ਚੰਦਨ ਨੂੰ ਵੀ ਥਾਣੇ ਬੁਲਾ ਕੇ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਤਾਂਤਰਿਕ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਇਸ ਮਾਮਲੇ ‘ਚ ਪੂਰਾ ਖੁਲਾਸਾ ਹੋਵੇਗਾ।

The post ਚੰਡੀਗੜ੍ਹ : ਔਰਤ ਦਾ ਖ਼ੌਫਨਾਕ ਕਾਰਾ, ਤਾਂਤਰਿਕ ਨਾਲ ਮਿਲ 6 ਸਾਲਾਂ ਬੱਚੀ ਨੂੰ ਦਿੱਤੀ ਰੂਹ ਕੰਬਾਊ ਮੌ.ਤ appeared first on Daily Post Punjabi.

ਬਿਲਾਸਪੁਰ : ਨੌਜਵਾਨ ਦਾ ਖੌਫਨਾਕ ਕਾਰਾ, ਸਕੂਲ ਪ੍ਰਿੰਸੀਪਲ ਦਾ ਕੀਤਾ ਕਤਲ, ਕਿਹਾ- ਪ੍ਰੇਮਿਕਾ ਨੂੰ ਕਰਦਾ ਸੀ ਤੰਗ
ਬਿਲਾਸਪੁਰ: ਸ਼ਹਿਰ ਦੇ ਤਰਬਹਾਰ ਥਾਣਾ ਖੇਤਰ ਦੇ ਲਿੰਕ ਰੋਡ ਨੇੜੇ ਰਹਿਣ ਵਾਲੇ 61 ਸਾਲਾ ਪ੍ਰਦੀਪ ਸ੍ਰੀਵਾਸਤਵ ਦਾ ਕਤਲ ਕਰ ਦਿੱਤਾ ਗਿਆ। ਘਟਨਾ ਵੀਰਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਇਕ ਨੌਜਵਾਨ ਦੇਰ ਰਾਤ ਪ੍ਰਦੀਪ ਸ੍ਰੀਵਾਸਤਵਘਰ ਦੇ ਘਰ ਪਹੁੰਚਿਆ ਅਤੇ ਹਥੌੜੇ ਅਤੇ ਬਲੇਡ ਨਾਲ ਉਸ ‘ਤੇ ਵਾਰ ਕਰ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ‘ਚ ਡਰ ਦਾ ਮਾਹੌਲ ਬਣ ਗਿਆ ਹੈ। ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸ ਦੇਈਏ ਕਿ ਪ੍ਰਦੀਪ ਸ੍ਰੀਵਾਸਤਵ ਪਚਪੇੜੀ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਸੀ। ਐਡੀਸ਼ਨਲ ਐੱਸਪੀ ਰਾਜਿੰਦਰ ਜੈਸਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ, ਪ੍ਰਦੀਪ ਦੇਰ ਰਾਤ ਆਪਣੇ ਘਰ ਵਿਚ ਸੈਰ ਕਰ ਰਿਹਾ ਸੀ। ਇਸ ਦੌਰਾਨ ਇੱਕ ਨੌਜਵਾਨ ਉਸ ਦੇ ਘਰ ਪਹੁੰਚਿਆ। ਜਦੋਂ ਪ੍ਰਿੰਸੀਪਲ ਨੇ ਘਰ ਦਾ ਗੇਟ ਖੋਲ੍ਹਿਆ ਤਾਂ ਨੌਜਵਾਨ ਨੇ ਪਹਿਲਾਂ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ‘ਤੋਂ ਬਾਅਦ ਉਸ ਨੇ ਬਲੇਡ ਨਾਲ ਪ੍ਰਦੀਪ ‘ਤੇ ਹਮਲਾ ਕਰ ਦਿੱਤਾ।” ਨਾਲ ਹੀ ਸਿਰ ‘ਤੇ ਹਥੌੜੇ ਨਾਲ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੌਜਵਾਨ ਫ਼ਰਾਰ ਹੋ ਗਿਆ ਪਰ ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਦੇਰ ਰਾਤ ਹੀ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ : ‘ਆਪ’ ਵਿਧਾਇਕ ਦਾ ਨੰਬਰ ਭੇਜ ਕੇ ਇਸ ਆਗੂ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਹੁਣ ਤੁਹਾਡਾ ਕੰਮ ਖ਼ਤਮ

ਜਾਣਕਾਰੀ ਅਨੁਸਾਰ ਗ੍ਰਿਫਤਾਰ ਦੋਸ਼ੀ ਨੌਜਵਾਨ ਦਾ ਨਾਂ ਉਪੇਂਦਰ ਕੌਸ਼ਿਕ ਹੈ। ਪੁਲਿਸ ਵੱਲੋਂ ਪੁੱਛਗਿੱਛ ‘ਚ ਨੌਜਵਾਨ ਨੇ ਦੱਸਿਆ ਕਿ ਮ੍ਰਿਤਕ ਉਸਦੀ ਪ੍ਰੇਮਿਕਾ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਉਹ ਅਧਿਆਪਕ ਹੋਣ ਦਾ ਫਾਇਦਾ ਉਠਾਉਂਦਾ ਸੀ। ਇਸੇ ਕਾਰਨ ਉਸ ਨੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੌਜਵਾਨ ‘ਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਬਿਲਾਸਪੁਰ : ਨੌਜਵਾਨ ਦਾ ਖੌਫਨਾਕ ਕਾਰਾ, ਸਕੂਲ ਪ੍ਰਿੰਸੀਪਲ ਦਾ ਕੀਤਾ ਕਤਲ, ਕਿਹਾ- ਪ੍ਰੇਮਿਕਾ ਨੂੰ ਕਰਦਾ ਸੀ ਤੰਗ appeared first on Daily Post Punjabi.

ਕੈਨੇਡਾ ‘ਚ ਪੰਜਾਬੀ ਔਰਤ ਦਾ ਬੇਰਹਿਮੀ ਨਾਲ ਕਤਲ, ਮਾਮਲਾ ਸੁਲਝਾਉਣ ‘ਚ 24 ਘੰਟੇ ਲੱਗੀ ਪੁਲਿਸ
ਵਿਦੇਸ਼ਾਂ ਵਿੱਚ ਪੰਜਾਬੀਆਂ ਦੇ ‘ਤੇ ਜਾਨਲੇਵਾ ਹਮਲੇ ਕਰਨ ਦੇ ਮਾਮਲੇ ਲਗਾਤਾਰ ਵੇਖਣ ਨੂੰ ਮਿਲ ਰਹੇ ਹਨ। ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ 40 ਸਾਲਾ ਸਿੱਖ ਔਰਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਕਤਲ ਬਾਰੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਨੇ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਰਪ੍ਰੀਤ ਕੌਰ ਨੂੰ ਬੁੱਧਵਾਰ ਰਾਤ 9:30 ਵਜੇ 12700-ਬਲਾਕ 66ਵੇਂ ਐਵੇਨਿਊ ਦੇ ਇੱਕ ਘਰ ‘ਚ ਚਾਕੂ ਨਾਲ ਜਾਨਲੇਵਾ ਹਮਲਾ ਕੀਤਾ ਗਿਆ ਸੀ। ਗੰਭੀਰ ਹਾਲਤ ‘ਚ ਜ਼ਖਮੀ ਹਰਪ੍ਰੀਤ ਕੌਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਹਾਲਾਂਕਿ ਪੁਲਿਸ ਵੱਲੋਂ ਸ਼ੱਕ ਦੇ ਆਧਾਰ ‘ਤੇ ਉਸ ਦੇ ਪਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਪਰ ਬਾਅਦ ਵਿੱਚ ਪੁਲਿਸ ਨੇ ਉਸ ਨੂੰ ਛੱਡ ਦਿੱਤਾ।

ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੇ ਟਿਮੋਥੀ ਪਿਰੋਟੀ ਨੇ ਕਿਹਾ ਕਿ ਜਾਂਚ ਕਰਨ ਵਾਲੀ ਟੀਮ ਵੱਲੋਂ ਮਾਮਲੇ ਨੂੰ ਸੁਲਝਾਉਣ ਲਈ 24 ਘੰਟੇ ਕੰਮ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਪਿਓਰੋਟੀ ਨੇ ਕਿਹਾ ਕਿ ਇਹ ਘਰੇਲੂ ਹਿੰਸਾ ਦਾ ਮਾਮਲਾ ਹੋ ਸਕਦਾ ਹੈ, “ਜਦੋਂ ਵੀ ਘਰੇਲੂ ਹਿੰਸਾ ਨਾਲ ਸਬੰਧਿਤ ਕੋਈ ਮਾਮਲਾ ਜਾਂ ਇਲਜ਼ਾਮ ਹੁੰਦਾ ਹੈ ‘ਤਾਂ ਪੁਲਿਸ ਇਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ।”

ਇਹ ਵੀ ਪੜ੍ਹੋ : ਸ਼ਰਮਸਾਰ! AC ਮਕੈਨਿਕ ਨੇ ਲਿਫਟ ‘ਚ 5 ਸਾਲਾਂ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਉਹ ਹਰਪ੍ਰੀਤ ਕੌਰ ਦੀ ਪਛਾਣ ਜਾਰੀ ਕਰ ਰਹੀ ਹੈ, ‘ਤਾ ਜੋ ਉਨ੍ਹਾਂ ਨੂੰ ਜਾਂਚ ਵਿੱਚ ਹੋਰ ਵੀ ਮਦਦ ਮਿਲ ਸਕੇ। ਜਾਣਕਾਰੀ ਅਨੁਸਾਰ ਇਹ ਘਟਨਾ 3 ਦਸੰਬਰ ਨੂੰ ਮਿਸੀਸਾਗਾ ਵਿੱਚ ਇੱਕ ਗੈਸ ਸਟੇਸ਼ਨ ਦੇ ਬਾਹਰ ਇੱਕ ਹੋਰ ਕੈਨੇਡੀਅਨ-ਸਿੱਖ ਔਰਤ ਪਵਨਪ੍ਰੀਤ ਕੌਰ (21) ਦੀ ਗੋਲੀ ਮਾਰ ਕੇ ਕਤਲ ਕਰਨ ਦੇ 2 ਦਿਨ ਬਾਅਦ ਵਾਪਰੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਕੈਨੇਡਾ ‘ਚ ਪੰਜਾਬੀ ਔਰਤ ਦਾ ਬੇਰਹਿਮੀ ਨਾਲ ਕਤਲ, ਮਾਮਲਾ ਸੁਲਝਾਉਣ ‘ਚ 24 ਘੰਟੇ ਲੱਗੀ ਪੁਲਿਸ appeared first on Daily Post Punjabi.

ਕਰਨਾਲ ‘ਚ ਤੇਜ਼ਧਾਰ ਹਥਿਆਰਾਂ ਨਾਲ 2 ਨੌਜਵਾਨਾਂ ਦਾ ਕਤਲ; ਢਾਬੇ ‘ਤੇ ਸ਼ਰਾਬ ਪੀਂਦੇ ਹੋਏ ਹੋਇਆ ਝਗੜਾ
ਹਰਿਆਣਾ ਦੇ ਕਰਨਾਲ ਜ਼ਿਲੇ ਦੇ ਘਰੌਂਡਾ ਕਸਬੇ ‘ਚ ਸੋਮਵਾਰ ਰਾਤ ਨੂੰ ਦੋਹਰੇ ਕਤਲ ਦੀ ਘਟਨਾ ਵਾਪਰੀ। ਰਾਤ 10 ਵਜੇ ਦੇ ਕਰੀਬ ਕੁਝ ਬਦਮਾਸ਼ਾਂ ਨੇ ਢਾਬੇ ‘ਤੇ ਬੈਠੇ 3 ਦੋਸਤਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਦੋ ਦੋਸਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤੀਜਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।

karnal double murder news

ਦੋਹਰੇ ਕਤਲ ਦੀ ਖਬਰ ਫੈਲਦੇ ਹੀ fire in car news ‘ਚ ਸਨਸਨੀ ਫੈਲ ਗਈ। ਪੁਲਿਸ ਟੀਮ ਅਤੇ ਐਸਪੀ ਗੰਗਰਾਮ ਪੂਨੀਆ ਵੀ ਮੌਕੇ ‘ਤੇ ਪਹੁੰਚ ਗਏ। ਪੁਲਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਲਪਨਾ ਚਾਵਲਾ ਮੈਡੀਕਲ ਕਾਲਜ ਸਥਿਤ ਪੋਸਟਮਾਰਟਮ ਹਾਊਸ ਭੇਜ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਪੁਲੀਸ ਅਨੁਸਾਰ ਅਰਾਈਪੁਰਾ ਦੇ ਨੀਰਜ, ਭੋਲਾ ਕਲੋਨੀ ਵਾਸੀ ਮਨੀਸ਼ ਅਤੇ ਬਿੱਟੂ ਅਰਾਈਪੁਰਾ ਰੋਡ ’ਤੇ ਸਥਿਤ ਜੱਟ ਪੰਜਾਬੀ ਚਿਕਨ ਕਾਰਨਰ ’ਤੇ ਖਾਣਾ ਖਾਣ ਗਏ ਸਨ। ਇਸ ਦੌਰਾਨ ਉਹ ਸ਼ਰਾਬ ਵੀ ਪੀ ਰਿਹਾ ਸੀ। ਇਸੇ ਦੌਰਾਨ ਤਿੰਨਾਂ ਦੀ ਕੁਝ ਨੌਜਵਾਨਾਂ ਨਾਲ ਮਾਮੂਲੀ ਤਕਰਾਰ ਹੋ ਗਈ। ਇਸ ਤੋਂ ਬਾਅਦ ਦੂਜੇ ਪਾਸੇ ਦੇ ਨੌਜਵਾਨ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਬੁਲਾਇਆ। ਸਾਰਿਆਂ ਨੇ ਹੱਥਾਂ ਵਿੱਚ ਲੋਹੇ ਦੀ ਰਾਡ ਅਤੇ ਤੇਜ਼ਧਾਰ ਹਥਿਆਰ ਲੈ ਕੇ ਢਾਬੇ ’ਤੇ ਪਹੁੰਚ ਕੇ ਮਨੀਸ਼, ਨੀਰਜ ਅਤੇ ਬਿੱਟੂ ’ਤੇ ਹਮਲਾ ਕਰ ਦਿੱਤਾ। ਝਗੜੇ ਵਿੱਚ ਨੀਰਜ ਵਾਸੀ ਪਿੰਡ ਅਰਾਈਪੁਰਾ ਅਤੇ ਮਨੀਸ਼ ਵਾਸੀ ਭੋਲਾ ਕਲੋਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ।

The post ਕਰਨਾਲ ‘ਚ ਤੇਜ਼ਧਾਰ ਹਥਿਆਰਾਂ ਨਾਲ 2 ਨੌਜਵਾਨਾਂ ਦਾ ਕਤਲ; ਢਾਬੇ ‘ਤੇ ਸ਼ਰਾਬ ਪੀਂਦੇ ਹੋਏ ਹੋਇਆ ਝਗੜਾ appeared first on Daily Post Punjabi.

ਕੁੜੀ ਦਾ ਹੱਥ ਛੂਹਣ ਦੀ ਮਿਲੀ ਬੇਰਹਿਮ ਸਜ਼ਾ, ਸਾਬਕਾ ਪ੍ਰੇਮੀ ਨੇ ਕੱਟਿਆ ਨੌਜਵਾਨ ਦਾ ਹੱਥ, ਗਲਾ ਘੁੱਟ ਕੇ ਕੀਤਾ ਕਤਲ
ਪਟੇਲ ਹਸਪਤਾਲ ਵਿੱਚ ਕੰਮ ਕਰਦੀ ਨਰਸ ਰਮਨਦੀਪ ਕੌਰ ਨੂੰ ਹੱਥ ਪਾਉਣ ਦੀ ਕੀਮਤ ਓਟੀ ਟੈਕਨੀਸ਼ੀਅਨ ਮਨਪ੍ਰੀਤ ਸਿੰਘ ਨੂੰ ਜਾਣ ਦੇ ਕੇ ਚੁਕਾਉਣੀ ਪਈ। ਨਰਸ ਦੇ ਸਾਬਕਾ ਪ੍ਰੇਮੀ ਮੁਕੇਸ਼ ਯਾਦਵ ਨੇ ਲੜਕੀ ਦੇ ਚਚੇਰੇ ਭਰਾ ਅਮਰੀਕ ਸਿੰਘ ਅਤੇ ਚਾਚੇ ਅਜੀਤ ਸਿੰਘ ਨਾਲ ਮਿਲ ਕੇ ਮਨਪ੍ਰੀਤ ਸਿੰਘ ਨੂੰ ਅਗਵਾ ਕਰਕੇ ਉਸ ਦੇ ਹੱਥ ਵੱਢ ਦਿੱਤੇ। ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

jalandhar lover murder news

ਮੁਲਜ਼ਮਾਂ ਨੇ ਕੰਗ ਸਾਬੂ ਵਿੱਚ ਲੋਹੇ ਦੇ ਫਾਹੇ ਨਾਲ ਲਾਸ਼ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਦਿਖਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਇਸ ਕਤਲ ਦੇ ਦੋਸ਼ ਵਿੱਚ ਰਮਨਦੀਪ ਕੌਰ ਵਾਸੀ ਪਿੰਡ ਦਇਆ ਕਲਾਂ ਮੋਗਾ, ਮੁਕੇਸ਼ ਯਾਦਵ ਵਾਸੀ ਘੱਲ ਕਲਾਂ ਰੋਡ ਮੋਗਾ, ਅਮਰੀਕ ਸਿੰਘ ਵਾਸੀ ਪਿੰਡ ਦਇਆ ਕਲਾਂ, ਧਰਮਕੋਟ, ਮੋਗਾ ਅਤੇ ਅਜੀਤ ਸਿੰਘ ਵਾਸੀ ਪਿੰਡ ਬੋਦਲਾ, ਥਾਣਾ ਸਦਰ ਨੂੰ ਨਾਮਜ਼ਦ ਕੀਤਾ ਹੈ। ਥਾਣਾ ਕੋਠੇ ਕੌਰ ਸਿੰਘ, ਬਠਿੰਡਾ ਵਾਸੀ ਮਨਪ੍ਰੀਤ, ਰਮਨਦੀਪ ਕੌਰ, ਮੁਕੇਸ਼ ਯਾਦਵ ਅਤੇ ਅਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਟੀਮ ਅਮਰੀਕ ਸਿੰਘ ਦੀ ਭਾਲ ਵਿੱਚ ਲੱਗੀ ਹੋਈ ਹੈ।

ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਨਪ੍ਰੀਤ ਦੇ ਪਿਤਾ ਨਛੱਤਰ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ ਵਿਆਹੀਆਂ ਹੋਈਆਂ ਹਨ ਅਤੇ ਇੱਕ ਪੁੱਤਰ ਮਨਪ੍ਰੀਤ ਸੀ। ਉਸ ਦੇ ਪੁੱਤਰ ਨੇ ਆਪਰੇਸ਼ਨ ਥੀਏਟਰ ਦਾ ਕੋਰਸ ਕੀਤਾ ਸੀ। ਕੋਰਸ ਕਰਨ ਤੋਂ ਬਾਅਦ ਤਿੰਨ ਸਾਲ ਦਿੱਲੀ ਹਾਰਟ ਕੇਅਰ ਹਸਪਤਾਲ ਮੋਗਾ ਵਿੱਚ ਨੌਕਰੀ ਕੀਤੀ। ਉਥੇ ਰਮਨਦੀਪ ਕੌਰ ਵੀ ਨਰਸ ਦਾ ਕੰਮ ਕਰਦੀ ਸੀ।

The post ਕੁੜੀ ਦਾ ਹੱਥ ਛੂਹਣ ਦੀ ਮਿਲੀ ਬੇਰਹਿਮ ਸਜ਼ਾ, ਸਾਬਕਾ ਪ੍ਰੇਮੀ ਨੇ ਕੱਟਿਆ ਨੌਜਵਾਨ ਦਾ ਹੱਥ, ਗਲਾ ਘੁੱਟ ਕੇ ਕੀਤਾ ਕਤਲ appeared first on Daily Post Punjabi.

ਰੱਖੜੀ ਵਾਲੇ ਦਿਨ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਹੋਇਆ ਕਤਲ
ਇਕ ਪਾਸੇ ਜਿਥੇ ਰੱਖੜੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਮੁੱਲਾਂਪੁਰ ਦਾਖਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਜਿਥੇ ਤਿਉਹਾਰ ਵਾਲੇ ਦਿਨ 2 ਭੈਣਾਂ ਦੇ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦਾਖਾ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਅਤੇ ਘਟਨਾ ਸਥਾਨ ਤੋਂ ਕੁੱਝ ਦੂਰੀ ਤੋਂ ਮਿਲੇ ਮੋਟਰਸਾਈਕਲ ਦੀ ਸ਼ਨਾਖਤ ਤੋਂ ਬਾਅਦ ਮੁੱਢਲੀ ਕਾਰਵਾਈ ਕਰਦਿਆਂ ਇਕ ਪਰਵਾਸੀ ਨੌਜਵਾਨ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

mullanpur dakha murder news

ਮ੍ਰਿਤਕ ਦੀ ਪਹਿਚਾਣ ਜਤਿੰਦਰ ਸਿੰਘ, ਪਿੰਡ ਰਕਬਾ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੀ ਮਾਤਾ ਸਵਰਨ ਕੌਰ ਪਤਨੀ ਸਵ. ਦਲੀਪ ਸਿੰਘ ਵਾਸੀ ਪਿੰਡ ਰਕਬਾ ਨੇ ਬਿਆਨ ਦਿੱਤੇ ਕਿ ਉਹ ਘਰੇਲੂ ਕੰਮ-ਕਾਰ ਕਰਦੀ ਹੈ ਅਤੇ ਉਸ ਦੇ ਦੋ ਧੀਆਂ ਤੇ ਇੱਕ ਪੁੱਤਰ ਸੀ। ਦੋਵੇਂ ਧੀਆਂ ਵਿਆਹੀਆਂ ਹੋਈਆਂ ਹਨ ਅਤੇ ਪੁੱਤਰ ਜਤਿੰਦਰ ਸਿੰਘ ਸਭ ਤੋਂ ਛੋਟਾ ਸੀ ਤੇ ਖੇਤੀਬਾੜੀ ਕਰਦਾ ਸੀ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ

ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਗੁਰਦੁਆਰਾ ਸਾਹਿਬ, ਪਿੰਡ ਰਕਬਾ ਵਿਖੇ ਮੱਥਾ ਟੇਕਣ ਅਤੇ ਸੇਵਾ ਕਰਨ ਜਾਂਦਾ ਸੀ। ਬੀਤੀ ਰਾਤ ਵੀ ਉਹ ਘਰ ਤੋਂ ਬਾਹਰ ਆਪਣੇ ਮੋਟਰਸਾਈਕਲ ‘ਤੇ ਮੱਥਾ ਟੇਕਣ ਲਈ ਗਿਆ ਸੀ ਪਰ ਰਾਤ ਹੋਣ ਤੱਕ ਵਾਪਸ ਨਹੀਂ ਆਇਆ। ਪੁੱਤ ਦੀ ਭਾਲ ਕਰਨ ਤੋਂ ਬਾਅਧ ਪਤਾ ਲੱਗਾ ਕਿ ਉਸ ਦੇ ਪੁੱਤ ਦੀ ਲਾਸ਼ ਗੁਰਦੁਆਰਾ ਸਾਹਿਬ ਦੇ ਰਸਤੇ ‘ਚ ਸਟੇਡੀਅਮ ਦੇ ਗੇਟ ਕੋਲ ਸੜਕ ‘ਤੇ ਪਈ ਹੈ। ਜਦੋਂ ਉੱਥੇ ਜਾ ਕੇ ਦੇਖਿਆ ਤਾਂ ਜਤਿੰਦਰ ਸਿੰਘ ਦੇ ਸਿਰ ‘ਚ ਸੱਟ ਲੱਗੀ ਹੋਈ ਸੀ ਤੇ ਉਸਦੇ ਸਿਰ ‘ਚੋਂ ਕਾਫ਼ੀ ਖੂਨ ਵਹਿ ਕੇ ਸੜਕ ‘ਤੇ ਡੁੱਲ੍ਹਿਆ ਹੋਇਆ ਸੀ।

The post ਰੱਖੜੀ ਵਾਲੇ ਦਿਨ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਹੋਇਆ ਕਤਲ appeared first on Daily Post Punjabi.