murder patna Archives - Daily Post Punjabi

ਲੜਕੇ ਨਾਲ ਫੋਨ ‘ਤੇ ਗੱਲ ਕਰਦੀ ਸੀ ਭੈਣ,ਭਰਾ ਨੇ ਅਣਖ ਦੀ ਖਾਤਰ ਮਾਰੀ ਗੋਲੀ….
sister-brother-murder-patna-over-love-affair-tstb : ਪਟਨਾ ਦੇ ਧਨਰੂਆ ਥਾਣਾ ਖੇਤਰ ‘ਚ ਆਨਰ ਕਿਲਿੰਗ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।ਨੌਜਵਾਨ ਨੇ ਆਪਣੀ ਹੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।ਇਸ ਮਾਮਲੇ ‘ਚ ਪੁਲਸ ਨੂੰ ਗੁੰਮਰਾਹ ਕਰਨ ਲਈ ਦੋਸ਼ ਅਣਪਛਾਤੇ ਵਿਅਕਤੀਆਂ ‘ਤੇ ਲਾਇਆ ਜਾ ਰਿਹਾ ਹੈ ਅਤੇ ਵਾਰਦਾਤ ‘ਚ ਇਸਤੇਮਾਲ ਕੀਤੀ ਗਈ ਪਿਸਤੌਲ ਨੂੰ ਘਰ ਦੇ ਪਿੱਛੇ ਸੁੱਟ ਦਿੱਤਾ ਗਿਆ।ਮਾਮਲੇ ਦਾ ਖੁਲਾਸਾ ਹੋਣ ‘ਤੇ ਪੁਲਸ ਪੁੱਛਗਿੱਛ ‘ਚ ਦੋਸ਼ੀ ਨੇ ਦੱਸਿਆ ਕਿ ਉਸਦੀ ਭੈਣ ਕਿਸੇ ਮੁੰਡੇ ਨਾਲ ਗੱਲ ਕਰਦੀ ਸੀ ਜੋ ਕਿ ਉਸਨੂੰ ਇਹ ਗੱਲ ਚੰਗੀ ਨਹੀਂ ਲੱਗੀ।ਜਾਣਕਾਰੀ ਮੁਤਾਬਕ ਧਨਰੂਆ ਥਾਣਾ ਖੇਤਰ ਦੇ ਛਾਤੀ ਨਾਮਕ ਪਿੰਡ ‘ਚ ਸ਼ਨੀਵਾਰ ਰਾਤ 18 ਸਾਲਾ ਸ਼ੋਭਾ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਸੀ।ਹੱਤਿਆ ਕਰਨ ਤੋਂ ਬਾਅਦ ਭਰਾ ਨੇ ਦੱਸਿਆ ਕਿ ਬਦਮਾਸ਼ ਘਰ ‘ਚ ਆਏ ਅਤੇ ਸ਼ੋਭਾ ਦੀ ਹੱਤਿਆ ਕਰ ਕੇ ਫਰਾਰ ਹੋ ਗਏ।ਇਸ ਮਾਮਲੇ ‘ਚ ਪੁਲਸ ਜਾਂਚ ‘ਚ ਜੁੱਟ ਗਈ ਹੈ।ਇਸ ਬਲਾਈਂਡ ਮਰਡਰ ਕੇਸ ‘ਚ ਪੁਲਸ ਨੂੰ ਲੜਕੀ ਦੇ ਭਰਾ ਬਬਲੂ ਯਾਦਵ ਵਲੋਂ ਵਾਰ-ਵਾਰ ਬਿਆਨ ਬਦਲਣ ‘ਤੇ ਸ਼ੱਕ ਹੋਇਆ।

sister brother murder patna over love affair tstb

ਪੁਲਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਬਬਲੂ ਨੇ ਆਪਣਾ ਗੁਨਾਹ ਕਬੂਲ ਕਰ ਲਿਆ।ਪੁਲਸ ਨੇ ਘਟਨਾ ‘ਚ ਬਬਲੂ ਯਾਦਵ ਵਲੋਂ ਵਰਤੀ ਗਈ ਪਿਸਤੌਲ ਵੀ ਬਰਾਮਦ ਕੀਤੀ।ਪੁਲਸ ਪੁੱਛਗਿੱਛ ‘ਚ ਦੋਸ਼ੀ ਨੇ ਦੱਸਿਆ ਕਿ ਉਸਦੀ ਭੈਣ ਕਿਸੇ ਮੁੰਡੇ ਨਾਲ ਗੱਲ ਕਰਦੀ ਸੀ।ਕਈ ਵਾਰ ਉਸਨੇ ਮਨਾਂ ਕੀਤਾ, ਪਰ ਭੈਣ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਈ।ਸ਼ਨੀਵਾਰ ਦੀ ਰਾਤ ਘਰ ‘ਚ ਉਸਦੀ ਮਾਂ ਅਤੇ ਪਤਨੀ ਤੋਂ ਇਲਾਵਾ ਕੋਈ ਨਹੀਂ ਸੀ।ਉਸਦੇ ਪਿਤਾ ਅਤੇ ਛੋਟਾ ਭਰਾ ਉਸ ਸਮੇਂ ਬਾਹਰ ਸਨ, ਤਾਂ ਉਦੋਂ ਉਸਨੇ ਭੈਣ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ।ਦੋਸ਼ੀ ਨੇ ਦੱਸਿਆ ਕਿ ਸ਼ੋਭਾ ਘਰ ‘ਚ ਕਮਰੇ ‘ਚ ਸੀ।ਕਾਫੀ ਦੇਰ ਤੱਕ ਮੋਬਾਇਲ ‘ਤੇ ਉਸ ਲੜਕੇ ਨਾਲ ਗੱਲ ਕਰਦੀ ਰਹੀ।ਬਾਅਦ ‘ਚ ਜਦੋਂ ਉਹ ਸੌਂ ਤਾਂ ਮੌਕਾ ਦੇਖ ਕੇ ਉਹ ਭੈਣ ਦੇ ਕਮਰੇ ‘ਚ ਪਹੁੰਚਿਆ।ਉਸ ਨੇ ਸੌਂਦੇ ਸਮੇਂ ਭੈਣ ਨੂੰ ਗੋਲੀ ਮਾਰ ਦਿੱਤੀ ਅਤੇ ਪਿਸਤੌਲ ਨੂੰ ਘਰ ਤੋਂ ਬਾਹਰ ਸੁੱਟ ਦਿੱਤਾ।ਇਸ ਤੋਂ ਬਾਅਦ ਉਸਨੇ ਪੁਲਸ ਨੂੰ ਗੁੰਮਰਾਹ ਕਰਨ ਲਈ ਨਵੀਂ ਕਹਾਣੀ ਤਿਆਰ ਕੀਤੀ।ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਦੱਸਿਆ ਗਿਆ ਕਿ ਬਦਮਾਸ਼ਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਇਸ ਮਾਮਲੇ ‘ਚ ਪੁਲਸ ਵਲੋਂ ਦੋ ਅਣਪਛਾਤੇ ਬਦਮਾਸ਼ਾਂ ਵਿਰੁੱਧ ਐੱਫਆਈਦਰਜ ਕੀਤੀ ਸੀ, ਪਰ ਬਾਅਦ ‘ਚ ਮਾਮਲੇ ਦਾ ਖੁਲਾਸਾ ਹੋਇਆ,ਤਾਂ ਦੋਸ਼ੀ ਭਰਾ ਦੇ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।

The post ਲੜਕੇ ਨਾਲ ਫੋਨ ‘ਤੇ ਗੱਲ ਕਰਦੀ ਸੀ ਭੈਣ,ਭਰਾ ਨੇ ਅਣਖ ਦੀ ਖਾਤਰ ਮਾਰੀ ਗੋਲੀ…. appeared first on Daily Post Punjabi.