muscular body Archives - Daily Post Punjabi

ਲਾਕਡਾਊਨ ਵਿੱਚ ਯੋ ਯੋ ਹਨੀ ਸਿੰਘ ਦਾ ਸ਼ਾਕਿੰਗ ਟ੍ਰਾਂਸਫਾਰਮੇਸ਼ਨ ਵੇਖ ਹੋ ਜਾਓਗੇ ਹੈਰਾਨ
honey new look lockdown:ਰੈਪਰ ਯੋ ਯੋ ਹਨੀ ਸਿੰਘ ਨੇ ਆਪਣੇ ਫਿਜੀਕ ਨੂੰ ਲਾਕਡਾਊਨ ਦੇ ਦੌਰਾਨ ਕਾਫੀ ਤੇਜੀ ਤੋਂ ਇੰਪਰੂਵ ਕਰ ਲਿਆ ਹੈ।ਹਨੀ ਸਿੰਘ ਨੇ ਇੰਸਟਾਗ੍ਰਾਮ ਤੇ ਆਪਣੀ ਤਸਵੀਰਾਂ ਸ਼ੇਅਰ ਕੀਤੀਆਂ ਹਨ ।ਜਿਸ ਵਿੱਚ ਉਹ ਸ਼ਰਟਲੈੱਸ ਆਪਣੀ ਮਸਕੂਲਰ ਬਾਡੀ ਨੂੰ ਫਲਾਂਟ ਕਰਦੇ ਦਿਖਾਈ ਦੇ ਰਹੇ ਹਨ।ਇਨ੍ਹਾਂ ਤਸਵੀਰਾਂ ਨੂੰ ਹਨੀ ਸਿੰਘ ਦੇ ਫੈਨਜ਼ ਲਾਈਕ  ਅਤੇ ਸ਼ੇਅਰ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਨੀ ਸਿੰਘ ਨੇ ਕੈਪਸ਼ਨ ਵਿੱਚ ਲਿਖਿਆ ‘ਦੇਖੋ ਮੇਰੇ ਲੈਟੇਸਟ ਬਾਡੀ ਟ੍ਰਾਂਸਫਾਰਮੇਸ਼ਨ ਦੀਆਂ ਤਸਵੀਰਾਂ, ਲਾਕਡਾਊਨ ਵਿੱਚ ਕੀਤੀ ਗਈ ਮਿਹਨਤ। ਸਾਫ ਤੌਰ ਤੇ ਹਨੀ ਸਿੰਘ ਦੀ ਲਾਕਡਾਊਨ ਵਾਲੀ ਮਿਹਨਤ ਸਾਫ ਨਜ਼ਰ ਆ ਰਹੀ ਹੈ।ਦੱਸ ਦੇਈਏ ਕਿ ਲਾਕਡਾਊਨ ਵਿੱਚ ਮਨੋਰੰਜਨ ਜਗਤ ਦਾ ਕੰਮ ਕਾਫੀ ਹੌਲਾ ਹੋ ਗਿਆ ਸੀ ਅਤੇ ਇਸ ਦੌਰਾਨ ਸਾਰਿਆਂ ਨੇ ਘਰ ਰਹਿ ਕੇ ਆਪਣੇ ਸਮਾਂ ਨੂੰ ਪਾਜੀਟਿਵ ਤਰੀਕੇ ਨਾਲ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਹੈ।

ਲੰਬੀ ਬੀਮਾਰੀ ਤੋਂ ਬਾਅਦ ਰੈਪਰ ਹਨੀ ਸਿੰਘ ਦੀ ਫਿਜੀਕ ਕਾਫੀ ਖਰਾਬ ਹੋ ਗਈ ਸੀ। ਉਨ੍ਹਾਂ ਦਾ ਵਜਨ ਕਾਫੀ ਵੱਧ ਗਿਆ ਸੀ ਜੋ ਕਿ ਉਨ੍ਹਾਂ ਦੇ ਮਿਊਜਿਕ ਵੀਡੀਓ ਲੋਕਾ ਵਿੱਚ ਸਾਫ ਤੌਰ ਤੇ ਨਜ਼ਰ ਵੀ ਆਇਆ ਸੀ। ਹਾਲਾਂਕਿ ਹੁਣ ਅਜਿਹਾ ਲੱਗਦਾ ਹੈ ਕਿ ਹਨੀ ਸਿੰਘ ਇੱਕ ਵਾਰ ਫਿਰ ਤੋਂ ਪੁਰਾਣੇ ਵਾਲੇ ਅਵਤਾਰ ਵਿੱਚ ਵਾਪਿਸ ਆਉਣ ਵਾਲੇ ਹਨ।ਆਪਣੇ ਫੇਵਰੇਟ ਰੈਪਰ ਨੂੰ ਪੁਰਾਣੇ ਅਵਤਾਰ ਵਿੱਚ ਦੇਖਣ ਦਾ ਕਰੇਜ ਫੈਨਜ਼ ਵਿੱਚ ਸਾਫ ਦਿਖਾਈ ਦੇ ਰਿਹਾ ਹੈ।

ਇਸ ਨਾਲ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਮਾਸਕੋ ਹਨੀ ਸਿੰਘ ਦਾ ਪਿਛਲਾ ਗੀਤ ਸੀ ਜੋ ਕਿ ਕੁੱਝ ਖਾਸ ਪ੍ਰਸਿੱਧ ਨਹੀਂ ਹੋਇਆ।ਦੇਖਣਾ ਹੋਵਗਾ ਕਿ ਤੁਸੀਂ ਇਸ ਨਵੇਂ ਅਵਤਾਰ ਵਿੱਚ ਉਹ ਕੀ ਧੂਮ ਮਚਾਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹਨੀ ਸਿੰਘ ਸੋਸ਼ਲ ਮੀਡੀਆ ਤੇ ਹੁਣ ਥੋੜੇ ਐਕਟਿਵ ਹੋ ਗਏ ਹਨ ਅਤੇ ਹਾਲ ਹੀ ਵਿੱਚ ਨੇਹਾ ਕੱਕੜ ਦੇ ਜਨਮਦਿਨ ਤੋਂ ਪਹਿਲਾਂ ਵੀ ਉਹ ਨੇਹਾ ਕੱਕੜ ਨਾਲ ਲਾਈਵ ਹੋਏ ਸੀ ਅਤੇ ਇਸ ਦੌਰਾਨ ਲਾਈਵ ਵਿੱਚ ਟੌਨੀ ਕੱਕੜ ਵੀ ਸੀ।ਦੋਹਾਂ ਨੇ ਇੱਕ ਦੂਜੇ ਨਾਲ ਕਰੀਅਰ ਬਾਰੇ ਖੂਬ ਗੱਲਾਂ ਕੀਤੀਆਂ ਸਨ। ਲਾਈਵ ਦੌਰਾਨ ਹਨੀ ਸਿੰਘ ਨੇ ਨੇਹਾ ਕੱਕੜ ਦੀ ਖੂਬ ਤਾਰੀਫ ਕੀਤੀ ਸੀ ਅਤੇ ਦੋਨਾਂ ਨਨੇ ਲਾਈਵ ਦੌਰਾਨ ਕਾਫੀ ਮਸਤੀ ਵੀ ਕੀਤੀ ਸੀ।

The post ਲਾਕਡਾਊਨ ਵਿੱਚ ਯੋ ਯੋ ਹਨੀ ਸਿੰਘ ਦਾ ਸ਼ਾਕਿੰਗ ਟ੍ਰਾਂਸਫਾਰਮੇਸ਼ਨ ਵੇਖ ਹੋ ਜਾਓਗੇ ਹੈਰਾਨ appeared first on Daily Post Punjabi.