music director devi sri Archives - Daily Post Punjabi

ਮਿਊਜ਼ਿਕ ਡਾਇਰੈਕਟਰ ਦੇਵੀ ਸ਼੍ਰੀ ਪ੍ਰਸਾਦ ਖਿਲਾਫ ਮਾਮਲਾ ਦਰਜ, ‘ਹਿੰਦੂ ਭਾਵਨਾਵਾਂ ਨੂੰ ਠੇਸ’ ਪਹੁੰਚਾਉਣ ਦਾ ਮਾਮਲਾ
ਟਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਸੰਗੀਤ ਨਿਰਦੇਸ਼ਕ ਦੇਵੀ ਸ਼੍ਰੀ ਪ੍ਰਸਾਦ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ। ਹਾਲ ਹੀ ‘ਚ ਉਨ੍ਹਾਂ ਦਾ ਨਵਾਂ ਗੀਤ ‘ਓ ਪਰੀ’ ਰਿਲੀਜ਼ ਹੋਇਆ ਹੈ। ਲੋਕਾਂ ਨੇ ਇਸ ਨੂੰ ਕਾਫੀ ਪਸੰਦ ਵੀ ਕੀਤਾ ਪਰ ਇਸ ਨੂੰ ਸੁਣ ਕੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਗੀਤ ਦੇ ਬੋਲ ‘ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।

music director devi sri

ਹੈਦਰਾਬਾਦ ਸਿਟੀ ਪੁਲਸ ਨੇ ਦੇਵੀ ਸ਼੍ਰੀ ਪ੍ਰਸਾਦ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅਭਿਨੇਤਰੀ ਕਰਾਟੇ ਕਲਿਆਣੀ ਨੇ ਦੇਵੀ ਸ਼੍ਰੀ ਪ੍ਰਸਾਦ ਖਿਲਾਫ ਸਾਈਬਰ ਕ੍ਰਾਈਮ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦਾ ਕਹਿਣਾ ਹੈ ਕਿ ਦੇਵੀ ਸ਼੍ਰੀ ਪ੍ਰਸਾਦ ਦੇ ਗੀਤ ‘ਓ ਪਰੀ’ ਦੇ ਬੋਲਾਂ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਅਦਾਕਾਰਾ ਦਾ ਕਹਿਣਾ ਹੈ ਕਿ ‘ਇਸ ਗੀਤ ਨੂੰ ਯੂਟਿਊਬ ‘ਤੇ ਹੁਣ ਤੱਕ 20 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਗੀਤ ‘ਚ ਇਕ ਵਿਦੇਸ਼ੀ ਔਰਤ ਸੰਗੀਤ ‘ਤੇ ਨੱਚ ਰਹੀ ਹੈ ਅਤੇ ਮੰਤਰ ਉਚਾਰ ਰਹੀ ਹੈ, ਜੋ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਰਾਬਰ ਹੈ।

The post ਮਿਊਜ਼ਿਕ ਡਾਇਰੈਕਟਰ ਦੇਵੀ ਸ਼੍ਰੀ ਪ੍ਰਸਾਦ ਖਿਲਾਫ ਮਾਮਲਾ ਦਰਜ, ‘ਹਿੰਦੂ ਭਾਵਨਾਵਾਂ ਨੂੰ ਠੇਸ’ ਪਹੁੰਚਾਉਣ ਦਾ ਮਾਮਲਾ appeared first on Daily Post Punjabi.