muthoot finance robbery Archives - Daily Post Punjabi

ਮੁਥੂਟ ਫਾਇਨਾਂਸ ‘ਚ ਡਕੈਤੀ ਮਾਮਲੇ ਸਬੰਧੀ ਵੱਡਾ ਖੁਲਾਸਾ, ਕਤਲ ਮਾਮਲੇ ਨਾਲ ਜੁੜੀਆਂ ਹਨ ਤਾਰਾਂ
muthoot finance robbery big disclosure: ਲੁਧਿਆਣਾ (ਤਰਸੇਮ ਭਾਰਦਵਾਜ ): ਸ਼ਹਿਰ ‘ਚ ਮੁਥੂਟ ਫਾਇਨਾਂਸ ‘ਚ ਵਾਪਰੀ ਡਕੈਤੀ ਘਟਨਾਕ੍ਰਮ ਸਬੰਧੀ ਵੱਡਾ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਘਟਨਾਕ੍ਰਮ ਜੜ੍ਹਾਂ ਅਪਰਾਧ ਦੀ ਦੁਨੀਆ ‘ਚ ਕਾਫੀ ਫੈਲੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਖੁਲਾਸਾ ਹੋਇਆ ਹੈ ਕਿ ਜੇਕਰ ਕਮਿਸ਼ਨਰੇਟ ਪੁਲਸ ਇਸ ਗੈਂਗ ਨੂੰ ਨਾ ਫੜਦੀ ਤਾਂ ਸ਼ਾਇਦ ਇਨ੍ਹਾਂ ਵੱਲੋਂ ਕਈ ਹੋਰ ਵੀ ਵਾਰਦਾਤਾਂ ਕੀਤੀਆਂ ਜਾਣੀਆਂ ਸਨ। ਸਾਰੇ ਮੈਂਬਰਾਂ ਦੇ ਕਈ-ਕਈ ਨਾਂ ਹੋਣਾ ਹੀ ਇਨ੍ਹਾਂ ਦੇ ਸ਼ਾਤਿਰ ਹੋਣ ਦਾ ਸਬੂਤ ਹੈ। ਮੁਥੂਟ ਫਾਈਨਾਂਸ ‘ਚ ਡਕੈਤੀ ਕਰਨ ਆਏ ਰੌਸ਼ਨ ਦਾ ਹੱਥ 4 ਅਕਤੂਬਰ 2020 ‘ਚ ਪੱਛਮੀ ਬੰਗਾਲ ‘ਚ ਭਾਜਪਾ ਨੇਤਾ ਮੁਨੀਸ਼ ਸ਼ੁਕਲਾ ਦੇ ਕਤਲ ‘ਚ ਵੀ ਹੈ, ਵੈਸਟ ਬੰਗਾਲ ਦੀ ਪੁਲਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਜਾ ਰਹੀ ਹੈ।

muthoot finance robbery big disclosure

ਇਸ ਦੇ ਨਾਲ ਹੀ ਫਰਾਰ ਹੋਏ ਲੁਟੇਰੇ ਅਲੋਕ ਦਾ ਵੀ ਵੱਡਾ ਅਪਰਾਧਕ ਰਿਕਾਰਡ ਹੈ। ਸਾਲ 2003 ਤੋਂ ਲੈ ਕੇ ਸਾਲ 2010 ਤੱਕ ਬਿਊਰੋ ਜੇਲ, ਬਿਹਾਰ ‘ਚ ਬੰਦ ਰਿਹਾ ਹੈ। ਸਾਲ 2011 ‘ਚ ਬਾਹਰ ਆ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਐੱਸ.ਟੀ.ਐੱਫ. ਬਿਹਾਰ ਨੇ ਚਾਹੇ ਸਾਲ 2018 ‘ਚ ਇਸ ਨੂੰ ਗ੍ਰਿਫਤਾਰ ਕਰ ਲਿਆ ਪਰ 2019 ‘ਚ ਪਟਨਾ ਪੁਲਸ ਦੀ ਹਿਰਾਸਤ ‘ਚੋਂ ਦਿੱਲੀ ਦੀ ਇਕ ਅਦਾਲਤ ਤੋਂ ਭੱਜਣ ‘ਚ ਕਾਮਯਾਬ ਹੋ ਗਿਆ।

muthoot finance robbery big disclosure

ਜਾਅਲੀ ਪਰੂਫ ‘ਤੇ ਨਵੇਂ ਮੋਬਾਇਲ ਫੋਨ ਲੈ ਕੇ ਆਏ ਵਾਰਦਾਤ ਕਰਨ-ਏ.ਸੀ.ਪੀ. ਸਿਵਲ ਲਾਈਨ ਜਤਿੰਦਰ ਮੁਤਾਬਿਕ ਫਰਾਰ ਮੁਲਜ਼ਮਾਂ ਦੀ ਭਾਲ ‘ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਸਾਰੇ ਇਸ ਕਦਰ ਸ਼ਾਤਰ ਹਨ, ਇਸ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਮੁਥੂਟ ਫਾਈਨਾਂਸ ‘ਚ ਵਾਰਦਾਤ ਕਰਨ ਤੋਂ ਪਹਿਲਾਂ ਚੰਡੀਗੜ੍ਹ ਤੋਂ ਜਾਅਲੀ ਆਈ. ਡੀ. ਪਰੂਫ ‘ਤੇ 6 ਨਵੇਂ ਮੋਬਾਇਲ ਫੋਨ ਲਏ ਸਨ। ਫਰਾਰ ਹੁੰਦੇ ਹੀ ਤਿੰਨਾਂ ਨੇ ਮੋਬਾਇਲ ਬੰਦ ਕਰ ਦਿੱਤੇ ਤਾਂ ਜੋ ਪੁਲਸ ਉਨ੍ਹਾਂ ਤੱਕ ਪਹੁੰਚ ਨਾ ਸਕੇ।

muthoot finance robbery big disclosure

ਕਮਿਸ਼ਨਰੇਟ ਪੁਲਸ ਨੇ ਰੱਖਿਆ ਇਨਾਮ, ਨਾਮ ਰੱਖਿਆ ਜਾਵੇਗਾ ਗੁਪਤ-ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਫਰਾਰ ਲੁਟੇਰਿਆਂ ਨਿਰੰਤਰ ਉਰਫ ਸੁਸ਼ੀਲ ਉਰਫ ਸੂਰਜ ਊਰਫ ਰਾਕੇਸ਼ ਉਰਫ ਬੁਦਾਨ, ਵਿਕਾਸ ਉਰਫ ਅਲੋਕ ਉਰਫ ਪਵਨ ਅਤੇ ਵਰੁਣ ਉਰਫ ਬਿੱਟੂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦਾ ਐਲਾਨ ਕੀਤਾ ਗਿਆ ਹੈ। ਸੀ. ਪੀ. ਮੁਤਾਬਕ ਹਰ ਲੁਟੇਰੇ ਦੀ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਹਰੇਕ ਲੁਟੇਰੇ ‘ਤੇ 25 ਹਜ਼ਾਰ ਦਾ ਇਨਾਮ ਰੱਖਿਆ ਗਿਆ ਹੈ।

The post ਮੁਥੂਟ ਫਾਇਨਾਂਸ ‘ਚ ਡਕੈਤੀ ਮਾਮਲੇ ਸਬੰਧੀ ਵੱਡਾ ਖੁਲਾਸਾ, ਕਤਲ ਮਾਮਲੇ ਨਾਲ ਜੁੜੀਆਂ ਹਨ ਤਾਰਾਂ appeared first on Daily Post Punjabi.