Muthoot Finance Archives - Daily Post Punjabi

ਮੁਥੂਟ ਫਾਇਨਾਂਸ ਡਕੈਤੀ ਮਾਮਲਾ: ਹੁਣ ਪੱਛਮੀ ਬੰਗਾਲ ਪੁਲਿਸ ਆਵੇਗੀ ਲੁਧਿਆਣਾ
west bengal police robbery: ਲੁਧਿਆਣਾ (ਤਰਸੇਮ ਭਾਰਦਵਾਜ)- ਹੁਣ ਪੱਛਮੀ ਬੰਗਾਲ ਦੀ ਪੁਲਿਸ ਦੀ ਟੀਮ ਲੁਧਿਆਣਾ ਲਈ ਰਵਾਨਾ ਹੋ ਗਈ ਹੈ, ਜੋ ਕਿ ਇੱਥੇ ਆ ਕੇ ਮੁਥੂਟ ਫਾਇਨਾਂਸ ਕੰਪਨੀ ‘ਚ ਲੁੱਟ ਕਰਨ ਵਾਲੇ ਗ੍ਰਿਫਤਾਰ ਲੁਟੇਰਿਆਂ ਤੋਂ ਆਪਣੇ ਮਾਮਲਿਆਂ ਦੀ ਪੁੱਛਗਿੱਛ ਕਰੇਗੀ, ਕਿਉਂਕਿ ਪੁਲਿਸ ਨੂੰ ਡਰ ਹੈ ਕਿ ਦੋਸ਼ੀ ਕਿਤੇ ਫਰਾਰ ਨਾ ਹੋ ਜਾਣ। ਦੂਜੇ ਪਾਸੇ ਸ਼ਹਿਰ ਦੇ ਦੁਗਰੀ ਰੋਡ ਸਥਿਤ ਮੁਥੂਟ ਫਾਇਨਾਂਸ ਕੰਪਨੀ ਤੋਂ 15 ਕਰੋੜ ਰੁਪਏ ਦੀ ਡਕੈਤੀ ਕਰਨ ਵਾਲੇ 3 ਲੁਟੇਰਿਆਂ ਨੂੰ ਬੀਤੇ ਦਿਨ ਭਾਵ ਸ਼ਨੀਵਾਰ ਨੂੰ ਪੁਲਿਸ ਨੇ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਲਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜਸਥਾਨ ਦੀ ਪੁਲਿਸ ਵੀ ਪੁੱਛਗਿੱਛ ਕਰਕੇ ਵਾਪਸ ਜਾ ਚੁੱਕੀ ਹੈ। ਰਾਜਸਥਾਨ ਪੁਲਿਸ ਨੂੰ ਕੋਈ ਕਾਮਯਾਬੀ ਹਾਸਿਲ ਨਹੀਂ ਹੋਈ ਸੀ।

west bengal police robbery

ਇਸ ਦੇ ਨਾਲ ਹੀ ਪੱਛਮੀ ਬੰਗਾਲ ਦੀ ਪੁਲਿਸ ਨੇ ਲੁਧਿਆਣਾ ਦੀ ਟੀਮ ਨੂੰ ਫੋਨ ਕਰ ਕੇ ਕਿਹਾ ਹੈ ਕਿ ਉਹ ਵੀ ਆ ਰਹੇ ਹਨ ਅਤੇ ਇੱਥੇ ਹੀ ਆਪਣੇ ਮਾਮਲਿਆਂ ਦੀ ਪੁੱਛਗਿੱਛ ਕਰੇਗੀ ਫਿਲਹਾਲ ਪੁਲਿਸ ਦੋਸ਼ੀਆਂ ਤੋਂ ਉਨ੍ਹਾਂ ਦੇ ਸਾਥੀਆਂ ਦੇ ਠਿਕਾਣਿਆਂ ਅਤੇ ਨੰਬਰ ਪਤਾ ਕਰਵਾਉਣ ‘ਚ ਜੁੱਟੀ ਹੋਈ ਹੈ। ਮਾਹਰ ਦੱਸਦੇ ਹਨ ਕਿ ਪੁਲਿਸ ਦੇ ਹੱਥ ਕਾਫੀ ਜਿਆਦਾ ਜਾਣਕਾਰੀ ਲੱਗ ਚੁੱਕੀ ਹੈ। ਇਸ ਦਾ ਹਵਾਲਾ ਦੇ ਕੇ ਰਿਮਾਂਡ ਵਧਾਈ ਵੀ ਜਾ ਸਕਦੀ ਹੈ। ਐੱਸ.ਐੱਚ.ਓ ਰਾਜਨਪਾਲ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।

west bengal police robbery

ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਮੁਥੂਟ ਫਾਇਨਾਂਸ ‘ਚ ਵਾਪਰੀ ਡਕੈਤੀ ਘਟਨਾਕ੍ਰਮ ਦੀਆਂ ਜੜ੍ਹਾਂ ਅਪਰਾਧ ਦੀ ਦੁਨੀਆ ‘ਚ ਕਾਫੀ ਫੈਲੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਇਸ ਸਬੰਧੀ ਖੁਲਾਸਾ ਹੋਇਆ ਹੈ ਕਿ ਜੇਕਰ ਕਮਿਸ਼ਨਰੇਟ ਪੁਲਿਸ ਇਸ ਗੈਂਗ ਨੂੰ ਨਾ ਫੜਦੀ ਤਾਂ ਸ਼ਾਇਦ ਇਨ੍ਹਾਂ ਵੱਲੋਂ ਕਈ ਹੋਰ ਵੀ ਵਾਰਦਾਤਾਂ ਕੀਤੀਆਂ ਜਾਣੀਆਂ ਸਨ। ਸਾਰੇ ਮੈਂਬਰਾਂ ਦੇ ਕਈ-ਕਈ ਨਾਂ ਹੋਣਾ ਹੀ ਇਨ੍ਹਾਂ ਦੇ ਸ਼ਾਤਿਰ ਹੋਣ ਦਾ ਸਬੂਤ ਹੈ। ਮੁਥੂਟ ਫਾਈਨਾਂਸ ‘ਚ ਡਕੈਤੀ ਕਰਨ ਆਏ ਰੌਸ਼ਨ ਦਾ ਹੱਥ 4 ਅਕਤੂਬਰ 2020 ‘ਚ ਪੱਛਮੀ ਬੰਗਾਲ ‘ਚ ਭਾਜਪਾ ਨੇਤਾ ਮੁਨੀਸ਼ ਸ਼ੁਕਲਾ ਦੇ ਕਤਲ ‘ਚ ਵੀ ਹੈ, ਵੈਸਟ ਬੰਗਾਲ ਦੀ ਪੁਲਸ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਜਾ ਰਹੀ ਹੈ।ਇਸ ਦੇ ਨਾਲ ਹੀ ਫਰਾਰ ਹੋਏ ਲੁਟੇਰੇ ਅਲੋਕ ਦਾ ਵੀ ਵੱਡਾ ਅਪਰਾਧਕ ਰਿਕਾਰਡ ਹੈ।

The post ਮੁਥੂਟ ਫਾਇਨਾਂਸ ਡਕੈਤੀ ਮਾਮਲਾ: ਹੁਣ ਪੱਛਮੀ ਬੰਗਾਲ ਪੁਲਿਸ ਆਵੇਗੀ ਲੁਧਿਆਣਾ appeared first on Daily Post Punjabi.

ਸਿੱਧਵਾਂ ਬੇਟ ਦੇ HDFC ਬੈਂਕ ਤੇ ਮੁਥੂਟ ਫਾਈਨਾਂਸ ਦੇ ਕਰਮਚਾਰੀ ਮਿਲੇ ਪਾਜ਼ੀਟਿਵ
Sidhwan Bet employee corona: ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ਦੇ ਨੇੜੇ ਕਸਬਾ ਸਿੱਧਵਾਂ ਬੇਟ ‘ਚ ਹੁਣ ਕੋਰੋਨਾ ਨੇ ਦਸਤਕ ਦਿੱਤੀ ਹੈ। ਜਾਣਕਾਰੀ ਮੁਤਾਬਕ ਹੁਣ ਇੱਥੇ ਸਥਿਤ ਐੱਚ.ਡੀ.ਐੱਫ.ਸੀ ਬੈਂਕ ਦੇ ਮੁਲਾਜ਼ਮ ਅਤੇ ਮੁਥੂਟ ਫਾਈਨਾਂਸ ਕੰਪਨੀ ਦਾ ਇਕ ਮੁਲਾਜ਼ਮ ਸਮੇਤ 6 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਚਿੰਤਾ ਵੱਧ ਗਈ ਹੈ। ਦੱਸ ਦੇਈਏ ਕਿ ਐੱਚ.ਡੀ.ਐੱਫ.ਸੀ ਬੈਂਕ ਦੇ ਮੁਲਾਜ਼ਮ ਮੁਲਾਜ਼ਮ ਸਾਹਿਬ ਸਿੰਘ ਪੁੱਤਰ ਪ੍ਰਗਟ ਸਿੰਘ ਅਤੇ ਮੁਥੂਟ ਫਾਈਨਾਂਸ ਕੰਪਨੀ ਦੇ ਇੱਕ ਮੁਲਾਜ਼ਮ ਜਸਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ,

Sidhwan Bet employee corona

ਦੱਸਣਯੋਗ ਹੈ ਕਿ ਬੀਤੇ ਦਿਨ ਯਾਨੀ ਐਤਵਾਰ ਨੂੰ ਜ਼ਿਲ੍ਹੇ ‘ਚ 260 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਿਨ੍ਹਾਂ ‘ਚੋਂ 242 ਲੁਧਿਆਣਾ ਦੇ ਨਾਲ ਸਬੰਧਿਤ ਅਤੇ ਬਾਕੀ ਦੂਜੇ ਜ਼ਿਲ੍ਹਿਆਂ ਨਾਮ ਸਬੰਧਿਤ ਹਨ ਅਤੇ ਐਤਵਾਰ ਨੂੰ 9 ਮਰੀਜ਼ਾਂ ਨੇ ਦਮ ਵੀ ਤੋੜ ਦਿੱਤਾ ਹੈ।

The post ਸਿੱਧਵਾਂ ਬੇਟ ਦੇ HDFC ਬੈਂਕ ਤੇ ਮੁਥੂਟ ਫਾਈਨਾਂਸ ਦੇ ਕਰਮਚਾਰੀ ਮਿਲੇ ਪਾਜ਼ੀਟਿਵ appeared first on Daily Post Punjabi.