mutiyare Archives - Daily Post Punjabi

ਗਿੱਪੀ ਗਰੇਵਾਲ ਦਾ ਨਵਾਂ ਗੀਤ ‘ਮੁਟਿਆਰੇ ਨੀ’ ਹੋਇਆ ਰਿਲੀਜ਼, ਤੁਸੀਂ ਵੀ ਵੇਖੋ ਵੀਡੀਓ
gippy grewal song mutiyare: ਪੰਜਾਬ ਦੇ ਮਸ਼ਹੂਰ ਸਿੰਗਰ ਤੇ ਅਦਾਕਾਰ ਗਿੱਪੀ ਗਰੇਵਾਲ ਦਾ ਨਵਾਂ ਗੀਤ ‘ਮੁਟਿਆਰੇ ਨੀ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਫੈਨਜ਼ ਵੱਲੋ ਕਾਫੀ ਪੰਸਦ ਕੀਤਾ ਜਾ ਰਿਹਾ ਹੈ। ਤੁਹਾਨੂੰ ਵੀ ਗਿੱਪੀ ਦਾ ਇਹ ਗੀਤ ਜਰੂਰ ਪਸੰਦ ਆਏਗਾ। ਇਹ ਗੀਤ ਗਿੱਪੀ ਗਰੇਵਾਲ ਦੇ ਬੈਨਰ ਹੰਬਲ ਮਿਊਜ਼ਿਕ ਹੇਠ ਰਿਲੀਜ਼ ਹੋਇਆ ਹੈ।

gippy grewal song mutiyare

ਜਾਣਕਾਰੀ ਲਈ ਦੱਸ ਦੇਈਏ ਕਿ ਗੀਤ ’ਚ ਗਿੱਪੀ ਗਰੇਵਾਲ ਨਾਲ ਮਾਡਲ ਓਲੀਆ ਕ੍ਰਾਈਵੇਂਡਾ ਫੀਚਰ ਕਰ ਰਹੀ ਹੈ। ਗੀਤ ਨੂੰ ਲਿਖਿਆ ਤੇ ਕੰਪੋਜ਼ ਹੈਪੀ ਰਾਏਕੋਟੀ ਨੇ ਕੀਤਾ ਹੈ। ਇਸ ਗੀਤ ਨੂੰ ਸੰਗੀਤ ਐਵੀ ਸਰਾ ਨੇ ਦਿੱਤਾ ਹੈ। ‘ਮੁਟਿਆਰੇ ਨੀ’ ਗੀਤ ਦੀ ਵੀਡੀਓ ਸੁੱਖ ਸੰਘੇੜਾ ਵਲੋਂ ਬਣਾਈ ਗਈ ਹੈ। ਬਿਲੀਵ ਆਰਟਿਸਟ ਸਰਵਿਸਿਜ਼ ਵਲੋਂ ਗੀਤ ਪੇਸ਼ ਕੀਤਾ ਗਿਆ ਹੈ।

ਗਿੱਪੀ ਗਰੇਵਾਲ ਗੀਤਾਂ ਦੇ ਨਾਲ-ਨਾਲ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਵੀ ਚਰਚਾ ’ਚ ਹਨ। ਹਾਲ ਹੀ ’ਚ ਗਿੱਪੀ ਗਰੇਵਾਲ ਨੇ ਆਪਣੀ ਅਨਟਾਈਟਲਡ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ, ਜੋ 8 ਮਾਰਚ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

The post ਗਿੱਪੀ ਗਰੇਵਾਲ ਦਾ ਨਵਾਂ ਗੀਤ ‘ਮੁਟਿਆਰੇ ਨੀ’ ਹੋਇਆ ਰਿਲੀਜ਼, ਤੁਸੀਂ ਵੀ ਵੇਖੋ ਵੀਡੀਓ appeared first on Daily Post Punjabi.