na Archives - Daily Post Punjabi

ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ICC ਰੈਂਕਿੰਗ ‘ਚ ਬਣੇ ਦੁਨੀਆ ਦੇ ਨੰਬਰ 1 ਟੈਸਟ ਗੇਂਦਬਾਜ਼
ਇੰਗਲੈਂਡ ਖਿਲਾਫ ਦੂਜੇ ਟੈਸਟ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਜਸਪ੍ਰੀਤ ਬੁਮਰਾਹ ਨੇ ਅੱਜ ICC ਟੈਸਟ ਰੈਂਕਿੰਗ ਵਿਚ ਸਭ ਤੋਂ ਟੌਪ ‘ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ ਹਨ। ਵਿਸ਼ਾਖਾਪਟਨਮ ਵਿਚ ਬੁਮਰਾਹ ਨੇ 9 ਵਿਕਟ ਲੈ ਕੇ ਪੈਟ ਕਮਿੰਸ, ਕਾਗਿਸੋ ਰਬਾਡਾ ਤੇ ਰਵੀਚੰਦਰਨ ਅਸ਼ਵਿਨ ਨੂੰ ਪਿੱਛੇ ਛੱਡ ਦਿੱਤਾ ਹੈ।

ਉਹ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਟੌਪ ‘ਤੇ ਪਹੁੰਚਣ ਵਾਲੇ ਮੁਲਕ ਦੇ ਚੌਥੇ ਖਿਡਾਰੀ ਹਨ।ਇਸ ਤੋਂ ਪਹਿਲਾਂ ਬਿਸ਼ਨ ਸਿੰਘ ਬੇਦੀ, ਅਸ਼ਵਿਨ ਤੇ ਰਵਿੰਦਰ ਜਡੇਜਾ ਰੈਂਕਿੰਗ ਵਿਚ ਟੌਪ ‘ਤੇ ਪਹੁੰਚਣ ਵਿਚ ਸਫਲ ਰਹੇ ਹਨ। ਤੇਜ਼ ਗੇਂਦਬਾਜ਼ ਬੁਮਰਾਹ ਨੇ ਇਸ ਰੈਂਕਿੰਗ ਵਿਚ ਅਸ਼ਵਿਨ ਦੀ ਜਗ੍ਹਾ ਲਈ ਹੈ ਜੋ ਪਿਛਲੇ 11 ਮਹੀਨਿਾਂ ਤੋਂ ਇਸ ਲਿਸਟ ਵਿਚ ਟੌਪ ‘ਤੇ ਸਨ। ਟੈਸਟ ਮੈਚ ਵਿਚ 499 ਵਿਕਟ ਲੈਣ ਵਾਲੇ ਅਸ਼ਵਿਨ ਤੀਜੇ ਪਾਇਦਾਨ ‘ਤੇ ਖਿਸਕ ਗਏ ਹਨ।

ਦੂਜੇ ਪਾਸੇ ਬੁਮਰਾਹ ਦੇ ਨਾਂ 881 ਰੇਟਿੰਗ ਅੰਕ ਹੈ। ਉਹ ਸਭ ਤੋਂ ਜ਼ਿਆਦਾ ਰੇਟਿੰਗ ਅੰਕ ਹਾਸਲ ਕਰਨ ਦੇ ਮਾਮਲੇ ਵਿਚ ਅਸ਼ਵਿਨ (904) ਤੇ ਜਡੇਜਾ (899) ਦੇ ਬਾਅਦ ਚੌਥੇ ਸਥਾਨ ‘ਤੇ ਹਨ। ਅਸ਼ਵਿਨ ਤੇ ਜਡੇਜਾ ਮਾਰਚ 2017 ਵਿਚ ਸਾਂਝੇ ਤੌਰ ਤੋਂ ਟੌਪ ‘ਤੇ ਸਨ। ਬੱਲੇਬਾਜ਼ਾਂ ਦੀ ਸੂਚੀ ਵਿਚ ਵਿਸ਼ਾਖਾਪਟਨਮ ਵਿਚ ਦੋਹਰਾ ਸੈਂਕੜਾ ਜੜਨ ਵਾਲੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ 37 ਪਾਇਦਾਨ ਉਪਰ 29ਵੇਂ ਪਾਇਦਾਨ ‘ਤੇ ਪਹੁੰਚ ਗਏ ਹਨ ਜਦੋਂ ਕਿ ਦੂਜੀ ਪਾਰੀ ਵਿਚ ਸੈਂਕੜਾ ਲਗਾਉਣ ਦੇ ਬਾਅਦ ਸ਼ੁਭਮਨ ਗਿੱਲ 14 ਪਾਇਦਾਨ ਉਪਰ ਚੜ੍ਹ ਕੇ ਕਰੀਅਰ ਦੇ ਸਰਵਸ਼੍ਰੇਸ਼ਠ 38ਵੇਂ ਸਥਾਨ ‘ਤੇ ਪਹੁੰਚ ਗਏ।

ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਜੈਕ ਕ੍ਰਾਊਲੀ ਵਿਸ਼ਾਖਾਪਟਨਮ ਟੈਸਟ ਦੇ ਬਾਅਦ 8 ਪਾਇਦਾਨ ਉਪਰ ਚੜ੍ਹ ਕੇ 22ਵੇਂ ਸਥਾਨ ‘ਤੇ ਆ ਗਏ ਹਨ। ਉਨ੍ਹਾਂ ਨੇ ਭਾਰਤ ਖਿਲਾਫ ਦੂਜੇ ਟੈਸਟ ਵਿਚ 76 ਤੇ 73 ਦੌੜਾਂ ਦੀ ਪਾਰੀ ਖੇਡੀ ਸੀ। ਇੰਗਲੈਂਡ ਦੇ ਨੌਜਵਾਨ ਲੈੱਗ ਸਪਿਨਰ ਰੇਹਾਨ ਅਹਿਮਦ 14 ਸਥਾਨ ਉਪਰ 70ਵੇਂ ਪਾਇਦਾਨ ‘ਤੇ ਪਹੁੰਚ ਗਏ ਹਨ ਜਦੋਂ ਕਿ ਆਪਣੇ ਸ਼ੁਰੂਆਤੀ ਦੋਵੇਂ ਟੈਸਟ ਮੈਚਾਂ ਵਿਚ 50 ਦੌੜਾਂ ਤੇ 5 ਵਿਕਟਾਂ ਲੈਣ ਵਾਲੇ ਇੰਗਲੈਂਡ ਦੇ ਦੂਜੇ ਖਿਡਾਰੀ ਬਣੇ ਟਾਮ ਹਾਰਟਲੇ ਦੋਵੇਂ ਸੂਚੀ ਵਿਚ ਸੁਧਾਰ ਕਰਨ ਵਿਚ ਸਫਲ ਰਹੇ।

ਇਹ ਵੀ ਪੜ੍ਹੋ : ਕੇਜਰੀਵਾਲ ਖਿਲਾਫ ਕੋਰਟ ਦੇ ਨੋਟਿਸ ‘ਤੇ CM ਮਾਨ ਦਾ ਬਿਆਨ-‘ਕਾਨੂੰਨ ਮੁਤਾਬਕ ਚੁੱਕਾਂਗੇ ਕਦਮ’

ਉਹ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ 103 ਤੋਂ 95ਵੇਂ ਪਾਇਦਾਨ ਜਦੋਂ ਕਿ ਗੇਂਦਬਾਜ਼ੀ ਵਿਚ 63ਵੇਂ ਤੋਂ 53ਵੇਂ ਸਥਾਨ ‘ਤੇ ਆ ਗਏ ਹਨ। ਇਸ ਰੈਂਕਿੰਗ ਵਿਚ ਸ਼੍ਰੀਲੰਕਾ ਤੇ ਅਫਗਾਨਿਸਤਾਨ ਵਿਚ ਖੇਡੇ ਗਏ ਮੈਚ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੈਚ ਵਿਚ 8 ਵਿਕਟ ਲੈਣ ਵਾਲੇ ਸ਼੍ਰੀਲੰਕਾ ਦੇ ਪ੍ਰਭਾਤ ਜੈਸੂਰਿਆ ਤਿੰਨ ਸਥਾਨ ਦੇ ਸੁਧਾਰ ਨਾਲ ਕਰੀਅਰ ਦੇ ਸਰਵਸ਼੍ਰੇਸ਼ਠ 6ਵੇਂ ਸਥਾਨ ‘ਤੇ ਪਹੁੰਚ ਗਏ ਹਨ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ICC ਰੈਂਕਿੰਗ ‘ਚ ਬਣੇ ਦੁਨੀਆ ਦੇ ਨੰਬਰ 1 ਟੈਸਟ ਗੇਂਦਬਾਜ਼ appeared first on Daily Post Punjabi.