Naagin 3 Bigg Boss Archives - Daily Post Punjabi

‘ਨਾਗਿਨ 3’ ਦੀ ਇਹ ਅਦਾਕਾਰਾ ਲਵੇਗੀ ਬਿੱਗ ਬੌਸ 14 ਵਿੱਚ ਹਿੱਸਾ !
Naagin 3 Bigg Boss: ਟੀਵੀ ਦੀ ਬੋਲਡ ਅਤੇ ਟੈਲੇਂਟਡ ਅਦਾਕਾਰਾਂ ਵਿੱਚ ਸ਼ਾਮਿਲ ਇੱਕ ਸੁਰਭੀ ਜਯੋਤੀ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਕਾਰਨ ਲਾਗੇ ਲਾਕਡਾਊਨ ਵਿੱਚ ਆਪਣੇ ਘਰ ‘ਚ ਕੁਆਲਿਟੀ ਸਮਾਂ ਬਿਤਾ ਰਹੀ ਹੈ। ਉਹ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ  ਐਕਟਿਵ ਹੈ ਅਤੇ ਆਪਣੀ ਖੂਬਸੂਰਤ ਤਸਵੀਰਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।

Naagin 3 Bigg Boss

ਕੋਰੋਨਾ ਵਾਇਰਸ ਅਤੇ ਲਾਕਧਸਾਊਨ ਦੇ ਕਾਰਨ ਸਾਰੇ ਟੀਵੀ ਸ਼ੋਅਜ਼ ਦੀ ਸ਼ੂਟਿੰਗ ਰੁਕੀ ਹੋਈ ਹੈ ਅਤੇ ਨਿਰਮਾਤਾ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਸ਼ੋਅ ਦੀ ਸਕ੍ਰਿਪਟ ‘ਤੇ ਕੰਮ ਕਰ ਰਹੇ ਹਨ। ਟੀਵੀ ਦੇ ਸਭ ਤੋਂ ਪ੍ਰਸਿੱਧ ਰਿਅੈਲਿਟੀ ਸ਼ੋਅ ਬਿਗ ਬੌਸ ਦੇ ਨਿਰਮਾਤਾਵਾਂ ਨੇ ਅਗਲੇ ਸੀਜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੁਣਨ ਵਿੱਚ ਆਇਆ ਹੈ ਕਿ ਮੇਕਰਸ ਇਸ ਸਾਲ ਸ਼ੋਅ ਵਿੱਚ ਭਾਗ ਲੈਣ ਵਾਲੇ ਕੰਟੈਸਟੈਂਟ ਦੀ ਇੱਕ ਸੂਚੀ ਤਿਆਰ ਕਰ ਰਹੇ ਹਨ ਅਤੇ ਇਸ ਦੌਰਾਨ ਕਈ ਟੀਵੀ ਸਿਤਾਰਿਆਂ ਨਾਲ ਵੀ ਇਸ ਸੀਜ਼ਨ ਵਿੱਚ ਭਾਗ ਲੈਣ ਦੇ ਲਈ ਸੰਪਰਕ ਕੀਤਾ ਜਾ ਰਿਹਾ ਹੈ।

ਟੀਵੀ ਦੀ ਨਾਗਿਨ ਮਤਲਬ ਕਿ ਸੁਰਭੀ ਜਯੋਤੀ ਦੇ ਸ਼ੋਅ ਵਿੱਚ ਭਾਗ ਲੈਣ ਦੀਆਂ ਖਬਰਾਂ ਆ ਰਹੀਆਂ ਹਨ। ਇੱਕ ਮੀਡੀਆ ਰਿਪੋਰਟ ਦੇ ਮੁਤਾਬਿਕ ਨਿਰਮਾਤਾਵਾਂ ਨੇ ਸ਼ੋਅ ਵਿੱਚ ਭਾਗ ਲੈਣ ਦੇ ਲਈ ਇੱਕ ਵਾਰ ਫਿਰ ਸੁਰਭੀ ਨਾਲ ਸੰਪਰਕ ਕੀਤਾ ਹੈ। ਇਸ ਬਾਰੇ ਗੱਲ ਕਰਦੇ ਹੋਏ ਉਨਾਂ ਨੇ ਕਿਹਾ ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਵੀ ਇੱਕ ਰਿਅੈਲਿਟੀ ਸ਼ੋਅ ਕਰਾਂਗੀ, ਕਿਉਂਕਿ ਮੇਰੇ ਕੋਲ ਉਹ ਖ਼ਾਸੀਅਤ ਨਹੀਂ ਹੈ ਮੈਨੂੰ ਜੋ ਕੰਮ ਕਰਨਾ ਪਸੰਦ ਹੈ ਉਹ ਅਦਾਕਾਰੀ ਹੈ ਅਤੇ ਦਬਾਅ ਵਿੱਚ ਮੈਂ ਅਦਾਕਾਰੀ ਵੀ ਨਹੀਂ ਕਰਦੀ ਮੈਂ ਇਨ੍ਹਾਂ ਦਬਾਅ ਨਹੀਂ ਸੰਭਾਲ ਸਕਦੀ ਮੈਨੂੰ ਆਪਣੀਆਂ ਚੀਜ਼ਾਂ ਬਹੁਤ ਹੀ ਆਰਾਮ ਨਾਲ ਕਰਨਾ ਪਸੰਦ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਿੱਗ ਬੌਸ ਦੇ ਤੇਰਵੇਂ ਸੀਜ਼ਨ ਵਿੱਚ ਸੁਰਭੀ ਨੂੰ ਆਫਰ ਮਿਲਿਆ ਸੀ ਅਤੇ ਉਨ੍ਹਾਂ ਨੇ ਸ਼ੋਅ ਦਾ ਹਿੱਸਾ ਬਣਨ ਤੋਂ ਮਨਾ ਕਰ ਦਿੱਤਾ।

The post ‘ਨਾਗਿਨ 3’ ਦੀ ਇਹ ਅਦਾਕਾਰਾ ਲਵੇਗੀ ਬਿੱਗ ਬੌਸ 14 ਵਿੱਚ ਹਿੱਸਾ ! appeared first on Daily Post Punjabi.