naational news Archives - Daily Post Punjabi

ਸਭ ਤੋਂ ਵੱਡੀ ਹੈਕਿੰਗ: ਭਾਰਤ ਸਣੇ ਦੁਨੀਆ ਦੇ 84 ਦੇਸ਼ਾਂ ਦੇ 50 ਕਰੋੜ Whatsapp ਯੂਜ਼ਰਸ ਦਾ ਡਾਟਾ ਲੀਕ
ਮੌਜੂਦਾ ਸਮੇਂ ਵਿੱਚ ਸਮਾਰਟਫੋਨ ਦੀ ਵਰਤੋਂ ਕਰਨ ਵਾਲਾ ਹਰ ਯੂਜ਼ਰ ਵਟਸਐਪ ਦੀ ਵਰਤੋਂ ਕਰਦਾ ਹੈ ਪਰ ਅੱਜ ਵਟਸਐਪ ਦੇ ਕਰੋੜਾਂ ਯੂਜ਼ਰਸ ਲਈ ਇੱਕ ਪ੍ਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ । ਹੁਣ ਤੱਕ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਵਟਸਐਪ ਦਾ ਡਾਟਾ ਚੋਰੀ ਹੋ ਗਿਆ ਹੈ । ਲਗਭਗ ਵਟਸਐਪ ਦੇ 500 ਮਿਲੀਅਨ ਯੂਜ਼ਰਸ ਦਾ ਡਾਟਾ ਚੋਰੀ ਹੋ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਅਮਰੀਕਾ ਸਣੇ ਦੁਨੀਆ ਦੇ 84 ਦੇਸ਼ ਸ਼ਾਮਿਲ ਹਨ। ਸਾਈਬਰ ਨਿਊਜ਼ ਦੀ ਇੱਕ ਰਿਪੋਰਟ ਵਿੱਚ ਅਜਿਹਾ ਦਾਅਵਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਡਾਟਾ ਬ੍ਰੀਚ ਹੈ।

WhatsApp data leak

ਮਿਲੀ ਜਾਣਕਾਰੀ ਮੁਤਾਬਕ ਇਸ ਡਾਟਾ ਵਿੱਚ 84 ਦੇਸ਼ਾਂ ਦੇ WhatsApp ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਸ਼ਾਮਿਲ ਹੈ। ਡਾਟਾ ਵੇਚਣ ਵਾਲੇ ਵਿਅਕਤੀ ਦਾ ਦਾਅਵਾ ਹੈ ਕਿ ਸੈੱਟ ਵਿੱਚ ਇਕੱਲੇ ਅਮਰੀਕਾ ਵਿੱਚ 32 ਮਿਲੀਅਨ ਉਪਭੋਗਤਾਵਾਂ ਦੇ ਰਿਕਾਰਡ ਸ਼ਾਮਲ ਹਨ। ਇਸ ਤੋਂ ਇਲਾਵਾ ਮਿਸਰ, ਇਟਲੀ, ਫਰਾਂਸ, ਬ੍ਰਿਟੇਨ, ਰੂਸ ਅਤੇ ਭਾਰਤ ਦੇ ਲੱਖਾਂ ਉਪਭੋਗਤਾਵਾਂ ਦਾ ਡਾਟਾ ਵੀ ਲੀਕ ਹੋ ਗਿਆ ਹੈ, ਜਿਸ ਨੂੰ ਆਨਲਾਈਨ ਵੇਚਿਆ ਜਾ ਰਿਹਾ ਹੈ ।

ਇਹ ਵੀ ਪੜ੍ਹੋ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ PM ਮੋਦੀ ਨੇ ਕੀਤਾ ਨਮਨ, ਕਿਹਾ-‘ਗੁਰੂ ਜੀ ਦੀਆਂ ਸਿੱਖਿਆਵਾਂ ਕਰਦੀਆਂ ਨੇ ਪ੍ਰੇਰਿਤ’

ਸਾਈਬਰ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਯੂਐਸ ਡੇਟਾਸੈਟ $7000 ਵਿੱਚ ਉਪਲਬਧ ਹੈ, ਜਦੋਂ ਕਿ ਯੂਕੇ ਡੇਟਾਸੈਟ ਦੀ ਕੀਮਤ $2500 ਰੱਖੀ ਗਈ ਹੈ। ਸਾਈਬਰ ਨਿਊਜ਼ ਨੇ ਦੱਸਿਆ ਕਿ ਜਦੋਂ ਡੇਟਾ ਵੇਚਣ ਵਾਲੀ ਕੰਪਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸਬੂਤ ਵਜੋਂ 1097 ਨੰਬਰ ਸਾਂਝੇ ਕੀਤੇ। ਸਾਈਬਰ ਨਿਊਜ਼ ਨੇ ਨੰਬਰਾਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਸਾਰੇ ਵਟਸਐਪ ਯੂਜ਼ਰਸ ਦੇ ਹਨ, ਹਾਲਾਂਕਿ, ਹੈਕਰ ਨੇ ਇਹ ਨਹੀਂ ਦੱਸਿਆ ਕਿ ਉਸ ਨੂੰ ਡਾਟਾ ਕਿਵੇਂ ਮਿਲਿਆ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਸਭ ਤੋਂ ਵੱਡੀ ਹੈਕਿੰਗ: ਭਾਰਤ ਸਣੇ ਦੁਨੀਆ ਦੇ 84 ਦੇਸ਼ਾਂ ਦੇ 50 ਕਰੋੜ Whatsapp ਯੂਜ਼ਰਸ ਦਾ ਡਾਟਾ ਲੀਕ appeared first on Daily Post Punjabi.