Naatu Naatu Song Archives - Daily Post Punjabi

‘RRR’ ਦੇ ‘ਨਾਟੂ ਨਾਟੂ’ ਨੇ ਆਸਕਰ ‘ਚ ਰਚਿਆ ਇਤਿਹਾਸ, Best Original Song ਸ਼੍ਰੇਣੀ ‘ਚ ਜਿੱਤਿਆ ਐਵਾਰਡ
ਫਿਲਮ ‘RRR’ ਦੇ ਗੀਤ ‘ਨਾਟੂ-ਨਾਟੂ’ ਨੂੰ ਸਰਵੋਤਮ ਮੂਲ ਗੀਤ ਸ਼੍ਰੇਣੀ ‘ਚ ਆਸਕਰ ਐਵਾਰਡ ਮਿਲਿਆ ਹੈ। ਇਸ ‘ਤੋਂ ਪਹਿਲਾਂ A.R ਰਹਿਮਾਨ ਨੇ ਸਾਲ 2008 ਵਿੱਚ ਫਿਲਮ ‘ਸਲਮਡੌਗ ਮਿਲੀਅਨੇਅਰ’ ਦੇ ਗੀਤ ‘ਜੈ ਹੋ’ ਲਈ ਸਰਵੋਤਮ ਮੂਲ ਗੀਤ ਦਾ ਆਸਕਰ ਜਿੱਤਿਆ ਸੀ। ਭਾਰਤ ਨੂੰ ਇਹ ਪੁਰਸਕਾਰ 15 ਸਾਲਾਂ ਬਾਅਦ ਮਿਲਿਆ ਹੈ। ਇਸ ਸਾਲ ਭਾਰਤ ਨੂੰ ਕੁਲ 2 ਆਸਕਰ ਐਵਾਰਡ ਮਿਲੇ ਹਨ।

‘RRR’ Naatu Naatu Song wins

ਦੱਸ ਦੇਈਏ ਕਿ ‘ਨਾਟੂ-ਨਾਟੂ’ ਆਸਕਰ ‘ਚ ਜਾਣ ਵਾਲਾ ਪਹਿਲਾ ਅਜਿਹਾ ਗੀਤ ਹੈ ਜੋ ਕਿਸੇ ਹਿੰਦੀ ਫਿਲਮ ਦਾ ਹੈ। ਗੀਤ ਨੂੰ ਜੂਨੀਅਰ ਐਨਟੀਆਰ ਅਤੇ ਰਾਮਚਰਨ ‘ਤੇ ਪਿਕਚਰ ਕੀਤਾ ਗਿਆ ਸੀ, ਜਿਸਦਾ ਹੁੱਕ ਸਟੈਪ ਕੋਰੀਓਗ੍ਰਾਫਰ ਪ੍ਰੇਮ ਰਕਸ਼ਿਤ ਦੁਆਰਾ ਬਣਾਇਆ ਗਿਆ ਸੀ। ਇਸ ਗੀਤ ਨੂੰ ਪਹਿਲਾਂ ਹੀ ਗੋਲਡਨ ਗਲੋਬ ਮਿਲ ਚੁੱਕਾ ਹੈ। ਇਹ ਗੋਲਡਨ ਗਲੋਬ ਜਿੱਤਣ ਵਾਲਾ ਪਹਿਲਾ ਭਾਰਤੀ ਅਤੇ ਏਸ਼ੀਆਈ ਗੀਤ ਵੀ ਹੈ।

‘RRR’ Naatu Naatu Song wins

ਇਸ ਗੀਤ ਨੂੰ ਬਣਾਉਣ ਅਤੇ ਬਣਨ ਦੀ ਕਹਾਣੀ ਬਹੁਤ ਦਿਲਚਸਪ ਹੈ। ਫਿਲਮ ਦਾ ਗੀਤ ਨਾਟੂ ਨਾਟੂ ਦੋਸਤੀ ‘ਤੇ ਆਧਾਰਿਤ ਹੈ। ਇਸ ਗੀਤ ਨੂੰ ਬਣਾਉਣ ‘ਚ 19 ਮਹੀਨੇ ਲੱਗੇ ਹਨ। ਦੱਸਿਆ ਜਾਂਦਾ ਹੈ ਕਿ ਸੰਗੀਤਕਾਰ ਐਮਐਮ ਕੀਰਵਾਨੀ ਨੇ ਫਿਲਮ ਲਈ 20 ਗੀਤ ਲਿਖੇ ਸਨ, ਪਰ ਉਨ੍ਹਾਂ 20 ਵਿੱਚੋਂ ਨਟੂ-ਨਟੂ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਫਿਲਮ ਮੇਕਿੰਗ ਨਾਲ ਜੁੜੇ ਲੋਕਾਂ ਦੀ ਵੋਟਿੰਗ ਦੇ ਆਧਾਰ ‘ਤੇ ਇਹ ਫੈਸਲਾ ਕੀਤਾ ਗਿਆ ਸੀ। ਗੀਤ ਦਾ 90% ਸਿਰਫ ਅੱਧੇ ਦਿਨ ਵਿੱਚ ਪੂਰਾ ਹੋ ਗਿਆ ਸੀ, ਹਾਲਾਂਕਿ ਬਾਕੀ 10% ਨੂੰ ਪੂਰਾ ਕਰਨ ਵਿੱਚ 19 ਮਹੀਨੇ ਲੱਗ ਗਏ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਕੋਰੀਅਰ ਰਾਹੀਂ ਗੈਰ-ਕਾਨੂੰਨੀ ਸਾਮਾਨ ਦੀ ਸਪਲਾਈ, ਮਾਮਲੇ ਦੀ ਜਾਂਚ ਸ਼ੁਰੂ

ਕੋਰੀਓਗ੍ਰਾਫਰ ਨੇ ਗੀਤ ਦੇ ਹੁੱਕ ਸਟੈਪ ਨੂੰ ਬਣਾਉਣ ਲਈ 110 ਮੂਵ ਬਣਾਏ ਸਨ। ਸੰਗੀਤਕਾਰ ਐਮ ਐਮ ਕੀਰਵਾਨੀ ਜਿਸ ਨੂੰ ਆਸਕਰ ਮਿਲਿਆ ਹੈ, ਇੱਕ ਵਾਰ ਬੇਵਕਤੀ ਮੌਤ ਦੇ ਡਰ ਕਾਰਨ ਇੱਕ ਸੰਨਿਆਸੀ ਦੇ ਰੂਪ ਵਿੱਚ ਜੀਵਨ ਬਤੀਤ ਕਰ ਚੂਏ ਹਨ। ਦੂਜੇ ਪਾਸੇ, ਜਿਸ ਗੀਤ ‘ਤੇ ਦੁਨੀਆ ਭਰ ਦੇ ਲੋਕ ਡਾਂਸ ਕਰ ਰਹੇ ਹਨ, ਦੇ ਸਟੈਪ ਬਣਾਉਣ ਵਾਲੇ ਕੋਰੀਓਗ੍ਰਾਫਰ ਪ੍ਰੇਮ ਰਕਸ਼ਿਤ ਨੇ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਚੁਕੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ‘RRR’ ਦੇ ‘ਨਾਟੂ ਨਾਟੂ’ ਨੇ ਆਸਕਰ ‘ਚ ਰਚਿਆ ਇਤਿਹਾਸ, Best Original Song ਸ਼੍ਰੇਣੀ ‘ਚ ਜਿੱਤਿਆ ਐਵਾਰਡ appeared first on Daily Post Punjabi.