Nachattar Gill Archives - Daily Post Punjabi

‘ਵੱਡਾ ਦਿਲ ਕਰਕੇ ਮੁਆਫ਼ ਕਰ ਦਿਓ’-ਮਜ਼ਾਕ ਉਡਾਉਣ ਵਾਲੀ ਵੀਡੀਓ ਨੂੰ ਲੈ ਕੇ ਆਇਆ ਨਛੱਤਰ ਗਿੱਲ ਦਾ ਜਵਾਬ
ਮਜ਼ਾਕ ਉਡਾਉਣ ਵਾਲੀ ਵੀਡੀਓ ਨੂੰ ਲੈ ਕੇ ਨਛੱਤਰ ਗਿੱਲ ਦਾ ਜਵਾਬ ਆਇਆ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਪਿਛਲੇ ਦਿਨਾਂ ‘ਚ ਸਲੀਮ, ਰੋਸ਼ਨ ਪ੍ਰਿੰਸ ਤੇ ਯੁਵਰਾਜ ਹੰਸ ਵੱਲੋਂ ਕੀਤੀ ਗਲਤੀ ਨਾਲ ਮੇਰਾ ਤੇ ਸਭ ਦਾ ਦਿਲ ਦੁਖੀ ਹੋਇਆ ਪਰ ਮੈਂ ਹੰਸ ਰਾਜ ਹੰਸ ਭਾਅ ਜੀ ਦਾ ਕਦੇ ਵੀ ਦਿਲ ਨਹੀਂ ਦੁਖਾ ਸਕਦਾ। ਉਹਨਾਂ ਦੇ ਮੇਰੇ ‘ਤੇ ਬਹੁਤ ਅਹਿਸਾਨ ਨੇ ਅਤੇ ਪਿਆਰ ਮਿਲਿਆ ਹੈ। ਯੁਵੀ, ਰੌਸ਼ਨ ਪ੍ਰਿੰਸ ਤੇ ਸਲੀਮ ਮੇਰੇ ਭਰਾਵਾਂ ਵਰਗੇ ਨੇ, ਮੈਂ ਉਹਨਾਂ ਲਈ ਕਦੇ ਮਾੜਾ ਨਹੀਂ ਸੋਚ ਸਕਦਾ। ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੱਡਾ ਦਿਲ ਕਰਕੇ ਮੁਆਫ਼ ਕਰ ਦਿਓ।

ਇਹ ਵੀ ਪੜ੍ਹੋ : ਨਾਲਾਗੜ੍ਹ ਪੁਲਿਸ ਸਟੇਸ਼ਨ ਧ/ਮਾਕਾ ਮਾਮਲਾ : ਪੰਜਾਬ ਤੋਂ BKI ਦੋ ਕਾਰਕੁੰਨ ਗ੍ਰਿਫਤਾਰ, IED ਸਣੇ ਕੀਤਾ ਕਾਬੂ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਾਇਕ ਹੰਸਰਾਜ ਹੰਸ ਦਾ ਬਿਆਨ ਸਾਹਮਣੇ ਆਇਆ ਸੀ।ਉਨ੍ਹਾਂ ਕਿਹਾ ਸੀ ਕਿ ਮਜ਼ਾਕ ਵਾਲੀ ਵੀਡੀਓ ਦੇਖ ਕੇ ਮੇਰਾ ਮਨ ਦੁਖੀ ਹੋਇਆ। ਸੋਸ਼ਲ ਮੀਡੀਆ ਦੇ ਜ਼ਮਾਨੇ ‘ਚ ਬਹੁਤ ਸੋਚ-ਵਿਚਾਰ ਕਰ ਕੇ ਬੋਲਣਾ ਚਾਹੀਦਾ ਹੈ। ਲੋਕ ਤਮਾਸ਼ਾ ਵੇਖਣ ਲਈ ਤਿਆਰ ਰਹਿੰਦੇ ਹਨ। ਮੈਂ ਲੋਕਾਂ ਨੂੰ ਕਹਿੰਦਾ ਕਿ ਇਨ੍ਹਾਂ ਨੂੰ ਮੁਆਫ਼ ਕਰ ਦਿਓ। ਉਨ੍ਹਾਂ ਦੇ ਵੱਲੋਂ ਮੈਂ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ। ਨਛੱਤਰ ਗਿੱਲ ਮੇਰੇ ਭਰਾਵਾਂ ਵਰਗਾ ਹੈ। ਬੱਚੇ ਨਿਆਣੇ ਨੇ, ਉਨ੍ਹਾਂ ਤੋਂ ਗਲਤੀ ਹੋ ਗਈ। ਨਛੱਤਰ ਬਹੁਤ ਪਿਆਰੀ ਰੂਹ ਹੈ।- ਸਾਰੇ ਉਸਦੇ ਛੋਟੇ ਭਰਾ ਨੇ ਸ਼ਾਇਦ ਇਹ ਸੋਚ ਕੇ, ਨਛੱਤਰ ਮੁਆਫ਼ ਕਰ ਦੇਵੇ। ਸਾਡਾ ਆਪਸ ‘ਚ ਬਹੁਤ ਪਿਆਰ ਹੈ ਤੇ ਅਸੀਂ ਇੱਕ-ਦੂਜੇ ਦੇ ਹਿੱਸੇ ਹਾਂ। ਇਸ ਮਗਰੋਂ ਨਛੱਤਰ ਗਿੱਲ ਨੇ ਪੋਸਟ ਰਾਹੀਂ ਵਿਵਾਦ ਨੂੰ ਖਤਮ ਕਰਦਿਆਂ ਮਾਸਟਰ ਸਲੀਮ, ਯੁਵਰਾਜ ਹੰਸ ਤੇ ਰੌਸ਼ਨ ਪ੍ਰਿੰਸ ਤਿੰਨਾਂ ਨੂੰ ਮਾਫ ਕਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘ਵੱਡਾ ਦਿਲ ਕਰਕੇ ਮੁਆਫ਼ ਕਰ ਦਿਓ’-ਮਜ਼ਾਕ ਉਡਾਉਣ ਵਾਲੀ ਵੀਡੀਓ ਨੂੰ ਲੈ ਕੇ ਆਇਆ ਨਛੱਤਰ ਗਿੱਲ ਦਾ ਜਵਾਬ appeared first on Daily Post Punjabi.

ਮਜ਼ਾਕ ਵਾਲੀ ਵੀਡੀਓ ‘ਤੇ ਬੋਲੇ ਹੰਸ ਰਾਜ ਹੰਸ-‘ਸਾਰੇ ਉਸਦੇ ਛੋਟੇ ਭਰਾ ਨੇ ਸ਼ਾਇਦ ਇਹ ਸੋਚ ਕੇ ਨਛੱਤਰ ਮੁਆਫ਼ ਕਰ ਦੇਵੇ’
ਮਾਸਟਰ ਸਲੀਮ, ਯੁਵਰਾਜ ਹੰਸ ਤੇ ਰੌਸ਼ਨ ਪ੍ਰਿੰਸ ਨੇ ਇਕ ਰਿਐਲਿਟੀ ਸ਼ੋਅ ਦੌਰਾਨ ਗਾਇਕ ਨਛੱਤਰ ਗਿੱਲ ਦੇ ਗਾਣੇ ਦੀ ਨਕਲ ਉਤਾਰੀ ਸੀ। ਤਿੰਨਾਂ ਨੇ ਗਿੱਲ ਦੇ ਗਾਣੇ ਦਾ ਮਜ਼ਾਕ ਉਡਾਇਆ ਸੀ ਤੇ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਅਪਲੋਡ ਕੀਤਾ ਸੀ। ਇਸ ‘ਤੇ ਗਾਇਕ ਨਛੱਤਰ ਗਿੱਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਪਰ ਹੁਣ ਤਿੰਨਾਂ ਵੱਲੋਂ ਗਿੱਲ ਤੋਂ ਮਾਫੀ ਮੰਗੀ ਗਈ ਹੈ।

ਮਜ਼ਾਕ ਵਾਲੀ ਵੀਡੀਓ ਨੂੰ ਲੈ ਕੇ ਹੰਸਰਾਜ ਹੰਸ ਦਾ ਬਿਆਨ ਸਾਹਮਣੇ ਆਇਆ ਹੈ।ਉਨ੍ਹਾਂ ਕਿਹਾ ਕਿ ਮਜ਼ਾਕ ਵਾਲੀ ਵੀਡੀਓ ਦੇਖ ਕੇ ਮੇਰਾ ਮਨ ਦੁਖੀ ਹੋਇਆ। ਸੋਸ਼ਲ ਮੀਡੀਆ ਦੇ ਜ਼ਮਾਨੇ ‘ਚ ਬਹੁਤ ਸੋਚ-ਵਿਚਾਰ ਕਰ ਕੇ ਬੋਲਣਾ ਚਾਹੀਦਾ ਹੈ। ਲੋਕ ਤਮਾਸ਼ਾ ਵੇਖਣ ਲਈ ਤਿਆਰ ਰਹਿੰਦੇ ਹਨ। ਮੈਂ ਲੋਕਾਂ ਨੂੰ ਕਹਿੰਦਾ ਕਿ ਇਨ੍ਹਾਂ ਨੂੰ ਮੁਆਫ਼ ਕਰ ਦਿਓ। ਉਨ੍ਹਾਂ ਦੇ ਵੱਲੋਂ ਮੈਂ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ। ਨਛੱਤਰ ਗਿੱਲ ਮੇਰੇ ਭਰਾਵਾਂ ਵਰਗਾ ਹੈ। ਬੱਚੇ ਨਿਆਣੇ ਨੇ, ਉਨ੍ਹਾਂ ਤੋਂ ਗਲਤੀ ਹੋ ਗਈ। ਨਛੱਤਰ ਬਹੁਤ ਪਿਆਰੀ ਰੂਹ ਹੈ।- ਸਾਰੇ ਉਸਦੇ ਛੋਟੇ ਭਰਾ ਨੇ ਸ਼ਾਇਦ ਇਹ ਸੋਚ ਕੇ, ਨਛੱਤਰ ਮੁਆਫ਼ ਕਰ ਦੇਵੇ। ਸਾਡਾ ਆਪਸ ‘ਚ ਬਹੁਤ ਪਿਆਰ ਹੈ ਤੇ ਅਸੀਂ ਇੱਕ-ਦੂਜੇ ਦੇ ਹਿੱਸੇ ਹਾਂ।

ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਬਜ਼ੁਰਗ ਔਰਤ ਦਾ ਬੇ.ਰ.ਹਿ/ਮੀ ਨਾਲ ਕ/ਤ.ਲ, ਪੁਲਿਸ ਵੱਲੋਂ ਕੀਤੀ ਜਾ ਰਹੀ ਮਾਮਲੇ ਦੀ ਜਾਂਚ

ਇਸ ਤੋਂ ਇਲਾਵਾ ਗਾਇਕ ਹੰਸ ਰਾਜ ਹੰਸ ਨੇ ਰਾਜਨੀਤੀ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਫਿਲਹਾਲ ਰਾਜਨੀਤੀ ‘ਚ ਕੀ ਹੋ ਰਿਹਾ ਇਸ ਬਾਰੇ ਮੈਨੂੰ ਕੁਝ ਨਹੀਂ ਪਤਾ। ਮੈਂ ਜਿੰਨੀ ਦੇਰ ਵੀ ਰਾਜਨੀਤੀ ਦੀ ਲਾਈਨ ‘ਚ ਰਿਹਾ ਇਹੀ ਕੋਸ਼ਿਸ਼ ਕੀਤੀ ਕਿ ਆਪਣੇ ਹਿਸਾਬ ਨਾਲ Justify ਕਰਾਂ। ਹੁਣ ਮੈਂ ਸਿਰਫ਼ ਸੰਗੀਤ ਬਾਰੇ ਹੀ ਸੋਚਦਾ ਹਾਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਜ਼ਾਕ ਵਾਲੀ ਵੀਡੀਓ ‘ਤੇ ਬੋਲੇ ਹੰਸ ਰਾਜ ਹੰਸ-‘ਸਾਰੇ ਉਸਦੇ ਛੋਟੇ ਭਰਾ ਨੇ ਸ਼ਾਇਦ ਇਹ ਸੋਚ ਕੇ ਨਛੱਤਰ ਮੁਆਫ਼ ਕਰ ਦੇਵੇ’ appeared first on Daily Post Punjabi.

ਮਾਸਟਰ ਸਲੀਮ, ਰੋਸ਼ਨ ਪ੍ਰਿੰਸ ਤੇ ਯੁਵਰਾਜ ਹੰਸ ਨੇ ਵੀ ਮੰਗੀ ਨਛੱਤਰ ਗਿੱਲ ਤੋਂ ਮੁਆਫ਼ੀ, ਉਤਾਰੀ ਸੀ ਗਾਣੇ ਦੀ ਨਕਲ
ਮਾਸਟਰ ਸਲੀਮ, ਯੁਵਰਾਜ ਹੰਸ ਤੇ ਰੌਸ਼ਨ ਪ੍ਰਿੰਸ ਨੇ ਇਕ ਰਿਐਲਿਟੀ ਸ਼ੋਅ ਦੌਰਾਨ ਗਾਇਕ ਨਛੱਤਰ ਗਿੱਲ ਦੇ ਗਾਣੇ ਦੀ ਨਕਲ ਉਤਾਰੀ ਸੀ। ਤਿੰਨਾਂ ਨੇ ਗਿੱਲ ਦੇ ਗਾਣੇ ਦਾ ਮਜ਼ਾਕ ਉਡਾਇਆ ਸੀ ਤੇ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਅਪਲੋਡ ਕੀਤਾ ਸੀ। ਇਸ ‘ਤੇ ਗਾਇਕ ਨਛੱਤਰ ਗਿੱਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਪਰ ਹੁਣ ਤਿੰਨਾਂ ਵੱਲੋਂ ਗਿੱਲ ਤੋਂ ਮਾਫੀ ਮੰਗੀ ਗਈ ਹੈ।

ਮਾਸਟਰ ਸਲੀਮ ਨੇ ਮਾਫੀ ਮੰਗਦੇ ਹੋਏ ਕਿਹਾ ਕਿ ਅਸੀਂ ਸ਼ੂਟਿੰਗ ਕਰ ਰਹੇ ਸੀ। ਪਿੱਛੇ ਕੋਈ ਨਛੱਤਰ ਗਿੱਲ ਦਾ ਗਾਣਾ ਸੁਣ ਰਿਹਾ ਸੀ। ਇਸੇ ਦੌਰਾਨ ਰਿਹਰਸਲ ਦੇ ਵੀਡੀਓ ਵਿਚ ਉਨ੍ਹਾਂ ਦਾ ਗਾਣਾ ਆ ਗਿਆ। ਅਸੀਂ ਕਿਸੇ ਦਾ ਮਜ਼ਾਕ ਨਹੀਂ ਉਡਾਇਆ। ਨਛੱਤਰ ਗਿੱਲ ਵਰਗਾ ਤਾਂ ਕੋਈ ਗਾ ਹੀ ਨਹੀਂ ਸਕਦਾ।

ਮਾਸਟਰ ਸਲੀਮ ਤੋਂ ਬਾਅਦ ਰੋਸ਼ਨ ਪ੍ਰਿੰਸ ਨੇ ਵੀ ਵੀਡੀਓ ਨੂੰ ਲੈ ਕੇ ਨਛੱਤਰ ਗਿੱਲ ਤੋਂ ਮੁਆਫ਼ੀ ਮੰਗੀ ਤੇ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਕਿ Intension ਨਹੀਂ ਹੁੰਦੀ ਪਰ ਵਕਤ ਹੀ ਅਜਿਹਾ ਹੁੰਦਾ ਹੈ ਕਿ ਗਲਤੀ ਹੋ ਜਾਂਦੀ ਹੈ । ਕਿਸੇ ਦਾ ਵੀ ਇਰਾਦਾ ਤੁਹਾਡਾ ਅਪਮਾਨ ਜਾਂ ਨਿਰਾਦਰ ਕਰਨ ਦਾ ਨਹੀਂ ਸੀ। ਤੁਸੀਂ ਸਾਡੇ ਤੋਂ ਵੱਡੇ ਹੋ ਤੇ ਸਾਡੇ ਉਸਤਾਦ ਹੋ। ਤੁਹਾਨੂੰ ਵੀ ਪਤਾ ਹੈ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ। ਇਸ ਗਲਤੀ ਲਈ ਮੈਂ ਬਹੁਤ ਸ਼ਰਮਿੰਦਾ ਹਾਂ ਤੇ ਕੋਸ਼ਿਸ਼ ਰਹੇਗੀ ਕਿ ਅੱਗੇ ਤੋਂ ਅਜਿਹੀ ਗਲਤੀ ਨਾ ਹੋਵੇ।

ਇਹ ਵੀ ਪੜ੍ਹੋ : DGP ਗੌਰਵ ਯਾਦਵ ਦੀ ਹਾਈਕੋਰਟ ‘ਚ ਹੋਈ ਪੇਸ਼ੀ, ਰਾਣਾ ਬਲਾਚੌਰੀਆ ਦੇ ਕ/ਤਲ ਮਾਮਲੇ ਨੂੰ ਲੈ ਕੇ ਪੁੱਛੇ ਗਏ ਸਵਾਲ

ਨਛੱਤਰ ਗਿੱਲ ਦੇ ਗਾਣੇ ਦੀ ਨਕਲ ਲਾਹੁਣ ਵਾਲੀ ਵੀਡੀਓ ‘ਤੇ ਯੁਵਰਾਜ ਹੰਸ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਗੱਲ ਪਤਾ ਨੀ ਕਿਥੋਂ ਦੀ ਕਿੱਥੇ ਪਹੁੰਚ ਗਈ। ਸਾਡੇ ਦਿਮਾਗ ‘ਚ ਨਹੀਂ ਸੀ ਨਛੱਤਰ ਗਿੱਲ ਭਾਜੀ ਨੂੰ ਟਾਰਗੇਟ ਕਰਨਾ। ਫਿਰ ਵੀ ਜੇ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਅਸੀਂ ਤੁਹਾਡੇ ਤੋਂ ਮੁਆਫੀ ਮੰਗਦੇ ਹਾਂ। ਤੁਸੀਂ ਵੱਡੇ ਓ ਮੁਆਫ ਕਰਦੋ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਾਸਟਰ ਸਲੀਮ, ਰੋਸ਼ਨ ਪ੍ਰਿੰਸ ਤੇ ਯੁਵਰਾਜ ਹੰਸ ਨੇ ਵੀ ਮੰਗੀ ਨਛੱਤਰ ਗਿੱਲ ਤੋਂ ਮੁਆਫ਼ੀ, ਉਤਾਰੀ ਸੀ ਗਾਣੇ ਦੀ ਨਕਲ appeared first on Daily Post Punjabi.

ਨਛੱਤਰ ਗਿੱਲ ਦਾ ਨਵਾਂ ਗੀਤ Tera Fikar ਹੋਇਆ ਰਿਲੀਜ਼
Nachattar Gill Tera Fikar: ਪੰਜਾਬ ਦੇ ਮਸ਼ਹੂਰ ਗਾਇਕ ਨਛੱਤਰ ਗਿੱਲ ਨੇ ਹਾਲ ਹੀ ਵਿੱਚ ਆਪਣੇ ਫੈਨਸ ਨੂੰ ਇਕ ਖਾਸ ਤੋਹਫਾ ਦਿੱਤਾ ਹੈ। ਜੀ ਹਾਂ, ਦਰਅਸਲ ਨਛੱਤਰ ਗਿੱਲ ਨੇ ਆਪਣਾ ਨਵਾਂ ਗੀਤ ਰਿਲੀਜ਼ ਕਰ ਦਿੱਤਾ ਹੈ ਜੋ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਟਾਈਟਲ ਤੇਰਾ ਫਿਕਰ ਰੱਖਿਆ ਗਿਆ ਹੈ। ਇਸ ਗੀਤ ਨੂੰ ਲੋਕ ਕਾਫੀ ਪਸੰਦ ਕਰ ਰਹੇ ਨੇ ਟੀ ਸੀਰੀਜ਼ ਤੇ ਇਹ ਗੀਤ ਰਿਲੀਜ਼ ਹੋਇਆ ਹੈ ਜੋ ਕਿ ਫੈਂਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Nachattar Gill Tera Fikar

ਓਥੇ ਹੀ ਜੇਕਰ ਇਸ ਗੀਤ ਦੀ ਗੱਲ ਕਰੀਏ ਤਾਂ ਇਸ ਗੀਤ ਨੂੰ ਮਿਊਜ਼ਿਕ ਇਂਡਾ ਬੈਂਸ ਨੇ ਦਿੱਤਾ ਹੈ ਅਤੇ ਇਸ ਗੀਤ ਦੇ ਲਿਰਿਕਸ ਨਛੱਤਰ ਬੱਲ ਨੇ ਲਿਖੇ ਹਨ ਜੋ ਕਿ ਕਾਫੀ ਖੂਬਸੂਰਤ ਹਨ। ਉਥੇ ਹੀ ਜੇ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਵੀਡੀਓ ਸਾਹਿਬ ਸੇਖੋਂ ਨੇ ਬਣਾਈ ਹੈ, ਪ੍ਰਾਜੈਕਟ ਐੱਸ ਮੁੱਖਤਿਆਰ ਅਡੀਟਰ ਦਿਨੇਸ਼ ਪ੍ਰਜਾਪਤੀ ਮਿਊਜ਼ਿਕ ਲੇਬਲ ਟੀ ਸੀਰੀਜ਼ ਦਾ ਹੈ।

ਦੱਸ ਦੇਈਏ ਨਛੱਤਰ ਗਿੱਲ ਅਕਸਰ ਆਪਣੇ ਫ਼ੈਸਲੇ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਰਹਿੰਦੇ ਹਨ। ਨਛੱਤਰ ਗਿਰ ਦਾ ਇਹ ਗੀਤ ਤਾਂ ਫੈਂਸ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਇਹ ਗੀਤ ਸੋਸ਼ਲ ਮੀਡੀਆ ਤੇ ਕਾਫ਼ੀ ਸੁਰੱਖਿਆ ਬਟੋਰ ਰਿਹਾ ਹੈ। ਗੀਤ ਦੇ ਲਿਰਿਕਸ ਕਾਫੀ ਖੂਬਸੂਰਤ ਲਿਖੇ ਹੋਏ ਹਨ।

The post ਨਛੱਤਰ ਗਿੱਲ ਦਾ ਨਵਾਂ ਗੀਤ Tera Fikar ਹੋਇਆ ਰਿਲੀਜ਼ appeared first on Daily Post Punjabi.