Nadav Lapid Apologies Comment Archives - Daily Post Punjabi

ਇਜ਼ਰਾਈਲੀ ਫਿਲਮ ਨਿਰਮਾਤਾ ਨਦਾਵ ਲੈਪਿਡ ਨੇ ‘ਦਿ ਕਸ਼ਮੀਰ ਫਾਈਲਜ਼’ ‘ਤੇ ਆਪਣੀ ਟਿੱਪਣੀ ਲਈ ਮੰਗੀ ਮੁਆਫੀ, ਦੇਖੋ ਕੀ ਕਿਹਾ
Nadav Lapid Apologies Comment: ਇਜ਼ਰਾਈਲੀ ਫਿਲਮ ਨਿਰਮਾਤਾ ਅਤੇ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ 2022 (IFFI 2022) ਦੇ ਜਿਊਰੀ ਮੁਖੀ ਨਦਾਵ ਲੈਪਿਡ ਨੇ ‘ਦਿ ਕਸ਼ਮੀਰ ਫਾਈਲਜ਼’ ਨੂੰ ‘ਪ੍ਰੋਪੇਗੰਡਾ-ਅਸ਼ਲੀਲ’ ਕਹਿਣ ਤੋਂ ਬਾਅਦ ਸੁਰਖੀਆਂ ਵਿੱਚ ਆ ਗਏ। ਉਨ੍ਹਾਂ ਦੇ ਬਿਆਨ ਨੂੰ ਲੈ ਕੇ ਹੋਏ ਵਿਵਾਦ ਦੇ ਵਿਚਕਾਰ ਹੁਣ ਇਜ਼ਰਾਇਲੀ ਫਿਲਮ ਮੇਕਰ ਨੇ ਮੁਆਫੀ ਮੰਗ ਲਈ ਹੈ।

Nadav Lapid Apologies Comment

ਇਕ ਨਵੀਂ ਰਿਪੋਰਟ ਦੇ ਅਨੁਸਾਰ, ‘ਦਿ ਕਸ਼ਮੀਰ ਫਾਈਲਜ਼’ ‘ਤੇ ਟਿੱਪਣੀ ਕਰਨ ਤੋਂ ਕੁਝ ਦਿਨ ਬਾਅਦ, ਨਾਦਵ ਨੇ ਕਿਹਾ ਕਿ ਉਸ ਦਾ ਕਦੇ ਵੀ ਲੋਕਾਂ  ਦਾ ਅਪਮਾਨ ਕਰਨ ਦਾ ਇਰਾਦਾ ਨਹੀਂ ਸੀ। ਨਾਦਵ ਨੇ 22 ਨਵੰਬਰ ਨੂੰ ਗੋਆ ‘ਚ ਆਯੋਜਿਤ IFFI 2022 ਦੇ ਸਮਾਪਤੀ ਸਮਾਰੋਹ ਦੌਰਾਨ ਫਿਲਮ ‘ਦਿ ਕਸ਼ਮੀਰ ਫਾਈਲਜ਼’ ‘ਤੇ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਵਿਵਾਦ ਵਧ ਗਿਆ। ਫਿਲਮ ਦੇ ਲੇਖਕ-ਨਿਰਦੇਸ਼ਕ ਵਿਵੇਕ ਅਗਨੀਹੋਤਰੀ ਅਤੇ ਅਦਾਕਾਰ ਅਨੁਪਮ ਖੇਰ ਅਤੇ ਪੱਲਵੀ ਜੋਸ਼ੀ ਸਮੇਤ ਦਿ ਕਸ਼ਮੀਰ ਫਾਈਲਜ਼ ਦੀ ਟੀਮ ਨੇ ਨਾਦਵ ਦੇ ਬਿਆਨ ਲਈ ਸਖ਼ਤ ਨਿੰਦਾ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਨਾਦਵ ਨੇ ਹੁਣ ਕਿਹਾ ਹੈ, “ਮੈਂ ਕਿਸੇ ਦਾ ਅਪਮਾਨ ਨਹੀਂ ਕਰਨਾ ਚਾਹੁੰਦਾ ਸੀ, ਅਤੇ ਪੀੜਤਾਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਅਪਮਾਨ ਕਰਨਾ ਮੇਰਾ ਕਦੇ ਇਰਾਦਾ ਨਹੀਂ ਸੀ। ਮੈਂ ਪੂਰੀ ਤਰ੍ਹਾਂ ਮੁਆਫੀ ਮੰਗਦਾ ਹਾਂ।” ਉਸਨੇ ਇਹ ਵੀ ਕਿਹਾ ਕਿ ਉਸਨੇ ਪੂਰੀ ਜਿਊਰੀ ਦੀ ਤਰਫੋਂ ਗੱਲ ਕੀਤੀ ਹੈ। ਨਾਦਵ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਟਿੱਪਣੀ ਨਾ ਸਿਰਫ ਉਨ੍ਹਾਂ ਦੀ ਸੀ, ਸਗੋਂ ਉਨ੍ਹਾਂ ਦੇ ਸਾਥੀ ਨਿਆਂਕਾਰਾਂ ਦੇ ਵਿਚਾਰਾਂ ਨੂੰ ਵੀ ਦਰਸਾਉਂਦੀ ਹੈ।

The post ਇਜ਼ਰਾਈਲੀ ਫਿਲਮ ਨਿਰਮਾਤਾ ਨਦਾਵ ਲੈਪਿਡ ਨੇ ‘ਦਿ ਕਸ਼ਮੀਰ ਫਾਈਲਜ਼’  ‘ਤੇ ਆਪਣੀ ਟਿੱਪਣੀ ਲਈ ਮੰਗੀ ਮੁਆਫੀ, ਦੇਖੋ ਕੀ ਕਿਹਾ appeared first on Daily Post Punjabi.