Nagarjuna ranbir kapoor news Archives - Daily Post Punjabi

‘ਬ੍ਰਹਮਾਸਤਰ’ ‘ਚ ਨੰਦੀ ਦੇ ਰੂਪ ‘ਚ ਦਿਖਾਈ ਦੇਣਗੇ ਨਾਗਾਰਜੁਨ, ਫਰਸਟ ਲੁੱਕ ਆਇਆ ਸਾਹਮਣੇ
Nagarjuna ranbir kapoor news: ਅਯਾਨ ਮੁਖਰਜੀ ਦੀ ਫਿਲਮ ‘ਬ੍ਰਹਮਾਸਤਰ’ ਲਗਾਤਾਰ ਸੁਰਖੀਆਂ ‘ਚ ਹੈ। ਫਿਲਮ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਨਵਾਂ ਅਪਡੇਟ ਸਾਹਮਣੇ ਆ ਰਿਹਾ ਹੈ। ਹਾਲ ਹੀ ‘ਚ ਫਿਲਮ ਤੋਂ ਅਮਿਤਾਭ ਬੱਚਨ ਦਾ ਲੁੱਕ ਸ਼ੇਅਰ ਕੀਤਾ ਗਿਆ ਸੀ। ਬਿੱਗ ਬੀ ਤੋਂ ਬਾਅਦ ਹੁਣ ਸਾਊਥ ਸੁਪਰਸਟਾਰ ਨਾਗਾਰਜੁਨ ਦਾ ਲੁੱਕ ਵੀ ਸਾਹਮਣੇ ਆਇਆ ਹੈ।

Nagarjuna ranbir kapoor news

9 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ‘ਬ੍ਰਹਮਾਸਤਰ’ ‘ ਚ ਨਾਗਾਰਜੁਨ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ। ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਅਤੇ ਇਸ ਦੀ ਸਟਾਰਕਾਸਟ ਨੂੰ ਲੈ ਕੇ ਚਰਚਾ ਹੈ। ਸਾਰੀਆਂ ਅਪਡੇਟਸ ਦੇ ਵਿਚਕਾਰ ‘ਬ੍ਰਹਮਾਸਤਰ’ ਤੋਂ ਨਾਗਾਰਜੁਨ ਦਾ ਪਹਿਲਾ ਲੁੱਕ ਸਾਹਮਣੇ ਆਇਆ ਹੈ, ਜਿਸ ‘ਚ ਉਹ ਨੰਦੀ ਦੇ ਦਮਦਾਰ ਅਵਤਾਰ ‘ਚ ਨਜ਼ਰ ਆ ਰਹੇ ਹਨ। ਕਰਨ ਜੌਹਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਨਾਗਾਰਜੁਨ ਦੀ ਪਹਿਲੀ ਲੁੱਕ ਸ਼ੇਅਰ ਕੀਤੀ ਹੈ।

ਫੋਟੋ ਸ਼ੇਅਰ ਕਰਦੇ ਹੋਏ ਕਰਨ ਨੇ ਥੋੜ੍ਹੇ ਸ਼ਬਦਾਂ ‘ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਫਿਲਮ ‘ਚ ਨਾਗਾਰਜੁਨ ਇਕ ਦਮਦਾਰ ਕਿਰਦਾਰ ਨਿਭਾਉਣ ਜਾ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ‘ਬ੍ਰਹਮਾਸਤਰ’ ਦਾ ਟ੍ਰੇਲਰ 15 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਲੋਕ ਕਾਫੀ ਸਮੇਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਨਾਗਾਰਜੁਨ ਆਲੀਆ ਭੱਟ, ਰਣਬੀਰ ਕਪੂਰ ਅਤੇ ਅਮਿਤਾਭ ਬੱਚਨ ਸਟਾਰਰ ਫਿਲਮ ਵਿੱਚ ਅਨੀਸ਼ ਵਸ਼ਿਸ਼ਟ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

The post ‘ਬ੍ਰਹਮਾਸਤਰ’ ‘ਚ ਨੰਦੀ ਦੇ ਰੂਪ ‘ਚ ਦਿਖਾਈ ਦੇਣਗੇ ਨਾਗਾਰਜੁਨ, ਫਰਸਟ ਲੁੱਕ ਆਇਆ ਸਾਹਮਣੇ appeared first on Daily Post Punjabi.