Nail Paint Remove tips Archives - Daily Post Punjabi

ਜੇ ਨਹੀਂ ਹੈ Nail Remover ਤਾਂ Nail Paint ਰੀਮੂਵ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ
Nail Paint Remove tips: ਹੱਥਾਂ ਦੀ ਸੁੰਦਰਤਾ ਵਧਾਉਣ ਲਈ ਔਰਤਾਂ ਨੇਲ ਪੇਂਟ ਦੀ ਵਰਤੋਂ ਕਰਦੀਆਂ ਹਨ। ਨੇਲ ਪੇਂਟ ਲਗਾਉਣ ਤੋਂ ਬਾਅਦ ਹੱਥ ਸੋਹਣੇ ਨਜ਼ਰ ਆਉਂਦੇ ਹਨ ਪਰ ਲੰਬੇ ਸਮੇਂ ਤੱਕ ਨੇਲ ਕਲਰ ਲਗਾਉਣ ਨਾਲ ਨਹੁੰਆਂ ਨੂੰ ਕਾਫੀ ਨੁਕਸਾਨ ਹੁੰਦਾ ਹੈ। ਨੇਲ ਕਲਰ ਲਗਾਉਣ ਨਾਲ ਨਹੁੰ ਖਰਾਬ ਹੋ ਜਾਂਦੇ ਹਨ। ਨੇਲ ਰਿਮੂਵਰ ਦੀ ਵਰਤੋਂ ਨੇਲ ਪੇਂਟ ਨੂੰ ਹਟਾਉਣ ਲਈ ਕੀਤੀ ਜਾਂਦੀ ਹੈ। ਕਈ ਵਾਰ ਨੇਲ ਰਿਮੂਵਰ ਨਾ ਹੋਣ ‘ਤੇ ਲੜਕੀਆਂ ਨਹੁੰਆਂ ਨੂੰ ਰਗੜ ਕੇ ਨੇਲ ਪਾਲਿਸ਼ ਉਤਾਰ ਦਿੰਦੀਆਂ ਹਨ ਜਿਸ ਨਾਲ ਨਹੁੰ ਖਰਾਬ ਹੋ ਜਾਂਦੇ ਹਨ। ਨੇਲ ਪਾਲਿਸ਼ ਨੂੰ ਰਗੜ ਕੇ ਹਟਾਉਣ ਨਾਲ ਨਹੁੰਆਂ ਦੀ ਚਮਕ ਘੱਟ ਜਾਂਦੀ ਹੈ। ਤੁਸੀਂ ਨੇਲ ਰਿਮੂਵਰ ਤੋਂ ਬਿਨਾਂ ਨੇਲ ਪਾਲਿਸ਼ ਹਟਾ ਸਕਦੇ ਹੋ। ਆਓ ਜਾਣਦੇ ਹਾਂ ਨੇਲ ਪੇਂਟ ਨੂੰ ਹਟਾਉਣ ਦਾ ਤਰੀਕਾ।

Nail Paint Remove tips

ਨੇਲ ਪੇਂਟ ਨੂੰ ਹਟਾਉਣ ਲਈ ਟੂਥਪੇਸਟ: ਤੁਸੀਂ ਰੋਜ਼ਾਨਾ ਇਸਤੇਮਾਲ ਹੋਣ ਵਾਲੀ ਚੀਜ਼ ਜਿਵੇਂ ਟੂਥਪੇਸਟ ਦੀ ਵਰਤੋਂ ਕਰ ਸਕਦੇ ਹੋ। ਟੂਥਪੇਸਟ ‘ਚ ਐਥਿਲ ਐਸੀਟੇਟ ਪਾਇਆ ਜਾਂਦਾ ਹੈ ਜੋ ਨਹੁੰਆਂ ਨੂੰ ਸਾਫ਼ ਕਰਨ ‘ਚ ਮਦਦਗਾਰ ਹੁੰਦਾ ਹੈ। ਆਪਣੇ ਨਹੁੰ ਸਾਫ਼ ਕਰਨ ਲਈ ਟੂਥਪੇਸਟ ਅਤੇ ਪੁਰਾਣਾ ਟੂਥਬਰਸ਼ ਲਓ। ਇਸ ਤੋਂ ਬਾਅਦ ਨਹੁੰਆਂ ‘ਤੇ ਟੂਥਪੇਸਟ ਲਗਾਓ। ਫਿਰ ਬੁਰਸ਼ ਨੂੰ ਗਿੱਲਾ ਕਰਕੇ ਨਹੁੰਆਂ ‘ਤੇ ਰਗੜੋ। ਬੁਰਸ਼ ਨੂੰ ਸਿਰਫ ਨਹੁੰ ‘ਤੇ ਰਗੜੋ ਸਕਿਨ ‘ਤੇ ਰਗੜਨ ਨਾਲ ਤੁਹਾਡੀ ਸਕਿਨ ਛਿੱਲ ਸਕਦੀ ਹੈ।

Nail Paint Remove tips

ਨਿੰਬੂ ਅਤੇ ਸਿਰਕਾ: ਸਿਰਕਾ ਅਤੇ ਨਿੰਬੂ ਵੀ ਨੇਲ ਪੇਂਟ ਨੂੰ ਹਟਾਉਣ ਲਈ ਬਹੁਤ ਪ੍ਰਭਾਵਸ਼ਾਲੀ ਹਨ। ਨੇਲ ਪਾਲਿਸ਼ ਨੂੰ ਹਟਾਉਣ ਲਈ ਇੱਕ ਬਾਊਲ ਗੁਣਗੁਣਾ ਪਾਣੀ ਲਓ। ਇਸ ਪਾਣੀ ‘ਚ ਉਂਗਲਾਂ ਨੂੰ 10 ਤੋਂ 15 ਮਿੰਟ ਤੱਕ ਡੁਬੋ ਕੇ ਰੱਖੋ। ਇਸ ਤੋਂ ਬਾਅਦ ਇੱਕ ਕਟੋਰੀ ‘ਚ ਦੋ ਚੱਮਚ ਨਿੰਬੂ ਦਾ ਰਸ ਅਤੇ ਸਿਰਕਾ ਮਿਲਾਓ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਕਾਟਨ ਦੀ ਮਦਦ ਨਾਲ ਨਹੁੰ ‘ਤੇ ਲਗਾਓ। ਤੁਹਾਡੀ ਨੇਲ ਪੇਂਟ ਆਸਾਨੀ ਨਾਲ ਉਤਰ ਜਾਵੇਗੀ।

ਸੈਨੀਟਾਈਜ਼ਰ: ਨੇਲ ਪੇਂਟ ਨੂੰ ਹਟਾਉਣ ਲਈ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸੈਨੀਟਾਈਜ਼ਰ ‘ਚ ਰਬਿੰਗ ਅਲਕੋਹਲ ਪਾਈ ਜਾਂਦੀ ਹੈ ਜੋ ਨਹੁੰਆਂ ਨੂੰ ਸਾਫ ਕਰਨ ‘ਚ ਬਹੁਤ ਮਦਦਗਾਰ ਹੁੰਦੀ ਹੈ। ਸੈਨੀਟਾਈਜ਼ਰ ਤੋਂ ਨੇਲ ਪਾਲਿਸ਼ ਨੂੰ ਹਟਾਉਣ ਲਈ ਸਭ ਤੋਂ ਪਹਿਲਾਂ ਇੱਕ ਕਾਟਨ ਬਾਲ ਲਓ ਉਸ ‘ਤੇ ਸੈਨੀਟਾਈਜ਼ਰ ਲਗਾਓ, ਉਸ ਤੋਂ ਬਾਅਦ ਇਸ ਨੂੰ ਨਹੁੰ ‘ਤੇ ਲਗਾਓ ਅਤੇ ਰਗੜੋ। ਇਸ ਤਰ੍ਹਾਂ 3 ਤੋਂ 4 ਵਾਰ ਕਰੋ। ਤੁਹਾਡੇ ਨਹੁੰਆਂ ਤੋਂ ਨੇਲ ਪੇਂਟ ਹਟ ਜਾਵੇਗਾ।

ਹੇਅਰ ਸਪਰੇਅ: ਰਬਿੰਗ ਅਲਕੋਹਲ ਹੇਅਰ ਸਪਰੇਅ ‘ਚ ਪਾਇਆ ਜਾਂਦਾ ਹੈ ਜੋ ਨੇਲ ਪੇਂਟ ਨੂੰ ਹਟਾਉਣ ‘ਚ ਬਹੁਤ ਮਦਦ ਕਰਦਾ ਹੈ। ਨੇਲ ਪੇਂਟ ਨੂੰ ਹਟਾਉਣ ਲਈ ਪਹਿਲਾਂ ਨਹੁੰ ‘ਤੇ ਹੇਅਰ ਸਪਰੇਅ ਛਿੜਕ ਦਿਓ ਫਿਰ ਕਾਟਨ ਦੀ ਮਦਦ ਨਾਲ ਇਸ ਨੂੰ ਹਲਕਾ ਜਿਹਾ ਰਗੜੋ। ਕੁਝ ਸਮੇਂ ਬਾਅਦ ਤੁਹਾਡੇ ਨਹੁੰ ਸਾਫ਼ ਹੋ ਜਾਣਗੇ।

The post ਜੇ ਨਹੀਂ ਹੈ Nail Remover ਤਾਂ Nail Paint ਰੀਮੂਵ ਕਰਨ ਲਈ ਅਪਣਾਓ ਇਹ ਘਰੇਲੂ ਨੁਸਖ਼ੇ appeared first on Daily Post Punjabi.