nainital Archives - Daily Post Punjabi

ਮਸੀਹਾ ਬਣੇ ਮੁਹਮੰਦ ਸ਼ਮੀ ! ਨੈਨੀਤਾਲ ‘ਚ ਖਾਈ ‘ਚ ਡਿੱਗੀ ਸੀ ਕਾਰ, ਤੇਜ਼ ਗੇਂਦਬਾਜ਼ ਨੇ ਬਚਾਈ ਸ਼ਖਸ ਦੀ ਜਾਨ
ਵਿਸ਼ਵ ਕੱਪ 2023 ‘ਚ ਭਾਰਤ ਨੂੰ ਕਈ ਮੈਚ ਆਪਣੇ ਦਮ ‘ਤੇ ਜਿਤਾਉਣ ਵਾਲਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਹੁਣ ਮਸੀਹਾ ਬਣ ਗਿਆ ਹੈ। ਉਨ੍ਹਾਂ ਨੇ ਨੈਨੀਤਾਲ ‘ਚ ਖਾਈ ‘ਚ ਡਿੱਗੀ ਕਾਰ ਚੋਂ ਇਕ ਵਿਅਕਤੀ ਨੂੰ ਬਚਾਇਆ ਹੈ। ਇਸ ਗੱਲ ਦੀ ਜਾਣਕਾਰੀ ਸ਼ਮੀ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ। ਸ਼ਮੀ ਨੇ ਸ਼ਨੀਵਾਰ ਨੂੰ ਇਹ ਪੋਸਟ ਕੀਤਾ।

Mohammed Shami became Saviour

ਮੁਹਮੰਦ ਨੇ ਘਟਨਾ ਦਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ- ਉਹ (ਕਾਰ ਵਾਲਾ ਵਿਅਕਤੀ) ਬਹੁਤ ਖੁਸ਼ਕਿਸਮਤ ਹੈ। ਰੱਬ ਨੇ ਉਸ ਨੂੰ ਦੂਜੀ ਜ਼ਿੰਦਗੀ ਦਿੱਤੀ। ਉਸਦੀ ਕਾਰ ਮੇਰੀ ਕਾਰ ਦੇ ਬਿਲਕੁਲ ਸਾਹਮਣੇ ਨੈਨੀਤਾਲ ਨੇੜੇ ਪਹਾੜੀ ਸੜਕ ਤੋਂ ਹੇਠਾਂ ਡਿੱਗ ਗਈ ਸੀ। ਅਸੀਂ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਸ਼ਮੀ ਨੇ ਅੱਗੇ ਲਿਖਿਆ- ‘ਮੈਂ ਕਿਸੇ ਨੂੰ ਬਚਾ ਕੇ ਖੁਸ਼ ਹਾਂ। ਉਹ ਬਹੁਤ ਭਾਗਾਂ ਵਾਲਾ ਹੈ ਕਿ ਪ੍ਰਮਾਤਮਾ ਨੇ ਉਸ ਨੂੰ ਦੂਜੀ ਜ਼ਿੰਦਗੀ ਦਿੱਤੀ ਹੈ।

ਇਹ ਵੀ ਪੜ੍ਹੋ : ਬਰਨਾਲਾ ‘ਚ ਵੱਡਾ ਹਾ.ਦਸਾ, ਰਾਧਾ ਸੁਆਮੀ ਡੇਰੇ ਦੀ ਬੱਸ ਦੀ ਟਰੈਕਟਰ ਟਰਾਲੀ ਨਾਲ ਟੱਕਰ, ਇੱਕ ਡਰਾਈਵਰ ਦੀ ਮੌ.ਤ

ਵੀਡੀਓ ‘ਚ ਸ਼ਮੀ ਵੀ ਆਦਮੀ ਦੀ ਸੱਟ ਨੂੰ ਡ੍ਰੈੱਸ ਕਰਦੇ ਹੋਏ ਨਜ਼ਰ ਆ ਰਹੇ ਹਨ। ਸ਼ਮੀ ਦੇ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਕੁਝ ਪ੍ਰਸ਼ੰਸਕਾਂ ਨੇ ਤਾਂ ਇਹ ਵੀ ਲਿਖਿਆ- ਪਿੱਚ ‘ਤੇ ਭਾਰਤੀ ਟੀਮ ਨੂੰ ਬਚਾਇਆ ਅਤੇ ਇੱਥੇ ਇਨਸਾਨ ਨੂੰ। ਹਾਲਾਂਕਿ ਸ਼ਮੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਘਟਨਾ ਕਿਵੇਂ ਵਾਪਰੀ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਮਸੀਹਾ ਬਣੇ ਮੁਹਮੰਦ ਸ਼ਮੀ ! ਨੈਨੀਤਾਲ ‘ਚ ਖਾਈ ‘ਚ ਡਿੱਗੀ ਸੀ ਕਾਰ, ਤੇਜ਼ ਗੇਂਦਬਾਜ਼ ਨੇ ਬਚਾਈ ਸ਼ਖਸ ਦੀ ਜਾਨ appeared first on Daily Post Punjabi.

ਨੈਨੀਤਾਲ ‘ਚ ਵਾਪਰਿਆ ਵੱਡਾ ਹਾ.ਦਸਾ, 500 ਮੀਟਰ ਡੂੰਘੀ ਖੱਡ ‘ਚ ਜੀਪ ਡਿੱਗਣ ਕਾਰਨ 7 ਲੋਕਾਂ ਦੀ ਮੌ.ਤ
ਨੈਨੀਤਾਲ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਵੱਡਾ ਹਾ.ਦਸਾ ਵਾਪਰਿਆ ਹੈ। ਨੈਨੀਤਾਲ ਦੇ ਓਖਲ ਕਾਂਡਾ ਪਿੰਡ ਦੇ ਨੇੜੇ ਇੱਕ ਜੀਪ 500 ਮੀਟਰ ਖੱਡ ਵਿੱਚ ਜਾ ਡਿੱਗੀ। ਜਿਸ ਵਿੱਚ ਸਵਾਰ 7 ਲੋਕਾਂ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜੀਪ ਵਿੱਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਜੀਅ ਕਾਰਨ ਚਾਲਕ ਦਾ ਸੰਤੁਲਨ ਜੀਪ ਤੋਂ ਹਟ ਗਿਆ ਅਤੇ ਜੀਪ ਖੱਡ ਵਿੱਚ ਜਾ ਡਿੱਗੀ।

Nainital Road accident

ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮ੍ਰਿ.ਤਕ ਦੇਹਾਂ ਨੂੰ ਕਢਵਾਇਆ ਗਿਆ। ਹਾ.ਦਸੇ ਵਿੱਚ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੱਡੀ ਦੇ ਅੰਦਰ ਕਿੰਨੇ ਲੋਕ ਸਵਾਰ ਸਨ। ਸਥਾਨਕ ਲੋਕਾਂ ਦੀ ਮੰਨੀ ਜਾਵੇ ਤਾਂ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਰੈਫਰ ਕੀਤਾ ਗਿਆ ਹੈ। ਇਹ ਘਟਨਾ ਸਵੇਰੇ 8 ਵਜੇ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾ.ਦਸੇ ਵਿੱਚ ਜਾ.ਨ ਗਵਾਉਣ ਵਾਲਿਆਂ ਵਿੱਚ ਤਿੰਨ ਮਹਿਲਾਵਾਂ, ਇੱਕ ਬੱਚਾ ਤੇ 3 ਪੁਰਸ਼ ਸ਼ਾਮਿਲ ਹਨ। ਪਿੰਡ ਵਾਲਿਆਂ ਨੇ ਦੱਸਿਆ ਕਿ ਇੱਥੇ ਸੜਕ ਬਹੁਤ ਖਰਾਬ ਹੈ ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ।

ਇਹ ਵੀ ਪੜ੍ਹੋ: ਗੀਗੇਮਾਜਰਾ ’ਚ ਦੋ ਨੌਜਵਾਨਾਂ ਦੀ ਭੇਤ-ਭਰੀ ਬਿਮਾਰੀ ਨਾਲ ਮੌ.ਤ, ਮਾਪਿਆਂ ਦੇ ਇਕਲੌਤੇ ਪੁੱਤਰ ਸਨ ਮ੍ਰਿ.ਤਕ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਸੋਮਵਾਰ ਨੂੰ ਵੀ ਨੈਨੀਤਾਲ ਵਿੱਚ ਕਾਰ ਖੱਡ ਵਿੱਚ ਡਿੱਗਣ ਕਾਰਨ ਹਾ.ਦਸਾ ਵਾਪਰਿਆ ਸੀ। ਅਧਿਕਾਰੀਆਂ ਨੇ ਦੱਸਿਆ ਸੀ ਕਿ ਸੋਮਵਾਰ ਸਵੇਰੇ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਵਿੱਚ ਜੈਰਾਸੀ ਨੇੜੇ ਇੱਕ ਕਾਰ ਦੇ ਖੱਡ ਵਿੱਚ ਡਿੱਗ ਜਾਣ ਕਾਰਨ ਇੱਕ ਵਿਅਕਤੀ ਦੀ ਮੌ.ਤ ਹੋ ਗਈ ਸੀ, ਜਦਕਿ 5 ਹੋਰ ਜ਼ਖਮੀ ਹੋ ਗਏ ਸਨ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਨੈਨੀਤਾਲ ‘ਚ ਵਾਪਰਿਆ ਵੱਡਾ ਹਾ.ਦਸਾ, 500 ਮੀਟਰ ਡੂੰਘੀ ਖੱਡ ‘ਚ ਜੀਪ ਡਿੱਗਣ ਕਾਰਨ 7 ਲੋਕਾਂ ਦੀ ਮੌ.ਤ appeared first on Daily Post Punjabi.

ਕੁਦਰਤ ਦਾ ਕਹਿਰ: ਨੈਨੀਤਾਲ ‘ਚ ਫਟਿਆ ਬੱਦਲ, ਕਈ ਲੋਕਾਂ ਦਾ ਮਲਬੇ ਹੇਠਾਂ ਦੱਬੇ ਜਾਣ ਦਾ ਖਦਸ਼ਾ
ਮਾਨਸੂਨ ਤੋਂ ਬਾਅਦ ਲਗਾਤਾਰ ਹੋ ਰਹੀ ਬਾਰਿਸ਼ ਨੇ ਕਈ ਸੂਬਿਆਂ ਦੇ ਜਨ-ਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ । ਇਸਦਾ ਸਭ ਤੋਂ ਜ਼ਿਆਦਾ ਅਸਰ ਦੱਖਣੀ ਕੇਰਲਾ ਅਤੇ ਉਤਰਾਖੰਡ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਉਤਰਾਖੰਡ ਵਿੱਚ ਅੱਜ ਲਗਾਤਾਰ ਤੀਜੇ ਦਿਨ ਭਾਰੀ ਮੀਂਹ ਦਾ ਅਲਰਟ ਜਾਰੀ ਹੈ। ਇਸੇ ਵਿਚਾਲੇ ਨੈਨੀਤਾਲ ਵਿੱਚ ਬੱਦਲ ਫਟਣ ਦੀ ਖਬਰ ਸਾਹਮਣੇ ਆ ਰਹੀ ਹੈ।

Nainital cloudburst

ਮਿਲੀ ਜਾਣਕਾਰੀ ਅਨੁਸਾਰ ਉਤਰਾਖੰਡ ਵਿੱਚ ਭਾਰੀ ਮੀਂਹ ਦੇ ਅਲਰਟ ਵਿਚਾਲੇ ਅੱਜ ਨੈਨੀਤਾਲ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਬਹੁਤ ਸਾਰੇ ਲੋਕਾਂ ਦੇ ਦੱਬੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸਿੰਘੂ ਬਾਰਡਰ ਮਾਮਲਾ: ਢੱਡਰੀਆਂ ਵਾਲਿਆਂ ਨੇ ਨਿਹੰਗ ਸਿੰਘਾਂ ਕੋਲੋਂ ਪੁੱਛੇ ਇਹ ਇਕ ਤੋਂ ਵੱਧ ਇਕ ਸਵਾਲ

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ। ਦੱਸ ਦੇਈਏ ਕਿ ਉਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਨੈਨੀਤਾਲ ਪਹੁੰਚਣ ਵਾਲੇ 3 ਨੈਸ਼ਨਲ ਹਾਈਵੇ ‘ਤੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਏ ਹਨ। ਅਜਿਹੇ ਵਿੱਚ ਰਾਜ ਦੇ ਬਾਕੀ ਜ਼ਿਲ੍ਹਿਆਂ ਨਾਲ ਸੰਪਰਕ ਪੂਰੀ ਤਰ੍ਹਾਂ ਟਿੱਟ ਗਿਆ ਹੈ। ਜਿਸ ਕਾਰਨ ਲੋਕ ਸੜਕਾਂ ਤੇ ਹੋਟਲਾਂ ਵਿੱਚ ਫਸ ਗਏ ਹਨ।

Nainital cloudburst

ਭਾਰੀ ਮੀਂਹ ਦੇ ਅਲਰਟ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਗੱਲ ਕੀਤੀ ਹੈ। ਮੰਗਲਵਾਰ ਨੂੰ ਉਨ੍ਹਾਂ ਨੇ ਰਾਜ ਦੀ ਵਿਗੜਦੀ ਸਥਿਤੀ ਦਾ ਜਾਇਜ਼ਾ ਲਿਆ। ਸੀਐਮ ਧਾਮੀ ਤੋਂ ਇਲਾਵਾ ਪੀਐੱਮ ਮੋਦੀ ਨੇ ਰਾਜ ਮੰਤਰੀ ਅਜੇ ਭੱਟ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਹੈ । ਉਤਰਾਖੰਡ ਵਿੱਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਮੀਂਹ ਜਾਰੀ ਹੈ। ਰਾਜ ਵਿੱਚ ਨਦੀਆਂ ਦੇ ਨਾਲਿਆਂ ਦੀ ਸਥਿਤੀ ਬਣੀ ਹੋਈ ਹੈ। ਮੀਂਹ ਨਾਲ ਜੁੜੀਆਂ ਘਟਨਾਵਾਂ ਵਿੱਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਵੀਡੀਓ ਲਈ ਕਲਿੱਕ ਕਰੋ -:

ਬੇਅਦਬੀ ਕਰਨ ਵਾਲੇ ਬੰਦੇ ਦਾ ਸੋਧਾ ਲਾਉਣ ਵਾਲੇ ਨਿਹੰਗ ਸਿੰਘ ਦਾ ਪਰਿਵਾਰ ਆਇਆ ਸਾਹਮਣੇ, ਦੱਸੀ ਪੂਰੀ ਸਚਾਈ

The post ਕੁਦਰਤ ਦਾ ਕਹਿਰ: ਨੈਨੀਤਾਲ ‘ਚ ਫਟਿਆ ਬੱਦਲ, ਕਈ ਲੋਕਾਂ ਦਾ ਮਲਬੇ ਹੇਠਾਂ ਦੱਬੇ ਜਾਣ ਦਾ ਖਦਸ਼ਾ appeared first on Daily Post Punjabi.

ਨੈਨੀਤਾਲ ‘ਚ ਇੱਕ ਅਨੌਖੀ ਪਹਿਲ, ਘਰ ਦੇ ਬਾਹਰ ਲਗੇਗੀ ਧੀਆਂ ਦੇ ਨਾਮ ਦੀ ਨੇਮ ਪਲੇਟ
Daughters name on nameplates: ਉੱਦਤਰਾਖੰਡ ਦਾ ਨੈਨੀਤਾਲ, ਦੇਸ਼ ਦਾ ਸਭ ਤੋਂ ਪਹਿਲਾਂ ਅਜਿਹਾ ਸ਼ਹਿਰ ਹੋਵੇਗਾ, ਜਿਥੇ, ਘਰ ਦੀ ਪਛਾਣ ਬੇਟੀ ਦੇ ਨਾਮ,ਤੋਂ ਹੋਵੇਗੀ। ਇਸ ਦੀ ਸ਼ੁਰੂਆਤ ਸ਼ਨੀਵਾਰ ਨੂੰ ਉੱਤਰਤ੍ਰਾਉਂਡ ਦੇ ਤ੍ਰੈਵੇਂਦਰ ਸਿੰਘ ਰਾਵਤ ਕਰਨਗੇ। ਝੀਲਾਂ ਦੇ ਸ਼ਹਿਰ ਵਜੋਂ ਪਛਾਣ ਰੱਖਣ ਵਾਲੇ ਸ਼ਹਿਰ ਨੈਨੀਤਾਲ ਵਿੱਚ, 27 ਫਰਵਰੀ ਨੂੰ ਇਸ ਪਹਿਲ ਦੀ ਸ਼ੁਰੂਆਤ ਕੀਤੀ ਜਾਏਗੀ, ਜਿਸ ਦੇ ਤਹਿਤ ਸ਼ਹਿਰ ਦੇ ਹਰ ਘਰ ਦੇ ਬਾਹਰ ਨਾਮ ਪਲੇਟਾਂ ਘਰ ਦੀ ਧੀ ਦੇ ਨਾਮ ‘ਤੇ ਰੱਖੀਆਂ ਜਾਣਗੀਆਂ। ਇਸ ਪ੍ਰਸੰਗ ਵਿੱਚ, ਨੈਨੀਤਾਲ ਇਸ ਨਵੀਨਤਾਕਾਰੀ ਪਹਿਲਕਦਮੀ ਲਈ ਦੇਸ਼ ਦਾ ਪਹਿਲਾ ਸ਼ਹਿਰ ਬਣ ਜਾਵੇਗਾ। ਨੇਮ ਪਲੇਟ ਨੈਨੀਤਾਲ ਦੇ ਅਮੀਰ ਸਭਿਆਚਾਰਕ ਵਿਰਾਸਤ, ਮੁੱਖ ਲੋਕ ਕਲਾ ਐਪਨ ਦੁਆਰਾ ਬਣਾਈ ਜਾਏਗੀ। ਹਰ ਘਰ ਦੇ ਬਾਹਰ, ਘਰ ਦੀ ਧੀ ਦੇ ਨਾਮ ‘ਤੇ ਇੱਕ ਪਲੇਟ ਲਗਾਈ ਜਾਵੇਗੀ।

Daughters name on nameplates

ਜ਼ਿਲ੍ਹਾ ਪ੍ਰਸ਼ਾਸਨ ਨੇ ‘ਘਰ ਕੀ ਪਹਿਚਾਣ, ਨੂਨੀ ਕੁ ਨੂ’ (ਧੀ ਦੇ ਨਾਮ ਤੇ ਘਰ ਦਾ ਨਾਮ) ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਘਰ ਦੇ ਬਾਹਰ ਬੇਟੀ ਦੇ ਨਾਮ ਦਾ ਨੇਮਪਲੇਟ ਲੱਗਾਓਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਇਸ ਸ਼ੁਰੂਆਤ ਪ੍ਰਤੀ ਪਿੰਡ ਵਾਸੀਆਂ ਨੂੰ ਵੀ ਸਕਾਰਾਤਮਕ ਹੁੰਗਾਰਾ ਮਿਲਿਆ ਹੈ। ਪ੍ਰਸ਼ਾਸਨ ਨੇਮਪਲੇਟ ਦਾ ਪੂਰਾ ਖਰਚਾ ਚੁੱਕ ਰਿਹਾ ਹੈ। ਇਸਦੇ ਨਾਲ, ਉਨ੍ਹਾਂ ਬਲਾਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਥੇ ਲੜਕੀਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਦੀ ਜ਼ਰੂਰਤ ਹੈ।

ਇਹ ਵੀ ਦੇਖੋ: ਯੋਗਰਾਜ ਤੇ ਭਜਨਾ ਅਮਲੀ ਦੇ ਸਟਾਈਲ ‘ਚ ਮੋਦੀ ਨੂੰ ਲਾਹਣਤਾਂ, ਹੱਸ-ਹੱਸ ਕੇ ਦੂਹਰੇ ਹੋ ਗਏ ਲੋਕ

The post ਨੈਨੀਤਾਲ ‘ਚ ਇੱਕ ਅਨੌਖੀ ਪਹਿਲ, ਘਰ ਦੇ ਬਾਹਰ ਲਗੇਗੀ ਧੀਆਂ ਦੇ ਨਾਮ ਦੀ ਨੇਮ ਪਲੇਟ appeared first on Daily Post Punjabi.

ਹਾਈਕੋਰਟ ਨੇ ਦਿੱਤਾ ਆਦੇਸ਼, ਹੁਣ ਸਾਬਕਾ ਮੁੱਖ ਮੰਤਰੀਆਂ ਨੂੰ ਮੁਫਤ ‘ਚ ਨਹੀਂ ਮਿਲਣਗੀਆਂ ਸਰਕਾਰੀ ਸੁਵਿਧਾਵਾਂ
Nainital High Court: ਨੈਨੀਤਾਲ: ਨੈਨੀਤਾਲ ਹਾਈਕੋਰਟ ਨੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਬੰਗਲਾ, ਗੱਡੀ ਅਤੇ ਹੋਰ ਸਰਕਾਰੀ ਸਹੂਲਤਾਂ ਵਿੱਚ ਛੋਟ ਦੇਣ ਲਈ ਬਣਾਏ ਗਏ ਕਾਨੂੰਨ ਨੂੰ ਗੈਰ-ਸੰਵਿਧਾਨਕ ਦੱਸਿਆ ਹੈ । ਕੋਰਟ ਨੇ ਮੰਗਲਵਾਰ ਨੂੰ ਹੁਕਮ ਦਿੱਤਾ ਕਿ ਸੂਬਾ ਸਰਕਾਰ 6 ਮਹੀਨੇ ਦੇ ਅੰਦਰ ਸਰਕਾਰੀ ਸੁਵਿਧਾਵਾਂ ਲੈਣ ਵਾਲੇ ਸਾਰੇ ਸਾਬਕਾ ਮੁੱਖ ਮੰਤਰੀਆਂ ਤੋਂ ਮਾਰਕੀਟ ਰੇਟ ਦੇ ਹਿਸਾਬ ਨਾਲ ਕਿਰਾਇਆ ਜਮਾਂ ਕਰਵਾਏ । ਜੇਕਰ ਨਿਰਧਾਰਤ ਸਮੇਂ ਵੀ ਵਿੱਚ ਨੇਤਾਵਾਂ ਤੋਂ ਕਿਰਾਇਆ ਨਹੀਂ ਮਿਲਦਾ ਹੈ ਤਾਂ ਸਰਕਾਰ ਵਸੂਲੀ ਦੀ ਕਾਰਵਾਈ ਕਰੇ ।

Nainital High Court

ਦਰਅਸਲ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀਆਂ ਨੂੰ ਸੂਬਾ ਸਰਕਾਰ ਤੋਂ ਬੰਗਲਾ, ਗੱਡੀ ਸਮੇਤ ਕਈ ਸੁਵਿਧਾਵਾਂ ਮਿਲਦੀਆਂ ਸਨ । ਇੱਕ ਸਮਾਜਸੇਵੀ ਨੇ ਇਸ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ । ਹਾਈਕੋਰਟ ਦੀ ਡਿਵੀਜ਼ਨ ਬੈਂਚ ਨੇ ਪਿਛਲੇ ਸਾਲ 3 ਮਈ ਨੂੰ ਹੁਕਮ ਦਿੰਦੇ ਹੋਏ ਕਿਹਾ ਸੀ ਕਿ ਸਾਬਕਾ ਮੁੱਖ ਮੰਤਰੀਆਂ ਨੂੰ ਬੰਗਲਾ, ਗੱਡੀ ਆਦਿ ਸਾਰੀਆਂ ਸਹੂਲਤਾਂ ਦਾ ਕਿਰਾਇਆ ਮਾਰਕੀਟ ਰੇਟ ਨਾਲ ਦੇਣਾ ਹੋਵੇਗਾ ।

Nainital High Court

ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀਆਂ ਨੂੰ ਰਾਹਤ ਦੇਣ ਦੇ ਇਰਾਦੇ ਨਾਲ ਸੂਬਾ ਸਰਕਾਰ ਨੇ ਆਰਡੀਨੈਂਸ ਲਿਆਉਣ ਦਾ ਫੈਸਲਾ ਕੀਤਾ । ਜਿਸ ਵਿੱਚ ਤੈਅ ਹੋਇਆ ਕਿ ਸਾਬਕਾ ਮੁੱਖ ਮੰਤਰੀਆਂ ਦੇ ਬੰਗਲੇ, ਗੱਡੀ ਦੇ ਕਿਰਾਏ ਦਾ ਭੁਗਤਾਨ ਸਰਕਾਰ ਕਰੇਗੀ ਅਤੇ ਉਨ੍ਹਾਂ ਨੂੰ ਸਾਰੀਆਂ ਸੁਵਿਧਾਵਾਂ ਪਹਿਲਾਂ ਦੀ ਤਰ੍ਹਾਂ ਮੁਫਤ ਮਿਲਦੀਆਂ ਰਹਿਣਗੀਆਂ । ਪਿਛਲੇ ਸਾਲ ਸਤੰਬਰ ਵਿੱਚ ਹੀ ਇਸ ਆਰਡੀਨੈਂਸ ‘ਤੇ ਰਾਜਪਾਲ ਨੇ ਮੋਹਰ ਲਗਾ ਦਿੱਤੀ ਸੀ । ਜਿਸ ਤੋਂ ਬਾਅਦ ਹਾਈਕੋਰਟ ਦਾ ਹੁਕਮ ਬੇਅਸਰ ਹੋ ਗਿਆ ਸੀ ।

ਦੱਸ ਦੇਈਏ ਕਿ ਸਮਾਜਸੇਵੀ ਅਵਧੇਸ਼ ਕੌਸ਼ਲ ਨੇ ਇਸ ਆਰਡੀਨੈਂਸ ਨੂੰ ਗੈਰ ਸੰਵਿਧਾਨਕ ਦੱਸਦੇ ਹੋਏ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਸ ‘ਤੇ ਸੁਣਵਾਈ ਕਰਦੇ ਹੋਏ 23 ਮਾਰਚ ਨੂੰ ਚੀਫ ਜਸਟਿਸ ਦੀ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ । ਅਵਧੇਸ਼ ਨੇ ਯੂ.ਪੀ. ਦੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਸੂਬਾ ਸਰਕਾਰ ਦਾ ਆਰਡੀਨੈਂਸ ਗੈਰ ਸੰਵਿਧਾਨਕ ਹੈ । ਯੂ.ਪੀ. ਵਿੱਚ ਵੀ ਅਜਿਹਾ ਐਕਟ ਆਇਆ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ । ਸਰਕਾਰ ਦਾ ਇਹ ਐਕਟ ਆਰਟੀਕਲ 14, ਭਾਵ ਸਮਾਨਤਾ ਦੇ ਅਧਿਕਾਰ ਦੇ ਖਿਲਾਫ਼ ਹੈ ।

The post ਹਾਈਕੋਰਟ ਨੇ ਦਿੱਤਾ ਆਦੇਸ਼, ਹੁਣ ਸਾਬਕਾ ਮੁੱਖ ਮੰਤਰੀਆਂ ਨੂੰ ਮੁਫਤ ‘ਚ ਨਹੀਂ ਮਿਲਣਗੀਆਂ ਸਰਕਾਰੀ ਸੁਵਿਧਾਵਾਂ appeared first on Daily Post Punjabi.