nalini Archives - Daily Post Punjabi

ਰਾਜੀਵ ਗਾਂਧੀ ਦੇ ਕਤਲ ਦੀ ਦੋਸ਼ੀ ਨਲਿਨੀ ਨੇ ਜੇਲ੍ਹ ‘ਚ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, 29 ਸਾਲਾਂ ਤੋਂ ਹੈ ਬੰਦ
Rajiv Gandhi assassination convict: ਚੇੱਨਈ: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੀ ਦੋਸ਼ੀ ਨਲਿਨੀ ਨਾਲ ਜੁੜੀ ਖ਼ਬਰ ਸਾਹਮਣੇ ਆਈ ਹੈ । ਜਿੱਥੇ ਨਲਿਨੀ ਨੇ ਸੋਮਵਾਰ ਰਾਤ ਨੂੰ ਜੇਲ੍ਹ ਵਿੱਚ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ । ਇਸ ਬਾਰੇ ਨਲਿਨੀ ਦੇ ਵਕੀਲ ਪੁਗਲੇਂਤੀ ਨੇ ਜਾਣਕਾਰੀ ਦਿੱਤੀ ਹੈ।  ਮਿਲੀ ਜਾਣਕਾਰੀ ਅਨੁਸਾਰ ਨਲਿਨੀ ਨੇ ਸਾੜ੍ਹੀ ਨਾਲ ਜੇਲ੍ਹ ਵਿੱਚ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ । ਦਰਅਸਲ, ਨਲਿਨੀ ਤਾਮਿਲਨਾਡੂ ਦੀ ਵੇਲੋਰ ਜੇਲ੍ਹ ਵਿੱਚ ਬੰਦ ਹੈ।

Rajiv Gandhi assassination convict

ਨਲਿਨੀ ਦੇ ਵਕੀਲ ਅਨੁਸਾਰ ਜੇਲ੍ਹ ਵਿੱਚ ਪਿਛਲੇ 29 ਸਾਲ ਤੋਂ ਬੰਦ ਨਲਿਨੀ ਨਾਲ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਉਸ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ । ਵਕੀਲ ਨੇ ਦੱਸਿਆ ਕਿ ਜੇਲ੍ਹ ਵਿੱਚ ਨਲਿਨੀ ਅਤੇ ਇੱਕ ਕੈਦੀ ਵਿਚਾਲੇ ਝਗੜਾ ਹੋਇਆ ਸੀ। ਨਲਿਨੀ ਦਾ ਜਿਸ ਨਾਲ ਝਗੜਾ ਹੋਇਆ ਸੀ, ਉਹ ਵੀ ਉਮਰ ਕੈਦ ਦੀ ਸਜ਼ਾ ਵਿੱਚ ਬੰਦ ਹੈ। ਉਕਤ ਕੈਦੀ ਨੇ ਝਗੜੇ ਦੀ ਸ਼ਿਕਾਇਤ ਜੇਲਰ ਤੋਂ ਕੀਤੀ ਸੀ, ਜਿਸ ਤੋਂ ਬਾਅਦ ਨਲਿਨੀ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

Rajiv Gandhi assassination convict

ਵਕੀਲ ਨੇ ਦੱਸਿਆ ਕਿ ਨਲਿਨੀ ਨੇ ਇੰਨੇ ਸਾਲਾਂ ਵਿਚ ਪਹਿਲੀ ਵਾਰ ਅਜਿਹਾ ਕਦਮ ਚੁੱਕਿਆ ਹੈ । ਹਾਲਾਂਕਿ ਇਸ ਦੇ ਪਿੱਛੇ ਦੀ ਅਸਲੀ ਵਜ੍ਹਾ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਵਕੀਲ ਨੇ ਅੱਗੇ ਕਿਹਾ ਕਿ ਨਲਿਨੀ ਦੇ ਪਤੀ ਜੋ ਰਾਜੀਵ ਗਾਂਧੀ ਕੇਸ ਵਿੱਚ ਜੇਲ੍ਹ ਵਿੱਚ ਬੰਦ ਹਨ, ਉਸ ਨੇ ਨਲਿਨੀ ਨੂੰ ਦੂਜੀ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਮੰਗ ਚੁੱਕੀ ਹੈ।

ਦੱਸ ਦੇਈਏ ਕਿ ਰਾਜੀਵ ਗਾਂਧੀ ਦੇ ਕਤਲ ਦੀ ਦੋਸ਼ੀ ਨਲਿਨੀ 29 ਸਾਲਾਂ ਤੋਂ ਜੇਲ੍ਹ ਵਿੱਚ  ਬੰਦ ਹੈ। ਉਹ ਦੁਨੀਆ ਵਿਚ ਸਭ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਕੈਦ ਕੱਟ ਰਹੀ ਜਨਾਨੀ ਹੈ। ਨਲਿਨੀ ਮੁਰੂਗਨ ਸ਼੍ਰੀਹਰਨ ਦੀ ਕਰੀਬੀ ਸਹਿਯੋਗੀ ਸੀ । ਜਦੋਂ ਨਲਿਨੀ ਨੂੰ ਗ੍ਰਿ੍ਰਫ਼ਤਾਰ ਕੀਤਾ ਗਿਆ ਸੀ, ਤਾਂ ਉਹ 2 ਮਹੀਨੇ ਦੀ ਗਰਭਵਤੀ ਸੀ। ਜੇਲ੍ਹ ਵਿਚ ਹੀ ਉਸ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ । ਉਹ ਹੀ ਕੁੜੀ ਹੁਣ ਲੰਡਨ ਵਿੱਚ ਡਾਕਟਰ ਹੈ।

The post ਰਾਜੀਵ ਗਾਂਧੀ ਦੇ ਕਤਲ ਦੀ ਦੋਸ਼ੀ ਨਲਿਨੀ ਨੇ ਜੇਲ੍ਹ ‘ਚ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, 29 ਸਾਲਾਂ ਤੋਂ ਹੈ ਬੰਦ appeared first on Daily Post Punjabi.