Namo Bharat Train Archives - Daily Post Punjabi

ਦੇਸ਼ ‘ਚ ਦੌੜੀ ਪਹਿਲੀ ‘ਨਮੋ ਭਾਰਤ’ ਟ੍ਰੇਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਪਿਡਐਕਸ ਨੂੰ ਦਿਖਾਈ ਹਰੀ ਝੰਡੀ
ਦੇਸ਼ ਦੀ ਪਹਿਲੀ ਰੈਪਿਡਐਕਸ ਟ੍ਰੇਨ ‘ਨਮੋ ਭਾਰਤ’ ਨੂੰ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਟ੍ਰੇਨ ਭਵਿੱਖ ਦੇ ਨਵੇਂ ਭਾਰਤ ਦੀ ਝਲਕ ਪੇਸ਼ ਕਰਦੀ ਹੈ। PM ਮੋਦੀ ਨੇ ਸਾਹਿਬਾਬਾਦ ਤੋਂ ਦੁਬਾਈ ਡਿਪੂ ਤੱਕ ਸ਼ੁਰੂ ਕੀਤੀ ਗਈ ਰੈਪਿਡਐਕਸ ਰੇਲ ਸੇਵਾ ਨੂੰ ਹਰੀ ਝੰਡੀ ਦਿਖਾਉਣ ਦੇ ਬਾਅਦ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਮੋ ਭਾਰਤ ਟ੍ਰੇਨ ਨਵੇਂ ਭਾਰਤ ਨੂੰ ਪਰਿਭਾਸ਼ਿਤ ਕਰਦੀ ਹੈ। ਅੱਜ ਹਰ ਖੇਤਰ ਵਿਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ।

ਨਮੋ ਭਾਰਤ ਟ੍ਰੇਨ ਨਵੇਂ ਭਾਰਤ ਦਾ ਸੰਕਲਪ ਹੈ। ਇਹ ਪੂਰੇ ਦੇਸ਼ ਲਈ ਇਤਿਹਾਸਕ ਪਲ ਹੈ। ਉਨ੍ਹਾਂ ਨੇ ਦੇਸ਼ ਵਾਸੀਆਂ ਨਾਲ ਸੰਕਪਲ ਵੀ ਲਿਆ ਕਿ ਰੇਲ ਉਨ੍ਹਾਂ ਦੀ ਜਾਇਦਾਦ ਹੈ ਤੇ ਇਸ ਨੂੰ ਕਿਸੇ ਵੀ ਤਰ੍ਹਾਂ ਤੋਂ ਨੁਕਸਾਨ ਨਹੀਂ ਪਹੁੰਚਾਉਣਗੇ ਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇਣਗੇ।

PM ਮੋਦੀ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗਾਰੰਟੀ ਦੇਣਾ ਚਾਹੁੰਦਾ ਹਾਂ ਕਿ ਦਹਾਕੇ ਦੇ ਅੰਤ ਤੱਕ ਭਾਰਤ ਦੀਆਂ ਟ੍ਰੇਨਾਂ ਨੂੰ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਪਿੱਛੇ ਨਹੀਂ ਦੇਖਣਗੇ। ਸੁਰੱਖਿਆ, ਸਹੂਲਤ, ਸਫਾਈ, ਤਾਲਮੇਲ, ਸੰਵੇਦਨਾ ਦੇ ਦਮ ‘ਤੇ ਭਾਰਤੀ ਰੇਲ ਦੁਨੀਆ ‘ਚ ਇਕ ਨਵਾਂ ਮੁਕਾਮ ਹਾਸਲ ਕਰੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਰੇਲ 100 ਫੀਸਦੀ ਬਿਜਲੀਕਰਨ ਦੇ ਟੀਚੇ ਤੋਂ ਬਹੁਤ ਦੂਰ ਨਹੀਂ ਹੈ। ਅੱਜ ‘ਨਮੋ ਭਾਰਤ’ ਸ਼ੁਰੂ ਹੋਈ ਹੈ। ਇਸ ਤੋਂ ਪਹਿਲਾਂ ਵੰਦੇ ਭਾਤ ਵਜੋਂ ਆਧੁਨਿਕ ਟ੍ਰੇਨ ਦੇਸ਼ ਨੂੰ ਮਿਲੀ। ਦੇਸ਼ ਵਿਚ ਮਲਟੀ ਮਾਡਲ ਟਰਾਂਸਪੋਰਟ ਸਿਸਟਮ ‘ਤੇ ਬਹੁਤ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ‘ਨਮੋ ਭਾਰਤ’ ਵਿਚ ਇਸ ਦਾ ਧਿਆਨ ਰੱਖਿਆ ਗਿਆ ਹੈ। ਇਹ ਟ੍ਰੇਨ ਮੇਰਠ, ਗਾਜ਼ੀਆਬਾਦ, ਮੈਟ੍ਰੋ, ਬੱਸ ਅੱਡੇ ਨੂੰ ਆਪਸ ਵਿਚ ਜੋੜੇਗੀ। ਹੁਣ ਯਾਤਰੀਆਂ ਨੂੰ ਟ੍ਰੇਨ ਤੋਂ ਉਤਰਨ ਦੇ ਬਾਅਦ ਘਰ ਤੇ ਦਫਤਰ ਲਈ ਦੂਜਾ ਸਾਧਨ ਭਾਲ ਕਰਨ ਦੀ ਲੋੜ ਨਹੀਂ ਪਵੇਗੀ।

ਇਹ ਵੀ ਪੜ੍ਹੋ : ਡਾਕਟਰੀ ਰਿਪੋਰਟ ‘ਚ ਸੋਧ ਬਦਲੇ 50,000 ਰੁਪਏ ਰਿਸ਼ਵਤ ਲੈਣ ਵਾਲਾ ਸਿਹਤ ਕਰਮਚਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਬਦਲਦੇ ਭਾਰਤ ਵਿਚ ਦੇਸ਼ ਵਾਸੀਆਂ ਦਾ ਜੀਵਨ ਪੱਧਰ ਸੁਧਰੇ। ਲੋਕ ਸਿਹਤਮੰਦ ਹਵਾ ਵਿਚ ਸਾਹ ਲੈਣ। ਕੂੜੇ ਕਰਕਟ ਦੇ ਢੇਰ ਹਟਣ। ਆਵਾਜਾਈ ਦੇ ਚੰਗੇ ਸਾਧਨ ਹੋਣ। ਇਲਾਜ ਦੀ ਚੰਗੀ ਵਿਵਸਥਾ ਹੋਵੇ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੀ ਪਹਿਲੀ ਰੈਪਿਡ ਰੇਲ ਸੇਵਾ ‘ਨਮੋ ਭਾਰਤ ਟ੍ਰੇਨ’ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ ਹੈ। ਸਾਡੇ ਇਥੇ ਨਵਰਾਤਿਆਂ ਵਿਚ ਸ਼ੁੱਭ ਕੰਮ ਦੀ ਪ੍ਰੰਪਰਾ ਹੈ। ਦੇਸ਼ ਦੀ ਪਹਿਲੀ ਨਮੋ ਭਾਰਤ ਟ੍ਰੇਨ ਨੂੰ ਵੀ ਮਾਂ ਕਾਤਯਾਨੀ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਹੈ। ਇਸ ਨਵੀਂ ਟ੍ਰੇਨ ਵਿਚ ਡਰਾਈਵਰ ਤੋਂ ਲੈ ਕੇ ਸਾਰੇ ਮੁਲਾਜ਼ਮ ਔੌਰਤਾਂ ਹਨ। ਇਹ ਭਾਰਤ ਦੀ ਨਾਰੀ ਸ਼ਕਤੀ ਦੇ ਵਧਦੇ ਕਦਮ ਦਾ ਪ੍ਰਤੀਕ ਹਨ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਦੇਸ਼ ‘ਚ ਦੌੜੀ ਪਹਿਲੀ ‘ਨਮੋ ਭਾਰਤ’ ਟ੍ਰੇਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਪਿਡਐਕਸ ਨੂੰ ਦਿਖਾਈ ਹਰੀ ਝੰਡੀ appeared first on Daily Post Punjabi.

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੀ ਪਹਿਲੀ ‘ਨਮੋ ਭਾਰਤ ਰੈਪਿਡ’ ਰੇਲ ਦਾ ਕਰਨਗੇ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਨਮੋ ਭਾਰਤ ਜਾਂ ਦਿੱਲੀ-ਮੇਰਠ RRTS ਰੈਪਿਡੈਕਸ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣ ਲਈ ਗਾਜ਼ੀਆਬਾਦ ਪਹੁੰਚਣਗੇ। ਇੱਥੇ ਉਹ ਆਨਲਾਈਨ ਟਿਕਟਾਂ ਖਰੀਦਣ ਤੋਂ ਬਾਅਦ ਟਰੇਨ ‘ਚ ਸਫਰ ਕਰਦੇ ਨਜ਼ਰ ਆਉਣਗੇ। ਪ੍ਰਧਾਨ ਮੰਤਰੀ ਦੇ ਨਾਲ ਟਰੇਨ ‘ਚ ਸਕੂਲੀ ਬੱਚੇ ਵੀ ਸਫਰ ਕਰਨਗੇ। ਪ੍ਰਧਾਨ ਮੰਤਰੀ ਮੋਦੀ ਸਵੇਰੇ 11:00 ਵਜੇ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ‘ਤੇ ਪਹੁੰਚਣਗੇ, ਜਿੱਥੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਜਾਵੇਗਾ।

PMmodi inaugurate DelhiMeerut RRTS

ਇਸ ਤੋਂ ਬਾਅਦ ਸਵੇਰੇ 11:15 ਤੋਂ 11:50 ਵਜੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਪਹਿਲੇ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (RRTS) ਕਾਰੀਡੋਰ ਦਾ ਉਦਘਾਟਨ ਕਰਨਗੇ। ਉਹ ਨਮੋ ਭਾਰਤ ਟਰੇਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਅਤੇ ਇਸ ਵਿੱਚ ਯਾਤਰਾ ਕਰਨਗੇ। RRTS ਦੇ ਪਹਿਲੇ ਪੜਾਅ ਦੇ ਉਦਘਾਟਨ ਤੋਂ ਬਾਅਦ, ਰੈਪਿਡਐਕਸ ਜਾਂ ਨਮੋ ਭਾਰਤ ਟ੍ਰੇਨ ਸਾਹਿਬਾਬਾਦ ਤੋਂ ਦੁਹਾਈ ਤੱਕ 17 ਕਿਲੋਮੀਟਰ ਲੰਬੇ ਟ੍ਰੈਕ ‘ਤੇ ਚੱਲਣਾ ਸ਼ੁਰੂ ਕਰ ਦੇਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ 21 ਅਕਤੂਬਰ ਤੋਂ ਆਮ ਲੋਕ ਨਮੋ ਭਾਰਤ ਟਰੇਨ ਰਾਹੀਂ ਸਫ਼ਰ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਰੈਪਿਡਐਕਸ ਟਰੇਨ ਹੁਣ ‘ਨਮੋ ਭਾਰਤ’ ਦੇ ਨਾਂ ਨਾਲ ਜਾਣੀ ਜਾਵੇਗੀ। ਦਿੱਲੀ-ਗਾਜ਼ੀਆਬਾਦ-ਮੇਰਠ RRTS ਕੋਰੀਡੋਰ ਦਾ 17 ਕਿਲੋਮੀਟਰ ਲੰਬਾ ਤਰਜੀਹੀ ਸੈਕਸ਼ਨ ਇਸ ਦੇ ਉਦਘਾਟਨ ਦੇ ਦੂਜੇ ਦਿਨ 21 ਅਕਤੂਬਰ ਤੋਂ ਯਾਤਰੀਆਂ ਲਈ ਖੋਲ੍ਹਿਆ ਜਾਵੇਗਾ। ਵਰਤਮਾਨ ਵਿੱਚ, ਇਹ ਰੇਲਗੱਡੀ 82 ਕਿਲੋਮੀਟਰ ਲੰਬੇ ਦਿੱਲੀ-ਮੇਰਠ-ਗਾਜ਼ੀਆਬਾਦ ਕੋਰੀਡੋਰ ‘ਤੇ 17 ਕਿਲੋਮੀਟਰ ਦੇ ਤਰਜੀਹੀ ਸੈਕਸ਼ਨ ਦੁਹਾਈ-ਸਾਹਿਬਾਬਾਦ ਵਿਚਕਾਰ ਚੱਲੇਗੀ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਨਲਾਈਨ ਟਿਕਟਾਂ ਖਰੀਦਣ ਤੋਂ ਬਾਅਦ ਰੇਲ ਗੱਡੀ ਰਾਹੀਂ ਸਫ਼ਰ ਕਰਦੇ ਨਜ਼ਰ ਆਉਣਗੇ। ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਉਹ ਟਿਕਟ ਲੈ ਕੇ ਦੁਹਾਈ ਤੱਕ ਟਰੇਨ ‘ਚ ਸਫਰ ਕਰਨਗੇ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ NCRTC ਦੇ ਸੀਨੀਅਰ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਮੌਜੂਦ ਰਹਿਣਗੇ। ਦੁਪਹਿਰ 12 ਤੋਂ 1 ਵਜੇ ਤੱਕ ਗਾਜ਼ੀਆਬਾਦ ਦੇ ਆਵਾਸ ਵਿਕਾਸ ਦੇ ਮੈਦਾਨ ‘ਚ ਪ੍ਰੋਗਰਾਮ ਵਾਲੀ ਥਾਂ ‘ਤੇ ਜਨ ਸਭਾ ਨੂੰ ਸੰਬੋਧਨ ਕਰਨਗੇ। ਇੱਥੋਂ ਉਹ ਬੇਂਗਲੁਰੂ ਮੈਟਰੋ ਦੇ ਪੂਰਬ-ਪੱਛਮੀ ਕੋਰੀਡੋਰ ਦੇ ਦੋ ਹਿੱਸੇ ਰਾਜ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ ਦੁਪਹਿਰ 1:15 ਵਜੇ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ਲਈ ਰਵਾਨਾ ਹੋਵਾਂਗੇ। ਨੈਸ਼ਨਲ ਕੈਪੀਟਲ ਰੀਜਨ ਟਰਾਂਸਪੋਰਟ ਕਾਰਪੋਰੇਸ਼ਨ () ਨੇ ਸਾਹਿਬਾਬਾਦ ਤੋਂ ਦੁਹਾਈ ਤੱਕ ਦਾ ਕਿਰਾਇਆ ਸਟੈਂਡਰਡ ਕਲਾਸ ਵਿੱਚ 50 ਰੁਪਏ ਅਤੇ ਪ੍ਰੀਮੀਅਮ ਵਿੱਚ 100 ਰੁਪਏ ਰੱਖਿਆ ਹੈ। ਜੂਨ 2025 ਤੱਕ ਪੂਰੇ ਕੋਰੀਡੋਰ ‘ਤੇ ਯਾਤਰਾ ਸ਼ੁਰੂ ਹੋ ਜਾਵੇਗੀ।

The post ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੀ ਪਹਿਲੀ ‘ਨਮੋ ਭਾਰਤ ਰੈਪਿਡ’ ਰੇਲ ਦਾ ਕਰਨਗੇ ਉਦਘਾਟਨ appeared first on Daily Post Punjabi.