Nancy Grewal Archives - Daily Post Punjabi

Nancy Grewal ਦੀ ਮਾਂ ਨੇ ਇਲਜ਼ਾਮਾਂ ਨੂੰ ਲੈ ਕੇ ਬਦਲੇ ਬਿਆਨ, ਕਿਹਾ- “ਬਿਨ੍ਹਾਂ ਸੋਚੇ-ਸਮਝੇ ਮੇਰੇ ਤੋਂ ਕਈ ਲੋਕਾਂ ਦੇ ਨਾਂਅ ਲਏ ਗਏ”
ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਨੈਨਸੀ ਗਰੇਵਾਲ ਦੀ ਮੌਤ ਦਾ ਮਾਮਲਾ ਇੱਕ ਵਾਰ ਫਿਰ ਗਰਮਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਚੱਲ ਰਹੀ ਬਹਿਸ ਦੇ ਵਿਚਕਾਰ, ਨੈਨਸੀ ਦੀ ਮਾਂ ਨੇ ਹੁਣ ਆਪਣੀ ਧੀ ਦੀ ਆਈਡੀ ਤੋਂ ਇੱਕ ਭਾਵੁਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੇ ਪੂਰੇ ਮਾਮਲੇ ਵਿੱਚ ਇੱਕ ਯੂ-ਟਰਨ ਲਿਆ ਦਿੱਤਾ ਹੈ। ਨੈਨਸੀ ਦੀ ਮਾਂ ਨੇ ਇਲਜ਼ਾਮਾਂ ਨੂੰ ਲੈ ਕੇ ਆਪਣਾ ਬਿਆਨ ਬਦਲ ਦਿੱਤਾ ਹੈ। ਕਿਉਂਕਿ ਉਸਨੇ ਹੱਥ ਜੋੜ ਕੇ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗੀ ਹੈ ਜਿਨ੍ਹਾਂ ਵਿਰੁੱਧ ਉਸਨੇ ਪਹਿਲਾਂ ਗੰਭੀਰ ਦੋਸ਼ ਲਗਾਏ ਸਨ।

55 ਸਕਿੰਟ ਦੇ ਵੀਡੀਓ ਵਿੱਚ, ਨੈਨਸੀ ਦੀ ਮਾਂ ਨੇ ਸਪੱਸ਼ਟ ਤੌਰ ‘ਤੇ ਕਿਹਾ, “ਮੈਂ ਇਸ ਵੇਲੇ ਡੂੰਘੇ ਸਦਮੇ ਵਿੱਚ ਹਾਂ, ਮੇਰੀ ਧੀ ਚਲੀ ਗਈ ਹੈ। ਮੈਂ ਉਸਦਾ ਦੁੱਖ ਸਹਿ ਨਹੀਂ ਸਕਦੀ। ਮੈਂ ਪਾਗਲ ਹੋ ਰਹੀ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰ ਰਹੀ ਹਾਂ ਜਾਂ ਨਹੀਂ। ਲੋਕ ਮੈਨੂੰ ਫ਼ੋਨ ‘ਤੇ ਕਹਿੰਦੇ ਰਹੇ, ਅਤੇ ਮੈਂ ਨਾਮ ਦੱਸਦੀ ਰਹੀ। ਸੋਸ਼ਲ ਮੀਡੀਆ ਅਤੇ ਫ਼ੋਨ ‘ਤੇ ਲੋਕ ਉਸਨੂੰ ਭੜਕਾ ਰਹੇ ਸਨ ਅਤੇ ਨਾਮ ਸੁਝਾਉਂਦੇ ਰਹੇ।”

ਨੈਨਸੀ ਦੀ ਮਾਂ ਨੇ ਮੰਨਿਆ ਕਿ ਉਸਨੇ ਬਿਨਾਂ ਸੋਚੇ-ਸਮਝੇ ਕਈ ਲੋਕਾਂ ਦੇ ਨਾਮ ਲਏ। ਉਸਨੇ ਕਿਹਾ ਕਿ ਜਿਵੇਂ ਕਿ ਫ਼ੋਨ ‘ਤੇ ਲੋਕ ਕਹਿੰਦੇ ਰਹੇ, “ਇਸ ਵਿਅਕਤੀ ਦਾ ਨਾਮ ਦੱਸੋ, ਉਸ ਵਿਅਕਤੀ ਦਾ ਨਾਮ ਦੱਸੋ,” ਮੈਂ ਕਹਿੰਦੀ ਰਹੀ। “ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਹਿ ਰਹੀ ਸੀ।ਮੈਂ ਬਿਨਾਂ ਕਾਰਨ ਕਿਸੇ ਦਾ ਨਾਮ ਲੈਣ ਦਾ ਦੋਸ਼ ਨਹੀਂ ਲੈਣਾ ਚਾਹੁੰਦੀ। ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜੋ ਵੀ ਹੋਵੇਗਾ ਉਹ ਪੁਲਿਸ ਜਾਂਚ ਵਿੱਚ ਸਾਹਮਣੇ ਆਵੇਗਾ। ਸਾਡੀ ਧੀ ਚਲੀ ਗਈ ਹੈ, ਅਤੇ ਅਸੀਂ ਪਹਿਲਾਂ ਹੀ ਤਬਾਹ ਹੋ ਚੁੱਕੇ ਹਾਂ।”

ਇਹ ਵੀ ਪੜ੍ਹੋ : ਪੰਜਾਬ ਬਜਟ ਸੈਸ਼ਨ: ਕਾਂਗਰਸੀ MLA ਸੁਖਪਾਲ ਖਹਿਰਾ ਖਿਲਾਫ਼ ਨਿੰਦਾ ਮਤਾ ਪਾਸ: ਮਹਿਲਾਵਾਂ ਬਾਰੇ ਕੀਤੀ ਸੀ ਵਿਵਾਦਿਤ ਟਿੱਪਣੀ

ਨੈਨਸੀ ਗਰੇਵਾਲ ਦੀ ਮੌਤ ਤੋਂ ਬਾਅਦ, ਉਸਦੇ ਪ੍ਰਸ਼ੰਸਕਾਂ ਅਤੇ ਪਰਿਵਾਰ ਵਿਚਕਾਰ ਸੋਸ਼ਲ ਮੀਡੀਆ ‘ਤੇ ਕਾਫ਼ੀ ਵਿਵਾਦ ਹੋਇਆ ਹੈ। ਇਸ ਮਾਮਲੇ ਨਾਲ ਕਈ ਪ੍ਰਭਾਵਸ਼ਾਲੀ ਲੋਕਾਂ ਦੇ ਨਾਮ ਜੁੜੇ ਜਾ ਰਹੇ ਸਨ। ਹੁਣ, ਉਸਦੀ ਮਾਂ ਦੇ ਮੁਆਫ਼ੀ ਮੰਗਣ ਨਾਲ, ਜਿਨ੍ਹਾਂ ਦੇ ਨਾਮ ਪਹਿਲਾਂ ਵਿਵਾਦ ਵਿੱਚ ਘਸੀਟੇ ਗਏ ਸਨ, ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post Nancy Grewal ਦੀ ਮਾਂ ਨੇ ਇਲਜ਼ਾਮਾਂ ਨੂੰ ਲੈ ਕੇ ਬਦਲੇ ਬਿਆਨ, ਕਿਹਾ- “ਬਿਨ੍ਹਾਂ ਸੋਚੇ-ਸਮਝੇ ਮੇਰੇ ਤੋਂ ਕਈ ਲੋਕਾਂ ਦੇ ਨਾਂਅ ਲਏ ਗਏ” appeared first on Daily Post Punjabi.

ਨੈਨਸੀ ਗਰੇਵਾਲ ਦੇ ਮਾਮਲੇ ਨਾਲ ਜੁੜੀ ਵੱਡੀ ਖਬਰ, ਪੁਰਾਣੇ ਸਾਥੀ ਵਲੋਂ ਘਰੇਲੂ ਝਗੜੇ ਕਰਕੇ ਕੀਤਾ ਗਿਆ ਕਤਲ : ਸੂਤਰ
ਸੋਸ਼ਲ ਮੀਡੀਆ ਇੰਫੂਲੈਂਸਰ ਨੈਨਸੀ ਗਰੇਵਾਲ ਦੇ ਕਤਲ ਮਾਮਲੇ ‘ਚ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਨੈਨਸੀ ਗਰੇਵਾਲ ਨਾਲ ਜੁੜੀ ਇਕ ਨਵੀਂ ਪੋਸਟ ਵਾਇਰਲ ਹੋ ਰਹੀ ਹੈ ਤੇ ਇਹ ਪੋਸਟ ਕੈਨੇਡੀਅਨ ਮੀਡੀਆ ਵਿਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਪੋਸਟ ਵਿਚ ਕਿਹਾ ਗਿਆ ਹੈ ਕਿ ਨੈਨਸੀ ਦਾਕਤਲ ਉਸ ਦੇ ਪੁਰਾਣੇ ਸਾਥੀ ਨੇ ਕੀਤਾ ਹੈ। ਘਰ ਦੇ ਘਰੇਲੂ ਝਗੜੇ ਕਰਕੇ ਇਹ ਕਤਲ ਕੀਤਾ ਹੋ ਸਕਦਾ ਹੈ। ਹਾਲਾਂਕਿ ਡੇਲੀ ਪੋਸਟ ਪੰਜਾਬੀ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਇਹ ਪੋਸਟ ਕਾਫੀ ਸੋਚਾਂ ਵਿਚ ਪਾ ਰਹੀ ਹੈ ਜਦੋਂ ਇਕ ਪਾਸੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੋਵੇ ਤੇ ਦੂਜੇ ਪਾਸੇ ਇਹ ਖਬਰ ਸਾਹਮਣੇ ਆਏ ਕਿ ਘਰੇਲੂ ਝਗੜੇ ਕਰਕੇ ਪੁਰਾਣੇ ਸਾਥੀ ਵੱਲੋਂ ਨੈਨਸੀ ਦਾ ਕਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਰਾਜਪਾਲ ਦੇ ਭਾਸ਼ਣ ਨਾਲ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਬੋਲੇ-ਕੈਂਸਰ ਇਲਾਜ ਸਕੀਮ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ

ਦੱਸ ਦੇਈਏ ਕਿ ਬੀਤੇ ਦਿਨੀਂ ਨੈਨਸੀ ਗਰੇਵਾਲ ਜੋ ਹਮੇਸ਼ਾ ਬੇਧੜਕ ਤੇ ਵਿਵਾਦਿਤ ਬਿਆਨਾਂ ਲਈ ਜਾਣੀ ਜਾਂਦੀ ਸੀ, ਦਾ ਕਤਲ ਕਰ ਦਿੱਤਾ ਗਿਆ। ਚਾਕੂਆਂ ਨਾਲ ਉਸ ਦਾ ਕਤਲ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟ ਵਿਚ ਐਮਿਲੀ ਸੋਮਰ ਵੱਲੋਂ ਲਿਖਿਆ ਗਿਆ ਹੈ ਕਿ ਮੈਨੂੰ ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ Nancy ਦੇ ਕਤਲ ‘ਚ ਉਸਦੇ ਪੁਰਾਣੇ ਸਾਥੀ ਦਾ ਹੱਥ ਹੈ ਤੇ ਘਰੇਲੂ ਝਗੜਾ ਕਤਲ ਦਾ ਕਾਰਨ ਦੱਸਿਆ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਨੈਨਸੀ ਗਰੇਵਾਲ ਦੇ ਮਾਮਲੇ ਨਾਲ ਜੁੜੀ ਵੱਡੀ ਖਬਰ, ਪੁਰਾਣੇ ਸਾਥੀ ਵਲੋਂ ਘਰੇਲੂ ਝਗੜੇ ਕਰਕੇ ਕੀਤਾ ਗਿਆ ਕਤਲ : ਸੂਤਰ appeared first on Daily Post Punjabi.

Nancy Grewal ਦੀ ਮੌਤ ‘ਤੇ ਦੁੱਖੀ ਹੋਇਆ ਬਾਬਾ ਰਸੂਲਪੁਰ ! ਕਿਹਾ- “ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ”
ਕੈਨੇਡਾ ਵਿੱਚ ਰਹਿਣ ਵਾਲੀ ਪੰਜਾਬੀ ਮੂਲ ਦੀ ਸੋਸ਼ਲ ਮੀਡੀਆ ਇੰਫਲੂਐਂਸਰ ਨੈਂਸੀ ਗਰੇਵਾਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੈਨੇਡਾ ਦੀ ਲਾਸਾਲ ਪੁਲਿਸ ਮੁਤਾਬਕ 45 ਸਾਲਾ ਨੈਂਸੀ ਗਰੇਵਾਲ ਦੀ ਹੱਤਿਆ ਚਾਕੂ ਮਾਰ ਕੇ ਰਾਤ ਲਗਭਗ 9.30 ਵਜੇ ਉਨ੍ਹਾਂ ਦੇ ਘਰ ‘ਤੇ ਕੀਤੀ ਗਈ। ਬਾਬਾ ਰਸੂਲਪੁਰ ਨੇ ਨੈਂਸੀ ਗਰੇਵਾਲ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਕ ਵੀਡੀਓ ਸਾਂਝੀ ਕੀਤੀ।

ਬਾਬਾ ਰਸੂਲਪੁਰ ਨੇ ਕਿਹਾ ਕਿ ਦਲੇਰੀ ਨਾਲ ਬੋਲਣ ਵਾਲੀ ਦੀ ਅੱਜ ਆਵਾਜ਼ ਬੰਦ ਕਰਵਾ ਦਿੱਤੀ ਗਈ। ਜਦੋਂ ਵੀ ਦੇਸ਼ ਦੀ ਗੱਲ ਆਉਂਦੀ ਸੀ ਤਾਂ ਉਹ ਖੁੱਲ੍ਹ ਕੇ ਬੋਲਦੀ ਸੀ। ਇੱਕ ਨੈਂਸੀ ਮਰਦੀ ਹੈ ਤਾਂ ਲੱਖਾਂ ਹੋਰ ਜਿਉਂਦੀਆਂ ਹੋਣਗੀਆਂ। ਮੇਰੀ ਸਰਕਾਰ ਨੂੰ ਅਪੀਲ ਹੈ ਕਿ ਕੈਨੇਡਾ ਸਰਕਾਰ ਨੂੰ ਕਹਿ ਕੇ ਮੌਤ ਦੀ ਤਫਤੀਸ਼ ਕਰਵਾਈ ਜਾਵੇ। ਨੈਂਸੀ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਇਹ ਵੀ ਪੜ੍ਹੋ : ਅਦਾਕਾਰਾ ਲਾਰਾ ਦੱਤਾ ਆਪਣੀ ਧੀ ਨਾਲ ਦੁਬਈ ‘ਚ ਫਸੀ, ਕਿਹਾ- “ਧਮਾਕੇ ਕਾਰਨ ਹਿੱਲ ਰਹੀਆਂ ਘਰਾਂ ਦੀਆਂ ਖਿੜਕੀਆਂ-ਦਰਵਾਜ਼ੇ”

ਜ਼ਿਕਰਯੋਗ ਹੈ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨੈਂਸੀ ਗਰੇਵਾਲ ਦੇ ਘਰ ਵਿਚ ਵੜ ਕੇ ਕਿਸੇ ਵਿਅਕਤੀ ਨੇ ਚਾਕੂ ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ ਹੈ। ਨੈਂਸੀ ਗਰੇਵਾਲ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਨੇ ਦਮ ਤੋੜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਨੈਂਸੀ ‘ਤੇ ਚਾਕੂਆਂ ਨਾਲ ਵਾਰ ਕੀਤੇ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮ ਫੜ ਲਏ ਜਾਣਗੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਜਾਂ ਸੀਸੀਟੀਵੀ ਫੁਟੇਜ ਹੈ ਤਾਂ ਉਹ ਡਿਟੈਕਟਿਵ ਸਾਰਜੈਂਟ ਜੇਮੀ ਨੈਸਟਰ ਨਾਲ ਸੰਪਰਕ ਕਰੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post Nancy Grewal ਦੀ ਮੌਤ ‘ਤੇ ਦੁੱਖੀ ਹੋਇਆ ਬਾਬਾ ਰਸੂਲਪੁਰ ! ਕਿਹਾ- “ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ” appeared first on Daily Post Punjabi.