Narendra modi stadium name change Archives - Daily Post Punjabi

‘ਮੋਦੀ ਸਟੇਡੀਅਮ’ ‘ਤੇ ਛਿੜਿਆ ਵਿਵਾਦ, ਕਮਲਨਾਥ ਨੇ ਕਿਹਾ- ‘ਝੂਠ ਬੋਲਣ ਵਾਲੇ ਜਿਉਂਦੇ ਜੀ ਹੀ ਆਪਣੇ ਨਾਮ ‘ਤੇ ਰੱਖ ਰਹੇ ਨੇ ਵਿਰਾਸਤਾਂ ਦੇ ਨਾਮ’
Narendra modi stadium name change : ਅਹਿਮਦਾਬਾਦ ‘ਚ ਬਣੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਨਾਮ ਹੁਣ ਨਰਿੰਦਰ ਮੋਦੀ ਸਟੇਡੀਅਮ ਹੋ ਗਿਆ ਹੈ। ਇਸ ਸਟੇਡੀਅਮ ਦਾ ਉਦਘਾਟਨ ਬੁੱਧਵਾਰ ਨੂੰ ਕੀਤਾ ਗਿਆ ਹੈ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ‘ਤੇ ਸਟੇਡੀਅਮ ਦਾ ਨਾਮ ਰੱਖਣ ਕਾਰਨ ਹੁਣ ਇੱਕ ਵਿਵਾਦ ਖੜ੍ਹਾ ਹੋ ਗਿ ਹੈ। ਵਿਰੋਧੀ ਧਿਰ ਦੇ ਕਈ ਨੇਤਾਵਾਂ ਨੇ ਇਸ ਸਟੇਡੀਅਮ ਦੇ ਨਾਮ ਬਦਲਣ ‘ਤੇ ਚੁਟਕੀ ਲੈਂਦਿਆਂ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਵੀ ਇਸ ਮੁੱਦੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਸ਼ਸ਼ੀ ਥਰੂਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ, “ਸ਼ਾਇਦ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਹੋਵੇਗਾ ਕਿ ਗ੍ਰਹਿ ਮੰਤਰੀ ਜਿਸ ਦੇ ਨਾਮ ‘ਤੇ ਇਹ ਸਟੇਡੀਅਮ ਹੈ, ਉਨ੍ਹਾਂ ਨੇ ਹੀ ਇਨ੍ਹਾਂ ਦੀ ਮੂਲ ਸੰਸਥਾ ‘ਤੇ ਪਾਬੰਦੀ ਲਗਾਈ ਸੀ। ਜਾਂ ਸ਼ਾਇਦ ਟਰੰਪ ਵਰਗੇ ਕਿਸੇ ਹੋਰ ਰਾਜ ਦੇ ਪ੍ਰਮੁੱਖ ਲਈ ਐਡਵਾਂਸ ਬੁਕਿੰਗ ਕੀਤੀ ਗਈ ਹੈ।

दुनिया के सबसे बड़े अहमदाबाद स्थित सरदार पटेल क्रिकेट स्टेडियम का नाम बदलकर नरेंद्र मोदी क्रिकेट स्टेडियम रखा गया है, क्या यह सरदार पटेल का अपमान नहीं हैं ? सरदार पटेल के नाम पर मत माँगने वाली भाजपा अब सरदार साहब का अपमान कर रही हैं। गुजरात की जनता सरदार पटेल का अपमान नहीं सहेगी।
— Hardik Patel (@HardikPatel_) February 24, 2021

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲ ਨਾਥ ਨੇ ਵੀ ਇਸ ਮੁੱਦੇ ‘ਤੇ ਟਵੀਟ ਕੀਤਾ ਹੈ। ਕਮਲਨਾਥ ਨੇ ਲਿਖਿਆ, “ਜਿਹੜੇ ਲੋਕ ਮਹਾਨ ਕੰਮ ਕਰਦੇ ਹਨ, ਦੁਨੀਆਂ ਉਨ੍ਹਾਂ ਨੂੰ ਯਾਦ ਰੱਖਦੀ ਹੈ, ਅਤੇ ਖ਼ੁਦ ਉਨ੍ਹਾਂ ਦੇ ਨਾਮ ‘ਤੇ ਵਿਰਾਸਤਾਂ ਦੇ ਨਾਮ ਰੱਖਦੀ ਹੈ, ਪਰ ਜਿਹੜੇ ਲੋਕ ਸਿਰਫ ਜ਼ੁਮਲੇ ਉਛਾਲਦੇ ਹਨ, ਉਹ ਜਿਉਂਦੇ ਜੀ ਹੀ ਆਪਣੇ ਨਾਮ ‘ਤੇ ਵਿਰਾਸਤਾਂ ਦਾ ਨਾਮ ਰੱਖਣ ‘ਚ ਲੱਗੇ ਰਹਿੰਦੇ ਹਨ ? ਅਹਿਮਦਾਬਾਦ ਦੇ “ਸਰਦਾਰ ਵੱਲਭਭਾਈ ਪਟੇਲ ਸਟੇਡੀਅਮ” ਦਾ ਨਾਮ ਹੁਣ “ਨਰਿੰਦਰ ਮੋਦੀ ਸਟੇਡੀਅਮ” ਰੱਖਿਆ ਜਾਵੇਗਾ ? ਇਹ ਲੋਹ ਪੁਰਸ਼ ਦਾ ਅਪਮਾਨ ਹੈ।

जो लोग बड़े काम करते हैं, दुनिया उन्हें याद करकर उनके नाम पर ख़ुद धरोहरों का नामकरण करती है लेकिन जो लोग सिर्फ जुमले उछालते हैं, वह अपने जीते जी अपने नाम पर धरोहरों का नामकरण करने में लगे रहते हैं ?
— Office Of Kamal Nath (@OfficeOfKNath) February 24, 2021

ਗੁਜਰਾਤ ਦੇ ਕਾਂਗਰਸੀ ਨੇਤਾ ਹਾਰਦਿਕ ਪਟੇਲ ਨੇ ਟਵੀਟ ਕੀਤਾ, “ਦੁਨੀਆ ਦੇ ਸਭ ਤੋਂ ਵੱਡੇ ਅਹਿਮਦਾਬਾਦ, ਸਰਦਾਰ ਪਟੇਲ ਕ੍ਰਿਕਟ ਸਟੇਡੀਅਮ ਦਾ ਨਾਮ ਬਦਲ ਕੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਰੱਖਿਆ ਗਿਆ ਹੈ, ਕੀ ਇਹ ਸਰਦਾਰ ਪਟੇਲ ਦਾ ਅਪਮਾਨ ਨਹੀਂ ਹੈ? ਸਰਦਾਰ ਪਟੇਲ ਦੇ ਨਾਮ ‘ਤੇ ਵੋਟਾਂ ਮੰਗਣ ਵਾਲੀ ਭਾਜਪਾ ਹੁਣ ਸਰਦਾਰ ਸਾਹਬ ਦਾ ਅਪਮਾਨ ਕਰ ਰਹੀ ਹੈ। ਗੁਜਰਾਤ ਦੇ ਲੋਕ ਸਰਦਾਰ ਪਟੇਲ ਦਾ ਅਪਮਾਨ ਸਹਿਣ ਨਹੀਂ ਕਰਨਗੇ।”

ਇਹ ਵੀ ਦੇਖੋ : ਮਹਿਰਾਜ ਸਟੇਜ ਤੋਂ ਲੱਖੇ ਸਿਧਾਣੇ ਦੀ ਦਿੱਲੀ ਪੁਲਿਸ ਨੂੰ ਚੇਤਾਵਨੀ, ਪੁਲਿਸ ਪੰਜਾਬ ਆਈ ਤਾਂ ਬਰਦਾਸ਼ਤ ਨਹੀਂ ਕਰਾਂਗੇ

The post ‘ਮੋਦੀ ਸਟੇਡੀਅਮ’ ‘ਤੇ ਛਿੜਿਆ ਵਿਵਾਦ, ਕਮਲਨਾਥ ਨੇ ਕਿਹਾ- ‘ਝੂਠ ਬੋਲਣ ਵਾਲੇ ਜਿਉਂਦੇ ਜੀ ਹੀ ਆਪਣੇ ਨਾਮ ‘ਤੇ ਰੱਖ ਰਹੇ ਨੇ ਵਿਰਾਸਤਾਂ ਦੇ ਨਾਮ’ appeared first on Daily Post Punjabi.