narinder Archives - Daily Post Punjabi

ਦੇਸ਼ ਨੂੰ ਹੈ ਮੋਦੀ ਦੀ ਜਰੂਰਤ , 2024 ਵਿੱਚ ਫਿਰ ਬਣਨ ਪ੍ਰਧਾਨਮੰਤਰੀ ਨਰਿੰਦਰ ਮੋਦੀ : ਕੰਗਨਾ ਰਣੌਤ
Kangana Ranaut about Modi : ਬਾਲੀਵੁੱਡ ਅਦਕਾਰਾ ਕੰਗਨਾ ਰਣੌਤ ਅਕਸਰ BJP ਦੀ ਹਿਮਾਇਤ ਕਰਦੀ ਹੋਈ ਨਜਰ ਆਉਂਦੀ ਹੈ। ਉਹ ਸ਼ੁਰੂ ਤੋਂ ਹੀ ਨਰਿੰਦਰ ਮੋਦੀ ਦੀ ਸੁਪੋਰਟ ਕਰਦੀ ਹੋਈ ਨਜ਼ਰ ਆਉਂਦੀ ਹੈ ਤੇ ਬੀਜੇਪੀ ਦੀ ਵਿਰੋਧੀ ਪਾਰਟੀਆਂ ਤੇ ਵੀ ਅਕਸਰ ਤੰਜ ਕੱਸਦੀ ਹੋਈ ਨਜਰ ਆਉਂਦੀ ਹੈ। ਕੰਗਨਾ ਰਣੌਤ ਹੁਣ ਫਿਰ ਤੋਂ ਨਰਿੰਦਰ ਮੋਦੀ ਦੇ ਗੁਣ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਹੁਣ ਕੰਗਨਾ ਰਣੌਤ ਨੇ ਨਰਿੰਦਰ ਮੋਦੀ ਦੀ ਸੁਪੋਰਟ ਕਰਦੇ ਹੋਏ ਕਿਹਾ ਹੈ ਕਿ ਦੇਸ਼ ਨੂੰ ਮੋਦੀ ਦੀ ਬਹੁਤ ਜਰੂਰਤ ਹੈ। ਸਿਰਫ ਇੰਨਾ ਹੀ ਨਹੀਂ ਬਲਕਿ ਕੰਗਨਾ ਰਣੌਤ ਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇ ਦੇ ਵਿੱਚ ਵੀ ਨਰਿੰਦਰ ਮੋਦੀ ਹੀ ਪ੍ਰਧਾਨਮੰਤਰੀ ਬਣਨਗੇ। ਕੰਗਨਾ ਰਣੌਤ ਨੇ ਇਹ ਗੱਲ ਟਵਿਟਰ ਤੇ ਟਵੀਟ ਰਾਹੀ ਕਹੀ ਹੈ।

Kangana Ranaut about Modi

ਉੱਥੇ ਹੀ ਇੱਕ ਯੂਜਰ ਨੇ ਕੰਗਨਾ ਨੂੰ ਟੈਗ ਕਰਦੇ ਹੋਏ ਲਿਖਿਆ ਕਿ – ਕੰਗਨਾ ਮੈ ਤੁਹਾਡਾ ਬਹੁਤ ਵੱਡਾ ਫੈਨ ਹਾਂ। ਪਰ ਬੀਜੇਪੀ ਦੇ ਵਿੱਚ ਇੱਕ ਨਿਯਮ ਹੈ ਜੋ ਕਿ ਖੁਦ ਮੋਦੀ ਨੇ ਬਣਾਏ ਹਨ ਕਿ 75 ਸਾਲ ਤੋਂ ਜਿਆਦਾ ਪੋਲਿਟੀਸ਼ਨ ਇਲੈਕਸ਼ਨ ਨਹੀਂ ਲੜਨਗੇ। 2024 ਦੇ ਵਿੱਚ ਮੋਦੀ ਵੀ 75 ਸਾਲ ਤੋਂ ਜਿਆਦਾ ਉਮਰ ਦੇ ਹੋ ਜਾਣਗੇ। ਜੇ ਉਹ ਫਿਰ ਵੀ ਪ੍ਰਧਾਨਮੰਤਰੀ ਰਹਿਣਗੇ ਤਾਂ ਕਿ ਇਹ ਉਹਨਾਂ ਦਾ ਪਾਖੰਡੀ ਵਰਤਾਓ ਨਹੀਂ ਹੋਵੇਗਾ ?

Kangana Ranaut about Modi

ਕੰਗਨਾ ਨੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਸਾਡੀ ਨਹੀਂ ਬਲਕਿ ਸਾਨੂੰ ਉਹਨਾਂ ਦੀ ਜਰੂਰਤ ਹੈ। ਭਾਰਤ ਨੂੰ ਉਹਨਾਂ ਦੀ ਜਰੂਰਤ ਹੈ। ਉਹਨਾਂ ਨੂੰ ਇੱਕ ਬ੍ਰੇਕ ਦੀ ਤਾ ਸਖ਼ਤ ਲੋੜ ਹੈ ਕਿਉਕਿ ਉਹਨਾਂ ਨੂੰ ਉਹਨਾਂ ਦੇ ਵਿਰੁੱਧ ਬਹੁਤ ਸਾਰੀਆਂ ਹੋ ਰਹੀਆਂ ਗੱਲਾਂ ਤੇ ਵਿਵਾਦਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੂੰ ਇਸ ਗੱਲ ਤੋਂ ਬ੍ਰੇਕ ਤਾ ਮਿਲੇਗੀ ਪਰ ਸਾਨੂੰ ਉਹਨਾਂ ਨੂੰ ਇੱਕ ਵਾਰ ਫਿਰ ਪ੍ਰਧਾਨਮੰਤਰੀ ਬਣਾਉਣਾ ਚਾਹੀਦਾ ਹੈ।

ਇਹ ਵੀ ਦੇਖੋ : ਹਰਿਆਣਵੀ ਗਾਇਕਾਂ ਨੇ ਕਿਸਾਨਾਂ ਦੇ ਅੰਦੋਲਨ ਚ ਬੰਨ੍ਹੇ ਰੰਗ, ਦੇਖੋ ਗਾ ਕੇ ਕਿਹਨੂੰ-ਕਿਹਨੂੰ ਪਾਈਆਂ ਲਾਹਣਤਾਂ

The post ਦੇਸ਼ ਨੂੰ ਹੈ ਮੋਦੀ ਦੀ ਜਰੂਰਤ , 2024 ਵਿੱਚ ਫਿਰ ਬਣਨ ਪ੍ਰਧਾਨਮੰਤਰੀ ਨਰਿੰਦਰ ਮੋਦੀ : ਕੰਗਨਾ ਰਣੌਤ appeared first on Daily Post Punjabi.