Narnaul Youth Death Archives - Daily Post Punjabi

ਨਾਰਨੌਲ ‘ਚ ਡੰਪਰ ਨੇ ਕਾਰ ਨੂੰ ਮਾਰੀ ਟੱਕਰ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹੋਈ ਮੌ.ਤ
ਹਰਿਆਣਾ ਦੇ ਨਾਰਨੌਲ ‘ਚ ਨੈਸ਼ਨਲ ਹਾਈਵੇਅ ਨੰਬਰ 11 ‘ਤੇ ਪਿੰਡ ਮਿਰਜ਼ਾਪੁਰ ਬੱਛੋੜ ਨੇੜੇ ਹੋਏ ਹਾਦਸੇ ‘ਚ ਪਿੰਡ ਹਦੀਨਾ ਰਾਮਪੁਰਾ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਮਾਨੇਸਰ ਦੀ ਇਕ ਕੰਪਨੀ ‘ਚ ਐਚਆਰ ਪੋਸਟ ‘ਤੇ ਕੰਮ ਕਰਦਾ ਸੀ। ਉਹ ਰਾਤ ਨੂੰ ਕੰਪਨੀ ਤੋਂ ਨਾਰਨੌਲ ਆ ਰਿਹਾ ਸੀ। ਵਿਕਰਮ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ, ਜਦਕਿ ਵਿਕਰਮ ਦਾ ਇਕ ਪੁੱਤਰ ਅਤੇ ਬੇਟੀ ਹੈ।

ਵਿਕਰਮ ਪੁੱਤਰ ਸੂਬਾ ਸਿੰਘ ਵਾਸੀ ਪਿੰਡ ਰਾਮਪੁਰਾ ਮਾਨੇਸਰ ਆਪਣੇ ਪਰਿਵਾਰ ਨਾਲ ਨਾਰਨੌਲ ਦੇ ਸੈਕਟਰ 1 ਵਿੱਚ ਰਹਿੰਦਾ ਸੀ। ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਐਚਆਰ ਵਜੋਂ ਕੰਮ ਕਰਦਾ ਸੀ। ਸ਼ਨੀਵਾਰ ਰਾਤ ਉਹ ਕੰਪਨੀ ਤੋਂ ਆਪਣੀ ਆਈ-20 ਗੱਡੀ ‘ਚ ਨਾਰਨੌਲ ਸਥਿਤ ਆਪਣੇ ਘਰ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਨੈਸ਼ਨਲ ਹਾਈਵੇਅ ਨੰਬਰ 11 ‘ਤੇ ਪਿੰਡ ਮਿਰਜ਼ਾਪੁਰ ਬਛੌੜ ਨੇੜੇ ਪਹੁੰਚਿਆ ਤਾਂ ਡੰਪਰ ਨਾਲ ਉਸ ਦੀ ਟੱਕਰ ਹੋ ਗਈ।

ਇਹ ਵੀ ਪੜ੍ਹੋ : ਕਪੂਰਥਲਾ ‘ਚ ਹ.ਥਿਆਰਾਂ ਸਣੇ 4 ਮੁਲਜ਼ਮ ਕਾਬੂ, ਦੇਸੀ ਪਿ.ਸਤੌਲ, 10 ਜਿੰ.ਦਾ ਕਾ.ਰਤੂਸ ਬਰਾਮਦ

ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਜ਼ਖਮੀ ਵਿਕਰਮ ਨੂੰ ਨਾਰਨੌਲ ਦੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੁਲਜ਼ਮ ਡੰਪਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਨਾਰਨੌਲ ‘ਚ ਡੰਪਰ ਨੇ ਕਾਰ ਨੂੰ ਮਾਰੀ ਟੱਕਰ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹੋਈ ਮੌ.ਤ appeared first on Daily Post Punjabi.