Natasa Stankovic Archives - Daily Post Punjabi

ਹਾਰਦਿਕ ਪੰਡਯਾ ਤੇ ਨਤਾਸ਼ਾ ਇੱਕ ਦੂਜੇ ਤੋਂ ਹੋਏ ਵੱਖ, ਪੋਸਟ ‘ਚ ਲਿਖਿਆ- “ਸਾਡੇ ਲਈ ਔਖਾ ਸੀ ਇਹ ਫੈਸਲਾ”
ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਪਤਨੀ ਨਤਾਸ਼ਾ ਸਟੈਨਕੋਵਿਚ ਇੱਕ ਦੂਜੇ ਤੋਂ ਵੱਖ ਹੋ ਗਏ ਹਨ। ਹਾਰਦਿਕ ਅਤੇ ਨਤਾਸ਼ਾ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰ ਕੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ। ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੇ ਵੱਖ ਹੋਣ ਦੀਆਂ ਖਬਰਾਂ ਆ ਰਹੀਆਂ ਸਨ। ਹਾਲ ਹੀ ਵਿੱਚ ਨਤਾਸ਼ਾ ਵੀ ਆਪਣੇ ਪੇਕੇ ਘਰ ਗਈ ਸੀ। ਅੰਬਾਨੀਆਂ ਦੇ ਵਿਆਹ ਵਿੱਚ ਵੀ ਹਾਰਦਿਕ ਨੂੰ ਇਕੱਲੇ ਮਸਤੀ ਕਰਦੇ ਦੇਖਿਆ ਗਿਆ। ਪੋਸਟ ਸ਼ੇਅਰ ਕਰਕੇ ਹਾਰਦਿਕ ਨੇ ਦੱਸਿਆ ਕਿ ਇਹ ਫੈਸਲਾ ਦੋਵਾਂ ਲਈ ਕਿੰਨਾ ਔਖਾ ਸੀ।

Hardik Pandya divorce

ਪੋਸਟ ਸ਼ੇਅਰ ਕਰਦੇ ਹੋਏ ਹਾਰਦਿਕ ਨੇ ਲਿਖਿਆ- “ਚਾਰ ਸਾਲ ਇਕੱਠੇ ਰਹਿਣ ਤੋਂ ਬਾਅਦ ਨਤਾਸ਼ਾ ਅਤੇ ਮੈਂ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਅਸੀਂ ਇਸ ਰਿਸ਼ਤੇ ਨੂੰ ਬਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਸਭ ਕੁਝ ਲਗਾ ਦਿੱਤਾ ਪਰ ਹੁਣ ਸਾਨੂੰ ਲੱਗਦਾ ਹੈ ਕਿ ਇਹ ਸਾਡੇ ਦੋਵਾਂ ਲਈ ਸਹੀ ਫੈਸਲਾ ਹੈ। ਇਹ ਸਾਡੇ ਲਈ ਬਹੁਤ ਮੁਸ਼ਕਿਲ ਫੈਸਲਾ ਸੀ, ਇਕੱਠੇ ਬਿਤਾਏ ਖੁਸ਼ੀ ਦੇ ਪਲ, ਆਪਸੀ ਰਿਸਪੈਕਟ ਅਤੇ ਇੱਕ ਦੂਜੇ ਦਾ ਸਾਥ, ਜੋ ਵੀ ਅਸੀਂ ਇਕੱਠੇ ਬਿਤਾਇਆ ਅਤੇ ਆਨੰਦ ਮਾਣਿਆ, ਅਸੀਂ ਇੱਕ ਪਰਿਵਾਰ ਦੇ ਰੂਪ ਵਿੱਚ ਅੱਗੇ ਵਧੇ।”

ਇਹ ਵੀ ਪੜ੍ਹੋ: ਖੇਤ ‘ਚ ਪਾਣੀ ਲਗਾ ਰਹੇ ਪਿਓ-ਪੁੱਤ ਦਾ ਬੇਰਹਿਮੀ ਨਾਲ ਕਤਲ, ਜ਼ਮੀਨ ਠੇਕੇ ‘ਤੇ ਲੈਣ ਦੀ ਸੀ ਰੰਜਿਸ਼

ਹਾਰਦਿਕ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਬੇਟੇ ਅਗਸਤਿਆ ਦੀ ਦੇਖਭਾਲ ਕੌਣ ਕਰੇਗਾ। ਉਨ੍ਹਾਂ ਲਿਖਿਆ- “ਅਸੀਂ ਅਗਸਤਿਆਨੂੰ ਆਪਣੀ ਜ਼ਿੰਦਗੀ ਵਿੱਚ ਪਾ ਕੇ ਬਹੁਤ ਖੁਸ਼ਕਿਸਮਤ ਹਾਂ, ਜੋ ਹਮੇਸ਼ਾ ਇੰਝ ਹੀ ਸਾਡੀ ਜ਼ਿੰਦਗੀ ਦਾ ਆਧਾਰ ਰਹੇਗਾ। ਅਸੀਂ ਦੋਵੇਂ ਮਿਲ ਕੇ ਉਸ ਦੀ ਦੇਖਭਾਲ ਕਰਾਂਗੇ। ਅਸੀਂ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਮਿਲਣਅਤੇ ਉਸ ਦੀ ਖੁਸ਼ੀ ਲਈ ਅਸੀਂ ਜੋ ਵੀ ਕਰ ਸਕਦੇ ਹਾਂ, ਕਰਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਪ੍ਰਾਇਵੇਸੀ ਨੂੰ ਇਸ ਮੁਸ਼ਕਿਲ ਸਮੇਂ ਵਿੱਚ ਸਮਝ ਸਕੋਗੇ।

Hardik Pandya divorce

ਦੱਸ ਦੇਈਏ ਕਿ ਮੰਗਲਵਾਰ ਨੂੰ ਨਤਾਸ਼ਾ ਸਰਬੀਆ ਵਿੱਚ ਆਪਣੇ ਮਾਪਿਆਂ ਦੇ ਘਰ ਲਈ ਨਿਕਲ ਗਈ ਸੀ। ਉਨ੍ਹਾਂ ਨੇ ਸੋਸ਼ਲ ਮੀਡਿਆ ‘ਤੇ ਪੋਸਟ ਕਰ ਇਸਦੀ ਜਾਣਕਾਰੀ ਵੀ ਦਿੱਤੀ ਸੀ। ਨਤਾਸ਼ਾ ਇਸਦੇ ਬਾਅਦ ਮੁੰਬਈ ਏਅਰਪੋਰਟ ‘ਤੇ ਸਪਾਟ ਹੋਈ ਸੀ। ਨਤਾਸ਼ਾ ਦੇ ਨਾਲ ਬੇਟੇ ਅਗਸਤਿਆ ਵੀ ਸੀ , ਇਸ ਬਾਰੇ ਸਟੋਰੀ ਪਾ ਕੇ ਨਤਾਸ਼ਾ ਨੇ ਲਿਖਿਆ ਸੀ ਕਿ ਇਹ ਸਾਲ ਦਾ ਉਹ ਸਮਾਂ ਹੈ। ਨਤਾਸ਼ਾ ਦੇ ਇਸ ਕਦਮ ਨੇ ਯੂਜ਼ਰਸ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਵਿਚਾਲੇ ਕੁਝ ਵੀ ਠੀਕ ਨਹੀਂ ਹੈ। ਲੰਬੇ ਸਮੇਂ ਤੋਂ ਅਫਵਾਹਾਂ ‘ਤੇ ਆਖਿਰਕਾਰ ਹਾਰਦਿਕ ਨੇ ਚੁੱਪੀ ਤੋੜੀ ਤੇ ਇੱਕ ਦੂਜੇ ਤੋਂ ਵੱਖ ਹੋਣ ਦਾ ਕੰਨਫਰਮ ਕਰ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਹਾਰਦਿਕ ਪੰਡਯਾ ਤੇ ਨਤਾਸ਼ਾ ਇੱਕ ਦੂਜੇ ਤੋਂ ਹੋਏ ਵੱਖ, ਪੋਸਟ ‘ਚ ਲਿਖਿਆ- “ਸਾਡੇ ਲਈ ਔਖਾ ਸੀ ਇਹ ਫੈਸਲਾ” appeared first on Daily Post Punjabi.

ਪਤਨੀ ਨਤਾਸਾ ਸਟੈਨਕੋਵਿਚ ਨਾਲ ਤਲਾਕ ਦੀ ਖਬਰ ਆਉਂਦੇ ਹੀ ਹਾਰਦਿਕ ਪੰਡਯਾ ਹੋਏ ਲਾਪਤਾ
hardik missing divorce rumours: ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਚ ਦੇ ਤਲਾਕ ਦੀ ਖਬਰ ਤੇਜ਼ੀ ਨਾਲ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਪਾਸੇ ਇਸ ਜੋੜੇ ਦੀ ਹੁਣ ਤੱਕ ਦੀ ਚੁੱਪੀ ਤਲਾਕ ਦੀਆਂ ਅਫਵਾਹਾਂ ਨੂੰ ਜਨਮ ਦੇ ਰਹੀ ਹੈ, ਉੱਥੇ ਹੀ ਦੂਜੇ ਪਾਸੇ ਹਾਰਦਿਕ ਪੰਡਯਾ ਦੇ ਲਾਪਤਾ ਹੋਣ ਦੀ ਖਬਰ ਨੇ ਮਾਮਲਾ ਹੋਰ ਵਧਾ ਦਿੱਤਾ ਹੈ।

hardik missing divorce rumours

ਦਰਅਸਲ, ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ 2024 ਦਾ ਮੈਚ ਖੇਡਣ ਲਈ ਅਮਰੀਕਾ ਰਵਾਨਾ ਹੋ ਗਈ ਹੈ ਪਰ ਇਸ ਦੌਰਾਨ ਹਾਰਦਿਕ ਪੰਡਯਾ ਕਿਤੇ ਨਜ਼ਰ ਨਹੀਂ ਆਏ। ਹਾਰਦਿਕ ਪੰਡਯਾ IPL 2024 ਵਿੱਚ ਮੁੰਬਈ ਇੰਡੀਅਨਜ਼ (MI) ਦਾ ਕਪਤਾਨ ਹੈ। ਪਰ ਉਹ ਟੀ-20 ਲਈ ਰਵਾਨਾ ਹੋਏ ਕ੍ਰਿਕਟਰਾਂ ਦੇ ਪਹਿਲੇ ਬੈਚ ਤੋਂ ਗਾਇਬ ਸੀ। ਇਸ ਦੌਰਾਨ ਰੋਹਿਤ ਸ਼ਰਮਾ, ਜਸਪ੍ਰੀਤ ਬੁਮਰਾਹ ਅਤੇ ਸੂਰਿਆਕੁਮਾਰ ਯਾਦਵ ਸਮੇਤ ਮੁੰਬਈ ਇੰਡੀਅਨਜ਼ ਦੇ ਹੋਰ ਖਿਡਾਰੀ ਨਜ਼ਰ ਆਏ। ਹੁਣ ਤਲਾਕ ਦੀਆਂ ਅਫਵਾਹਾਂ ਵਿਚਾਲੇ ਹਾਰਦਿਕ ਦਾ ਟੂਰਨਾਮੈਂਟ ਤੋਂ ਨਾ ਹੋਣਾ ਚਰਚਾ ‘ਚ ਆ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਹਵਾਈ ਅੱਡੇ ਤੋਂ ਟੀ-20 ਵਿਸ਼ਵ ਕੱਪ ਲਈ ਰਵਾਨਾ ਹੋਣ ਵਾਲੇ ਖਿਡਾਰੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ‘ਚ ਰੋਹਿਤ ਸ਼ਰਮਾ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਕੁਲਦੀਪ ਯਾਦਵ ਅਤੇ ਰਿਸ਼ਭ ਪੰਤ ਵਰਗੇ ਕ੍ਰਿਕਟਰ ਨਜ਼ਰ ਆਏ ਪਰ ਹਾਰਦਿਕ ਪੰਡਯਾ ਨਜ਼ਰ ਨਹੀਂ ਆਏ।

The wait is over.

We are back!

Let’s show your support for #TeamIndia  pic.twitter.com/yc69JiclP8

— BCCI (@BCCI) May 25, 2024

ਖਬਰ ਮੁਤਾਬਕ ਹਾਰਦਿਕ ਫਿਲਹਾਲ ਕੁਝ ਟ੍ਰੇਨਿੰਗ ਲਈ ਲੰਡਨ ਗਏ ਹਨ ਅਤੇ ਉਥੋਂ ਉਹ ਟੀ-20 ਦਾ ਹਿੱਸਾ ਬਣਨ ਲਈ ਅਮਰੀਕਾ ਪਹੁੰਚਣਗੇ। ਸੋਸ਼ਲ ਮੀਡੀਆ ‘ਤੇ ਚਰਚਾ ਹੈ ਕਿ ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟੈਨਕੋਵਿਚ ਦਾ ਤਲਾਕ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਹਾਰਦਿਕ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਤਾਂ ਉਸ ਨੂੰ ਆਪਣੀ ਜਾਇਦਾਦ ਦਾ 70 ਫੀਸਦੀ ਹਿੱਸਾ ਨਤਾਸ਼ਾ ਨੂੰ ਦੇਣਾ ਹੋਵੇਗਾ। ਨਤਾਸ਼ਾ ਨੇ ਬੀਤੇ ਦਿਨੀਂ ਇੰਸਟਾਗ੍ਰਾਮ ‘ਤੇ ਇਕ ਸਟੋਰੀ ਵੀ ਪੋਸਟ ਕੀਤੀ ਸੀ, ਜਿਸ ‘ਚ ਲਿਖਿਆ ਸੀ- ‘ਕੋਈ ਸੜਕ ‘ਤੇ ਆਉਣ ਵਾਲਾ ਹੈ।’ ਨਤਾਸ਼ਾ ਦੀ ਇਸ ਪੋਸਟ ਨੇ ਤਲਾਕ ਅਤੇ ਪ੍ਰਾਪਰਟੀ ਸ਼ੇਅਰਿੰਗ ਦੀਆਂ ਇਨ੍ਹਾਂ ਖਬਰਾਂ ਨੂੰ ਹੋਰ ਵਜ਼ਨ ਦਿੱਤਾ ਹੈ। ਹਾਲਾਂਕਿ ਨਤਾਸ਼ਾ ਅਤੇ ਹਾਰਦਿਕ ਇਨ੍ਹਾਂ ਅਫਵਾਹਾਂ ‘ਤੇ ਚੁੱਪੀ ਧਾਰੀ ਬੈਠੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਪਤਨੀ ਨਤਾਸਾ ਸਟੈਨਕੋਵਿਚ ਨਾਲ ਤਲਾਕ ਦੀ ਖਬਰ ਆਉਂਦੇ ਹੀ ਹਾਰਦਿਕ ਪੰਡਯਾ ਹੋਏ ਲਾਪਤਾ appeared first on Daily Post Punjabi.

ਹਾਰਦਿਕ-ਨਤਾਸ਼ਾ ਅੱਜ ਉਦੇਪੁਰ ‘ਚ ਲੈਣਗੇ ਸੱਤ ਫੇਰੇ, ਵੈਲੇਂਟਾਈਨ ਡੇਅ ‘ਤੇ ਕ੍ਰਿਸ਼ਚੀਅਨ ਰੀਤੀ-ਰਿਵਾਜ਼ ਨਾਲ ਕਰਵਾਇਆ ਵਿਆਹ
ਕ੍ਰਿਕਟਰ ਹਾਰਦਿਕ ਪੰਡਯਾ ਪਤਨੀ ਨਤਾਸ਼ਾ ਸਟੇਨਕੋਵਿਕ ਉਦੇਪੁਰ ਵਿੱਚ ਡੇਸਟੀਨੇਸ਼ਨ ਵੈਡਿੰਗ ਕਰ ਰਹੇ ਹਨ। ਵੈਲੇਂਟਾਈਨ ਡੇਅ ਦੇ ਮੌਕੇ ‘ਤੇ ਦੋਹਾਂ ਨੇ ਕ੍ਰਿਸ਼ਚੀਅਨ ਰੀਤੀ-ਰਿਵਾਜ਼ ਨਾਲ ਵਿਆਹ ਕਰਵਾਇਆ। ਬੁੱਧਵਾਰ ਯਾਨੀ ਕਿ 15 ਫਰਵਰੀ ਨੂੰ ਦੋਵੇ ਹਿੰਦੂ ਧਰਮ ਦੇ ਅਨੁਸਾਰ ਵਿਆਹ ਕਰਵਾਉਣਗੇ। ਹਾਰਦਿਕ ਪੰਡਯਾ ਨੇ ਵਿਆਹ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ। ਤਸਵੀਰਾਂ ਵਿੱਚ ਨਤਾਸ਼ਾ ਵ੍ਹਾਈਟ ਗਾਊਨ ਵਿੱਚ ਤੇ ਹਾਰਦਿਕ ਪੰਡਯਾ ਬਲੈਕ ਸੂਟ ਵਿੱਚ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਵਿਆਹ ਵਿੱਚ ਉਨ੍ਹਾਂ ਦਾ 2 ਸਾਲ ਦਾ ਪੁੱਤ ਵੀ ਸ਼ਾਮਿਲ ਹੋਇਆ।

Hardik Pandya remarry

ਵਿਆਹ ਦੀਆਂ ਰਸਮਾਂ 13 ਫਰਵਰੀ ਤੋਂ ਸ਼ੁਰੂ ਹੋਈਆਂ ਸਨ, ਜੋ 16 ਫਰਵਰੀ ਤੱਕ ਚੱਲਣਗੀਆਂ। ਵਿਆਹ ਦੀ ਥੀਮ ਵ੍ਹਾਈਟ ਰੱਖੀ ਗਈ ਹੈ। ਲਾੜੀ ਦੇ ਰੂਪ ਵਿੱਚ ਨਤਾਸ਼ਾ ਨੇ ਇੱਕ ਸਫੈਦ ਗਾਊਨ ਪਾਇਆ ਹੋਇਆ ਸੀ। ਪ੍ਰੀ ਵੈਡਿੰਗ ਸਮਾਗਮ ਯਾਨੀ ਕਿ ,ਮਹਿੰਦੀ, ਸੰਗੀਤ ਤੇ ਹਲਦੀ 13 ਫਰਵਰੀ ਦੀ ਸ਼ਾਮ ਤੋਂ ਸ਼ੁਰੂ ਹੋ ਗਏ ਸਨ। ਹਾਰਦਿਕ ਤੇ ਨਤਾਸ਼ਾ 13 ਫਰਵਰੀ ਨੂੰ ਪੂਰੇ ਪਰਿਵਾਰ ਦੇ ਨਾਲ ਮੁੰਬਈ ਏਅਰਪੋਰਟ ‘ਤੇ ਦੇਖੇ ਗਏ ਸਨ।

ਇਹ ਵੀ ਪੜ੍ਹੋ: CM ਮਾਨ ਨੇ ਐਪ ਕੀਤਾ ਲਾਂਚ, ਹੁਣ ਆਨਲਾਈਨ ਮਿਲੇਗਾ ਗੱਡੀਆਂ ਦਾ ਫਿੱਟਨੈੱਸ ਸਰਟੀਫਿਕੇਟ

ਦੱਸ ਦੇਈਏ ਕਿ ਹਾਰਦਿਕ ਤੇ ਨਤਾਸ਼ਾ ਨੇ 31 ਮਈ 2020 ਨੂੰ ਮੁੰਬਈ ਵਿੱਚ ਕੋਰਟ ਮੈਰਿਜ ਕੀਤੀ ਸੀ। ਵਿਆਹ ਦੇ ਇੱਕ ਸਾਲ ਮਗਰੋਂ ਜੋੜੇ ਘਰ ਇੱਕ ਬੇਟੇ ਨੇ ਜਨਮ ਲਿਆ। ਦਿਹਾਂ ਦਾ ਵਿਆਹ ਕੋਰੋਨਾ ਕਾਲ ਵਿੱਚ ਹੋਇਆ ਸੀ, ਜਿਸ ਵਿੱਚ ਪਰਿਵਾਰ ਦੇ ਕੁਝ ਗਿਣੇ-ਚੁਣੇ ਮੈਂਬਰ ਹੀ ਸ਼ਾਮਿਲ ਹੋ ਸਕੇ ਸਨ। ਹੁਣ ਜੋੜਾ ਹਿੰਦੂ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ। ਅਜਿਹੇ ਵਿੱਚ ਉਨ੍ਹਾਂ ਨੇ ਵਿਆਹ ਸਮਾਗਮ ਦੇ ਲਈ ਉਦੇਪੁਰ ਨੂੰ ਚੁਣਿਆ ਹੈ। ਦੋਹਾਂ ਦੇ ਵਿਆਹ ਦੇ ਪ੍ਰੋਗਰਾਮ 13 ਫਰਵਰੀ ਤੋਂ ਸ਼ੁਰੂ ਹੋ ਗਏ ਹਨ, ਜੋ ਕਿ 16 ਫਰਵਰੀ ਤੱਕ ਚੱਲਣਗੇ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਹਾਰਦਿਕ-ਨਤਾਸ਼ਾ ਅੱਜ ਉਦੇਪੁਰ ‘ਚ ਲੈਣਗੇ ਸੱਤ ਫੇਰੇ, ਵੈਲੇਂਟਾਈਨ ਡੇਅ ‘ਤੇ ਕ੍ਰਿਸ਼ਚੀਅਨ ਰੀਤੀ-ਰਿਵਾਜ਼ ਨਾਲ ਕਰਵਾਇਆ ਵਿਆਹ appeared first on Daily Post Punjabi.

ਨਤਾਸ਼ਾ ਨੇ ਕਰਵਾਇਆ ਹਾਰਦਿਕ ਪਾਂਡਿਆ ਨਾਲ ਇੱਕ ਰੋਮਾਂਟਿਕ ਫੋਟੋਸ਼ੂਟ , ਤਸਵੀਰਾਂ ਵਾਇਰਲ
natasha hardik romantic photoshoot:ਅਦਾਕਾਰਾ ਨਤਾਸ਼ਾ ਇਹਨਾਂ ਦਿਨਾਂ ਵਿੱਚ ਗਰਭ ਅਵਸਥਾ ਵਿੱਚ ਹੈ ।ਉਹ ਆਪਣੀ ਜਿੰਦਗੀ ਵਿੱਚ ਇੱਕ ਨਵੇਂ ਮਹਿਮਾਨ ਦੇ ਆਉਣ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੀ ਹੈ ।ਜਿਸ ਕਾਰਨ ਉਹ ਬਹੁਤ ਖੁਸ਼ ਵੀ ਹੈ ।ਨਤਾਸ਼ਾ ਨੇ ਆਪਣੇ ਪਤੀ ਹਾਰਦਿਕ ਪਾਂਡਿਆ ਨਾਲ ਜੋ ਕਿ ਇੰਡੀਅਨ ਕਿ੍ਕਟ ਟੀਮ ਦਾ ਸਟਾਰ ਆਲਰਾਂਉਡਰ ਖਿਲਾੜੀ ਹੈ ਉਸ ਨਾਲ ਇੱਕ ਖਾਸ ਫੋਟੋਸ਼ੂਟ ਕਰਵਾਇਆ ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

Walking towards happiness

A post shared by  Hardik Pandya (@hardikpandya93) on <time style=" font-family:Arial,sans-serif; font-size:14px; line-height:17px;" datetime="2020-07-20T08:53:41+00:00">Jul 20, 2020 at 1:53am PDT</time>

ਦੋਨੋ ਹੀ ਆਪਣੇ ਆਉਣ ਵਾਲੇ ਬੱਚੇ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ ਅਤੇ ਲਗਾਤਾਰ ਸ਼ੋਸ਼ਲ ਮੀਡੀਆ ਤੇ ਤਸਵੀਰਾ ਸਾਂਝੀਆ ਕਰ ਰਹੇ ਹਨ ।ਇਹਨਾਂ ਤਸਵੀਰਾ ਵਿੱਚ ਦੋਨੋ ਹੀ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ ।ਪ੍ਰਸ਼ੰਸਕਾ ਵੱਲੋ ਦੋਨਾਂ ਦੀਆ ਇਹਨਾਂ ਤਸਵੀਰਾ ਨੂੰ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

Photographer- @rahuljhangiani Hardik’s stylist – @nikitajaisinghani Natasa’s stylist – @begborrowstealstudio

A post shared by  Hardik Pandya (@hardikpandya93) on <time style=" font-family:Arial,sans-serif; font-size:14px; line-height:17px;" datetime="2020-07-25T07:22:49+00:00">Jul 25, 2020 at 12:22am PDT</time>

ਹਾਰਦਿਕ ਪੰਡਯਾ ਨਤਾਸ਼ਾ ਨਾਲ ਪਿਛਲੇ ਦੋ ਸਾਲਾ ਤੋ ਰਿਲੇਸ਼ਨ ਵਿੱਚ ਹੈ ।ਉਸ ਤੋ ਪਹਿਲਾ ਹਾਰਦਿਕ ਦਾ ਨਾਮ ਉਰਵਸ਼ੀ ਰੋਤੇਲਾ ਨਾਲ ਅਤੇ ਇਲੀ ਅਵਰਾਮ,ੲ੍ਰੀਸ਼ਾ ਗੁਪਤਾ ਨਾਲ ਜੁੜਿਆ ਸੀ ਪਰ ਕਿਸੇ ਵੀ ਰਿਸ਼ਤੇ ਨੂੰ ਉਹ ਦੁਨੀਆ ਸਾਹਮਣੇ ਨਹੀਂ ਸੀ ਲੈ ਕੇ ਆਏ।ਨਤਾਸ਼ਾ ਨਾਲ ਉਹਨਾਂ ਦਾ ਰਿਸ਼ਤਾ ਸੀਰੀਅਸ ਰਿਹਾ ਹੈ ।ਇਹਨਾ ਦੀ ਸਗਾਈ ਜਨਵਰੀ ਵਿੱਚ ਹੋ ਗਈ ਸੀ ।ਭਾਰਤੀ ਆਲਰਾਂਉਡਰ ਨੇ ਨਤਾਸ਼ਾ ਨੂੰ ਦੁਬਈ ਦੇ ਯਾਟ ਤੇ ਰਿੰਗ ਨਾਲ ਪਰਪੋਜ਼ ਕੀਤਾ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

Photographer- @rahuljhangiani Hardik’s stylist – @nikitajaisinghani Natasa’s stylist – @begborrowstealstudio

A post shared by  Hardik Pandya (@hardikpandya93) on <time style=" font-family:Arial,sans-serif; font-size:14px; line-height:17px;" datetime="2020-07-19T12:31:36+00:00">Jul 19, 2020 at 5:31am PDT</time>

ਦੂਜੇ ਪਾਸੇ ਜੇਕਰ ਨਤਾਸ਼ਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਬਾਦਸ਼ਾਹ ਦੇ ਗਾਣੇ ‘ਡੀਜੇ ਵਾਲੇ ਬਾਬੂ ‘ਵਿੱਚ ਆ ਕੇ ਬਹੁਤ ਹੀ ਸੁਰਖੀਆਂ ਵਿੱਚ ਰਹੀ ਹੈ ।ਨਤਾਸ਼ਾ ਨੇ ਫਿਲਮ ‘ਸਤਿਆਗ੍ਰਹਿ’ਦੇ ਵਿੱਚ ਇੱਕ ਆਈਟਮ ਨੰਬਰ ਵੀ ਕੀਤਾ ਹੈ ‘ਹਮਾਰੀ ਅਟਰਿਆ ਮੇਂ’। ਇਸਦੇ  ਇਲਾਵਾ ਨਤਾਸ਼ਾ ‘ਬਿੱਗ ਬਾਸ ਸੀਜਨ-8’ ਵਿੱਚ ਵੀ ਨਜ਼ਰ ਆ ਚੁੱਕੀ ਹੈ ।

https://www.instagram.com/p/CCu87_blItL/

The post ਨਤਾਸ਼ਾ ਨੇ ਕਰਵਾਇਆ ਹਾਰਦਿਕ ਪਾਂਡਿਆ ਨਾਲ ਇੱਕ ਰੋਮਾਂਟਿਕ ਫੋਟੋਸ਼ੂਟ , ਤਸਵੀਰਾਂ ਵਾਇਰਲ appeared first on Daily Post Punjabi.