national film award 2022 Archives - Daily Post Punjabi

ਨੈਸ਼ਨਲ ਫਿਲਮ ਅਵਾਰਡਜ਼ 2022: ਅਜੇ ਦੇਵਗਨ ਨੇ ਜਿੱਤਿਆ Best Actor ਦਾ ਪੁਰਸਕਾਰ, ‘ਤਾਨਾਜੀ’ ਨੂੰ ਮਿਲੇ 2 ਹੋਰ ਪੁਰਸਕਾਰ
national film award 2022: ਅਜੇ ਦੇਵਗਨ ਨੇ ‘ਤਾਨਾਜੀ: ਦਿ ਅਨਸੰਗ ਵਾਰੀਅਰ’ ਲਈ ਸਰਵੋਤਮ ਅਦਾਕਾਰ ਦੀ ਟਰਾਫੀ ਜਿੱਤੀ। ਉਨ੍ਹਾਂ ਸੂਰੀਆ ਨਾਲ ਟਰਾਫੀ ਸਾਂਝੀ ਕੀਤੀ, ਜਿਸ ਨੂੰ ‘ਸੂਰਾਰਾਏ ਪੋਤਰੂ’ ਲਈ ਪੁਰਸਕਾਰ ਦਿੱਤਾ ਗਿਆ।

national film award 2022

ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ ਸਾਲ ਕੋਰੋਨਾ ਮਹਾਮਾਰੀ ਕਾਰਨ ਜੇਤੂਆਂ ਦਾ ਐਲਾਨ ਕੀਤਾ ਗਿਆ ਸੀ ਪਰ ਪੁਰਸਕਾਰ ਸਮਾਰੋਹ ਦਾ ਆਯੋਜਨ ਨਹੀਂ ਕੀਤਾ ਗਿਆ ਸੀ। ਅਜੇ ਦੇਵਗਨ ਨੇ ਬੈਸਟ ਐਕਟਰ ਦਾ ਐਵਾਰਡ ਜਿੱਤਣ ਤੋਂ ਬਾਅਦ ਖੁਸ਼ੀ ਜ਼ਾਹਰ ਕੀਤੀ। ਤਾਨਾਜੀ: ਦਿ ਅਨਸੰਗ ਵਾਰੀਅਰ ਲਈ ਸਰਵੋਤਮ ਅਦਾਕਾਰ ਵਜੋਂ ਉਸਦੇ ਨਾਮ ਦੀ ਘੋਸ਼ਣਾ ਕੀਤੇ ਜਾਣ ਤੋਂ ਬਾਅਦ, ਅਜੈ ਹੁਣ ਤਿੰਨ ਵਾਰ ਰਾਸ਼ਟਰੀ ਪੁਰਸਕਾਰ ਵਿਜੇਤਾ ਬਣ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 1998 ‘ਚ ਫਿਲਮ ‘ਜ਼ਖਮ’ ਅਤੇ 2002 ‘ਚ ‘ਦਿ ਲੀਜੈਂਡ ਆਫ ਭਗਤ ਸਿੰਘ’ ਲਈ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ ਸੀ।

ਅਜੇ ਦੇਵਗਨ 3 ਵਾਰ ਨੈਸ਼ਨਲ ਐਵਾਰਡ ਜਿੱਤ ਚੁੱਕੇ ਹਨ, ਅਜੈ ਨੇ ਤਨਹਾਜੀ ਵਿੱਚ ਬਹਾਦਰ ਮਰਾਠਾ ਯੋਧੇ ਤਨਹਾਜੀ ਮਲੁਸਰੇ ਦੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੂੰ ਇਹ ਐਵਾਰਡ ਦੋ ਵਾਰ ਅਸਲ ਜ਼ਿੰਦਗੀ ਦਾ ਕਿਰਦਾਰ ਨਿਭਾਉਣ ਲਈ ਮਿਲਿਆ। ਤਾਨਾਜੀ ਸਾਲ 2020 ਦੀ ਬਾਕਸ ਆਫਿਸ ‘ਤੇ ਸਭ ਤੋਂ ਵੱਧ ਹਿੱਟ ਰਹੀ। ਇਹ ਜਨਵਰੀ 2020 ਵਿੱਚ ਰਿਲੀਜ਼ ਹੋਈ ਸੀ ਅਤੇ ਭਾਰਤ ਅਤੇ ਦੁਨੀਆ ਭਰ ਦੇ ਦਰਸ਼ਕਾਂ ਦੇ ਦਿਲ ਜਿੱਤੇ ਸਨ।

The post ਨੈਸ਼ਨਲ ਫਿਲਮ ਅਵਾਰਡਜ਼ 2022: ਅਜੇ ਦੇਵਗਨ ਨੇ ਜਿੱਤਿਆ Best Actor ਦਾ ਪੁਰਸਕਾਰ, ‘ਤਾਨਾਜੀ’ ਨੂੰ ਮਿਲੇ 2 ਹੋਰ ਪੁਰਸਕਾਰ appeared first on Daily Post Punjabi.