national media Archives - Daily Post Punjabi

ਕਿਸਾਨਾਂ ਨੇ ਨੈਸ਼ਨਲ ਮੀਡੀਆਂ ਤੋਂ ਜਨਤਕ ਹੋ ਕੇ ਮੰਗੀ ਮੁਆਫੀ…
Farmers publicly apologize to national media: ਦਿੱਲੀ ਸਥਿਤ ਸਿੰਘੂ ਬਾਰਡਰ ‘ਤੇ ਡਟੇ ਕਿਸਾਨ ਜਥੇਬੰਦੀਆਂ ਨੇ ਐਤਵਾਰ ਨੂੰ ਭਾਵ ਅੱਜ ਸ਼ਾਮ ਪ੍ਰੈੱਸ ਕਾਨਫ੍ਰੰਸ ‘ਚ ਜਨਤਕ ਹੋ ਕੇ ਮੀਡੀਆ ਨਾਲ ਜਾਣੇ-ਅਣਜਾਣੇ ‘ਚ ਕੀਤੀ ਗਈ ਬਦਸਲੂਕੀ ਲਈ ਮੁਆਫੀ ਮੰਗੀ ਗਈ ਅਤੇ ਕਿਹਾ ਕਿ ਉਹ ਸਰਕਾਰ ਵਲੋਂ ਬੁਰਾੜੀ ‘ਚ ਪ੍ਰਦਰਸ਼ਨ ਕਰਨ ਦੇ ਪ੍ਰਸਤਾਵ ਨੂੰ ਕਦੇ ਵੀ ਨਹੀਂ ਮੰਨਣਗੇ ਅਤੇ ਅਸੀਂ ਬਿਨਾਂ ਕਿਸੇ ਸ਼ਰਤ ਸਰਕਾਰ ਨਾਲ ਗੱਲ ਕਰਨਾ ਚਾਹੁੰਦੇ ਹਾਂ। ਕੇਂਦਰ ਸਰਕਾਰ ਵਲੋਂ ਬਣਾਏ ਗਏ 3 ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਪਿਛਲੇ 4-5 ਮਹੀਨਿਆਂ ਤੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇਸ ਸੰਬੰਧੀ ਕਿਸਾਨਾਂ ਵਲੋਂ 24 ਨਵੰਬਰ ਤੋਂ ਵੱਡੇ ਪੱਧਰ ‘ਤੇ ਦਿੱਲੀ ਵੱਲ ਕੂਚ ਕਰ ਕੇ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Farmers publicly apologize to national media

ਜਿਸਦੇ ਚੱਲਦਿਆਂ ਕਿਸਾਨਾਂ ‘ਤੇ ਪੁਸਲ ਮੁਲਾਜ਼ਮਾਂ ਜਵਾਨਾਂ ਵਲੋਂ ਕਈ ਤਰ੍ਹਾਂ ਦੇ ਤਸ਼ੱਦਦ ਢਾਹੇ ਗਏ ਅਤੇ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ।ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਵਿਰੋਧ ਪ੍ਰਦਰਸ਼ਨ ਲਈ ਇੱਕ ਨਿੱਜੀ ਸਥਾਨ ਨਿਰੰਕਾਰੀ ਗ੍ਰਾਂਊਂਡ ‘ਤੇ ਨਹੀਂ ਜਾਵਾਂਗੇ।ਵਿਰੋਧ ਪ੍ਰਦਰਸ਼ਨ ਦੀ ਥਾਂ ਤਾਂ ਰਾਮਲੀਲਾ ਮੈਦਾਨ ਹੀ ਤੈਅ ਹੈ।ਕਿਸਾਨ ਪਿਛਲੇ 3 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ।ਪਰ ਸਾਡੀ ਕੋਈ ਗੱਲ ਕੇਂਦਰ ਸਰਕਾਰ ਵਲੋਂ ਨਹੀਂ ਸੁਣੀ ਜਾ ਰਹੀ ਹੈ।
ਇਹ ਵੀ ਦੇਖੋ:Super Exclusive: ਅਮਿਤ ਸ਼ਾਹ ਨੂੰ ਦੋ ਟੂਕ ਜਵਾਬ, ਕਿਸਾਨਾਂ ਨੇ ਸੀਲ ਕੀਤੀ ਦਿੱਲੀ ਸੁਣੋ, 8 ਵੱਡੇ ਐਲਾਨ!

The post ਕਿਸਾਨਾਂ ਨੇ ਨੈਸ਼ਨਲ ਮੀਡੀਆਂ ਤੋਂ ਜਨਤਕ ਹੋ ਕੇ ਮੰਗੀ ਮੁਆਫੀ… appeared first on Daily Post Punjabi.

ਦਿੱਲੀ ਹਾਈ ਕੋਰਟ ਦੀ ਨੈਸ਼ਨਲ ਮੀਡੀਆ ‘ਤੇ ਟਿੱਪਣੀ, ਕਿਹਾ- ਪ੍ਰੈਸ ਤੋਂ ਡਰੇ ਹੋਏ ਨੇ ਲੋਕ, ਇਸ ਤੋਂ ਜਿਆਦਾ ਵਧੀਆ ਸੀ ਦੂਰਦਰਸ਼ਨ ਯੁੱਗ
Delhi high court says : ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅੱਜ ਨਿਊਜ਼ ਚੈਨਲਾਂ ਨੂੰ ਖਬਰਾਂ ਦੀ ਰਿਪੋਰਟਿੰਗ ਦੇ ਮਿਆਰ ਨੂੰ ਸੁਧਾਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਲੋਕ ਪ੍ਰੈਸ ਤੋਂ ਡਰੇ ਹੋਏ ਹਨ ਅਤੇ ਦੂਰਦਰਸ਼ਨ ਯੁੱਗ ਇਸ ਤੋਂ ਵੀ ਕੀਤੇ ਜਿਆਦਾ ਵਧੀਆ ਸੀ। ਜਸਟਿਸ ਰਾਜੀਵ ਸ਼ਕਧਰ ਨੇ ਕਿਹਾ, “ਲੋਕਾਂ ਵਿੱਚ ਪ੍ਰੈਸ ਬਾਰੇ ਡਰ ਫੈਲ ਗਿਆ ਹੈ। ਇੱਥੋਂ ਤੱਕ ਕਿ ਜੇ ਵੱਡੀਆਂ ਸ਼ਖਸੀਅਤਾਂ ਨਿੱਜਤਾ ਦੇ ਮੁੱਦੇ ਨੂੰ ਕਮਜ਼ੋਰ ਕਰ ਦਿੰਦੀਆਂ ਹਨ, ਤਾਂ ਵੀ ਤੁਸੀਂ (ਨਿਊਜ਼ ਚੈਨਲ) ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਜਨਤਕ ਖੇਤਰ ਵਿੱਚ ਨਹੀਂ ਖਿੱਚ ਸਕਦੇ। ਸਾਨੂੰ ਅਜਿਹਾ ਲਗਦਾ ਹੈ ਕਿ ਬਲੈਕ ਐਂਡ ਵ੍ਹਾਈਟ ਦੂਰਦਰਸ਼ਨ ਦਾ ਦੌਰ ਬਹੁਤ ਵਧੀਆ ਸੀ।” ਅੱਜ ਕੱਲ੍ਹ ਜਿਸ ਤਰ੍ਹਾਂ ਦੀ ਰਿਪੋਰਟਿੰਗ ਕੀਤੀ ਜਾਂ ਰਹੀ ਹੈ, ਅਦਾਲਤ ਨੇ ਨਿਊਜ਼ ਚੈਨਲਾਂ ਨੂੰ ਇਸ ਨੂੰ ਬਦਲਣ ਦੇ ਢੰਗ-ਤਰੀਕੇ ਬਾਰੇ ਵੀ ਸਵਾਲ ਕੀਤਾ। ਅਦਾਲਤ ਨੇ ਪੁੱਛਿਆ, “ਇੱਥੋਂ ਤੱਕ ਕਿ ਹੁਨਰਮੰਦ ਅਤੇ ਪੜ੍ਹੇ ਲਿਖੇ ਦਿਮਾਗ ਵੀ ਅਜਿਹੀਆਂ ਗਲਤ ਰਿਪੋਰਟਾਂ ਤੋਂ ਪ੍ਰਭਾਵਿਤ ਹੁੰਦੇ ਹਨ। ਤੁਸੀਂ ਸਾਨੂੰ ਦੱਸੋ ਕਿ ਸਾਨੂੰ ਇਸ ਨੂੰ ਕਿਵੇਂ ਹੱਲ ਕਰਨਾ ਚਾਹੀਦਾ ਹੈ?”

Delhi high court says

ਇਹ ਟਿੱਪਣੀ ਉਦੋਂ ਕੀਤੀ ਗਈ ਜਦੋਂ ਅਦਾਲਤ ਬਾਲੀਵੁੱਡ ਦੀਆਂ ਚਾਰ ਐਸੋਸੀਏਸ਼ਨਾਂ ਅਤੇ 34 ਨਿਰਮਾਤਾਵਾਂ ਦੁਆਰਾ ਰਿਪਬਲਿਕ ਟੀਵੀ ਅਤੇ ਟਾਈਮਜ਼ ਨਾਓ ਉੱਤੇ ਬਾਲੀਵੁੱਡ ਮਸ਼ਹੂਰ ਹਸਤੀਆਂ ਦੇ ਖ਼ਿਲਾਫ਼ ਰਿਪੋਰਟਿੰਗ ਰੋਕਣ ਲਈ ਦਾਇਰ ਪਟੀਸ਼ਨ ਉੱਤੇ ਸੁਣਵਾਈ ਕਰ ਰਹੀ ਸੀ। ਬਾਲੀਵੁੱਡ ਐਸੋਸੀਏਸ਼ਨਾਂ ਨੇ ਦੋਵਾਂ ਚੈਨਲਾਂ ਦੁਆਰਾ ਰਿਪੋਰਟਿੰਗ ਅਤੇ ਬਾਲੀਵੁੱਡ ਮਸ਼ਹੂਰ ਹਸਤੀਆਂ ਵਿਰੁੱਧ ਕੀਤੀਆਂ ਟਿੱਪਣੀਆਂ ਨੂੰ ‘ਗੈਰ ਜ਼ਿੰਮੇਵਾਰਾਨਾ ਅਤੇ ਅਪਮਾਨਜਨਕ’ ਕਰਾਰ ਦਿੱਤਾ ਸੀ। ਬੈਂਚ ਨੇ ਕਿਹਾ ਕਿ ਉਹ ਨਿਊਜ਼ ਚੈਨਲਾਂ ਨੂੰ ਖ਼ਬਰਾਂ ਚਲਾਉਣ ਤੋਂ ਨਹੀਂ ਰੋਕ ਰਿਹਾ ਬਲਕਿ ਜ਼ਿੰਮੇਵਾਰ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਹੀ ਕਹਿ ਰਿਹਾ ਹੈ। ਅਦਾਲਤ ਨੇ ਕਿਹਾ, “ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਅਜਿਹੀਆਂ ਰਿਪੋਰਟਾਂ ਬਾਰੇ ਜਾਣਕਾਰੀ ਨਹੀਂ ਦੇ ਸਕਦੇ, ਪਰ ਅਸੀਂ (ਸਿਰਫ) ਤੁਹਾਨੂੰ ਜ਼ਿੰਮੇਵਾਰ ਪੱਤਰਕਾਰੀ ਕਰਨ ਲਈ ਕਹਿ ਰਹੇ ਹਾਂ।” ਅਦਾਲਤ ਨੇ ਚੈਨਲਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਜੇ ਉਹ ਪ੍ਰੋਗਰਾਮ ਕੋਡ ਦੀ ਪਾਲਣਾ ਨਹੀਂ ਕਰਦੇ ਤਾਂ ਇਸ ਨੂੰ ਅਦਾਲਤ ਨੂੰ ‘ਲਾਗੂ’ ਕਰਨਾ ਪਏਗਾ।

The post ਦਿੱਲੀ ਹਾਈ ਕੋਰਟ ਦੀ ਨੈਸ਼ਨਲ ਮੀਡੀਆ ‘ਤੇ ਟਿੱਪਣੀ, ਕਿਹਾ- ਪ੍ਰੈਸ ਤੋਂ ਡਰੇ ਹੋਏ ਨੇ ਲੋਕ, ਇਸ ਤੋਂ ਜਿਆਦਾ ਵਧੀਆ ਸੀ ਦੂਰਦਰਸ਼ਨ ਯੁੱਗ appeared first on Daily Post Punjabi.