national new Archives - Daily Post Punjabi

T-20 ਵਿਸ਼ਵ ਕੱਪ : ਸੁਪਰ-8 ਦੇ ਆਪਣੇ ਪਹਿਲੇ ਮੁਕਾਬਲੇ ‘ਚ ਹਾਰਿਆ ਭਾਰਤ, ਦੱਖਣੀ ਅਫ਼ਰੀਕਾ ਨੇ 76 ਦੌੜਾਂ ਨਾਲ ਹਰਾਇਆ
ਵਰਲਡ ਚੈਂਪੀਅਨ ਟੀਮ ਇੰਡੀਆ ਨੂੰ ਟੀ-20 ਵਰਲਡ ਕੱਪ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਹਾਰ ਝੇਲਣੀ ਪਈ ਹੈ। ਐਤਵਾਰ ਨੂੰ ਸਾਊਥ ਅਫਰੀਕਾ ਨੇ ਤੀਜੇ ਸੁਪਰ-8 ਮੈਚ ਵਿਚ 76 ਦੌੜਾਂ ਦੇ ਫਰਕ ਨਾਲ ਹਰਾਇਆ ਹੈ। ਇਸ ਦੇ ਨਾਲ ਹੀ ਟੂਰਨਾਮੈਂਟ ਵਿਚ ਭਾਰਤ ਦੀ ਜਿੱਤ ਦਾ ਸਿਲਸਿਲਾ ਵੀ ਰੁਕ ਗਿਆ ਹੈ। ਇਸ ਤੋਂ ਪਹਿਲਾਂ ਇੰਡੀਆ ਨੇ ਲਗਾਤਾਰ 12 ਮੈਚ ਜਿੱਤੇ ਸਨ।

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਅਫਰੀਕੀ ਟੀਮ ਨੇ ਟੌਸ ਜਿੱਤ ਕੇ ਬੈਟਿੰਗ ਚੁਣੀ। ਟੀਮ ਨੇ 20 ਓਵਰਾਂ ਵਿਚ 7 ਵਿਕਟਾਂ ‘ਤੇ 187 ਦੌੜਾਂ ਬਣਾਈਆਂ। ਜਵਾਬ ਵਿਚ ਭਾਰਤੀ ਟੀਮ 18.5 ਓਵਰਾਂ ਵਿਚ 111 ਦੌੜਾਂ ‘ਤੇ ਆਲਆਊਟ ਹੋ ਗਈ। ਮਾਰਕੋ ਯਾਨਸਨ ਨੇ 4 ਵਿਕਟਾਂ ਲਈਆਂ। ਕੇਸ਼ਵ ਮਹਾਰਾਜ ਨੇ 3 ਵਿਕਟਾਂ ਲਈਆਂ। ਕਾਰਬਿਨ ਬਾਸ਼ ਨੂੰ 2 ਤੇ ਏਡਨ ਮਾਰਕਰਮ ਨੂੰ ਇਕ ਵਿਕਟ ਮਿਲੀ। ਸ਼ਿਵਮ ਦੁਬੇ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ।

ਇਸ ਤੋਂ ਪਹਿਲਾਂ ਸਾਊਥ ਅਫਰੀਕਾ ਵੱਲੋਂ ਡੇਵਿਡ ਮਿਲਰ ਨੇ 35 ਗੇਂਦਾਂ ‘ਤੇ 63 ਦੌੜਾਂ ਬਣਾਈਆਂ ਜਦੋਂ ਕਿ ਡੇਵਾਲਡ ਬ੍ਰੇਵਿਸ ਨੇ 45 ਦੌੜਾਂ ਬਣਾਈਆਂ। ਟ੍ਰਿਸਟਨ ਸਟਬਸ ਨੇ 24 ਗੇਂਦਾਂ ‘ਤੇ ਨਾਟਆਊਟ ਰਹਿ ਕੇ 44 ਦੌੜਾਂ ਬਣਾਈਆਂ। ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ ਤੇ ਅਰਸ਼ਦੀਪ ਨੇ ਵੀ 2 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਤ.ਲ/ਵਾਰ ਦਿਖਾ ਕੇ ਲੁ.ਟੇਰਿ/ਆਂ ਨੂੰ ਭਜਾਉਣ ਵਾਲੀ ਕੁੜੀ ਨੂੰ ਮਾਈ ਭਾਗੋ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ

ਦੱਸ ਦੇਈਏ ਕਿ ਭਾਰਤ ਨੇ 2023 ਵਨਡੇ ਵਿਸ਼ਵ ਕੱਪ ਫਾਈਨਲ ਦੇ ਬਾਅਦ ICC ਦੇ ਕਿਸੇ ਟੂਰਨਾਮੈਂਟ ਵਿਚ ਪਹਿਲਾ ਮੈਚ ਹਾਰਿਆ ਹੈ। ਕਿਸੇ ਵੀ ਸਰੂਪ ਵਿਚ ਭਾਰਤ ਦੀ ਆਈਸੀਸੀ ਟੂਰਨਾਮੈਂਟ ਵਿਚ 18 ਮੈਚਾਂ ਬਾਅਦ ਇਹ ਪਹਿਲੀ ਹਾਰ ਹੈ। ਦੂਜੇ ਪਾਸੇ 2024 ਟੀ-20 ਵਿਸ਼ਵ ਕੱਪ ਤੋਂ ਲੈ ਕੇ ਹੁਣ ਤੱਕ ਇਸ ਟੂਰਨਾਮੈਂਟ ਵਿਚ ਭਾਰਤ ਨੇ ਲਗਾਤਾਰ 12 ਮੈਚ ਜਿੱਤੇ ਸਨ ਪਰ ਹੁਣ ਇਹ ਸਿਲਸਿਲਾ ਟੁੱਟ ਗਿਆ ਹੈ। ਦੂਜੇ ਪਾਸੇ ਟੀ-20 ਕੌਮਾਂਤਰੀ ਵਿਚ ਭਾਰਤੀ ਟੀਮ ਦੀ ਦੌੜਾਂ ਦੇ ਲਿਹਾਜ਼ ਤੋਂ ਇਹ ਦੂਜੀ ਵੱਡੀ ਹਾਰ ਹੈ। ਇਸ ਨਾਲ ਨਿਊਜ਼ੀਲੈਂਡ ਨੇ ਭਾਰਤ ਨੂੰ 2019 ਵਿਚ 80 ਦੌੜਾਂ ਤੋਂ ਹਰਾਇਆ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post T-20 ਵਿਸ਼ਵ ਕੱਪ :  ਸੁਪਰ-8 ਦੇ ਆਪਣੇ ਪਹਿਲੇ ਮੁਕਾਬਲੇ ‘ਚ ਹਾਰਿਆ ਭਾਰਤ, ਦੱਖਣੀ ਅਫ਼ਰੀਕਾ ਨੇ 76 ਦੌੜਾਂ ਨਾਲ ਹਰਾਇਆ appeared first on Daily Post Punjabi.

ED ਦੀ ਰਾਡਾਰ ‘ਤੇ ਸਮੀਰ ਵਾਨਖੇੜੇ, ਮਨੀ ਲਾਂਡਰਿੰਗ ਐਕਟ ਤਹਿਤ ਦਰਜ ਕੀਤਾ ਕੇਸ
ਈਡੀ ਨੇ ਮੁੰਬਈ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਖਿਲਾਫ ਕੇਸ ਦਰਜ ਕੀਤਾ ਹੈ। ਸਮੀਰ ਵਾਨਖੇੜੇ ਖਿਲਾਫ PMLA ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਈਡੀ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਨ ਦੇ ਬਾਅਦ ਕੁਝ ਲੋਕਾਂ ਨੂੰ ਸੰਮਨ ਵੀ ਜਾਰੀ ਕੀਤਾ ਹੈ ਜਿਨ੍ਹਾਂ ਤੋਂ ਜਾਂਚ ਏਜੰਸੀ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿਛ ਕਰਨ ਵਾਲੀ ਹੈ।

ਈਡੀ ਇਸ ਮਾਮਲੇ ਵਿਚ ਕੁਝ ਲੋਕਾਂ ਤੋਂ ਪੁੱਛਗਿਛ ਕਰ ਵੀ ਚੁੱਕਾ ਹੈ। ਅਜੇ ਜਿਹੜੇ ਲੋਕਾਂ ਨੂੰ ਸੰਮਨ ਭੇਜਿਆ ਗਿਆ ਹੈ ਉਨ੍ਹਾਂ ਵਿਚੋਂ ਕੁਝ NCB ਨਾਲ ਜੁੜੇ ਹੋਏ ਲੋਕ ਵੀ ਹਨ।ਇਸ ਤੋਂ ਇਲਾਵਾ ਕੁਝ ਨਿੱਜੀ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਤੋਂ ਪੁੱਛਗਿਛ ਕੀਤੀ ਜਾਵੇਗੀ। ਜਾਂਚ ਏਜੰਸੀ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਪੁੱਛਗਿਛ ਵਿਚ ਸ਼ਾਮਲ ਹੋਣ ਲਈ ਮੁੰਬਈ ਸਥਿਤ ਈਡੀ ਦਫਤਰ ਬੁਲਾਇਆ ਹੈ। ਸਮੀਰ ਵਾਨਖੇੜੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਡਰੱਗਸ ਕੇਸ ਵਿਚ ਗ੍ਰਿਫਤਾਰ ਕਰਨ ਦੇ ਬਾਅਦ ਸੁਰਖੀਆਂ ਵਿਚ ਆਏ ਸਨ ।

ਦੱਸ ਦੇਈਏ ਕਿ ਸੀਬੀਆਈ ਨੇ ਮਈ 2023 ਵਿਚ ਸਮੀਰ ਵਾਨਖੇੜੇ ਤੇ ਚਾਰ ਹੋਰ ਲੋਕਾਂ ਖਿਲਾਫ ਡਰੱਗਸ ਮਾਮਲੇ ਵਿਚ ਆਰੀਅਨ ਖਾਨ ਨੂੰ ਫਸਾਉਣ ਬਦਲੇ 25 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿਚ FIR ਜਰਜ ਕੀਤੀ ਸੀ। ਇਨ੍ਹਾਂ ਸਾਰੇ ਲੋਕਾਂ ‘ਤੇ ਦੋਸ਼ ਸੀ ਕਿ ਇਨ੍ਹਾਂ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 50 ਲੱਖ ਰੁਪਏ ਲਏ ਸਨ। ਐੱਫਆਈਆਰ ਦਰਜ ਕਰਨ ਦੇ ਬਾਅਦ ਸੀਬੀਆਈ ਨੇ 29 ਥਾਵਾਂ ‘ਤੇ ਛਾਪੇਮਾਰੀ ਕੀਤੀ ਸੀ।

ਇਹ ਵੀ ਪੜ੍ਹੋ : ਪੇਟੀਐੱਮ ਨੇ ਕੀਤਾ ਵੱਡਾ ਉਲਟਫੇਰ, Paytm E-Commerce ਦਾ ਨਾਂ ਬਦਲ ਕੇ ਹੋਇਆ Pai ਪਲੇਟਫਾਰਮ

ਇਸ ਦੇ ਨਾਲ ਹੀ ਸਮੀਰ ਵਾਨਖੇੜੇ ਨੇ ਵੀ ਸੀਬੀਆਈ ਵੱਲੋਂ ਦਰਜ ਐਫਆਈਆਰ ਨੂੰ ਰੱਦ ਕਰਨ ਅਤੇ ਕਿਸੇ ਵੀ ਦੰਡਕਾਰੀ ਕਾਰਵਾਈ ਤੋਂ ਅੰਤਰਿਮ ਸੁਰੱਖਿਆ ਦੀ ਮੰਗ ਕਰਦੇ ਹੋਏ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਇਸ ਦੇ ਨਾਲ ਹੀ ਇਸ ਐਫਆਈਆਰ ਦੇ ਆਧਾਰ ‘ਤੇ ਈਡੀ ਨੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ED ਦੀ ਰਾਡਾਰ ‘ਤੇ ਸਮੀਰ ਵਾਨਖੇੜੇ, ਮਨੀ ਲਾਂਡਰਿੰਗ ਐਕਟ ਤਹਿਤ ਦਰਜ ਕੀਤਾ ਕੇਸ appeared first on Daily Post Punjabi.

ਅੱਜ ਵੀ ED ਸਾਹਮਣੇ ਪੇਸ਼ ਨਹੀਂ ਹੋਣਗੇ ਦਿੱਲੀ ਦੇ CM ਕੇਜਰੀਵਾਲ, ਸੰਮਨ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਵੀ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ।ਇਹ ਪੰਜਵੀਂ ਵਾਰ ਹੈ ਜਦੋਂ ਕੇਜਰੀਵਾਲ ਨੇ ਈਡੀ ਦੇ ਸੰਮਨ ਦੀ ਅਣਦੇਖੀ ਕੀਤੀ ਹੈ। ਆਮ ਆਦਮੀ ਪਾਰਟੀ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਈਡੀ ਦਾ ਸੰਮਨ ਗੈਰ-ਕਾਨੂੰਨੀ ਹੈ। ਈਡੀ ਦੇ ਸੰਮਨ ਨੂੰ ਲੈ ਕੇ ਕੇਂਦਰ ‘ਤੇ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਕਿਹਾ ਕਿ ਮੋਦੀ ਜੀ ਦਾ ਮਕਸਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨਾ ਹੈ ਅਤੇ ਅਜਿਹਾ ਕਰਕੇ ਉਹ ਦਿੱਲੀ ਦੀ ਸਰਕਾਰ ਡਿਗਾਉਣਾ ਚਾਹੁੰਦੇ ਹਨ। ਅਸੀਂ ਇਹ ਕਦੇ ਨਹੀਂ ਹੋਣ ਦੇਵਾਂਗੇ।

ਇਸ ਤੋਂ ਪਹਿਲਾਂ ਈਡੀ ਨੇ 3 ਜਨਵਰੀ, 17 ਜਨਵਰੀ, 21 ਦਸੰਬਰ ਤੇ 2 ਨਵੰਬਰ ਨੂੰ ਦਿੱਲੀ ਸੀਐੱਮ ਨੂੰ ਸੰਮਨ ਭੇਜਿਆ ਸੀ ਪਰ ਉਹ ਪੇਸ਼ ਨਹੀਂ ਹੋਏ ਸਨ।ਈਡੀ ਦੇ ਲਗਾਤਾਰ ਸੰਮਨ ਜਾਰੀ ਕਰਨ ਦੇ ਬਾਅਦ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਇਹ ਸਾਰੀ ਪ੍ਰਕਿਰਿਆ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਲਈ ਕੀਤੀ ਜਾ ਰਹੀ ਹੈ। ਈਡੀ ਉਨ੍ਹਾਂ ਨੂੰ ਪੁੱਛਗਿਛ ਦੇ ਬਹਾਨੇ ਬੁਲਾ ਕੇ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ‘ਆਪ’ ਦਾ ਕਹਿਣਾ ਹੈ ਕਿ ਜੇਕਰ ਈਡੀ ਨੂੰ ਪੁੱਛਗਿਛ ਕਰਨੀ ਹੈ ਤਾਂ ਉਹ ਆਪਣੇ ਸਵਾਲ ਲਿਖ ਕੇ ਕੇਜਰੀਵਾਲ ਨੂੰ ਦੇ ਸਕਦੀ ਹੈ।

ਇਹ ਵੀ ਪੜ੍ਹੋ : IGI ਏਅਰਪੋਰਟ ‘ਤੇ ਕਸਟਮ ਵਿਭਾਗ ਦੀ ਕਾਰਵਾਈ, 82 ਕਰੋੜ ਦੀ ਹੈਰੋ.ਇਨ ਸਣੇ ਮਹਿਲਾ ਗ੍ਰਿਫਤਾਰ

ਕੇਜਰੀਵਾਲ ਨੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਸੰਮਨ ਕਿਉਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਜਾਂਚ ਨੂੰ ਚੱਲਦੇ ਹੋਏ ਦੋ ਸਾਲ ਹੋ ਗਏ ਤਾਂ ਫਿਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਉਂ ਬੁਲਾਇਆ ਜਾ ਰਿਹਾ ਹੈ। ਸੀਬੀਆਈ ਨੇ 8 ਮਹੀਨੇ ਪਹਿਲਾਂ ਬੁਲਾਇਆ ਸੀ। ਮੈਂ ਗਿਆ ਸੀ ਤੇ ਜਵਾਬ ਵੀ ਦਿੱਤੇ ਸਨ। ਜਦੋਂ ਲੋਕ ਸਭਾ ਚੋਣਾਂ ਦੇ ਪਹਿਲਾਂ ਬੁਲਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਦਾ ਮਕਸਦ ਮੈਨੂੰ ਪੁੱਛਗਿਛ ਕਰਨਾ ਨਹੀਂ ਹੈ। ਉਹ ਲੋਕ ਤਾਂ ਮੈਨੂੰ ਬੁਲਾ ਕੇ ਗ੍ਰਿਫਤਾਰ ਕਰਨਾ ਚਾਹੁੰਦੇ ਹਨ ਤਾਂ ਕਿ ਪ੍ਰਚਾਰ ਨਾ ਕਰ ਸਕਾਂ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਅੱਜ ਵੀ ED ਸਾਹਮਣੇ ਪੇਸ਼ ਨਹੀਂ ਹੋਣਗੇ ਦਿੱਲੀ ਦੇ CM ਕੇਜਰੀਵਾਲ, ਸੰਮਨ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ appeared first on Daily Post Punjabi.

ਰਾਮ ਮੰਦਰ ਅਯੁੱਧਿਆ : ਟੁੱਟੇ ਸਾਰੇ ਰਿਕਾਰਡ, ਬਣਿਆ ਇਤਿਹਾਸ, ਪਿਛਲੇ 24 ਘੰਟਿਆਂ ਤੋਂ ਗੂਗਲ ਟ੍ਰੈਂਡਸ ‘ਚ ਸਿਰਫ ਰਾਮ ਹੀ ਰਾਮ
500 ਸਾਲ ਤੋਂ ਵਧ ਦਾ ਇੰਤਜ਼ਾਰ ਖਤਮ ਹੋਣ ਦੇ ਨਾਲ ਹੀ ਅਯੁੱਧਿਆ ਦੇ ਰਾਮ ਮੰਦਰ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸੰਪੰਨ ਹੋ ਗਈ ਹੈ। ਰਾਮਲੱਲਾ ਰਾਮ ਮੰਦਰ ਦੇ ਗਰਭਗ੍ਰਹਿ ਵਿਚ ਬਿਰਾਜਮਾਨ ਹੋ ਗਏ ਹਨ ਜਿਥੇ ਉਨ੍ਹਾਂਦੀ ਆਰਤੀ ਕੀਤੀ ਗਈ।

ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਦੰਡਵਤ ਪ੍ਰਣਾਮ ਕੀਤਾ। ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੇ ਇਸ ਬੇਹੱਦ ਹੀ ਖਾਸ ਮੌਕੇ ‘ਤੇ ਦੇਸ਼ ਦੁਨੀਆ ਵਿਚ ਜਸ਼ਨ ਦਾ ਮਾਹੌਲ ਹੈ। ਦੇਸ਼ ਤੇ ਦੁਨੀਆ ਵਿਚ ਦੀਵਾਲੀ ਮਨਾਈ ਜਾ ਰਹੀ ਹੈ।

ਅੱਜ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਗੂਗਲ ‘ਤੇ ਇੰਨੇ ਸਰਚੇਜ ਹੋਏ ਹਨ ਜਿੰਨੇ ਇਸ ਤੋਂ ਪਹਿਲਾਂ ਸ਼ਾਇਦ ਹੀ ਕਦੇ ਹੋਏ ਹੋਣਗੇ। ਇਹ ਸ਼ਾਇਦ ਪਹਿਲੀ ਮੌਕਾ ਹੈ ਜਦੋਂ ਗੂਗਲ ਟ੍ਰੈਂਡਸ trends.google.com/trends/trendingsearches ਦੇ ਸਾਰੇ ਟੌਪ-10 ਸਰਚ ਰਾਮ ਮੰਦਰ ਨਾਲ ਜੁੜੇ ਹਨ।ਇਸ ਤੋਂ ਪਹਿਲਾਂ ਇਕ ਹੀ ਟਾਪਿਕ ‘ਤੇ ਪਿਛੇ 24 ਘੰਟੇ ਵਿਚ ਇਸ ਤਰ੍ਹਾਂ ਦੇ ਟ੍ਰੈਂਡਸ ਦੇਖਣ ਨੂੰ ਨਹੀਂ ਮਿਲੇ ਹਨ।

Rama • Ayodhya • Hindu Temple

Tanakpur • Rama • Arti

Rama • Bharatiya Janata Party • Ayodhya • Narendra Modi

Rama • Ayodhya • Ramanama • Hindu Temple • Prana Pratishtha

Arunachal Pradesh • Ayodhya • Hindu Temple • Rama • India • Chief minister

Ayodhya • Kalyan Singh • Demolition of the Babri Masjid • Rama • Uttar Pradesh • Chief minister • 1992 •

Hindu Temple • Bharatiya Janata Party • Director general of police

Indian National Congress • Rama • Hindu Temple • Ayodhya • Acharya Pramod Krishanam • Narendra Modi •

Prana Pratishtha • India

Rama • Ayodhya • Dignity of Life

Rama • Ayodhya • Dignity of Life

Shobha Karandlaje • Ayodhya • Rama • Indian National Congress • Bharatiya Janata Party

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਰਾਮ ਮੰਦਰ ਅਯੁੱਧਿਆ : ਟੁੱਟੇ ਸਾਰੇ ਰਿਕਾਰਡ, ਬਣਿਆ ਇਤਿਹਾਸ, ਪਿਛਲੇ 24 ਘੰਟਿਆਂ ਤੋਂ ਗੂਗਲ ਟ੍ਰੈਂਡਸ ‘ਚ ਸਿਰਫ ਰਾਮ ਹੀ ਰਾਮ appeared first on Daily Post Punjabi.

ਹੁਣ WhatsApp ਨਾਲ ਹੋਵੇਗਾ ਜ਼ਬਰਦਸਤ ਮੁਕਾਬਲਾ, ਐਲੋਨ ਮਸਕ ਨੇ ਲਾਂਚ ਕੀਤਾ ਸਭ ਤੋਂ ਵੱਡਾ ਫੀਚਰ
ਲੰਬੇ ਇੰਤਜ਼ਾਰ ਦੇ ਬਾਅਦ ਐਲੋਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ X ਨੇ ਵੱਡਾ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਹੋ ਰਿਹਾ ਸੀ। ਕਈ ਮਹੀਨਿਆਂ ਤੋਂ ਐਕਸ ‘ਤੇ ਆਡੀਓ ਤੇ ਵੀਡੀਓ ਕਾਲਿੰਗ ਫੀਚਰ ਦੀ ਟੈਸਟਿੰਗ ਹੋ ਰਹੀ ਸੀ ਤੇ ਹੁਣ ਇਸ ਨੂੰ ਐਂਡ੍ਰਾਇਡ ਯੂਜਰਸ ਲਈ ਜਾਰੀ ਕੀਤਾ ਜਾ ਰਿਹਾ ਹੈ।

ਰਿਪੋਰਟ ਮੁਤਾਬਕ ਐਕਸ ਨੇ ਹੌਲੀ-ਹੌਲੀ ਐਂਡ੍ਰਾਇਡ ਯੂਜਰਸ ਲਈ ਆਡੀਓ ਤੇ ਵੀਡੀਓ ਕਾਲ ਦਾ ਫੀਚਰ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਯੂਜਰਾਂ ਨੇ ਇਸ ਨਵੇਂ ਫੀਚਰ ਦਾ ਅਪਡੇਟ ਮਿਲ ਚੁੱਕਾ ਹੈ ਤੇ ਕਈਆਂ ਨੂੰ ਅਗੇਲ ਕੁਝ ਦਿਨਾਂ ਵਿਚ ਮਿਲ ਜਾਵੇਗਾ।

ਜੇਕਰ ਤੁਸੀਂ ਵੀ X ਯੂਜ਼ਰ ਹੋ ਤੇ ਇਸ ਫੀਚਰ ਨੂੰ ਚਾਹੁੰਦੇ ਹੋ ਤਾਂ ਆਪਣੇ ਐਪ ਨੂੰ ਅਪਡੇਟ ਕਰੋ। ਹਾਲਾਂਕਿ ਇਸ ਨਵੇਂ ਫੀਚਰ ਦੇ ਨਾਲ ਵੱਡੀ ਸਮੱਸਿਆ ਇਹ ਹੈ ਕਿ ਇਹ ਸਿਰਫ ਐਕਸ ਦੇ ਪ੍ਰੀਮੀਅਮ ਯੂਜਰਸ ਲਈ ਹੀ ਹੈ ਯਾਨੀ ਜਿਨ੍ਹਾਂ ਨੇ ਐਕਸ ਬਲਿਊ ਨੂੰ ਸਬਸਕ੍ਰਾਈਬ ਕੀਤਾ ਹੈ ਉਥੇ ਇਸ ਫੀਚਰ ਦਾ ਇਸਤੇਮਾਲ ਕਰ ਸਕੋਗੇ।

ਇਹ ਵੀ ਪੜ੍ਹੋ : ਦਿੱਲੀ ਪੁਲਿਸ ਦੇ 2 ਹੈੱਡ ਕਾਂਸਟੇਬਲ ਪੰਜਾਬ ‘ਚ ਗ੍ਰਿਫਤਾਰ, ਭਗੌੜਾ ਕਰਾਰ ਮੁਲਜ਼ਮਾਂ ਦੇ ਘਰ ਛਾਪਾ ਮਾਰ ਵਸੂਲਦੇ ਸਨ ਪੈਸੇ

ਐਕਸ ‘ਤੇ ਆਡੀਓ ਤੇ ਵੀਡੀਓ ਕਾਲ ਫੀਚਰ ਨੂੰ ਯੂਜ਼ ਕਰਨ ਲਈ ਸਭ ਤੋਂ ਪਹਿਲਾਂ ਐਪ ਨੂੰ ਅਪਡੇਟ ਕਰੋ। ਇਸ ਦੇ ਬਾਅਤ ਸੈਟਿੰਗ ਵਿਚ ਪ੍ਰਾਈਵੇਸੀ ਤੇ ਸੇਫਟੀ ਵਿਚ ਜਾ ਕੇ ਡਾਇਰੈਕਟ ਮੈਸੇਜਿੰਗ (Settings>Privacy and Safety>Direct Messages) ਫੀਚਰ ਨੂੰ ਆਨ ਕਰੋ। ਕਾਲਿੰਗ ਦੇ ਤਿੰਨ ਆਪਸ਼ਨ ਮਿਲਣ ਕਿ ਕੌਣ ਤੁਹਾਨੂੰ ਕਾਲ ਕਰ ਸਕਦਾ ਹੈ ਤੇ ਕੌਣ ਨਹੀਂ। ਇਸ ਲਈ ਤਿੰਨ ਆਪਸ਼ਨ ਕਾਂਟੈਕਟ ਲਿਸਟ , ਫਾਲੋਅਰਸ ਤੇ ਵੈਰੀਫਾਈਡ ਮਿਲਣਗੇ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਹੁਣ WhatsApp ਨਾਲ ਹੋਵੇਗਾ ਜ਼ਬਰਦਸਤ ਮੁਕਾਬਲਾ, ਐਲੋਨ ਮਸਕ ਨੇ ਲਾਂਚ ਕੀਤਾ ਸਭ ਤੋਂ ਵੱਡਾ ਫੀਚਰ appeared first on Daily Post Punjabi.

ਕੋਰੋਨਾ ਵਿਚਾਲੇ ਨਵਾਂ ਖ਼ਤਰਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹਿਮਾਚਲ ‘ਚ 1000 ਪੰਛੀਆਂ ਦੀ ਹੋਈ ਮੌਤ
Issues Bird flu alert: ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਹਿਮਾਚਲ ਵਿੱਚ 1000 ਤੋਂ ਵੱਧ ਪੰਛੀਆਂ ਦੀ ਮੌਤ ਹੋ ਗਈ ਹੈ। ਇਹ ਚਿੰਤਾ ਦਾ ਵਿਸ਼ਾ ਹੈ ਕਿ ਇਹ ਹੁਣ ਤੇਜ਼ੀ ਨਾਲ ਫੈਲ ਰਿਹਾ ਹੈ।ਮੰਗੇ ਪੰਛੀਆਂ ਦੇ ਨਮੂਨੇ ਭੋਪਾਲ, ਮੱਧ ਪ੍ਰਦੇਸ਼ ਵਿੱਚ ਇੱਕ ਪ੍ਰਯੋਗਸ਼ਾਲਾ ਵਿੱਚ ਭੇਜੇ ਗਏ ਹਨ। ਰਾਜਸਥਾਨ ਦੇ ਝਲਾਵਾੜ ਜ਼ਿਲੇ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ, ਪਹਿਲੀ ਵਾਰ ਕੋਟਾ ਅਤੇ ਪਾਲੀ ਵਿੱਚ ਸ਼ਨੀਵਾਰ ਨੂੰ ਕਾਵਾਂ ਦੀ ਮੌਤ ਹੋ ਗਈ। ਇਹ ਹੁਣ ਪੰਜ ਜ਼ਿਲ੍ਹਿਆਂ ਵਿੱਚ ਫੈਲ ਗਿਆ ਹੈ। ਸ਼ਨੀਵਾਰ ਨੂੰ ਬਾਰਾਂ ਵਿੱਚ 19, ਝਲਾਵਾੜ ਵਿੱਚ 15 ਅਤੇ ਕੋਟਾ ਦੇ ਰਾਮਗੰਜਮੰਡੀ ਵਿੱਚ 22 ਹੋਰ ਮੌਤਾਂ ਹੋਈਆਂ। ਕੋਟਾ ਡਿਵੀਜ਼ਨ ਦੇ ਇਨ੍ਹਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਹੁਣ ਤੱਕ 177 ਕਾਵਾਂ ਦੀ ਮੌਤ ਹੋ ਚੁੱਕੀ ਹੈ। ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ 13 ਹੋਰ ਕਾਵਾਂ ਦੀ ਮੌਤ ਹੋ  ਗਈ।

Issues Bird flu alert

ਪੇਂਗ ਡੈਮ ਸੈੰਕਚੂਰੀ ਵਿੱਚ ਹਰ ਸਾਲ ਅਕਤੂਬਰ ਤੋਂ ਮਾਰਚ ਤੱਕ ਰੂਸ, ਸਾਇਬੇਰੀਆ, ਮੱਧ ਏਸ਼ੀਆ, ਚੀਨ, ਤਿੱਬਤ ਆਦਿ ਦੇ ਵੱਖ- ਵੱਖ ਕਿਸਮਾਂ ਦੇ ਰੰਗੀਨ ਪੰਛੀ ਲੰਬੀ ਉਡਾਣ ‘ਤੇ ਇਥੇ ਪਹੁੰਚਦੇ ਹਨ। ਸੈਲਾਨੀਆਂ ਨੂੰ ਆਕਰਸ਼ਤ ਕਰਦੇ ਹਨ।ਪੰਛੀ ਅਚਾਨਕ ਮਰ ਰਹੇ ਹਨ। ਵਾਈਲਡ ਲਾਈਫ ਵਿਭਾਗ ਨੇ ਜ਼ਿਲ੍ਹਾ ਕੁਲੈਕਟਰ ਕਾਂਗੜਾ ਨੂੰ ਬਰਡ ਫਲੂ ਦੀ ਸੰਭਾਵਨਾ ਬਾਰੇ ਜਾਣਕਾਰੀ ਦਿੱਤੀ ਹੈ।ਵਾਈਲਡ ਲਾਈਫ ਵਿਭਾਗ ਨੇ ਬਰਡ ਫਲੂ ਦੀ ਸੰਭਾਵਨਾ ਕਾਰਨ ਜ਼ਿਲ੍ਹਾ ਕੁਲੈਕਟਰ ਕਾਂਗੜਾ ਨੂੰ ਜਾਣੂ ਕਰ ਕੇ ਝੀਲ -ਝੀਲ ਵਿੱਚ ਹਰ ਤਰਾਂ ਦੀਆਂ ਗਤੀਵਿਧੀਆਂ ਤੇ ਪਾਬੰਦੀ ਲਗਾਈ ਹੈ। ਬਾਰਾਂ ਜ਼ਿਲ੍ਹੇ ਵਿੱਚ ਇੱਕ ਕਿੰਗ ਫਿਸ਼ਰ ਅਤੇ ਮੇਗਾਪੀ ਦੀ ਵੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਪਾਲੀ ਦੇ ਸੁਮੇਰਪੁਰ ਵਿੱਚ ਵੱਖ-ਵੱਖ ਥਾਵਾਂ ‘ਤੇ ਅੱਠ ਭੀੜ ਪਾਈ ਗਈ ਹੈ। ਜੋਧਪੁਰ ਵਿੱਚ ਸ਼ਨੀਵਾਰ ਨੂੰ ਕੋਈ ਮੌਤ ਨਹੀਂ ਹੋਈ ਸੀ, ਪਰ ਇੱਥੇ ਅੱਜ ਤੱਕ 152 ਕਾਵਾਂ ਦੀ ਮੌਤ ਹੋ ਗਈ ਹੈ। ਕੋਟਾ ਡਿਵੀਜ਼ਨ ਵਿੱਚ ਬਰਡ ਫਲੂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਛਲਵਾੜ ਨੂੰ ਛੱਡ ਕੇ, ਹੋਰ ਕਿਤੇ ਵੀ ਨਮੂਨੇ ਨਹੀਂ ਆਏ ਹਨ, ਪਰ ਚੀਫ ਵਾਈਲਡ ਲਾਈਫ ਵਾਰਡਨ,ML ਮੀਨਾ ਨੇ ਮੌਤਾਂ ਦੇ ਮੱਦੇਨਜ਼ਰ ਰਾਜ ਭਰ ਵਿੱਚ ਅਲਰਟ ਜਾਰੀ ਕੀਤਾ ਹੈ। ਝਲਾਵਾੜ ਵਿੱਚ ਕੰਟਰੋਲ ਰੂਮ ਬਣਾਇਆ ਗਿਆ ਹੈ।

Issues Bird flu alert

ਬਰਡ ਫਲੂ ਵੱਡਾ ਜੋਖਮ ਬਣ ਸਕਦਾ ਹੈ। ਜੇ ਮੁਰਗੀ ਵਿੱਚ ਬਰਡ ਫਲੂ ਦਾ ਵਾਇਰਸ ਵੀ ਪਾਇਆ ਜਾਂਦਾ ਹੈ, ਤਾਂ ਇਹ ਸਭ ਤੋਂ ਵੱਡਾ ਖ਼ਤਰਾ ਬਣ ਜਾਵੇਗਾ। ਮੁਰਗੀ ਮਨੁੱਖਾਂ ਵਿੱਚ ਵਾਇਰਸ ਫੈਲਣ ਦੀ ਵਧੇਰੇ ਸੰਭਾਵਨਾ ਰੱਖਦੀਆਂ ਹਨ। ਇਸ ਤੋਂ ਇਲਾਵਾ ਹਜ਼ਾਰਾਂ ਵਿਦੇਸ਼ੀ ਪੰਛੀ ਸਰਦੀਆਂ ਦੇ ਪਰਵਾਸ ਲਈ ਰਾਜ ਵਿੱਚ ਆਏ ਹਨ। ਉਨ੍ਹਾਂ ਵਿੱਚ ਵੀ ਵਾਇਰਸਾਂ ਦਾ ਡਰ ਹੋਣ ਲੱਗ ਪਿਆ ਹੈ। ਸਾਂਭਰ ਝੀਲ ਦੁਖਾਂਤ ਦੇ ਸਮੇਂ, ਸਭ ਤੋਂ ਵਿਦੇਸ਼ੀ ਪੰਛੀ ਮਹਾਮਾਰੀ ਦੀ ਪਕੜ ਵਿੱਚ ਆ ਗਏ, ਮਰੇ ਹੋਏ ਪੰਛੀਆਂ ਦੇ ਨਮੂਨੇ ਭੋਪਾਲ, ਮੱਧ ਪ੍ਰਦੇਸ਼ ਵਿੱਚ ਇੱਕ ਲੈਬਾਰਟਰੀ ਵਿੱਚ ਭੇਜੇ ਗਏ ਹਨ।

ਦੇਖੋ ਵੀਡੀਓ : ਪੈਂਦੇ ਮੀਂਹ ਤੇ ਅੱਤ ਦੀ ਠੰਡ ‘ਚ ਵੀ ਕਿਸਾਨਾਂ ਦੇ ਡੋਲੇ ਨਹੀਂ ਜਿਗਰੇ, ਸਟੇਜ਼ ਤੋਂ ਗਰਜਦੇ ਬੋਲ LIVE…

The post ਕੋਰੋਨਾ ਵਿਚਾਲੇ ਨਵਾਂ ਖ਼ਤਰਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹਿਮਾਚਲ ‘ਚ 1000 ਪੰਛੀਆਂ ਦੀ ਹੋਈ ਮੌਤ appeared first on Daily Post Punjabi.

ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਮਿਲੀ AK-47 ਨਾਲ ਉਡਾਉਣ ਦੀ ਧਮਕੀ, FIR ਦਰਜ
Sheikhpura councillor threatens: ਸ਼ੇਖਪੁਰਾ: ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਨੂੰ ਇਹ ਧਮਕੀ ਬਿਹਾਰ ਦੇ ਸ਼ੇਖਪੁਰਾ ਜ਼ਿਲ੍ਹੇ ਦੇ ਇੱਕ ਨੌਜਵਾਨ ਨੇ ਦਿੱਤੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਰਾਮ ਵਿਲਾਸ ਪਾਸਵਾਨ ਸ਼ੇਖਪੁਰਾ ਸਿਟੀ ਕੌਂਸਲ ਦੇ ਇੱਕ ਵਾਰਡ ਕੌਂਸਲਰ ਨੂੰ AK-47 ਨਾਲ ਉਡਾਉਣ ਦੀ ਧਮਕੀ ਦੇ ਰਿਹਾ ਹੈ। ਇਸ ਵੀਡੀਓ ਵਿੱਚ ਉਹ ਚਿਰਾਗ ਪਾਸਵਾਨ ਅਤੇ ਰਾਮ ਵਿਲਾਸ ਪਾਸਵਾਨ ਲਈ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਨਾਲ ਉਨ੍ਹਾਂ ਦੋਵਾਂ ਨੂੰ ਗਾਲਾਂ ਵੀ ਕੱਢ ਰਿਹਾ ਹੈ।

Sheikhpura councillor threatens

ਦਰਅਸਲ, ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਸ਼ੇਖਪੁਰਾ ਨਗਰ ਕੌਂਸਲ ਵਾਰਡ ਨੰਬਰ 10 ਦੇ ਕੌਂਸਲਰ ਸੰਜੇ ਯਾਦਵ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਗਰੀਬਾਂ ਦੇ ਰਾਸ਼ਨ ਕਾਰਡ ਨਾ ਬਣਨ ਨੂੰ ਲੈ ਕੇ ਬਹੁਤ ਮਾੜਾ ਕਹਿ ਰਿਹਾ ਹੈ। ਇਸ ਵੀਡੀਓ ਨੂੰ ਜਦੋਂ ਲੋਜਪਾ ਦੇ ਜ਼ਿਲ੍ਹਾ ਪ੍ਰਧਾਨ ਇਮਾਮ ਗ਼ਜ਼ਾਲੀ ਨੇ ਵੇਖਿਆ ਤਾਂ ਉਸਨੇ ਤੁਰੰਤ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ‘ਤੇ ਇਤਰਾਜ਼ ਜਤਾਇਆ ਅਤੇ ਪੁਲਿਸ ਪ੍ਰਸ਼ਾਸਨ ਤੋਂ ਕੌਂਸਲਰ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ।

ਦੱਸ ਦੇਈਏ ਕਿ ਇੱਕ ਲੋਜਪਾ ਵਰਕਰ ਨੇ ਅਨੁਸੂਚਿਤ ਜਾਤੀ ਥਾਣੇ ਵਿੱਚ ਐਸਸੀ / ਐਸਟੀ ਐਕਟ ਦੇ ਅਧਾਰ ‘ਤੇ ਕੇਸ ਵੀ ਦਰਜ ਕਰਵਾ ਦਿੱਤਾ ਹੈ। ਮਾਮਲੇ ਨੂੰ ਵਧਦਾ ਹੋਇਆ ਦੇਖ ਕੇ ਧਮਕੀ ਦੇਣ ਵਾਲਾ ਕੌਂਸਲਰ ਸੰਜੇ ਯਾਦਵ ਵੀ ਮੀਡੀਆ ਦੇ ਸਾਹਮਣੇ ਆਇਆ । ਪਹਿਲਾਂ ਤਾਂ ਉਸਨੇ ਆਪਣੀ ਗਲਤੀ ਲਈ ਮੁਆਫੀ ਮੰਗੀ ਅਤੇ ਫਿਰ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਸਨੂੰ ਆਪਣੇ ਵਾਰਡ ਦੇ ਸੈਂਕੜੇ ਲੋਕਾਂ ਦੇ ਰਾਸ਼ਨ ਕਾਰਡ ਲਈ ਬਿਨੈ ਪੱਤਰ ਮਿਲਿਆ ਹੈ, ਪਰ ਸਾਰੀਆਂ ਅਰਜ਼ੀਆਂ ਬਿਨ੍ਹਾਂ ਕਿਸੇ ਕਾਰਨ ਦੱਸੇ ਰੱਦ ਕਰ ਦਿੱਤੀਆਂ ਗਈਆਂ । ਇਸ ਮਾਮਲੇ ਨੂੰ ਲੈ ਕੇ ਵਾਰਡ ਦੇ ਲੋਕਾਂ ਨੇ ਮੇਰੇ ‘ਤੇ ਪੱਖਪਾਤ ਕਰਨ ਦਾ ਦੋਸ਼ ਲਗਾਇਆ ਅਤੇ ਮੈਨੂੰ ਬਹੁਤ ਬੁਰਾ ਕਿਹਾ। ਇਸ ਤੋਂ ਨਾਰਾਜ਼ ਇਹ ਚੀਜ਼ਾਂ ਮੇਰੇ ਮੂੰਹੋਂ ਨਿਕਲ ਗਈਆਂ। ਉਸਨੇ ਅੱਗੇ ਕਿਹਾ ਕਿ ਮੈਂ ਰਾਮ ਵਿਲਾਸ ਪਾਸਵਾਨ ਅਤੇ ਚਿਰਾਗ ਪਾਸਵਾਨ ਦਾ ਸਤਿਕਾਰ ਕਰਦਾ ਹਾਂ ਅਤੇ ਮੈਂ ਲੋਜਪਾ ਦਾ ਇੱਕ ਸਖਤ ਵਰਕਰ ਹਾਂ।

The post ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੂੰ ਮਿਲੀ AK-47 ਨਾਲ ਉਡਾਉਣ ਦੀ ਧਮਕੀ, FIR ਦਰਜ appeared first on Daily Post Punjabi.

ਲਗਾਤਾਰ 14ਵੇਂ ਦਿਨ ਵਧੀਆਂ ਤੇਲ ਦੀਆਂ ਕੀਮਤਾਂ, 8 ਰੁਪਏ ਤੋਂ ਜ਼ਿਆਦਾ ਮਹਿੰਗਾ ਹੋਇਆ ਡੀਜ਼ਲ
Fuel prices hiked: ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਸ਼ਨੀਵਾਰ ਨੂੰ ਲਗਾਤਾਰ 14ਵੇਂ ਦਿਨ ਵੀ ਵਾਧੇ ਦਾ ਸਿਲਸਿਲਾ ਜਾਰੀ ਰਿਹਾ । ਦਿੱਲੀ ਵਿੱਚ ਪੈਟਰੋਲ 51 ਪੈਸੇ ਅਤੇ ਡੀਜ਼ਲ ਵਿੱਚ 61 ਪੈਸੇ ਮਹਿੰਗਾ ਹੋ ਗਿਆ ਹੈ । ਇਸ ਵਾਧੇ ਦੇ ਨਾਲ ਹੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵੱਧ ਕੇ 78.88 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦਕਿ ਡੀਜ਼ਲ ਦੀ ਕੀਮਤ 77.67 ਰੁਪਏ ਪ੍ਰਤੀ ਲੀਟਰ ਹੋ ਗਈ ਹੈ । ਦਿੱਲੀ ਵਿੱਚ ਪੈਟਰੋਲ ਲਗਾਤਾਰ 14 ਦਿਨਾਂ ਵਿੱਚ 7.62 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ ਅਤੇ ਡੀਜ਼ਲ ਦੀ ਕੀਮਤ ਵਿੱਚ 8 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ ।

Fuel prices hiked

ਜ਼ਿਕਰਯੋਗ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇੱਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 56 ਪੈਸੇ, 54 ਪੈਸੇ, 55 ਪੈਸੇ, 50 ਪੈਸੇ ਪ੍ਰਤੀ ਲੀਟਰ ਵਧਾ ਦਿੱਤੀਆਂ ਸਨ। ਚਾਰ ਮਹਾਂਨਗਰਾਂ ਵਿੱਚ ਡੀਜ਼ਲ ਦੀ ਕੀਮਤ ਵਿੱਚ ਕ੍ਰਮਵਾਰ 63 ਪੈਸੇ, 57 ਪੈਸੇ, 60 ਪੈਸੇ ਅਤੇ 54 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ।

Fuel prices hiked

ਦਰਅਸਲ, ਅੰਤਰਰਾਸ਼ਟਰੀ ਵਾਇਦਾ ਬਜ਼ਾਰ ਇੰਟਰਕੌਂਟੀਨੈਂਟਲ ਐਕਸਚੇਂਜ ਯਾਨੀ ਕਿ ਆਈਸੀਈ ‘ਤੇ ਸ਼ੁੱਕਰਵਾਰ ਨੂੰ ਅਗਸਤ ਡਿਲਿਵਰੀ ਬ੍ਰੈਂਟ ਕਰੂਡ ਦੇ ਵਾਇਦਾ ਸਮਝੌਤਾ ਵਿੱਚ ਪਿਛਲੇ ਸੈਸ਼ਨ ਦੇ ਮੁਕਾਬਲੇ 0.70% ਦੇ ਵਾਧੇ ਨਾਲ 41.80 ਡਾਲਰ ਪ੍ਰਤੀ ਬੈਰਲ’ ਤੇ ਕਾਰੋਬਾਰ ਕਰ ਰਿਹਾ ਸੀ, ਜਦੋਂਕਿ ਬ੍ਰੈਂਟ ਦੀ ਕੀਮਤ 42.01 ਪ੍ਰਤੀ ਬੈਰਲ ‘ਤੇ ਪਹੁੰਚ ਗਈ।

ਦੱਸ ਦੇਈਏ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਬਦਲਦੀਆਂ ਹਨ ਅਤੇ ਸਵੇਰੇ 6 ਵਜੇ ਅਪਡੇਟ ਕੀਤੀਆਂ ਜਾਂਦੀਆਂ ਹਨ। ਤੁਸੀਂ ਪੈਟਰੋਲ ਅਤੇ ਡੀਜ਼ਲ ਦੇ ਰੋਜ਼ਾਨਾ ਰੇਟ ਨੂੰ SMS ਦੁਆਰਾ ਵੀ ਜਾਣ ਸਕਦੇ ਹੋ। ਦਰਅਸਲ, ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਚੈੱਕ ਕਰਨ ਦੇ ਤਿੰਨ ਤਰੀਕੇ ਹਨ: ਤੁਸੀਂ ਤੇਲ ਮਾਰਕੀਟਿੰਗ ਕੰਪਨੀਆਂ ਦੇ ਪੰਪ ਲੋਕੇਟਰ ਦੀ ਮਦਦ ਨਾਲ ਕੀਮਤ ਦਾ ਪਤਾ ਲਗਾ ਸਕਦੇ ਹੋ। Fuel@IOC ਐਪ ਨੂੰ ਡਾਉਨਲੋਡ ਕਰ ਕੇ ਅਤੇ 92249 92249 ‘ਤੇ SMS ਭੇਜ ਕੇ ਕੀਮਤ ਦਾ ਪਤਾ ਲਗਾ ਸਕਦੇ ਹੋ।

The post ਲਗਾਤਾਰ 14ਵੇਂ ਦਿਨ ਵਧੀਆਂ ਤੇਲ ਦੀਆਂ ਕੀਮਤਾਂ, 8 ਰੁਪਏ ਤੋਂ ਜ਼ਿਆਦਾ ਮਹਿੰਗਾ ਹੋਇਆ ਡੀਜ਼ਲ appeared first on Daily Post Punjabi.