national trending news Archives - Daily Post Punjabi

ਪਾਕਿਸਤਾਨੋਂ ਆਈ ਸੀਮਾ ਹੈਦਰ ਨੇ ਭਾਰਤ ਦੀ ਜਿੱਤ ਲਈ ਰੱਖਿਆ ਵਰਤ, ਕਿਹਾ- ‘ਦੁਆ ਖਾਲੀ ਨਹੀਂ ਜਾਏਗੀ’
ਕ੍ਰਿਕਟ ਵਿਸ਼ਵ ਕੱਪ ਫਾਈਨਲ ਦਾ ਰੋਮਾਂਚ ਲੋਕਾਂ ‘ਤੇ ਹਾਵੀ ਹੈ। ਹਰ ਸ਼ਹਿਰ ਦੇ ਮਾਲਜ਼ ਤੋਂ ਲੈ ਕੇ ਸ਼ਹਿਰ ਦੇ ਮਲਟੀਪਲੈਕਸਾਂ ਤੱਕ ਲੋਕ ਵਿਸ਼ਵ ਕੱਪ ਫਾਈਨਲ ਦੇ ਉਤਸ਼ਾਹ ਵਿੱਚ ਡੁੱਬੇ ਹੋਏ ਹਨ। ਕ੍ਰਿਕਟ ਜਗਤ ਦੀਆਂ ਦੋ ਮਹਾਨ ਟੀਮਾਂ ਕ੍ਰਿਕਟ ਦੇ ਸਭ ਤੋਂ ਵੱਡੇ ਸਟੇਡੀਅਮ ‘ਚ ਆਹਮੋ-ਸਾਹਮਣੇ ਹੋ ਰਹੀਆਂ ਹਨ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟਰੇਲੀਆ ਅਤੇ ਦੋ ਵਾਰ ਦੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਵਿਚਾਲੇ ਇਹ ਮੈਚ ਅਹਿਮਦਾਬਾਦ ਸਟੇਡੀਅਮ ਵਿੱਚ ਮੈਚ ਚੱਲ ਰਿਹਾ ਹੈ। ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ ਨੇ ਵੀ ਭਾਰਤ ਦੀ ਜਿੱਤ ਲਈ ਦੁਆ ਕੀਤੀ ਹੈ।

ਸੀਮਾ ਹੈਦਰ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਸੀਮਾ ਹੈਦਰ ਨੂੰ ਪੂਜਾ ਕਰਦੇ ਦੇਖਿਆ ਜਾ ਸਕਦਾ ਹੈ। ਸੀਮਾ ਨੇ ਕਿਹਾ ਕਿ ਅੱਜ ਉਹ ਵਰਤ ਰੱਖ ਰਹੀ ਹੈ ਅਤੇ ਉਸ ਦੀਆਂ ਪ੍ਰਾਰਥਨਾਵਾਂ ਬੇਕਾਰ ਨਹੀਂ ਜਾਣਗੀਆਂ। ਸੀਮਾ ਨੇ ਕਿਹਾ ਕਿ ਅਸੀਂ ਸਾਰੇ ਦੇਵੀ ਦੇਵਤਿਆਂ ਅੱਗੇ ਦੁਆ ਕਰਦੇ ਹਾਂ ਕਿ ਭਾਰਤ ਦਾ ਝੰਡਾ ਪੂਰੀ ਦੁਨੀਆ ‘ਚ ਲਹਿਰਾਏ।

ਤੁਹਾਨੂੰ ਦੱਸ ਦੇਈਏ ਕਿ ਵਿਸ਼ਵ ਕੱਪ ਦਾ ਫਾਈਨਲ ਮੈਚ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਮੈਚ ‘ਤੇ ਟਿਕੀਆਂ ਹੋਈਆਂ ਹਨ। ਇਸ ਮੈਚ ਨੂੰ ਦੇਖਣ ਲਈ ਦੇਸ਼-ਵਿਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨਰਿੰਦਰ ਮੋਦੀ ਸਟੇਡੀਅਮ ਪਹੁੰਚੀਆਂ ਹਨ। ਵਿਸ਼ਵ ਕੱਪ ਟੂਰਨਾਮੈਂਟ ਦੇ ਸਾਰੇ 10 ਮੈਚਾਂ ਵਿੱਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।

ਇਹ ਵੀ ਪੜ੍ਹੋ : World Cup ਫਾਈਨਲ ਵਿਚਾਲੇ ਮੁਹੰਮਦ ਸ਼ਮੀ ਦੀ ਮਾਂ ਦੀ ਵਿਗੜੀ ਤਬੀਅਤ, ਲਿਜਾਇਆ ਗਿਆ ਹਸਪਤਾਲ

ਦੂਜੇ ਪਾਸੇ 45ਵੇਂ ਓਵਰ ਵਿੱਚ 214 ਦੇ ਸਕੋਰ ‘ਤੇ ਟੀਮ ਇੰਡੀਆ ਨੇ ਅੱਠਵਾਂ ਵਿਕਟ ਗੁਆ ਦਿੱਤਾ ਹੈ। ਐਡਮ ਜੰਪਾ ਨੇ ਜਸਪ੍ਰੀਤ ਤਬਮਰਾਹ ਨੂੰ LBW ਆਊਟ ਕਰਕੇ ਭਾਰਤ ਤਨੂੰ ਅੱਠਵਾਂ ਝਟਕਾ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਪਾਕਿਸਤਾਨੋਂ ਆਈ ਸੀਮਾ ਹੈਦਰ ਨੇ ਭਾਰਤ ਦੀ ਜਿੱਤ ਲਈ ਰੱਖਿਆ ਵਰਤ, ਕਿਹਾ- ‘ਦੁਆ ਖਾਲੀ ਨਹੀਂ ਜਾਏਗੀ’ appeared first on Daily Post Punjabi.