nato big action Archives - Daily Post Punjabi

ਯੂਕਰੇਨ ‘ਤੇ ਹਮਲੇ ਵਿਚਾਲੇ NATO ਦੀ ਰੂਸ ‘ਤੇ ਵੱਡੀ ਕਾਰਵਾਈ, ਲਾਤਵਿਆ ਪਹੁੰਚੀ ਅਮਰੀਕੀ ਫੌਜ
ਯੂਕਰੇਨ ਅਤੇ ਰੂਸ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਜਿਸ ‘ਤੇ ਸਾਰੇ ਦੇਸ਼ਾਂ ਨੇ ਇਤਰਾਜ਼ ਜਤਾਇਆ ਹੈ ਅਤੇ ਰੂਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਹੁਣ ਇਸ ਮਾਮਲੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ । ਜਿਸ ਵਿੱਚ ਦੱਸਿਆ ਗਿਆ ਹੈ ਕਿ ਨਾਟੋ ਦੇਸ਼ਾਂ ਨੇ ਰੂਸ ਖਿਲਾਫ ਕਾਰਵਾਈ ਦੀ ਪਹਿਲ ਸ਼ੁਰੂ ਕਰ ਦਿੱਤੀ ਹੈ। ਯੂਕਰੇਨ ‘ਤੇ ਹਮਲੇ ਤੋਂ ਬਾਅਦ ਨਾਟੋ ਦੇਸ਼ਾਂ ਦੀ ਵੱਡੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ।

Ukraine Russia war crisis

ਇਸ ਬੈਠਕ ਵਿੱਚ ਨਾਟੋ ਨੇ ਕਿਹਾ ਹੈ ਕਿ ਉਹ ਸਹਿਯੋਗੀ ਦੇਸ਼ਾਂ ਦੀ ਰੱਖਿਆ ਲਈ ਵਚਨਬੱਧ ਹੈ । ਦੱਸ ਦੇਈਏ ਕਿ ਨਾਟੋ ਦੁਨੀਆ ਭਰ ਦੇ ਸਾਰੇ ਦੇਸ਼ਾਂ ਦਾ ਇੱਕ ਫੌਜੀ ਸੰਗਠਨ ਹੈ, ਜਿਸ ਨੂੰ ਅਜਿਹੇ ਯੁੱਧ ਦੀ ਸਥਿਤੀ ਲਈ ਬਣਾਇਆ ਗਿਆ ਹੈ । ਜੇਕਰ ਨਾਟੋ ਵਿੱਚ ਸ਼ਾਮਿਲ ਕਿਸੇ ਦੇਸ਼ ‘ਤੇ ਹਮਲਾ ਹੁੰਦਾ ਹੈ ਤਾਂ ਉਸ ਨੂੰ ਨਾਟੋ ‘ਤੇ ਹਮਲਾ ਮੰਨਿਆ ਜਾਂਦਾ ਹੈ, ਜਿਸ ਤੋਂ ਬਾਅਦ ਸਾਰੇ ਦੇਸ਼ ਮਿਲ ਕੇ ਉਸ ਹਮਲਾ ਕਰਨ ਵਾਲੇ ਦੇਸ਼ ‘ਤੇ ਕਾਰਵਾਈ ਕਰਦੇ ਹਨ ।

ਇਹ ਵੀ ਪੜ੍ਹੋ: Ukraine Crisis: ਪੁਤਿਨ ਨੇ ਦਿੱਤਾ ਫੌਜੀ ਕਾਰਵਾਈ ਦਾ ਆਦੇਸ਼, ਕਿਹਾ-“ਯੂਕਰੇਨ ਦੀ ਫੌਜ ਹਥਿਆਰ ਸੁੱਟੇ ਤੇ ਘਰ ਜਾਵੇ”

ਦੱਸਿਆ ਜਾ ਰਿਹਾ ਹੈ ਕਿ ਨਾਟੋ ਦੀ ਇਸ ਕਾਰਵਾਈ ਦੀ ਪਹਿਲਕਦਮੀ ਵਿਚਾਲੇ ਅਮਰੀਕਾ ਨੇ ਯੂਕਰੇਨ ਵੱਲ ਆਪਣੀ ਫੌਜ ਭੇਜਣੀ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਫ਼ੌਜਾਂ ਰੂਸ ਨੂੰ ਘੇਰਨ ਲਈ ਲਾਤਵੀਆ ਪਹੁੰਚ ਚੁੱਕੀਆਂ ਹਨ। ਜਿਸ ਤੋਂ ਬਾਅਦ ਰੂਸੀ ਫੌਜ ਨੂੰ ਪਿੱਛੇ ਧੱਕਣ ਦਾ ਕੰਮ ਹੋ ਸਕਦਾ ਹੈ । ਹਾਲਾਂਕਿ ਰੂਸ ਆਪਣੇ ਹਮਲੇ ਨੂੰ ਰੋਕਣ ਲਈ ਤਿਆਰ ਨਹੀਂ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹੋਰ ਦੇਸ਼ਾਂ ਨੂੰ ਚੇਤਾਵਨੀ ਵੀ ਦਿੱਤੀ ਹੈ । ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

Ukraine Russia war crisis

ਦੱਸ ਦੇਈਏ ਕਿ ਯੂਕਰੇਨ ਲਗਾਤਾਰ ਨਾਟੋ ਵਿੱਚ ਸ਼ਾਮਲ ਹੋਣ ਦੀ ਗੱਲ ਕਰਦਾ ਰਿਹਾ ਹੈ ਪਰ ਰੂਸ ਨੇ ਹਮੇਸ਼ਾ ਇਸ ਦਾ ਵਿਰੋਧ ਕੀਤਾ ਹੈ। ਕਿਉਂਕਿ ਰੂਸ ਨਹੀਂ ਚਾਹੁੰਦਾ ਕਿ ਦੂਜੇ ਦੇਸ਼ਾਂ ਦੀਆਂ ਫ਼ੌਜਾਂ ਯੂਕਰੇਨ ਦੀਆਂ ਸਰਹੱਦਾਂ ‘ਤੇ ਆਪਣਾ ਅੱਡਾ ਬਣਾਉਣ । ਇਸ ਦੇ ਨਾਲ ਹੀ ਯੂਕਰੇਨ ਦੇ ਜਿਨ੍ਹਾਂ ਇਲਾਕਿਆਂ ‘ਤੇ ਰੂਸ ਆਪਣਾ ਅਧਿਕਾਰ ਰੱਖਦਾ ਹੈ, ਉਨ੍ਹਾਂ ਨੂੰ ਲੈ ਕੇ ਉਹ ਹਮੇਸ਼ਾ ਤੋਂ ਹੀ ਦੁਨੀਆ ਭਰ ਦੇ ਦੇਸ਼ਾਂ ਦੇ ਦਖਲ ਨਾ ਦੇਣ ਦੀ ਗੱਲ ਕਰਦਾ ਆਇਆ ਹੈ। ਪੁਤਿਨ ਦਾ ਕਹਿਣਾ ਹੈ ਕਿ ਉਹ ਇਸ ਲਈ ਨਾਟੋ ਦੇ ਵਿਸਤਾਰ ਦੇ ਖਿਲਾਫ ਹੈ ਕਿਉਂਕਿ ਅਮਰੀਕਾ ਉਸ ਲਈ ਵੱਡਾ ਖਤਰਾ ਹੈ ਅਤੇ ਉਹ ਇਸ ਨੂੰ ਆਪਣੇ ਦੇਸ਼ ਦੀਆਂ ਸਰਹੱਦਾਂ ਦੇ ਨੇੜੇ ਨਹੀਂ ਆਉਣ ਦੇ ਸਕਦਾ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

The post ਯੂਕਰੇਨ ‘ਤੇ ਹਮਲੇ ਵਿਚਾਲੇ NATO ਦੀ ਰੂਸ ‘ਤੇ ਵੱਡੀ ਕਾਰਵਾਈ, ਲਾਤਵਿਆ ਪਹੁੰਚੀ ਅਮਰੀਕੀ ਫੌਜ appeared first on Daily Post Punjabi.