navab shah Archives - Daily Post Punjabi

ਨਵਾਬ ਸ਼ਾਹ ਨੇ ਤਲਾਕਸ਼ੁਦਾ ਪੂਜਾ ਨੂੰ ਵਿਆਹ ਲਈ ਕੁਝ ਇਸ ਤਰ੍ਹਾਂ ਕੀਤਾ ਸੀ ਪ੍ਰਪੋਜ਼
navab divorce propose pooja:ਅਦਾਕਾਰਾ ਪੂਜਾ ਬੱਤਰਾ ਨੇ ਆਪਣੀਆਂ ਮਿੱਠੀਆਂ ਯਾਦਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸ਼ੇਅਰ ਕੀਤਾ ਹੈ। ਇੰਸਟਾਗ੍ਰਾਮ ‘ਤੇ ਤਸਵੀਰਾਂ ਵਿੱਚ ਉਨ੍ਹਾਂ ਦੇ ਪਤੀ ਨਵਾਬ ਸ਼ਾਹ ਉਨ੍ਹਾਂ ਨੂੰ ਪ੍ਰਪੋਜ਼ ਕਰਦੇ ਦਿਖਾਈ ਦੇ ਰਿਹਾ ਹਨ। ਦੋਨੋਂ ਪਿਛਲੇ ਸਾਲ ਸੱਤ ਫੇਰੇ ਲੈ ਕੇ ਪਤੀ ਪਤਨੀ ਬਣੇ ਸਨ।

ਪੂਜਾ ਬੱਤਰਾ ਨੇ ਪ੍ਰਪੋਜਲ ਡੇਅ ਦੀ ਤਸਵੀਰ ਇੰਸਟਾਗਰਾਮ ‘ਤੇ ਪੋਸਟ ਕਰ ਪਿਆਰ ਭਰਿਆ ਸੰਦੇਸ਼ ਲਿਖਿਆ-  ਪਿਛਲੇ ਸਾਲ ਇਹੀ ਦਿਨ ਸੀ ਜਦੋਂ ਮੇਰੇ ਹੋਣ ਵਾਲੇ ਪਤੀ ਨੇ ਆਪਣੇ ਪਰਿਵਾਰ ਦੀ ਮੌਜੂਦਗੀ ਵਿੱਚ ਪ੍ਰਪੋਜ਼ ਕੀਤਾ। 2019 ਵਿੱਚ ਪੂਜਾ ਬੱਤਰਾ ਨੇ ਦਿੱਲੀ ਵਿੱਚ ਨਵਾਬ ਸ਼ਾਹ ਦੇ ਨਾਲ ਵਿਆਹ ਕਰ ਸਭ ਨੂੰ ਹੈਰਾਨ ਕਰ ਦਿੱਤਾ ਸੀ। ਜਦੋਂ ਤੋਂ ਦੋਨੋਂ ਵਿਆਹ ਦੇ ਬੰਧਨ ਵਿੱਚ ਬੱਝੇ ਹਨ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਦੀਆਂ ਹੀ ਰਹਿੰਦੀਆਂ ਹਨ। 28 ਮਈ ਨੂੰ ਦੋਨਾਂ ਨੇ ਆਪਣੇ ਵਿਆਹ ਦੀ ਸਾਲਗਿਰਾਹ ਮਨਾਈ। ਪ੍ਰਪੋਜਲ ਡੇਅ ਦੀ ਤਸਵੀਰ ਵਿੱਚ ਨਵਾਬ ਸ਼ਾਹ ਅਦਾਕਾਰਾ ਦੇ ਕਦਮਾਂ ਵਿੱਚ ਝੁਕ ਕੇ ਪ੍ਰਪੋਜ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹਨਾਂ ਦੇ ਸਾਹਮਣੇ ਪੂਜਾ ਬੱਤਰਾ ਖੜ੍ਹੀ ਹੋਈ ਹੈ।

ਨਵਾਬ ਸ਼ਾਹ ਨਾਲ ਵਿਆਹ ਕਰਨ ਤੋਂ ਪਹਿਲਾਂ ਪੂਜਾ ਬੱਤਰਾ ਨੇ ਅਮਰੀਕਾ ਵਿੱਚ ਰਹਿਣ ਵਾਲੇ ਸਰਜਨ ਸੋਨੂੰ ਆਹਲੂਵਾਲੀਆ ਨਾਲ ਵਿਆਹ ਕੀਤਾ ਸੀ। 1993 ਵਿੱਚ ਉਨ੍ਹਾਂ ਨੇ ਮਿਸ ਇੰਡੀਆ ਇੰਟਰਨੈਸ਼ਨਲ ਦਾ ਖਿਤਾਬ ਜਿੱਤਿਆ ਸੀ। ਪੂਜਾ ਆਪਣੇ ਪਤੀ ਨਵਾਬ ਸ਼ਾਹ ਨਾਲ ਮੱਧ ਪ੍ਰਦੇਸ਼ ਵਿੱਚ ਲਾਕਡਾਊਨ ਬਿਤਾ ਰਹੀ ਹੈ।ਜਾਣਕਾਰੀ ਮੁਤਾਬਕ ਤੁਹਾਨੂੰ ਦਸ ਦੇਈਏ ਕਿ ਪੂਜਾ ਬੱਤਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਅਕਸਰ ਹੀ ਪੂਜਾ ਆਪਣੇ ਪਤੀ ਨਵਾਬ ਨਾਲ ਤਸਵੀਰਾਂ ਸ਼ੇਅਰ ਕਰ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ।

The post ਨਵਾਬ ਸ਼ਾਹ ਨੇ ਤਲਾਕਸ਼ੁਦਾ ਪੂਜਾ ਨੂੰ ਵਿਆਹ ਲਈ ਕੁਝ ਇਸ ਤਰ੍ਹਾਂ ਕੀਤਾ ਸੀ ਪ੍ਰਪੋਜ਼ appeared first on Daily Post Punjabi.