Navjot sidhu attacks Arvind kejriwal Archives - Daily Post Punjabi

ਸਿੱਧੂ ਨੇ ਸਾਂਝਾ ਕੀਤਾ ਜੈਨ ਮੁਨੀ ਦਾ ਸਿਆਸੀ ਪ੍ਰਵਚਨ, ‘ਕੇਜਰੀਵਾਲ ਖੁਦ ਤਾਂ ਨਿਕੰਮਾ, ਦੁਨੀਆ ਨੂੰ ਵੀ ਬਣਾ ਰਿਹਾ’
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਸਿੱਧੂ ਵੱਲੋਂ ਜੈਨ ਮੁਨੀ ਪਰੰਪਰਾਚਾਰਿਆ ਪ੍ਰਯਗਸਾਗਰ ਮੁਨੀ ਮਹਾਰਾਜ ਦੇ ਪ੍ਰਵਚਨਾਂ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਮੁਨੀ ਇਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਕੇਜਰੀਵਾਲ ਮੁਫ਼ਤ ਦੀਆਂ ਚੀਜ਼ਾਂ ਵੰਡ ਕੇ ਦੇਸ਼ ਦਾ ਬੇੜਾਗਰਕ ਕਰ ਰਹੇ ਹਨ।

Navjot sidhu attacks Arvind kejriwal

ਸਿੱਧੂ ਨੇ ਇਹ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸੰਤਾਂ ਦੀ ਗੱਲ ਸੁਣਨੀ ਚਾਹੀਦੀ ਹੈ। ਦੁਨੀਆ ਵਿੱਚ ਸੁਧਾਰ ਦੀ ਗੁੰਜ਼ਾਇਸ਼ ਸਭ ਤੋਂ ਵੱਡੀ ਸੰਭਾਵਨਾ ਹੈ। ਦੱਸ ਦੇਈਏ ਕਿ ਸਿੱਧੂ ਦਾ ਅਜਿਹਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੇਜਰੀਵਾਲ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਿੱਧੂ ਆਮ ਆਦਮੀ ਪਾਰਟੀ ਵਿੱਚ ਆਉਣਾ ਚਾਹੁੰਦੇ ਸਨ।

Navjot sidhu attacks Arvind kejriwal

ਸਿੱਧੂ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਵਿੱਚ ਮੁਨੀ ਕਹਿ ਰਹੇ ਹਨ ਕਿ ਦੁਨੀਆ ਨੇ ਜੇਕਰ ਨਿਕੰਮਾ ਬਣਨਾ ਸਿੱਖਣਾ ਹੈ ਤਾਂ ਉਹ ਕੇਜਰੀਵਾਲ ਤੋਂ ਸਿੱਖ ਲੈਣ। ਉਨ੍ਹਾਂ ਨੇ ਕੇਜਰੀਵਾਲ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਤੇ ਕੰਮ ਕਰਨ ਦੀ ਕਲਾ ਸਿਖਾਉਣੀ ਚਾਹੀਦੀ ਹੈ ਨਾ ਕਿ ਉਨ੍ਹਾਂ ਨੂੰ ਘਰ ਬੈਠਿਆਂ ਨੂੰ ਪੈਸੇ, ਲਾਈਟ, ਪੱਖੇ ਆਦਿ ਹਰ ਚੀਜ਼ ਮੁਫ਼ਤ ਵਿੱਚ ਦੇਣੀ ਚਾਹੀਦੀ ਹੈ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸਿਰਫ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਸਾਨੂ ਲੋਕਾਂ ਨੂੰ ਲਾਲਚ ਦੇ ਕੇ ਆਪਣੇ ਵੱਲ ਨਹੀਂ ਖਿੱਚਣਾ ਚਾਹੀਦਾ। ਉਨ੍ਹਾਂ ਕਿਹਾ ਕਿ ਚਾਹੇ ਮਹਿਲਾ ਹੋਵੇ ਜਾਂ ਮਰਦ, ਸਾਨੂੰ ਕਿਸੇ ਨੂੰ ਲਾਲਚ ਦੇ ਕੇ ਉਸ ਨੂੰ ਨਪੁੰਸਕ ਨਹੀਂ ਬਣਾਉਣਾ ਚਾਹੀਦਾ।

ਇਹ ਵੀ ਪੜ੍ਹੋ: ‘ਆਪ’ ‘ਚ ਜਾਣ ਦੇ ਚਰਚੇ ਮਗਰੋਂ ਕਾਂਗਰਸ ਦੀ ਕਾਦੀਆਂ ਰੈਲੀ ਵਿੱਚ ਗਰਜਣਗੇ ਨਵਜੋਤ ਸਿੱਧੂ

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਆਸੀ ਆਗੂਆਂ ਨੇ ਲੋਕਾਂ ਦੇ ਘਰਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਖੁਦ ਮਹਾਂਨਿਕੰਮਾ ਹੈ ਤੇ ਦੁਨੀਆ ਨੂੰ ਵੀ ਉਸੇ ਤਰ੍ਹਾਂ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਕੇਜਰੀਵਾਲ ਹੋਵੇ ਜਾਂ ਕੋਈ ਹੋਰ, ਲੋਕਾਂ ਨੂੰ ਚੰਗੀ ਸਿੱਖਿਆ ਦਿਓ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ਸਿੱਧੂ ਨੇ ਸਾਂਝਾ ਕੀਤਾ ਜੈਨ ਮੁਨੀ ਦਾ ਸਿਆਸੀ ਪ੍ਰਵਚਨ, ‘ਕੇਜਰੀਵਾਲ ਖੁਦ ਤਾਂ ਨਿਕੰਮਾ, ਦੁਨੀਆ ਨੂੰ ਵੀ ਬਣਾ ਰਿਹਾ’ appeared first on Daily Post Punjabi.