navjot sidhu attacks on captain Archives - Daily Post Punjabi

ਸਿੱਧੂ ਨੇ ਕੈਪਟਨ ਨੂੰ ਲੈ ਕੇ ਕੀਤਾ ਵੱਡਾ ਧਮਾਕਾ, ਬੋਲੇ ਇਹੀ ਬੰਦਾ ਜਿਸ ਨੇ ਪੰਜਾਬ ਦੀ ਕਿਸਾਨੀਂ ‘ਚ ਵਾੜੇ ਅੰਬਾਨੀ
ਨਵਜੋਤ ਸਿੰਘ ਸਿੱਧੂ ਨੇ ਕੈਪਟਨ ਨੂੰ ਲੈ ਕੇ ਵੱਡਾ ਹਮਲਾ ਬੋਲਿਆ ਹੈ। ਸਿੱਧੂ ਨੇ ਕਿਹਾ ਕਿ ਤਿੰਨਾਂ ਖੇਤੀ ਕਾਨੂੰਨਾਂ ਦਾ ਕਰਤਾ-ਧਰਤਾ ਕੈਪਟਨ ਅਮਰਿੰਦਰ ਸਿੰਘ ਹਨ। ਇਹੀ ਬੰਦਾ ਹੈ ਜਿਸ ਨੇ ਪੰਜਾਬ ਦੀ ਕਿਸਾਨੀਂ ਵਿਚ ਅੰਬਾਨੀ ਵਾੜੇ।

ਇਸ ਨੇ 1-2 ਵੱਡੇ ਕਾਰਪੋਰੇਟ ਘਰਾਣਿਆਂ ਲਈ ਪੰਜਾਬ ਦੇ ਕਿਸਾਨ, ਛੋਟੇ ਵਪਾਰੀ ਅਤੇ ਮਜ਼ਦੂਰਾਂ ਦੇ ਹਿੱਤਾਂ ਨੂੰ ਤਬਾਹ ਕਰ ਦਿੱਤਾ।  ਦੱਸ ਦੇਈਏ ਕਿ ਸਿੱਧੂ ਅਤੇ ਕੈਪਟਨ ਵਿਚਕਾਰ ਲੰਮੇ ਸਮੇਂ ਤੋਂ ਤਲਖੀ ਬਰਕਰਾਰ ਹੈ। ਕੈਪਟਨ ਦੇ ਮੁੱਖ ਮੰਤਰੀ ਦੀ ਕੁਰਸੀ ਛੱਡਣ ਤੋਂ ਬਾਅਦ ਵੀ ਸਿੱਧੂ ਅਤੇ ਕੈਪਟਨ ਵਿਚਕਾਰ ਸ਼ੁਰੂ ਹੋਇਆ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਵੀਰਵਾਰ ਨੂੰ ਸਿੱਧੂ ਨੇ ਇੱਕ ਟਵੀਟ ਜ਼ਰੀਏ ਕੈਪਟਨ ਨੂੰ ਨਿਸ਼ਾਨਾ ਬਣਾਇਆ ਹੈ। ਸਿੱਧੂ ਨੇ ਕੈਪਟਨ ਨੂੰ ਹੀ ਖੇਤੀ ਕਾਨੂੰਨਾਂ ਦਾ ਨਿਰਮਾਤਾ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : ਵੱਡੀ ਖਬਰ: ਨਿਹੰਗ ਸਿੰਘ ਜਥੇਬੰਦੀਆਂ ਨੇ ਬਾਬਾ ਅਮਨ ਸਿੰਘ ਨਾਲੋਂ ਤੋੜਿਆ ਨਾਤਾ, ਪੁਲਿਸ ਨੂੰ ਕਿਹਾ, ਕਰੋ ਜੋ ਕਰਨੀ ਹੈ ਕਾਰਵਾਈ

ਸਿੱਧੂ ਨੇ ਟਵੀਟ ਦੇ ਨਾਲ ਇੱਕ ਵੀਡੀਓ ਸਾਂਝੀ ਕਰ ਲਿਖਿਆ ਹੈ ਕਿ “3 ਕਾਲੇ ਕਨੂੰਨਾਂ ਦੇ ਨਿਰਮਾਤਾ … ਕੌਣ ਅੰਬਾਨੀ ਨੂੰ ਪੰਜਾਬ ਦੀ ਕਿਸਾਨੀ ਵਿੱਚ ਲੈ ਕੇ ਆਏ … ਜਿਸਨੇ 1-2 ਵੱਡੇ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਲਈ ਪੰਜਾਬ ਦੇ ਕਿਸਾਨਾਂ, ਛੋਟੇ ਵਪਾਰੀਆਂ ਅਤੇ ਕਿਰਤ ਨੂੰ ਤਬਾਹ ਕਰ ਦਿੱਤਾ !!” ਸਿੱਧੂ ਦਾ ਇਹ ਟਵੀਟ ਅਜੇ ਸਮੇਂ ਆਇਆ ਹੈ ਜਦੋ ਕੁੱਝ ਦਿਨ ਪਹਿਲਾ ਹੀ ਕੈਪਟਨ ਨੇ ਆਪਣੀ ਨਵੀ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਹਨ।

ਵੀਡੀਓ ਲਈ ਕਲਿੱਕ ਕਰੋ -:

ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !

The post ਸਿੱਧੂ ਨੇ ਕੈਪਟਨ ਨੂੰ ਲੈ ਕੇ ਕੀਤਾ ਵੱਡਾ ਧਮਾਕਾ, ਬੋਲੇ ਇਹੀ ਬੰਦਾ ਜਿਸ ਨੇ ਪੰਜਾਬ ਦੀ ਕਿਸਾਨੀਂ ‘ਚ ਵਾੜੇ ਅੰਬਾਨੀ appeared first on Daily Post Punjabi.