navjot singh Cm Channi Archives - Daily Post Punjabi

ਸਿੱਧੂ ਤੇ CM ਚੰਨੀ ਵਿਚਾਲੇ ਬਣੀ ਸਹਿਮਤੀ, ਅੱਜ ਹੋਵੇਗਾ ਇਹ ਵੱਡਾ ਸਿਆਸੀ ਧਮਾਕਾ
navjot singh Cm Channi: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਰਮਿਆਨ ਅੱਜ ਹੋਈ ਮੀਟਿੰਗ ਵਿੱਚ ਐਡਵੋਕੇਟ ਜਨਰਲ ਏ ਪੀ ਐਸ ਦਿਓਲ ਵਲੋਂ ਦਿੱਤੇ ਅਸਤੀਫੇ ਨੂੰ ਪ੍ਰਵਾਨ ਕਰਨ ‘ਤੇ ਸਹਿਮਤੀ ਦੇ ਸੁਰ ਬਣ ਗਏ ਹਨ। ਦੋਵੇਂ ਆਗੂ ਵਿਚਕਾਰ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਕੈਬਨਿਟ ਮੰਤਰੀ ਪਰਗਟ ਸਿੰਘ ਵੀ ਹਾਜ਼ਰ ਸਨ। ਪੰਜਾਬ ਕੈਬਨਿਟ ਦੀ ਭਲਕੇ ਹੋ ਰਹੀ ਮੀਟਿੰਗ ਵਿੱਚ ਏਜੀ ਦਿਓਲ ਦੇ ਅਸਤੀਫੇ ਤੇ ਮੋਹਰ ਲੱਗ ਸਕਦੀ ਹੈ ਜਾਂ ਫਿਰ ਸੈਸ਼ਨ ਸਮਾਪਤੀ ਤੋਂ ਪਹਿਲਾਂ ਇਸ ਦਾ ਕੋਈ ਹੱਲ ਸਾਹਮਣੇ ਆ ਸਕਦਾ ਹੈ।

navjot singh Cm Channi

ਦੱਸਣਯੋਗ ਹੈ ਕਿ ਦਿਓਲ ਨੇ ਪਹਿਲੀ ਨਵੰਬਰ ਨੂੰ ਮੁੱਖ ਮੰਤਰੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ, ਜੋ ਹਾਲੇ ਤਕ ਪ੍ਰਵਾਨ ਨਹੀਂ ਕੀਤਾ ਗਿਆ ਹੈ। ਸਿੱਧੂ ਨੇ ਇਸ ਮਾਮਲੇ ਨੂੰ ਲੈ ਕੇ ਚੀਨੀ ਸਰਕਾਰ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਸੂਤਰਾਂ ਅਨੁਸਾਰ ਅੱਜ ਦੁਪਹਿਰ ਵੇਲੇ ਰਾਜ ਭਵਨ ਦੇ ਨਾਲ ਗੈਸਟ ਹਾਊਸ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਕਰੀਬ ਪੌਣਾ ਘੰਟਾ ਮੀਟਿੰਗ ਚੱਲੀ। ਜਿਸ ਵਿੱਚ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਅਤੇ ਐਡਵੋਕੇਟ ਜਨਰਲ ਏ ਪੀ ਐਸ ਦਿਓਲ ਦਾ ਮੁੱਦਾ ਕੇਂਦਰਿਤ ਰਿਹਾ।

ਵੀਡੀਓ ਲਈ ਕਲਿੱਕ ਕਰੋ -:

ਫਟਾਫਟ ਬਣਾਓ ਨਮਕੀਨ ਖ਼ਸਤਾ ਪਾਰੇ

ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਡੀਜੀਪੀ ਦੇ ਮਾਮਲੇ ਚ ਕੇਂਦਰੀ ਪੈਨਲ ਆਉਣ ਦੀ ਉਡੀਕ ਕਰਨ ਲਈ ਕਿਹਾ ਹੈ। ਜਦੋਂਕਿ ਐਡਵੋਕੇਟ ਜਨਰਲ ਦੇ ਅਸਤੀਫ਼ੇ ਦਾ ਮੁੱਦਾ ਭਲਕੇ ਪੰਜਾਬ ਕੈਬਨਿਟ ਵਿੱਚ ਰੱਖਣ ਦੀ ਸਹਿਮਤੀ ਦਿੱਤੀ ਹੈ। ਸੂਤਰਾਂ ਨੇ ਕਿਹਾ ਕਿ ਕੈਬਨਿਟ ‘ਚ ਕੋਈ ਵੱਡਾ ਅੜਿੱਕਾ ਨਾ ਬਣਿਆ ਤਾਂ ਭਲਕੇ ਐਡਵੋਕੇਟ ਜਨਰਲ ਦੇ ਰੱਫੜ ਦਾ ਅੰਤ ਹੋ ਸਕਦਾ ਹੈ।

The post ਸਿੱਧੂ ਤੇ CM ਚੰਨੀ ਵਿਚਾਲੇ ਬਣੀ ਸਹਿਮਤੀ, ਅੱਜ ਹੋਵੇਗਾ ਇਹ ਵੱਡਾ ਸਿਆਸੀ ਧਮਾਕਾ appeared first on Daily Post Punjabi.